ਗੋਪ ਗਏ ਉਤ ਨ੍ਹਾਨ ਕਰੈ ਇਤ ਕਾਨ੍ਹ ਚਲੇ ਗੁਪੀਆ ਨਿਜਕਾਨੀ ॥੨੯੬॥

This shabad is on page 601 of Sri Dasam Granth Sahib.

ਸਵੈਯਾ

Savaiyaa ॥

SWAYYA


ਕੋਊ ਕਹੈ ਹਰਿ ਕੋ ਮੁਖ ਸੁੰਦਰ ਕੋਊ ਕਹੈ ਸੁਭ ਨਾਕ ਬਨਿਯੋ ਹੈ

Koaoo Kahai Hari Ko Mukh Suaandar Koaoo Kahai Subha Naaka Baniyo Hai ॥

Someone says that the face of Krishna is captivating someone says that the nostril of Krishna is winsome

੨੪ ਅਵਤਾਰ ਕ੍ਰਿਸਨ - ੨੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਕਹੈ ਕਟਿ ਕੇਹਰਿ ਸੀ ਤਨ ਕੰਚਨ ਸੋ ਰਿਝਿ ਕਾਹੂ ਗਨਿਯੋ ਹੈ

Koaoo Kahai Katti Kehari See Tan Kaanchan So Rijhi Kaahoo Ganiyo Hai ॥

Someone says with pleasure that the waist of Krishna is like a lion and some says that the body of Krishna is made of gold

੨੪ ਅਵਤਾਰ ਕ੍ਰਿਸਨ - ੨੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਕੁਰੰਗ ਸੇ ਕੋਊ ਗਨੈ ਜਸੁ ਤਾ ਛਬਿ ਕੋ ਕਬਿ ਸ੍ਯਾਮ ਭਨਿਯੋ ਹੈ

Nain Kuraanga Se Koaoo Gani Jasu Taa Chhabi Ko Kabi Saiaam Bhaniyo Hai ॥

੨੪ ਅਵਤਾਰ ਕ੍ਰਿਸਨ - ੨੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗਨ ਮੈ ਜਿਮ ਜੀਵ ਬਨਿਯੋ ਤਿਨ ਕੇ ਤਨ ਮੈ ਤਿਮ ਕਾਨ੍ਹ ਮਨਿਯੋ ਹੈ ॥੨੯੨॥

Logan Mai Jima Jeeva Baniyo Tin Ke Tan Mai Tima Kaanha Maniyo Hai ॥292॥

Someone gives the simile of doe for the eyes and the poet Shyam says that like the soul pervading the bodies of the human being, Krishna pervades in the minds of all the gopis.292.

੨੪ ਅਵਤਾਰ ਕ੍ਰਿਸਨ - ੨੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨ੍ਹ ਕੋ ਪੇਖਿ ਕਲਾਨਿਧਿ ਸੌ ਮੁਖ ਰੀਝ ਰਹੀ ਸਭ ਹੀ ਬ੍ਰਿਜ ਬਾਰਾ

Kaanha Ko Pekhi Kalaanidhi Sou Mukh Reejha Rahee Sabha Hee Brija Baaraa ॥

Seeing the face of Krishna like the moon, all the girls of Braja are getting pleased

੨੪ ਅਵਤਾਰ ਕ੍ਰਿਸਨ - ੨੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਰਹੇ ਭਗਵਾਨ ਉਤੇ ਇਨਹੂੰ ਦੁਰਗਾ ਬਰੁ ਚੇਟਕ ਡਾਰਾ

Mohi Rahe Bhagavaan Aute Einhooaan Durgaa Baru Chettaka Daaraa ॥

On this side Krishna is allured by all the gopis and on this other side, because of the boon bestowed by Durga, gopis are feeling impatient

੨੪ ਅਵਤਾਰ ਕ੍ਰਿਸਨ - ੨੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨਿ ਟਿਕੈ ਗ੍ਰਿਹ ਅਉਰ ਬਿਖੈ ਤਿਹ ਕੋ ਅਤਿ ਹੀ ਜਸੁ ਸ੍ਯਾਮ ਉਚਾਰਾ

Kaani Ttikai Griha Aaur Bikhi Tih Ko Ati Hee Jasu Saiaam Auchaaraa ॥

੨੪ ਅਵਤਾਰ ਕ੍ਰਿਸਨ - ੨੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਵ ਇਕਤ੍ਰ ਰਹੈ ਤਿਨ ਕੋ ਇਮ ਟੂਟ ਗਏ ਜਿਉ ਮ੍ਰਿਨਾਲ ਕੀ ਤਾਰਾ ॥੨੯੩॥

Jeeva Eikatar Rahai Tin Ko Eima Ttootta Gaee Jiau Mrinaala Kee Taaraa ॥293॥

In order to increase the impatient of the gopis, stays in some other house for some time, then the hearts of all the gopis cracked like the easy cracking of the chords of the tube of lotus.293.

੨੪ ਅਵਤਾਰ ਕ੍ਰਿਸਨ - ੨੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੇਹੁ ਲਗਿਯੋ ਇਨ ਕੋ ਹਰਿ ਸੌ ਅਰੁ ਨੇਹੁ ਲਗਿਯੋ ਹਰਿ ਕੋ ਇਨ ਨਾਰੇ

Nehu Lagiyo Ein Ko Hari Sou Aru Nehu Lagiyo Hari Ko Ein Naare ॥

The mutual love of Krishna and gopis continued increasing

੨੪ ਅਵਤਾਰ ਕ੍ਰਿਸਨ - ੨੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੈਨ ਪਰੈ ਦੁਹ ਕੋ ਨਹਿ ਦ੍ਵੈ ਪਲ ਨ੍ਹਾਵਨ ਜਾਵਤ ਹੋਤ ਸਵਾਰੇ

Chain Pari Duha Ko Nahi Davai Pala Nahaavan Jaavata Hota Savaare ॥

Both sides are feeling restless and go to take bath several times

੨੪ ਅਵਤਾਰ ਕ੍ਰਿਸਨ - ੨੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਮ ਭਏ ਭਗਵਾਨ ਇਨੈ ਬਸਿ ਦੈਤਨ ਕੇ ਜਿਹ ਤੇ ਦਲ ਹਾਰੇ

Saiaam Bhaee Bhagavaan Eini Basi Daitan Ke Jih Te Dala Haare ॥

Krishna, who had defeated the forces of demons earlier, has now come under the control of gopis

੨੪ ਅਵਤਾਰ ਕ੍ਰਿਸਨ - ੨੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲ ਦਿਖਾਵਤ ਹੈ ਜਗ ਕੌ ਦਿਨ ਥੋਰਨ ਮੈ ਅਬ ਕੰਸ ਪਛਾਰੇ ॥੨੯੪॥

Khel Dikhaavata Hai Jaga Kou Din Thoran Mai Aba Kaansa Pachhaare ॥294॥

Now is exhibiting his amorous play to the world and after a few days, he will overthrow Kansa.294.

੨੪ ਅਵਤਾਰ ਕ੍ਰਿਸਨ - ੨੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਤ ਜਾਗਤ ਸ੍ਯਾਮ ਇਤੈ ਗੁਪੀਆ ਕਬਿ ਸ੍ਯਾਮ ਕਹੈ ਹਿਤ ਕੈ ਸੰਗਿ ਤਾ ਕੇ

Auta Jaagata Saiaam Eitai Gupeeaa Kabi Saiaam Kahai Hita Kai Saangi Taa Ke ॥

੨੪ ਅਵਤਾਰ ਕ੍ਰਿਸਨ - ੨੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝ ਰਹੀ ਤਿਹ ਪੈ ਸਭ ਹੀ ਪਿਖਿ ਨੈਨਨ ਸੋ ਫੁਨਿ ਕਾਨ੍ਹਰ ਬਾਕੇ

Reejha Rahee Tih Pai Sabha Hee Pikhi Nainn So Phuni Kaanhar Baake ॥

The poet Shyam says that on one side the gopis are keeping awake and on the other side, Krishna does not get a wink of sleep at night, they are pleased to see Krishna with their eyes

੨੪ ਅਵਤਾਰ ਕ੍ਰਿਸਨ - ੨੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੇਮ ਛਕੀ ਪਰੈ ਇਨ ਕੋ ਕਲਿ ਕਾਮ ਬਢਿਯੋ ਅਤਿ ਹੀ ਤਨ ਵਾ ਕੇ

Parema Chhakee Na Pari Ein Ko Kali Kaam Badhiyo Ati Hee Tan Vaa Ke ॥

They are not satisfied merely with love and the lust is increasing in their bodies

੨੪ ਅਵਤਾਰ ਕ੍ਰਿਸਨ - ੨੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲਹਿ ਪ੍ਰਾਤਹਿ ਕਾਲ ਭਏ ਹਮ ਨਾਹਿ ਲਖੈ ਹਮ ਕੈ ਜਨ ਗਾ ਕੇ ॥੨੯੫॥

Khelhi Paraatahi Kaal Bhaee Hama Naahi Lakhi Hama Kai Jan Gaa Ke ॥295॥

While playing with Krishna, the day dawns and they are not conscious about it.295.

੨੪ ਅਵਤਾਰ ਕ੍ਰਿਸਨ - ੨੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਭਯੋ ਚੁਹਲਾਤ ਚਿਰੀ ਜਲਜਾਤ ਖਿਰੇ ਬਨ ਗਾਇ ਛਿਰਾਨੀ

Paraata Bhayo Chuhalaata Chiree Jalajaata Khire Ban Gaaei Chhiraanee ॥

The day dawned and the sparrows began to chirp

੨੪ ਅਵਤਾਰ ਕ੍ਰਿਸਨ - ੨੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਪ ਜਗੇ ਪਤਿ ਗੋਪ ਜਗਿਯੋ ਕਬਿ ਸ੍ਯਾਮ ਜਗੀ ਅਰੁ ਗੋਪਨਿ ਰਾਨੀ

Gopa Jage Pati Gopa Jagiyo Kabi Saiaam Jagee Aru Gopani Raanee ॥

The cows were driven to the forest the gopas have awakened, Nand has awakened a d the mother Yashoda has also awakened

੨੪ ਅਵਤਾਰ ਕ੍ਰਿਸਨ - ੨੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗ ਉਠੇ ਤਬ ਹੀ ਕਰੁਨਾਨਿਧਿ ਜਾਗਿ ਉਠਿਯੋ ਮੁਸਲੀਧਰ ਮਾਨੀ

Jaaga Autthe Taba Hee Karunaanidhi Jaagi Autthiyo Musleedhar Maanee ॥

Krishna also awoke and Balram also awoke

੨੪ ਅਵਤਾਰ ਕ੍ਰਿਸਨ - ੨੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਪ ਗਏ ਉਤ ਨ੍ਹਾਨ ਕਰੈ ਇਤ ਕਾਨ੍ਹ ਚਲੇ ਗੁਪੀਆ ਨਿਜਕਾਨੀ ॥੨੯੬॥

Gopa Gaee Auta Nahaan Kari Eita Kaanha Chale Gupeeaa Nijakaanee ॥296॥

On that side, the gopas went to take bath and on this side Krishna went to gopis.296.

੨੪ ਅਵਤਾਰ ਕ੍ਰਿਸਨ - ੨੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤ ਕਹੈ ਰਸ ਕੀ ਹਸ ਕੈ ਨਹਿ ਅਉਰ ਕਥਾ ਰਸ ਕੀ ਕੋਊ ਭਾਖੈ

Baata Kahai Rasa Kee Hasa Kai Nahi Aaur Kathaa Rasa Kee Koaoo Bhaakhi ॥

The gopis are smilingly busy in amorous talk

੨੪ ਅਵਤਾਰ ਕ੍ਰਿਸਨ - ੨੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲ ਸ੍ਰੀਪਤਿ ਕੇ ਅਪੁਨੇ ਦ੍ਰਿਗ ਮੋਹਿ ਤਿਨੈ ਬਤੀਆ ਇਹ ਆਖੈ

Chaanchala Sreepati Ke Apune Driga Mohi Tini Bateeaa Eih Aakhi ॥

Alluring the agile Krishna with their eyes gopis say like this

੨੪ ਅਵਤਾਰ ਕ੍ਰਿਸਨ - ੨੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤ ਜਾਨਤ ਹੋ ਰਸ ਕੀ ਰਸ ਜਾਨਤ ਸੋ ਨਰ ਜੋ ਰਸ ਗਾਖੈ

Baata Na Jaanta Ho Rasa Kee Rasa Jaanta So Nar Jo Rasa Gaakhi ॥

“We do not know anything about any other, but this much is surely known to us that he, who drinks the sap, only knows the worth of sap

੨੪ ਅਵਤਾਰ ਕ੍ਰਿਸਨ - ੨੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤਿ ਪੜੈ ਕਰਿ ਪ੍ਰੀਤਿ ਕੜੈ ਰਸ ਰੀਤਿਨ ਚੀਤ ਸੁਨੋ ਸੋਈ ਚਾਖੈ ॥੨੯੭॥

Pareeti Parhai Kari Pareeti Karhai Rasa Reetin Cheet Suno Soeee Chaakhi ॥297॥

The depth in love comes only when one falls in love and one feels pleasure in talking about the essence.297.

੨੪ ਅਵਤਾਰ ਕ੍ਰਿਸਨ - ੨੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ