ਕਬਿਤੁ ॥

This shabad is on page 552 of Sri Dasam Granth Sahib.

ਕਬਿਤੁ

Kabitu ॥

KABIT


ਬਾਸੁਦੇਵ ਆਇਓ ਰਾਜੈ ਮੰਡਲ ਬਨਾਇਓ ਮਨਿ ਮਹਾ ਸੁਖ ਪਾਇਓ ਤਾ ਕੋ ਆਨਨ ਨਿਰਖ ਕੈ

Baasudev Aaeiao Raajai Maandala Banaaeiao Mani Mahaa Sukh Paaeiao Taa Ko Aann Nrikh Kai ॥

On the arrival of Vasudev, the king got the pavilion constructed, and he was very much pleased on seeing his beautiful face

੨੪ ਅਵਤਾਰ ਕ੍ਰਿਸਨ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਗੰਧਿ ਲਗਾਯੋ ਰਾਗ ਗਾਇਨਨ ਗਾਯੋ ਤਿਸੈ ਬਹੁਤ ਦਿਵਾਯੋ ਬਰ ਲਿਆਯੋ ਜੋ ਪਰਖ ਕੈ

Sugaandhi Lagaayo Raaga Gaaeinn Gaayo Tisai Bahuta Divaayo Bar Liaayo Jo Parkh Kai ॥

The fragrances were sprinkled on all the songs were sung and consul who had approved the selection, was greatly awarded

੨੪ ਅਵਤਾਰ ਕ੍ਰਿਸਨ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਤੀ ਹਾਥ ਲਾਯੋ ਸੀਸ ਨਿਆਯੋ ਉਗ੍ਰਸੈਨ ਤਬੈ ਆਦਰ ਪਠਾਯੋ ਪੂਜ ਮਨ ਮੈ ਹਰਖ ਕੈ

Chhaatee Haatha Laayo Seesa Niaayo Augarsain Tabai Aadar Patthaayo Pooja Man Mai Harkh Kai ॥

Ugarsain worshipped the match by putting his hand on his breast, joyfully bowing his head and getting pleased in his mind

੨੪ ਅਵਤਾਰ ਕ੍ਰਿਸਨ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਜਨੁ ਮੰਗਨ ਭੂਮਿ ਪਰ ਬਾਦਰ ਸੋ ਰਾਜਾ ਉਗ੍ਰਸੈਨ ਗਯੋ ਕੰਚਨ ਬਰਖ ਕੈ ॥੨੮॥

Bhayo Janu Maangan Na Bhoomi Par Baadar So Raajaa Augarsain Gayo Kaanchan Barkh Kai ॥28॥

At this time the king Ugarsain appeared like the heavenly cloud showering gold, he gave in charity innumerable gold coins to the beggars.28.

੨੪ ਅਵਤਾਰ ਕ੍ਰਿਸਨ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ