ਅਥ ਸੀਤਾ ਨੇ ਸਭ ਜੀਵਾਏ ਕਥਨੰ ॥

This shabad is on page 539 of Sri Dasam Granth Sahib.

ਅਥ ਸੀਤਾ ਨੇ ਸਭ ਜੀਵਾਏ ਕਥਨੰ

Atha Seetaa Ne Sabha Jeevaaee Kathanaan ॥

The description of the Revival of all by Sita :


ਸੀਤਾ ਬਾਚ ਪੁਤ੍ਰਨ ਸੋ

Seetaa Baacha Putarn So ॥

The description of the Revival of all by Sita :


ਚੌਪਈ

Choupaee ॥

CHAUPAI


ਅਬ ਮੋ ਕਉ ਕਾਸਟ ਦੇ ਆਨਾ

Aba Mo Kau Kaastta De Aanaa ॥

੨੪ ਅਵਤਾਰ ਰਾਮ - ੮੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਉ ਲਾਗਿ ਪਹਿ ਹੋਊਂ ਮਸਾਨਾ

Jaru Laagi Pahi Hoaoona Masaanaa ॥

“Bring wood for me so that I may get myself reduced to ashes with my husband.”

੨੪ ਅਵਤਾਰ ਰਾਮ - ੮੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਮੁਨਿ ਰਾਜ ਬਹੁਤ ਬਿਧਿ ਰੋਏ

Suni Muni Raaja Bahuta Bidhi Roee ॥

੨੪ ਅਵਤਾਰ ਰਾਮ - ੮੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਬਾਲਨ ਹਮਰੇ ਸੁਖ ਖੋਏ ॥੮੨੦॥

Ein Baalan Hamare Sukh Khoee ॥820॥

Hearing this the great sage (Valmiki) lamented greatly and said, “These boys have destroyed all our comforts.”820.

੨੪ ਅਵਤਾਰ ਰਾਮ - ੮੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸੀਤਾ ਤਨ ਚਹਾ ਕਿ ਕਾਢੂੰ

Jaba Seetaa Tan Chahaa Ki Kaadhooaan ॥

੨੪ ਅਵਤਾਰ ਰਾਮ - ੮੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗ ਅਗਨਿ ਉਪਰਾਜ ਸੁ ਛਾਡੂੰ

Joga Agani Auparaaja Su Chhaadooaan ॥

When Sita said this that she would forsake her body by emanating the Yoga-fire from his own body,

੨੪ ਅਵਤਾਰ ਰਾਮ - ੮੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਇਮ ਭਈ ਗਗਨ ਤੇ ਬਾਨੀ

Taba Eima Bhaeee Gagan Te Baanee ॥

੨੪ ਅਵਤਾਰ ਰਾਮ - ੮੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਈ ਸੀਤਾ ਤੈ ਇਯਾਨੀ ॥੮੨੧॥

Kahaa Bhaeee Seetaa Tai Eiyaanee ॥821॥

Then there was heard this speech from heaven, “O Sita, why are you acting childlike.”821.

੨੪ ਅਵਤਾਰ ਰਾਮ - ੮੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ