ਚੌਪਈ ॥

This shabad is on page 543 of Sri Dasam Granth Sahib.

ਚੌਪਈ

Choupaee ॥

CHAUPAI


ਜੈਸ ਮ੍ਰਿਤਕ ਕੇ ਹੁਤੇ ਪ੍ਰਕਾਰਾ

Jaisa Mritaka Ke Hute Parkaaraa ॥

੨੪ ਅਵਤਾਰ ਰਾਮ - ੮੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੈਸੇਈ ਕਰੇ ਬੇਦ ਅਨੁਸਾਰਾ

Taiseeee Kare Beda Anusaaraa ॥

The ritual which is performed on the death of someone, the same was performed according to the Vedas

੨੪ ਅਵਤਾਰ ਰਾਮ - ੮੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਸਪੂਤ ਜਾਹਿੰ ਘਰ ਮਾਹੀ

Raam Sapoota Jaahiaan Ghar Maahee ॥

੨੪ ਅਵਤਾਰ ਰਾਮ - ੮੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਕਹੁ ਤੋਟ ਕੋਊ ਕਹ ਨਾਹੀ ॥੮੪੨॥

Taakahu Totta Koaoo Kaha Naahee ॥842॥

The benign son Ram went to the home (and himself being an incarnation) he had no shortage of any type.842.

੨੪ ਅਵਤਾਰ ਰਾਮ - ੮੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਗਤਿ ਕੀਨੀ ਪ੍ਰਭ ਮਾਤਾ

Bahu Bidhi Gati Keenee Parbha Maataa ॥

੨੪ ਅਵਤਾਰ ਰਾਮ - ੮੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਉ ਭਈ ਕੈਕਈ ਸਾਂਤਾ

Taba Lau Bhaeee Kaikaeee Saantaa ॥

Many rituals were performed for the salvation of the mother and by that time Kaikeyi had also passed away.

੨੪ ਅਵਤਾਰ ਰਾਮ - ੮੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਮਰਤ ਸੁਮਿਤ੍ਰਾ ਮਰੀ

Taa Ke Marta Sumitaraa Maree ॥

੨੪ ਅਵਤਾਰ ਰਾਮ - ੮੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਹੁ ਕਾਲ ਕ੍ਰਿਆ ਕਸ ਕਰੀ ॥੮੪੩॥

Dekhhu Kaal Kriaa Kasa Karee ॥843॥

After her death, look at the doing of KAL (death). Sumitra also died.843.

੨੪ ਅਵਤਾਰ ਰਾਮ - ੮੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਜਾਨਕਿ ਤ੍ਰਿਯ ਸਿਖਾ

Eeka Divasa Jaanki Triya Sikhaa ॥

੨੪ ਅਵਤਾਰ ਰਾਮ - ੮੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੀਤ ਭਏ ਰਾਵਣ ਕਹ ਲਿਖਾ

Bheet Bhaee Raavan Kaha Likhaa ॥

One day explaining to women, Sita drew the portrait of Ravana on the wall,

੨੪ ਅਵਤਾਰ ਰਾਮ - ੮੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਘੁਬਰ ਤਿਹ ਆਨ ਨਿਹਾਰਾ

Jaba Raghubar Tih Aan Nihaaraa ॥

੨੪ ਅਵਤਾਰ ਰਾਮ - ੮੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁਕ ਕੋਪ ਇਮ ਬਚਨ ਉਚਾਰਾ ॥੮੪੪॥

Kachhuka Kopa Eima Bachan Auchaaraa ॥844॥

When Ram saw this, he said somewhat angrily.844.

੨੪ ਅਵਤਾਰ ਰਾਮ - ੮੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ