ਕਬਿਤੁ ॥

This shabad is on page 553 of Sri Dasam Granth Sahib.

ਕਬਿਤੁ

Kabitu ॥

KABIT


ਗਾਵਤ ਬਜਾਵਤ ਸੁ ਗਾਰਨ ਦਿਵਾਖਤ ਆਵਤ ਸੁਹਾਵਤ ਹੈ ਮੰਦ ਮੰਦ ਗਾਵਤੀ

Gaavata Bajaavata Su Gaaran Divaakhta Aavata Suhaavata Hai Maanda Maanda Gaavatee ॥

The women singing and playing their musical instruments and chanting their satirical songs look very impressive

੨੪ ਅਵਤਾਰ ਕ੍ਰਿਸਨ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਹਰਿ ਸੀ ਕਟਿ ਅਉ ਕੁਰੰਗਨ ਸੇ ਦ੍ਰਿਗ ਜਾ ਕੇ ਗਜ ਕੈਸੀ ਚਾਲ ਮਨ ਭਾਵਤ ਸੁ ਆਵਤੀ

Kehari See Katti Aau Kuraangan Se Driga Jaa Ke Gaja Kaisee Chaala Man Bhaavata Su Aavatee ॥

They have slim waist like lions, eyes like does and gait like elephants.

੨੪ ਅਵਤਾਰ ਕ੍ਰਿਸਨ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਤਿਨ ਕੇ ਚਉਕਿ ਕਰੇ ਲਾਲਨ ਕੇ ਖਾਰੇ ਧਰੇ ਬੈਠੇ ਤਬੈ ਦੋਊ ਦੂਲਹਿ ਦੁਲਹੀ ਸੁਹਾਵਤੀ

Motin Ke Chauki Kare Laalan Ke Khaare Dhare Baitthe Tabai Doaoo Doolahi Dulahee Suhaavatee ॥

Within the square of gems and on the seats of diamonds and jewels, the bride and bridegroom both look splendid

੨੪ ਅਵਤਾਰ ਕ੍ਰਿਸਨ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦਨ ਕੀ ਧੁਨਿ ਕੀਨੀ ਬਹੁ ਦਛਨਾ ਦਿਜਨ ਦੀਨੀ ਲੀਨੀ ਸਾਤ ਭਾਵਰੈ ਜੋ ਭਾਵਤੇ ਸੋਭਾਵਤੀ ॥੩੫॥

Bedan Kee Dhuni Keenee Bahu Dachhanaa Dijan Deenee Leenee Saata Bhaavari Jo Bhaavate Sobhaavatee ॥35॥

Within the chanting of Vedic mantras and giving and taking of religious gifts, the marriage ceremony was completed with seven matrimonial rounds by God’s will. 35.

੨੪ ਅਵਤਾਰ ਕ੍ਰਿਸਨ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ