ਸ੍ਵੈਯਾ ॥

This shabad is on page 547 of Sri Dasam Granth Sahib.

ਸ੍ਵੈਯਾ

Savaiyaa ॥

SWAYYA


ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ

Paanei Gahe Jaba Te Tumare Taba Te Koaoo Aanakh Tare Nahee Aanyo ॥

O God ! the day when I caught hold of your feet, I do not bring anyone else under my sight

੨੪ ਅਵਤਾਰ ਰਾਮ - ੮੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਮਾਨਯੋ

Raam Raheema Puraan Kuraan Aneka Kahain Mata Eeka Na Maanyo ॥

None other is liked by me now the Puranas and the Quran try to know Thee by the names of Ram and Rahim and talk about you through several stories,

੨੪ ਅਵਤਾਰ ਰਾਮ - ੮੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਮ੍ਰਿਤਿ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਜਾਨਯੋ

Siaanmriti Saastar Beda Sabhai Bahu Bheda Kahai Hama Eeka Na Jaanyo ॥

The Simritis, Shastras and Vedas describe several mysteries of yours, but I do not agree with any of them.

੨੪ ਅਵਤਾਰ ਰਾਮ - ੮੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਕਹਯੋ ਸਭ ਤੋਹਿ ਬਖਾਨਯੋ ॥੮੬੩॥

Sree Asipaan Kripaa Tumaree Kari Mai Na Kahayo Sabha Tohi Bakhaanyo ॥863॥

O sword-wielder God! This all has been described by Thy Grace, what power can I have to write all this?.863.

੨੪ ਅਵਤਾਰ ਰਾਮ - ੮੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ