ਬ੍ਰਹਮਾ ਗਯੋ ਛੀਰ ਨਿਧਿ ਜਹਾ ॥

This shabad is on page 547 of Sri Dasam Granth Sahib.

ਕ੍ਰਿਸਨਾਵਤਾਰ

Krisanaavataara ॥

CHAUBIS AVTAR(Contd.)


ਵਾਹਿਗੁਰੂ ਜੀ ਕੀ ਫਤਿਹ

Ikoankaar Vaahiguroo Jee Kee Phatih ॥

The Lord is one and the Victory is of the Lord.


ਸ੍ਰੀ ਅਕਾਲ ਪੁਰਖ ਜੀ ਸਹਾਇ

Sree Akaal Purkh Jee Sahaaei ॥

The Lord is one and the Victory is of the Lord.


ਅਥ ਕ੍ਰਿਸਨਾਵਤਾਰ ਇਕੀਸਮੋ ਕਥਨੰ

Atha Krisanaavataara Eikeesamo Kathanaan ॥

Now begins the description of KRISHNA INCARNATION, the twenty-first incarnation


ਚੌਪਈ

Choupaee ॥

CHAUPAI


ਅਬ ਬਰਣੋ ਕ੍ਰਿਸਨਾ ਅਵਤਾਰੂ

Aba Barno Krisanaa Avataaroo ॥

੨੪ ਅਵਤਾਰ ਕ੍ਰਿਸਨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸ ਭਾਂਤਿ ਬਪੁ ਧਰਿਯੋ ਮੁਰਾਰੂ

Jaisa Bhaanti Bapu Dhariyo Muraaroo ॥

No I describe the Krishna incarnation as to how he assumed the physical form

੨੪ ਅਵਤਾਰ ਕ੍ਰਿਸਨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਪਾਪ ਤੇ ਭੂਮਿ ਡਰਾਨੀ

Parma Paapa Te Bhoomi Daraanee ॥

੨੪ ਅਵਤਾਰ ਕ੍ਰਿਸਨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਗਮਗਾਤ ਬਿਧ ਤੀਰਿ ਸਿਧਾਨੀ ॥੧॥

Dagamagaata Bidha Teeri Sidhaanee ॥1॥

The earth, with unsteady gait, reached near the Lord.1.

੨੪ ਅਵਤਾਰ ਕ੍ਰਿਸਨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮਾ ਗਯੋ ਛੀਰ ਨਿਧਿ ਜਹਾ

Barhamaa Gayo Chheera Nidhi Jahaa ॥

੨੪ ਅਵਤਾਰ ਕ੍ਰਿਸਨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਪੁਰਖ ਇਸਥਿਤ ਥੇ ਤਹਾ

Kaal Purkh Eisathita The Tahaa ॥

Amidst the milk-ocean, where the Immanent Lord was seated, Brahma reached there

੨੪ ਅਵਤਾਰ ਕ੍ਰਿਸਨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਬਿਸਨੁ ਕਹੁ ਨਿਕਟਿ ਬੁਲਾਈ

Kahiyo Bisanu Kahu Nikatti Bulaaeee ॥

੨੪ ਅਵਤਾਰ ਕ੍ਰਿਸਨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਸਨ ਅਵਤਾਰ ਧਰਹੁ ਤੁਮ ਜਾਈ ॥੨॥

Krisan Avataara Dharhu Tuma Jaaeee ॥2॥

The Lord called Vishnu near Him and said, “You go to the earth and assume the form of Krishna incarnation.2.

੨੪ ਅਵਤਾਰ ਕ੍ਰਿਸਨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ