ਚੌਪਈ ॥

This shabad is on page 546 of Sri Dasam Granth Sahib.

ਚੌਪਈ

Choupaee ॥

CHAUPAI


ਜੋ ਇਹ ਕਥਾ ਸੁਨੈ ਅਰੁ ਗਾਵੈ

Jo Eih Kathaa Sunai Aru Gaavai ॥

੨੪ ਅਵਤਾਰ ਰਾਮ - ੮੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਖ ਪਾਪ ਤਿਹ ਨਿਕਟਿ ਆਵੈ

Dookh Paapa Tih Nikatti Na Aavai ॥

੨੪ ਅਵਤਾਰ ਰਾਮ - ੮੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨ ਭਗਤਿ ਕੀ ਫਲ ਹੋਈ

Bisan Bhagati Kee Ee Phala Hoeee ॥

੨੪ ਅਵਤਾਰ ਰਾਮ - ੮੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਧਿ ਬਯਾਧਿ ਛ੍ਵੈ ਸਕੈ ਕੋਇ ॥੮੫੯॥

Aadhi Bayaadhi Chhavai Sakai Na Koei ॥859॥

He, who will listen to this story and sing it, he will be free from the sufferings and sins. The reward of the devotion to Vishnu (and his incarnation Ram) that no ailment of any kind will touch him.859.

੨੪ ਅਵਤਾਰ ਰਾਮ - ੮੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਮਤ ਸੱਤ੍ਰਹ ਸਹਸ ਪਚਾਵਨ

Saanmata Sa`tarha Sahasa Pachaavan ॥

This Granth (book) has been complete (and improved)

੨੪ ਅਵਤਾਰ ਰਾਮ - ੮੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾੜ ਵਦੀ ਪ੍ਰਿਥਮੈ ਸੁਖ ਦਾਵਨ

Haarha Vadee Prithamai Sukh Daavan ॥

In Vadi first in the month of Asaarh in the year

੨੪ ਅਵਤਾਰ ਰਾਮ - ੮੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਵ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ

Tv Parsaadi Kari Graanth Sudhaaraa ॥

Seventeen hundred and fifty-five

੨੪ ਅਵਤਾਰ ਰਾਮ - ੮੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਲ ਪਰੀ ਲਹੁ ਲੇਹੁ ਸੁਧਾਰਾ ॥੮੬੦॥

Bhoola Paree Lahu Lehu Sudhaaraa ॥860॥

If there has remained any error in it, then kindly correct it.860.

੨੪ ਅਵਤਾਰ ਰਾਮ - ੮੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ