ਅਕਰਾ ਛੰਦ ॥

This shabad is on page 537 of Sri Dasam Granth Sahib.

ਅਕਰਾ ਛੰਦ

Akaraa Chhaand ॥

AKRAA STANZA


ਮਿਥਲਾ ਪੁਰ ਰਾਜਾ

Mithalaa Pur Raajaa ॥

੨੪ ਅਵਤਾਰ ਰਾਮ - ੮੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨਕ ਸੁਭਾਜਾ

Janka Subhaajaa ॥

੨੪ ਅਵਤਾਰ ਰਾਮ - ੮੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਸਿਸ ਸੀਤਾ

Tih Sisa Seetaa ॥

੨੪ ਅਵਤਾਰ ਰਾਮ - ੮੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸੁਭ ਗੀਤਾ ॥੮੧੦॥

Ati Subha Geetaa ॥810॥

“Sita, the daughter of the king Janak of Mithilapur is beautiful like a propitious song 810

੨੪ ਅਵਤਾਰ ਰਾਮ - ੮੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਬਨਿ ਆਏ

So Bani Aaee ॥

੨੪ ਅਵਤਾਰ ਰਾਮ - ੮੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਹਮ ਜਾਏ

Tih Hama Jaaee ॥

੨੪ ਅਵਤਾਰ ਰਾਮ - ੮੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੈਂ ਦੁਇ ਭਾਈ

Hain Duei Bhaaeee ॥

੨੪ ਅਵਤਾਰ ਰਾਮ - ੮੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਰਘੁਰਾਈ ॥੮੧੧॥

Suni Raghuraaeee ॥811॥

“O the king of Raghu clan ! she has come to the forest and given birth to us and we are two brothers.”811.

੨੪ ਅਵਤਾਰ ਰਾਮ - ੮੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਸੀਅ ਰਾਨੀ

Suni Seea Raanee ॥

੨੪ ਅਵਤਾਰ ਰਾਮ - ੮੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁਬਰ ਜਾਨੀ

Raghubar Jaanee ॥

੨੪ ਅਵਤਾਰ ਰਾਮ - ੮੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਪਹਿਚਾਨੀ

Chita Pahichaanee ॥

੨੪ ਅਵਤਾਰ ਰਾਮ - ੮੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਬਖਾਨੀ ॥੮੧੨॥

Mukh Na Bakhaanee ॥812॥

When Sita heard and came to know about Ram, she then, even recognizing him, did not utter a word from her mouth.812.

੨੪ ਅਵਤਾਰ ਰਾਮ - ੮੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਸਿਸ ਮਾਨਯੋ

Tih Sisa Maanyo ॥

੨੪ ਅਵਤਾਰ ਰਾਮ - ੮੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਬਲ ਜਾਨਯੋ

Ati Bala Jaanyo ॥

੨੪ ਅਵਤਾਰ ਰਾਮ - ੮੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਠਿ ਰਣ ਕੀਨੋ

Hatthi Ran Keeno ॥

੨੪ ਅਵਤਾਰ ਰਾਮ - ੮੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹ ਨਹੀ ਦੀਨੋ ॥੮੧੩॥

Kaha Nahee Deeno ॥813॥

She forbade her sons and told them, “Ram is extremely mighty, you are persistently waging a war against him.” Saying this even Sita did not say the whole thing.813.

੨੪ ਅਵਤਾਰ ਰਾਮ - ੮੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਸਿ ਸਰ ਮਾਰੇ

Kasi Sar Maare ॥

੨੪ ਅਵਤਾਰ ਰਾਮ - ੮੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਸ ਨਹੀ ਹਾਰੇ

Sisa Nahee Haare ॥

੨੪ ਅਵਤਾਰ ਰਾਮ - ੮੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਬਾਣੰ

Bahu Bidhi Baanaan ॥

੨੪ ਅਵਤਾਰ ਰਾਮ - ੮੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਧਨੁ ਤਾਣੰ ॥੮੧੪॥

Ati Dhanu Taanaan ॥814॥

Those boys did not retreat and accept defeat and discharged their arrows with full force after stretching their bows.814.

੨੪ ਅਵਤਾਰ ਰਾਮ - ੮੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗ ਅੰਗ ਬੇਧੇ

Aanga Aanga Bedhe ॥

੨੪ ਅਵਤਾਰ ਰਾਮ - ੮੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਤਨ ਛੇਦੇ

Sabha Tan Chhede ॥

੨੪ ਅਵਤਾਰ ਰਾਮ - ੮੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਦਲ ਸੂਝੇ

Sabha Dala Soojhe ॥

੨੪ ਅਵਤਾਰ ਰਾਮ - ੮੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁਬਰ ਜੂਝੇ ॥੮੧੫॥

Raghubar Joojhe ॥815॥

Al the limbs of Ram were pierced and his whole body eroded, the whole army came to know this that Ram had passed away.815.

੨੪ ਅਵਤਾਰ ਰਾਮ - ੮੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਪ੍ਰਭ ਮਾਰੇ

Jaba Parbha Maare ॥

੨੪ ਅਵਤਾਰ ਰਾਮ - ੮੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਦਲ ਹਾਰੇ

Sabha Dala Haare ॥

੨੪ ਅਵਤਾਰ ਰਾਮ - ੮੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਭਾਗੇ

Bahu Bidhi Bhaage ॥

੨੪ ਅਵਤਾਰ ਰਾਮ - ੮੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਐ ਸਿਸ ਆਗੇ ॥੮੧੬॥

Duaai Sisa Aage ॥816॥

When Ram passed away, then the whole army began to flee accordingly in front of those two boys.816.

੨੪ ਅਵਤਾਰ ਰਾਮ - ੮੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਿ ਨਿਹਾਰੈਂ

Phiri Na Nihaaraina ॥

੨੪ ਅਵਤਾਰ ਰਾਮ - ੮੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭੂ ਚਿਤਾਰੈਂ

Parbhoo Na Chitaaraina ॥

੨੪ ਅਵਤਾਰ ਰਾਮ - ੮੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਹ ਦਿਸਿ ਲੀਨਾ

Garha Disi Leenaa ॥

੨੪ ਅਵਤਾਰ ਰਾਮ - ੮੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਰਣ ਕੀਨਾ ॥੮੧੭॥

Asa Ran Keenaa ॥817॥

They were not even turning around to see Ram, and being helpless they fled away to whichever side they could.817.

੨੪ ਅਵਤਾਰ ਰਾਮ - ੮੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ