ਕਬਿਤੁ ॥

This shabad is on page 556 of Sri Dasam Granth Sahib.

ਕਬਿਤੁ

Kabitu ॥

KABIT


ਚਉਥੋ ਪੁਤ੍ਰ ਭਇਓ ਸੋ ਭੀ ਕੰਸ ਮਾਰ ਦਇਓ ਤਿਹ ਸੋਕ ਬੜਵਾ ਕੀ ਲਾਟੈ ਮਨ ਮੈ ਜਗਤ ਹੈ

Chautho Putar Bhaeiao So Bhee Kaansa Maara Daeiao Tih Soka Barhavaa Kee Laattai Man Mai Jagata Hai ॥

The fourth son was born and he was also killed by Kansa the flames of sorrow blazed in the hearts of Devaki and Vasudev

੨੪ ਅਵਤਾਰ ਕ੍ਰਿਸਨ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਹੈਗੀ ਦਾਸੀ ਮਹਾ ਮੋਹ ਹੂੰ ਕੀ ਫਾਸੀ ਬੀਚ ਗਈ ਮਿਟ ਸੋਭਾ ਪੈ ਉਦਾਸੀ ਹੀ ਪਗਤ ਹੈ

Paree Haigee Daasee Mahaa Moha Hooaan Kee Phaasee Beecha Gaeee Mitta Sobhaa Pai Audaasee Hee Pagata Hai ॥

All the beauty of Devaki was finished by the noose of great attachment around her neck and she was drowned in great anguish

੨੪ ਅਵਤਾਰ ਕ੍ਰਿਸਨ - ੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈਧੋ ਤੁਮ ਨਾਥ ਹ੍ਵੈ ਸਨਾਥ ਹਮ ਹੂੰ ਪੈ ਹੂੰਜੈ ਪਤਿ ਕੀ ਗਤਿ ਔਰ ਤਨ ਕੀ ਗਤਿ ਹੈ

Kaidho Tuma Naatha Havai Sanaatha Hama Hooaan Pai Hooaanjai Pati Kee Na Gati Aour Tan Kee Na Gati Hai ॥

She says, “O my God ! what type of Lord Thou art and what type of protected people we are? We have neither received any honour nor have got any physical protection

੨੪ ਅਵਤਾਰ ਕ੍ਰਿਸਨ - ੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਉਪਹਾਸੀ ਦੇਹ ਪੂਤਨ ਬਿਨਾਸੀ ਅਬਿਨਾਸੀ ਤੇਰੀ ਹਾਸੀ ਹਮੈ ਗਾਸੀ ਸੀ ਲਗਤ ਹੈ ॥੫੨॥

Bhaeee Aupahaasee Deha Pootan Binaasee Abinaasee Teree Haasee Na Hamai Gaasee See Lagata Hai ॥52॥

Because of the death of our son, we are also being ridiculed, O Immortal Lord ! such a cruel joke by you is sharply stinging us like an arrow.”52.

੨੪ ਅਵਤਾਰ ਕ੍ਰਿਸਨ - ੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ