ਚੌਪਈ ॥

This shabad is on page 541 of Sri Dasam Granth Sahib.

ਚੌਪਈ

Choupaee ॥

CHAUPAI


ਬਹੁਤੁ ਭਾਂਤਿ ਕਰ ਸਿਸਨ ਸਮੋਧਾ

Bahutu Bhaanti Kar Sisan Samodhaa ॥

੨੪ ਅਵਤਾਰ ਰਾਮ - ੮੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਯ ਰਘੁਬੀਰ ਚਲੇ ਪੁਰਿ ਅਉਧਾ

Seeya Raghubeera Chale Puri Aaudhaa ॥

The children were also instructed in many ways and Sita and ram moved towards Oudh.

੨੪ ਅਵਤਾਰ ਰਾਮ - ੮੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਿਕ ਬੇਖ ਸੇ ਸਸਤ੍ਰ ਸੁਹਾਏ

Anika Bekh Se Sasatar Suhaaee ॥

੨੪ ਅਵਤਾਰ ਰਾਮ - ੮੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਤ ਤੀਨ ਰਾਮ ਬਨ ਆਏ ॥੮੨੮॥

Jaanta Teena Raam Ban Aaee ॥828॥

All the there were carrying weapons in different styles and it seemed that three Rams were walking.828.

੨੪ ਅਵਤਾਰ ਰਾਮ - ੮੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰੇ ਤਿਹੂ ਭਿਰਾਤਨ ਸੈਨਾ ਸਹਿਤ ਜੀਬੋ

Eiti Sree Bachitar Naattake Raamvataare Tihoo Bhiraatan Sainaa Sahita Jeebo ॥

End of the chapter entitled The Reanimation of the Three Brothers alongwith their forces in Ramavtar in BACHITTAR NATAK.