ਚੌਪਈ ਛੰਦ ॥

This shabad is on page 542 of Sri Dasam Granth Sahib.

ਚੌਪਈ ਛੰਦ

Choupaee Chhaand ॥

CHAUPAI STANZA


ਬਹੁ ਬਿਧਿ ਕਰੋ ਰਾਜ ਕੋ ਸਾਜਾ

Bahu Bidhi Karo Raaja Ko Saajaa ॥

੨੪ ਅਵਤਾਰ ਰਾਮ - ੮੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਦੇਸ ਕੇ ਜੀਤੇ ਰਾਜਾ

Desa Desa Ke Jeete Raajaa ॥

੨੪ ਅਵਤਾਰ ਰਾਮ - ੮੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਮ ਦਾਮ ਅਰੁ ਦੰਡ ਸਭੇਦਾ

Saam Daam Aru Daanda Sabhedaa ॥

੨੪ ਅਵਤਾਰ ਰਾਮ - ੮੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਹੁਤੀ ਸਾਸਨਾ ਬੇਦਾ ॥੮੩੭॥

Jih Bidhi Hutee Saasanaa Bedaa ॥837॥

Performing his royal duties in many ways and practising Sama, Dama, Dand and Bhed and other methods of administration, Ram conquered other kings of many countries.837.

੨੪ ਅਵਤਾਰ ਰਾਮ - ੮੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰਨ ਬਰਨ ਅਪਨੀ ਕ੍ਰਿਤ ਲਾਏ

Barn Barn Apanee Krita Laaee ॥

੨੪ ਅਵਤਾਰ ਰਾਮ - ੮੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰ ਚਾਰ ਹੀ ਬਰਨ ਚਲਾਏ

Chaara Chaara Hee Barn Chalaaee ॥

He caused every caste to do its duties and set in motion Varnashram Dharma

੨੪ ਅਵਤਾਰ ਰਾਮ - ੮੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰੀ ਕਰੈਂ ਬਿੱਪ੍ਰ ਕੀ ਸੇਵਾ

Chhataree Karina Bi`par Kee Sevaa ॥

੨੪ ਅਵਤਾਰ ਰਾਮ - ੮੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਸ ਲਖੈ ਛੱਤ੍ਰੀ ਕਹ ਦੇਵਾ ॥੮੩੮॥

Baisa Lakhi Chha`taree Kaha Devaa ॥838॥

Kshatriyas began to serve the Brahmin and the Vaishyas considered the Kshatriyas as gods.838.

੨੪ ਅਵਤਾਰ ਰਾਮ - ੮੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੂਦ੍ਰ ਸਭਨ ਕੀ ਸੇਵ ਕਮਾਵੈ

Soodar Sabhan Kee Seva Kamaavai ॥

੨੪ ਅਵਤਾਰ ਰਾਮ - ੮੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਕੋਈ ਕਹੈ ਤਹੀ ਵਹ ਧਾਵੈ

Jaha Koeee Kahai Tahee Vaha Dhaavai ॥

The Shudras began to serve all and they went wherever they were sent

੨੪ ਅਵਤਾਰ ਰਾਮ - ੮੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸਕ ਹੁਤੀ ਬੇਦ ਸਾਸਨਾ

Jaisaka Hutee Beda Saasanaa ॥

੨੪ ਅਵਤਾਰ ਰਾਮ - ੮੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਸਾ ਤੈਸ ਰਾਮ ਕੀ ਰਸਨਾ ॥੮੩੯॥

Nikasaa Taisa Raam Kee Rasanaa ॥839॥

Ram always talked from his mouth about practicing administration according to Vedas.839.

੨੪ ਅਵਤਾਰ ਰਾਮ - ੮੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਣਾਦਿ ਰਣਿ ਹਾਂਕ ਸੰਘਾਰੇ

Raavanaadi Rani Haanka Saanghaare ॥

੨੪ ਅਵਤਾਰ ਰਾਮ - ੮੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸੇਵਕ ਗਣ ਤਾਰੇ

Bhaanti Bhaanti Sevaka Gan Taare ॥

੨੪ ਅਵਤਾਰ ਰਾਮ - ੮੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੰਕਾ ਦਈ ਟੰਕ ਜਨੁ ਦੀਨੋ

Laankaa Daeee Ttaanka Janu Deeno ॥

੨੪ ਅਵਤਾਰ ਰਾਮ - ੮੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਰਾਜ ਜਗਤ ਮੈ ਕੀਨੋ ॥੮੪੦॥

Eih Bidhi Raaja Jagata Mai Keeno ॥840॥

Ram ruled by killing the tyrants like Ravana, by emancipating different devotees and attendants (ganas) and by collecting the taxes of Lanka.840.

੨੪ ਅਵਤਾਰ ਰਾਮ - ੮੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ