ਪ੍ਰਿਥਮ ਪੁਤ੍ਰ ਬਧਹਿ ॥

This shabad is on page 555 of Sri Dasam Granth Sahib.

ਪ੍ਰਿਥਮ ਪੁਤ੍ਰ ਬਧਹਿ

Prithama Putar Badhahi ॥

Killing of the first son


ਸਵੈਯਾ

Savaiyaa ॥

SWAYYA


ਅਉਰ ਭਯੋ ਸੁਤ ਜੋ ਤਿਹ ਕੇ ਗ੍ਰਿਹਿ ਤਉ ਨ੍ਰਿਪ ਕੰਸ ਮਹਾ ਮਤਿ ਹੀਨੋ

Aaur Bhayo Suta Jo Tih Ke Grihi Tau Nripa Kaansa Mahaa Mati Heeno ॥

੨੪ ਅਵਤਾਰ ਕ੍ਰਿਸਨ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਵਕ ਭੇਜ ਦਏ ਤਿਨ ਲਿਆਇ ਕੈ ਪਾਥਰ ਪੈ ਹਨਿ ਕੈ ਫੁਨਿ ਦੀਨੋ

Sevaka Bheja Daee Tin Liaaei Kai Paathar Pai Hani Kai Phuni Deeno ॥

Another son who was born to Devaki and Vasudev, who was also killed on the orders of Kans of vicious intellenct, by his servants by dashing him on the store the dead body was given back to the parents

੨੪ ਅਵਤਾਰ ਕ੍ਰਿਸਨ - ੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰ ਪਰਿਯੋ ਸਬ ਹੀ ਪੁਰ ਮੈ ਕਬਿ ਨੈ ਤਿਹ ਕੋ ਜਸੁ ਇਉ ਲਖਿ ਲੀਨੋ

Sora Pariyo Saba Hee Pur Mai Kabi Nai Tih Ko Jasu Eiau Lakhi Leeno ॥

੨੪ ਅਵਤਾਰ ਕ੍ਰਿਸਨ - ੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਮੂਓ ਸੁਨਿ ਕੈ ਰਨ ਮੈ ਮਿਲ ਕੈ ਸੁਰ ਮੰਡਲ ਰੋਦਨ ਕੀਨੋ ॥੫੦॥

Eiaandar Mooao Suni Kai Ran Mai Mila Kai Sur Maandala Rodan Keeno ॥50॥

Hearing about this heinous crime, there was great uproar in the whole city and this tumult appeared to the poet like the cries of gods on the death of Indra.50.

੨੪ ਅਵਤਾਰ ਕ੍ਰਿਸਨ - ੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਭਯੋ ਸੁਤ ਜੋ ਤਿਹ ਕੇ ਗ੍ਰਿਹ ਨਾਮ ਧਰਿਓ ਤਿਹ ਕੋ ਤਿਨ ਹੂੰ ਜੈ

Aaur Bhayo Suta Jo Tih Ke Griha Naam Dhariao Tih Ko Tin Hooaan Jai ॥

੨੪ ਅਵਤਾਰ ਕ੍ਰਿਸਨ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਦਯੋ ਸੁਨਿ ਕੈ ਨ੍ਰਿਪ ਕੰਸ ਸੁ ਪਾਥਰ ਪੈ ਹਨਿ ਡਾਰਿਓ ਖੂੰਜੈ

Maara Dayo Suni Kai Nripa Kaansa Su Paathar Pai Hani Daariao Khooaanjai ॥

Another son was born in their house who was named Jaya, but he was also dashed against the stone by the king Kansa

੨੪ ਅਵਤਾਰ ਕ੍ਰਿਸਨ - ੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸ ਕੇ ਬਾਰ ਉਖਾਰਤ ਦੇਵਕੀ ਰੋਦਨ ਚੋਰਨ ਤੈ ਘਰਿ ਗੂੰਜੈ

Seesa Ke Baara Aukhaarata Devakee Rodan Choran Tai Ghari Gooaanjai ॥

੨੪ ਅਵਤਾਰ ਕ੍ਰਿਸਨ - ੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਰੁਤਿ ਅੰਤੁ ਬਸੰਤ ਸਮੈ ਨਭਿ ਕੋ ਜਿਮ ਜਾਤ ਪੁਕਾਰਤ ਕੂੰਜੈ ॥੫੧॥

Jiau Ruti Aantu Basaanta Samai Nabhi Ko Jima Jaata Pukaarata Kooaanjai ॥51॥

Devaki began to pull out the hair of her head and began to cry like the bird called Karauncha in the sky in the spring season.51.

੨੪ ਅਵਤਾਰ ਕ੍ਰਿਸਨ - ੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ