ਕਬਿਤੁ ॥

This shabad is on page 553 of Sri Dasam Granth Sahib.

ਨਭਿ ਬਾਨੀ ਬਾਚ ਕੰਸ ਸੋ

Nabhi Baanee Baacha Kaansa So ॥

The heavenly speech addressed to Kansa:


ਕਬਿਤੁ

Kabitu ॥

KABIT


ਦੁਖ ਕੋ ਹਰਿਨ ਬਿਧ ਸਿਧਿ ਕੇ ਕਰਨ ਰੂਪ ਮੰਗਲ ਧਰਨ ਐਸੋ ਕਹਿਯੋ ਹੈ ਉਚਾਰ ਕੈ

Dukh Ko Harin Bidha Sidhi Ke Karn Roop Maangala Dharn Aaiso Kahiyo Hai Auchaara Kai ॥

The Lord, remover of suffering, performer of austerities for great powers and bestower of prosperity, said through the heavenly speech,

੨੪ ਅਵਤਾਰ ਕ੍ਰਿਸਨ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਏ ਕਹਾ ਜਾਤ ਤੇਰੋ ਕਾਲ ਹੈ ਰੇ ਮੂੜ ਮਤਿ ਆਠਵੋ ਗਰਭ ਯਾ ਕੋ ਤੋ ਕੋ ਡਾਰੈ ਮਾਰਿ ਹੈ

Leeee Kahaa Jaata Tero Kaal Hai Re Moorha Mati Aatthavo Garbha Yaa Ko To Ko Daarai Maari Hai ॥

“O fool ! where are you taking your death? The eighth son of this (Devaki) will be the cause of your death

੨੪ ਅਵਤਾਰ ਕ੍ਰਿਸਨ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਚਰਜ ਮਾਨ ਲੀਨੋ ਮਨ ਮੈ ਬਿਚਾਰ ਇਹ ਕਾਢ ਕੈ ਕ੍ਰਿਪਾਨ ਡਾਰੋ ਇਨ ਹੀ ਸੰਘਾਰਿ ਕੈ

Acharja Maan Leeno Man Mai Bichaara Eih Kaadha Kai Kripaan Daaro Ein Hee Saanghaari Kai ॥

Being greatly astonished Kansa ruminated in his mind whether they be killed by taking out the sword

੨੪ ਅਵਤਾਰ ਕ੍ਰਿਸਨ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿੰਗੇ ਛਪਾਇ ਕੈ ਸੁ ਜਾਨੀ ਕੰਸ ਮਨ ਮਾਹਿ ਇਹੈ ਬਾਤ ਭਲੀ ਡਾਰੋ ਜਰ ਹੀ ਉਖਾਰਿ ਕੈ ॥੩੯॥

Jaahiaange Chhapaaei Kai Su Jaanee Kaansa Man Maahi Eihi Baata Bhalee Daaro Jar Hee Aukhaari Kai ॥39॥

Till what time, this fact will be kept concealed? And he will be able to save himself? Therefore, he will be within his right to destroy instantly this very root of fear.39.

੨੪ ਅਵਤਾਰ ਕ੍ਰਿਸਨ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ