ਖੇਲਤ ਗ੍ਵਾਰਿਨ ਮਧਿ ਸੋਊ ਕਬਿ ਸ੍ਯਾਮ ਕਹੈ ਹਰਿ ਜੂ ਛਬਿ ਵਾਰੋ ॥

This shabad is on page 640 of Sri Dasam Granth Sahib.

ਕਾਨ੍ਹ ਬਾਚ

Kaanha Baacha ॥

Speech of Krishna:


ਸਵੈਯਾ

Savaiyaa ॥

SWAYYA


ਰਜਨੀ ਪਰ ਗੀ ਤਬ ਹੀ ਭਗਵਾਨ ਕਹਿਯੋ ਹਸਿ ਕੈ ਹਮ ਰਾਸ ਕਰੈ

Rajanee Par Gee Taba Hee Bhagavaan Kahiyo Hasi Kai Hama Raasa Kari ॥

੨੪ ਅਵਤਾਰ ਕ੍ਰਿਸਨ - ੫੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਿ ਰਾਜਤ ਹੈ ਸਿਤ ਗੋਪਿਨ ਕੇ ਮੁਖ ਸੁੰਦਰ ਸੇਤ ਹੀ ਹਾਰ ਡਰੈ

Sasi Raajata Hai Sita Gopin Ke Mukh Suaandar Seta Hee Haara Dari ॥

When the night fell, Lord Krishna said smilingly, “come, let us absorb ourselves in amorous play,” there is moonlike brightness on the faces of the gopis and they have worn garlands of which flowers around their necks

੨੪ ਅਵਤਾਰ ਕ੍ਰਿਸਨ - ੫੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਿਤ ਸੋ ਬ੍ਰਿਜ ਭੂਮਿ ਬਿਖੈ ਸਭ ਹੀ ਰਸ ਖੇਲ ਕਰੈ ਕਰ ਡਾਰ ਗਰੈ

Hita So Brija Bhoomi Bikhi Sabha Hee Rasa Khel Kari Kar Daara Gari ॥

੨੪ ਅਵਤਾਰ ਕ੍ਰਿਸਨ - ੫੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਕੋ ਜੋਊ ਸੋਕ ਬਢਿਯੋ ਬਿਛੁਰੇ ਹਮ ਸੋ ਮਿਲਿ ਕੈ ਅਬ ਸੋਕ ਹਰੈ ॥੫੧੩॥

Tuma Ko Joaoo Soka Badhiyo Bichhure Hama So Mili Kai Aba Soka Hari ॥513॥

They are all playing with their hands on the necks of one another and Krishna is saying, “The sorrow that you experienced in my absence, come, let us now remove that grief, holding ourselves in unison.513.

੨੪ ਅਵਤਾਰ ਕ੍ਰਿਸਨ - ੫੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਹੋ ਤ੍ਰੀਯਾ ਕਹਿ ਸ੍ਰੀ ਜਦੁਬੀਰ ਸਭੈ ਤੁਮ ਰਾਸ ਕੋ ਖੇਲ ਕਰੋ

Aaiho Tareeyaa Kahi Sree Jadubeera Sabhai Tuma Raasa Ko Khel Karo ॥

੨੪ ਅਵਤਾਰ ਕ੍ਰਿਸਨ - ੫੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਕੈ ਕਰ ਸੋ ਕਰੁ ਮੰਡਲ ਕੈ ਕਛੂ ਮਨ ਭੀਤਰ ਲਾਜ ਧਰੋ

Gahi Kai Kar So Karu Maandala Kai Na Kachhoo Man Bheetr Laaja Dharo ॥

The woman said, “O hero of the Yadvas! When you are absorbed in an amorous play, then you do not feel even an iota of shyness in holding the hand of others in your hand in this assemblage

੨੪ ਅਵਤਾਰ ਕ੍ਰਿਸਨ - ੫੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਹੂੰ ਤੁਮਰੇ ਸੰਗ ਰਾਸ ਕਰੈ ਨਚਿ ਹੈ ਨਚਿਯੋ ਨਹ ਨੈਕੁ ਡਰੋ

Hamahooaan Tumare Saanga Raasa Kari Nachi Hai Nachiyo Naha Naiku Daro ॥

We also play and dance with you fearlessly

੨੪ ਅਵਤਾਰ ਕ੍ਰਿਸਨ - ੫੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਮਨ ਬੀਚ ਅਸੋਕ ਕਰੋ ਅਤਿ ਹੀ ਮਨ ਸੋਕਨ ਕੋ ਸੁ ਹਰੋ ॥੫੧੪॥

Sabha Hee Man Beecha Asoka Karo Ati Hee Man Sokan Ko Su Haro ॥514॥

Kindly remove our anguish and make our minds griefless.”514.

੨੪ ਅਵਤਾਰ ਕ੍ਰਿਸਨ - ੫੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਸੋ ਭਗਵਾਨ ਕਹੀ ਫਿਰ ਯੋ ਸਜਨੀ ਹਮਰੀ ਬਿਨਤੀ ਸੁਨਿ ਲੀਜੈ

Tin So Bhagavaan Kahee Phri Yo Sajanee Hamaree Bintee Suni Leejai ॥

੨੪ ਅਵਤਾਰ ਕ੍ਰਿਸਨ - ੫੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨੰਦ ਬੀਚ ਕਰੋ ਮਨ ਕੇ ਜਿਹ ਤੇ ਹਮਰੇ ਤਨ ਕੋ ਮਨ ਜੀਜੈ

Aanaanda Beecha Karo Man Ke Jih Te Hamare Tan Ko Man Jeejai ॥

Then Lord Krishna said to those women, “O dear ones! Listen to my request and be of good cheer in your mind, so that you may remain attached with my body

੨੪ ਅਵਤਾਰ ਕ੍ਰਿਸਨ - ੫੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤਵਾ ਜਿਹ ਤੇ ਹਿਤ ਮਾਨਤ ਹੈ ਤਬ ਹੀ ਉਠ ਕੈ ਸੋਊ ਕਾਰਜ ਕੀਜੈ

Mitavaa Jih Te Hita Maanta Hai Taba Hee Auttha Kai Soaoo Kaaraja Keejai ॥

“O friends ! you may do the same whatever pleases you mind and is in your welfare

੨੪ ਅਵਤਾਰ ਕ੍ਰਿਸਨ - ੫੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਰਸ ਕੋ ਸਿਰਪਾਵ ਤਿਸੈ ਮਨ ਕੋ ਸਭ ਸੋਕ ਬਿਦਾ ਕਰਿ ਦੀਜੈ ॥੫੧੫॥

Dai Rasa Ko Sripaava Tisai Man Ko Sabha Soka Bidaa Kari Deejai ॥515॥

Remove all your sorrows by submerging yourselves in amorous enjoyment from head to feet.”515.

੨੪ ਅਵਤਾਰ ਕ੍ਰਿਸਨ - ੫੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਸਿ ਕੈ ਭਗਵਾਨ ਕਹੀ ਫਿਰਿ ਯੌ ਰਸ ਕੀ ਬਤੀਯਾ ਹਮ ਤੇ ਸੁਨ ਲਈਯੈ

Hasi Kai Bhagavaan Kahee Phiri You Rasa Kee Bateeyaa Hama Te Suna Laeeeyai ॥

੨੪ ਅਵਤਾਰ ਕ੍ਰਿਸਨ - ੫੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੈ ਲੀਏ ਮਿਤਵਾ ਹਿਤ ਮਾਨਤ ਸੋ ਸੁਨ ਕੈ ਉਠਿ ਕਾਰਜ ਕਈਯੈ

Jaa Kai Leeee Mitavaa Hita Maanta So Suna Kai Autthi Kaaraja Kaeeeyai ॥

Lord Krishna said again smilingly, “Listen to my talk about pleasure and O friends! do whatever you liks

੨੪ ਅਵਤਾਰ ਕ੍ਰਿਸਨ - ੫੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਪਿਨ ਸਾਥ ਕ੍ਰਿਪਾ ਕਰਿ ਕੈ ਕਬਿ ਸ੍ਯਾਮ ਕਹਿਯੋ ਮੁਸਲੀਧਰ ਭਈਯੈ

Gopin Saatha Kripaa Kari Kai Kabi Saiaam Kahiyo Musleedhar Bhaeeeyai ॥

੨੪ ਅਵਤਾਰ ਕ੍ਰਿਸਨ - ੫੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੰਗ ਹੇਤ ਮਹਾ ਕਰੀਯੈ ਬਿਨੁ ਦਾਮਨ ਤਾ ਹੀ ਕੇ ਹਾਥਿ ਬਿਕਈਯੈ ॥੫੧੬॥

Jaa Saanga Heta Mahaa Kareeyai Binu Daamn Taa Hee Ke Haathi Bikaeeeyai ॥516॥

Krishna said again to gopis and also his brother Balram, “With whomsoever one may fall in love, he surrenders totally to him without any selfish motive.”516.

੨੪ ਅਵਤਾਰ ਕ੍ਰਿਸਨ - ੫੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨਰ ਕੀ ਸੁਨ ਕੈ ਬਤੀਆ ਮਨ ਮੈ ਤਿਨ ਗ੍ਵਾਰਿਨ ਧੀਰ ਗਹਿਯੋ ਹੈ

Kaanr Kee Suna Kai Bateeaa Man Mai Tin Gavaarin Dheera Gahiyo Hai ॥

੨੪ ਅਵਤਾਰ ਕ੍ਰਿਸਨ - ੫੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਖ ਜਿਤੋ ਮਨ ਭੀਤਰ ਥੋ ਰਸ ਪਾਵਕ ਮੋ ਤ੍ਰਿਣ ਤੁਲਿ ਦਹਿਯੋ ਹੈ

Dokh Jito Man Bheetr Tho Rasa Paavaka Mo Trin Tuli Dahiyo Hai ॥

Hearing the words of Krishna, the gopis felt courageous and in their mind, the straws of sufferings were burnt and destroyed by fire of amorous pleasure

੨੪ ਅਵਤਾਰ ਕ੍ਰਿਸਨ - ੫੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਸ ਕਰਿਯੋ ਸਭ ਹੀ ਮਿਲਿ ਕੈ ਜਸੁਧਾ ਸੁਤ ਕੋ ਤਿਨ ਮਾਨਿ ਕਹਿਯੋ ਹੈ

Raasa Kariyo Sabha Hee Mili Kai Jasudhaa Suta Ko Tin Maani Kahiyo Hai ॥

੨੪ ਅਵਤਾਰ ਕ੍ਰਿਸਨ - ੫੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝ ਰਹੀ ਪ੍ਰਿਥਮੀ ਪ੍ਰਿਥਮੀ ਗਨ ਅਉ ਨਭ ਮੰਡਲ ਰੀਝ ਰਹਿਯੋ ਹੈ ॥੫੧੭॥

Reejha Rahee Prithamee Prithamee Gan Aau Nabha Maandala Reejha Rahiyo Hai ॥517॥

Yashoda also said to all, “Get together for amorous play and seeing this the dwellers of the earth and the heavenly sphere are getting pleased.517.

੨੪ ਅਵਤਾਰ ਕ੍ਰਿਸਨ - ੫੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਵਤ ਏਕ ਬਜਾਵਤ ਤਾਲ ਸਭੈ ਬ੍ਰਿਜ ਨਾਰਿ ਮਹਾ ਹਿਤ ਸੋ

Gaavata Eeka Bajaavata Taala Sabhai Brija Naari Mahaa Hita So ॥

੨੪ ਅਵਤਾਰ ਕ੍ਰਿਸਨ - ੫੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਗਵਾਨ ਕੋ ਮਾਨਿ ਕਹਿਯੋ ਤਬ ਹੀ ਕਬਿ ਸ੍ਯਾਮ ਕਹੈ ਅਤਿ ਹੀ ਚਿਤ ਸੋ

Bhagavaan Ko Maani Kahiyo Taba Hee Kabi Saiaam Kahai Ati Hee Chita So ॥

All the women of Braja are singing and playing on instruments and in their mind they are proud of Krishna

੨੪ ਅਵਤਾਰ ਕ੍ਰਿਸਨ - ੫੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਸੀਖ ਲਈ ਗਤਿ ਗਾਮਨ ਤੇ ਸੁਰ ਭਾਮਨ ਤੇ ਕਿ ਕਿਧੋ ਕਿਤ ਸੋ

Ein Seekh Laeee Gati Gaamn Te Sur Bhaamn Te Ki Kidho Kita So ॥

Looking at their gait, it seems that they have learnt it from the elephants and the wives of gods

੨੪ ਅਵਤਾਰ ਕ੍ਰਿਸਨ - ੫੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਮੋਹਿ ਇਹੈ ਸਮਝਿਯੋ ਸੁ ਪਰੈ ਜਿਹ ਕਾਨ੍ਹ ਸਿਖੇ ਇਨ ਹੂੰ ਤਿਤ ਸੋ ॥੫੧੮॥

Aba Mohi Eihi Samajhiyo Su Pari Jih Kaanha Sikhe Ein Hooaan Tita So ॥518॥

The poet says, that it seems to his that they have learnt all this from Krishna.518.

੨੪ ਅਵਤਾਰ ਕ੍ਰਿਸਨ - ੫੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰ ਕੋ ਪੰਖ ਬਿਰਾਜਤ ਸੀਸ ਸੁ ਰਾਜਤ ਕੁੰਡਲ ਕਾਨਨ ਦੋਊ

Mora Ko Paankh Biraajata Seesa Su Raajata Kuaandala Kaann Doaoo ॥

The peocock feather on his head and rings in the ears look splendid

੨੪ ਅਵਤਾਰ ਕ੍ਰਿਸਨ - ੫੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਲ ਕੀ ਮਾਲ ਸੁ ਛਾਜਤ ਕੰਠਹਿ ਤਾ ਉਪਮਾ ਸਮ ਹੈ ਨਹਿ ਕੋਊ

Laala Kee Maala Su Chhaajata Kaantthahi Taa Aupamaa Sama Hai Nahi Koaoo ॥

There is a rosary of gems around his neck, which cannot be compared with anything

੨੪ ਅਵਤਾਰ ਕ੍ਰਿਸਨ - ੫੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਰਿਪੁ ਪੈ ਮਗ ਜਾਤ ਚਲਿਯੋ ਸੁਨਿ ਕੈ ਉਪਮਾ ਚਲਿ ਦੇਖਤ ਓਊ

Jo Ripu Pai Maga Jaata Chaliyo Suni Kai Aupamaa Chali Dekhta Aooo ॥

The enemy walking on his path, deviates in order to see Krishna

੨੪ ਅਵਤਾਰ ਕ੍ਰਿਸਨ - ੫੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਕੀ ਬਾਤ ਕਹਾ ਕਹੀਯੈ ਕਬਿ ਸ੍ਯਾਮ ਸੁਰਾਦਿਕ ਰੀਝਤ ਸੋਊ ॥੫੧੯॥

Aaur Kee Baata Kahaa Kaheeyai Kabi Saiaam Suraadika Reejhata Soaoo ॥519॥

What to speak of other people, the gods are also getting pleased on seeing Krishna.519.

੨੪ ਅਵਤਾਰ ਕ੍ਰਿਸਨ - ੫੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੋਪਿਨ ਸੰਗ ਤਹਾ ਭਗਵਾਨ ਮਨੈ ਅਤਿ ਹੀ ਹਿਤ ਕੋ ਕਰ ਗਾਵੈ

Gopin Saanga Tahaa Bhagavaan Mani Ati Hee Hita Ko Kar Gaavai ॥

੨੪ ਅਵਤਾਰ ਕ੍ਰਿਸਨ - ੫੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝ ਰਹੈ ਖਗ ਠਉਰ ਸਮੇਤ ਸੁ ਯਾ ਬਿਧਿ ਗ੍ਵਾਰਿਨ ਕਾਨ੍ਹ ਰਿਝਾਵੈ

Reejha Rahai Khga Tthaur Sameta Su Yaa Bidhi Gavaarin Kaanha Rijhaavai ॥

Krishna is singing in extreme love alongwith gopis and he is enrapturing them in such a way that on seeing him, even the birds became motionless

੨੪ ਅਵਤਾਰ ਕ੍ਰਿਸਨ - ੫੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕਹੁ ਖੋਜਿ ਕਈ ਗਣ ਗੰਧ੍ਰਬ ਕਿੰਨਰ ਭੇਦ ਰੰਚਕ ਪਾਵੈ

Jaa Kahu Khoji Kaeee Gan Gaandharba Kiaannra Bheda Na Raanchaka Paavai ॥

੨੪ ਅਵਤਾਰ ਕ੍ਰਿਸਨ - ੫੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਵਤ ਸੋ ਹਰਿ ਜੂ ਤਿਹ ਜਾ ਤਜ ਕੈ ਮ੍ਰਿਗਨੀ ਚਲਿ ਕੈ ਮ੍ਰਿਗ ਆਵੈ ॥੫੨੦॥

Gaavata So Hari Joo Tih Jaa Taja Kai Mriganee Chali Kai Mriga Aavai ॥520॥

The Lord, whose mystery is not known to ganas, gandharvas, kinnars ets., that Lord is singing and on listening him singing, the does are coming up, abandoning their deer.520.

੨੪ ਅਵਤਾਰ ਕ੍ਰਿਸਨ - ੫੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਵਤ ਸਾਰੰਗ ਸੁਧ ਮਲਾਰ ਬਿਭਾਸ ਬਿਲਾਵਲ ਅਉ ਫੁਨਿ ਗਉਰੀ

Gaavata Saaraanga Sudha Malaara Bibhaasa Bilaavala Aau Phuni Gauree ॥

੨੪ ਅਵਤਾਰ ਕ੍ਰਿਸਨ - ੫੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੁਰ ਸ੍ਰੋਨਨ ਮੈ ਸੁਨ ਕੈ ਸੁਰ ਭਾਮਿਨ ਧਾਵਤ ਡਾਰਿ ਪਿਛਉਰੀ

Jaa Sur Saronan Mai Suna Kai Sur Bhaamin Dhaavata Daari Pichhauree ॥

He is singing the musical modes of Sarang, Suddh Malhar, Vibhas, Bilawal and Gauri and listening to his tune, the wives of gods are also coming, abandoning their head-dresses

੨੪ ਅਵਤਾਰ ਕ੍ਰਿਸਨ - ੫੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਸੁਨ ਕੈ ਸਭ ਗ੍ਵਾਰਨਿਯਾ ਰਸ ਕੈ ਸੰਗ ਹੋਇ ਗਈ ਜਨੁ ਬਉਰੀ

So Suna Kai Sabha Gavaaraniyaa Rasa Kai Saanga Hoei Gaeee Janu Bauree ॥

੨੪ ਅਵਤਾਰ ਕ੍ਰਿਸਨ - ੫੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਆਗ ਕੈ ਕਾਨਨ ਤਾ ਸੁਨ ਕੈ ਮ੍ਰਿਗ ਲੈ ਮ੍ਰਿਗਨੀ ਚਲਿ ਆਵਤ ਦਉਰੀ ॥੫੨੧॥

Tiaaga Kai Kaann Taa Suna Kai Mriga Lai Mriganee Chali Aavata Dauree ॥521॥

The gopis also, on listening to that tasteful sound, have become mad and come running in the company of deer and does, leaving the forest.521.

੨੪ ਅਵਤਾਰ ਕ੍ਰਿਸਨ - ੫੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਨਚੈ ਇਕ ਗਾਵਤ ਗੀਤ ਬਜਾਵਤ ਤਾਲ ਦਿਖਾਵਤ ਭਾਵਨ

Eeka Nachai Eika Gaavata Geet Bajaavata Taala Dikhaavata Bhaavan ॥

Someone is dancing, someone in singing and someone is exhibiting his emotions in various ways

੨੪ ਅਵਤਾਰ ਕ੍ਰਿਸਨ - ੫੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਸ ਬਿਖੈ ਅਤਿ ਹੀ ਰਸ ਸੋ ਸੁ ਰਿਝਾਵਨ ਕਾਜ ਸਭੈ ਮਨ ਭਾਵਨਿ

Raasa Bikhi Ati Hee Rasa So Su Rijhaavan Kaaja Sabhai Man Bhaavani ॥

In that amorous display all are alluring one another in captivating manner

੨੪ ਅਵਤਾਰ ਕ੍ਰਿਸਨ - ੫੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਦਨੀ ਸੁੰਦਰ ਰਾਤਿ ਬਿਖੈ ਕਬਿ ਸ੍ਯਾਮ ਕਹੈ ਸੁ ਬਿਖੈ ਰੁਤ ਸਾਵਨ

Chaadanee Suaandar Raati Bikhi Kabi Saiaam Kahai Su Bikhi Ruta Saavan ॥

੨੪ ਅਵਤਾਰ ਕ੍ਰਿਸਨ - ੫੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਵਾਰਨਿਯਾ ਤਜਿ ਕੈ ਪੁਰ ਕੋ ਮਿਲਿ ਖੇਲਿ ਕਰੈ ਰਸ ਨੀਕਨਿ ਠਾਵਨ ॥੫੨੨॥

Gavaaraniyaa Taji Kai Pur Ko Mili Kheli Kari Rasa Neekani Tthaavan ॥522॥

The poet Shyam says that the gopis are playing with Krishna at nice places on abandoning the city in rainy season and moonlit nights.522.

੨੪ ਅਵਤਾਰ ਕ੍ਰਿਸਨ - ੫੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਠਉਰ ਬਿਖੈ ਕਬਿ ਸ੍ਯਾਮ ਕਹੈ ਮਿਲਿ ਗ੍ਵਾਰਿਨ ਖੇਲ ਕਰਿਯੋ ਹੈ

Suaandar Tthaur Bikhi Kabi Saiaam Kahai Mili Gavaarin Khel Kariyo Hai ॥

੨੪ ਅਵਤਾਰ ਕ੍ਰਿਸਨ - ੫੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਆਪ ਹੀ ਤੇ ਬ੍ਰਹਮਾ ਸੁਰ ਮੰਡਲ ਸੁਧਿ ਬਨਾਇ ਧਰਿਯੋ ਹੈ

Maanhu Aapa Hee Te Barhamaa Sur Maandala Sudhi Banaaei Dhariyo Hai ॥

The poet Shyam says that gopis have played with Krishna at nice places and it seems that Brahma has created the sphere of gods

੨੪ ਅਵਤਾਰ ਕ੍ਰਿਸਨ - ੫੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਪਿਖ ਕੇ ਖਗ ਰੀਝ ਰਹੈ ਮ੍ਰਿਗ ਤਿਆਗ ਤਿਸੈ ਨਹੀ ਚਾਰੋ ਚਰਿਯੋ ਹੈ

Jaa Pikh Ke Khga Reejha Rahai Mriga Tiaaga Tisai Nahee Chaaro Chariyo Hai ॥

Seeing this spectacle, the birds are getting pleased, the deer have lost consciousness about food and water

੨੪ ਅਵਤਾਰ ਕ੍ਰਿਸਨ - ੫੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਕੀ ਬਾਤ ਕਹਾ ਕਹੀਯੇ ਜਿਹ ਕੇ ਪਿਖਏ ਭਗਵਾਨ ਛਰਿਯੋ ਹੈ ॥੫੨੩॥

Aaur Kee Baata Kahaa Kaheeye Jih Ke Pikhee Bhagavaan Chhariyo Hai ॥523॥

What else should be said, the Lord himself has been deceived.523.

੨੪ ਅਵਤਾਰ ਕ੍ਰਿਸਨ - ੫੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤ ਤੇ ਨੰਦਲਾਲ ਸਖਾ ਲੀਏ ਸੰਗਿ ਉਤੈ ਫੁਨਿ ਗ੍ਵਾਰਿਨ ਜੂਥ ਸਬੈ

Eita Te Naandalaala Sakhaa Leeee Saangi Autai Phuni Gavaarin Jootha Sabai ॥

On this side, Krishna was accompanied by his boy-friends and on that side the gopis gathered together and started

੨੪ ਅਵਤਾਰ ਕ੍ਰਿਸਨ - ੫੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹਸਾ ਬਹਸੀ ਤਹ ਹੋਨ ਲਗੀ ਰਸ ਬਾਤਨ ਸੋ ਕਬਿ ਸ੍ਯਾਮ ਤਬੈ

Bahasaa Bahasee Taha Hona Lagee Rasa Baatan So Kabi Saiaam Tabai ॥

A dialogue ensued on various issues concerning pleasure according to the poet Shyam:

੨੪ ਅਵਤਾਰ ਕ੍ਰਿਸਨ - ੫੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕੋ ਬ੍ਰਹਮਾ ਨਹੀ ਅੰਤ ਲਖੈ ਨਹ ਨਾਰਦ ਪਾਵਤ ਜਾਹਿ ਛਬੈ

Jih Ko Barhamaa Nahee Aanta Lakhi Naha Naarada Paavata Jaahi Chhabai ॥

The mystery of the Lord could not be known to Brahma and also the sage Narada

੨੪ ਅਵਤਾਰ ਕ੍ਰਿਸਨ - ੫੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਜਿਉ ਮ੍ਰਿਗਨੀ ਮਹਿ ਰਾਜਤ ਹੈ ਹਰਿ ਤਿਉ ਗਨ ਗ੍ਵਾਰਿਨ ਬੀਚ ਫਬੈ ॥੫੨੪॥

Mriga Jiau Mriganee Mahi Raajata Hai Hari Tiau Gan Gavaarin Beecha Phabai ॥524॥

Just as a deer looks elegant amongst the does in the ssame manner, Krishna amongst the gopis.524.

੨੪ ਅਵਤਾਰ ਕ੍ਰਿਸਨ - ੫੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੰਦ ਲਾਲ ਲਲਾ ਇਤ ਗਾਵਤ ਹੈ ਉਤ ਤੇ ਸਭ ਗ੍ਵਾਰਨਿਯਾ ਮਿਲਿ ਗਾਵੈ

Naanda Laala Lalaa Eita Gaavata Hai Auta Te Sabha Gavaaraniyaa Mili Gaavai ॥

On this side Krishna is singing and on that side the gopis are singing

੨੪ ਅਵਤਾਰ ਕ੍ਰਿਸਨ - ੫੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਾਗੁਨ ਕੀ ਰੁਤਿ ਊਪਰਿ ਆਬਨ ਮਾਨਹੁ ਕੋਕਿਲਕਾ ਕੁਕਹਾਵੈ

Phaaguna Kee Ruti Aoopri Aaban Maanhu Kokilakaa Kukahaavai ॥

They seem like the nightingales singing on mango trees in the season in the moth of Phagun

੨੪ ਅਵਤਾਰ ਕ੍ਰਿਸਨ - ੫੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰ ਨਦੀ ਸੋਊ ਗਾਵਤ ਗੀਤ ਜੋਊ ਉਨ ਕੇ ਮਨ ਭੀਤਰ ਭਾਵੈ

Teera Nadee Soaoo Gaavata Geet Joaoo Auna Ke Man Bheetr Bhaavai ॥

They are singing their favourite songs

੨੪ ਅਵਤਾਰ ਕ੍ਰਿਸਨ - ੫੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਨਛਤ੍ਰ ਪਸਾਰਿ ਪਿਖੈ ਸੁਰ ਦੇਵ ਬਧੂ ਮਿਲਿ ਦੇਖਨਿ ਆਵੈ ॥੫੨੫॥

Nain Nachhatar Pasaari Pikhi Sur Dev Badhoo Mili Dekhni Aavai ॥525॥

The stars of the sky are gazing their splendour with wide-open eyes the wives of the gods are also coming to see them.525.

੨੪ ਅਵਤਾਰ ਕ੍ਰਿਸਨ - ੫੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡਲ ਰਾਸ ਬਚਿਤ੍ਰ ਮਹਾ ਸਮ ਜੇ ਹਰਿ ਕੀ ਭਗਵਾਨ ਰਚਿਯੋ ਹੈ

Maandala Raasa Bachitar Mahaa Sama Je Hari Kee Bhagavaan Rachiyo Hai ॥

That arena of amorous play is wonderful, where Lord Krishna danced

੨੪ ਅਵਤਾਰ ਕ੍ਰਿਸਨ - ੫੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਕੇ ਬੀਚ ਕਹੈ ਕਬਿ ਇਉ ਰਸ ਕੰਚਨ ਕੀ ਸਮਤੁਲਿ ਮਚਿਯੋ ਹੈ

Taahee Ke Beecha Kahai Kabi Eiau Rasa Kaanchan Kee Samatuli Machiyo Hai ॥

In that arena, the gathering splendid like gold, has raised a tumult regarding the amorous play

੨੪ ਅਵਤਾਰ ਕ੍ਰਿਸਨ - ੫੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੀ ਬਨਾਇਬੇ ਕੋ ਬ੍ਰਹਮਾ ਬਨੀ ਕਰਿ ਕੈ ਜੁਗ ਕੋਟਿ ਪਚਿਯੋ ਹੈ

Taa See Banaaeibe Ko Barhamaa Na Banee Kari Kai Juga Kotti Pachiyo Hai ॥

Such a wonderful arena, even Brahma cannot create with his efforts for millions of ages

੨੪ ਅਵਤਾਰ ਕ੍ਰਿਸਨ - ੫੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਚਨ ਕੇ ਤਨਿ ਗੋਪਨਿ ਕੋ ਤਿਹ ਮਧਿ ਮਨੀ ਮਨ ਤੁਲਿ ਗਚਿਯੋ ਹੈ ॥੫੨੬॥

Kaanchan Ke Tani Gopani Ko Tih Madhi Manee Man Tuli Gachiyo Hai ॥526॥

The bodies of gopis are like gold and their minds seem splendid like pearls.526.

੨੪ ਅਵਤਾਰ ਕ੍ਰਿਸਨ - ੫੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਮੈ ਸਫਰੀ ਜਿਮ ਕੇਲ ਕਰੈ ਤਿਮ ਗ੍ਵਾਰਨਿਯਾ ਹਰਿ ਕੇ ਸੰਗਿ ਡੋਲੈ

Jala Mai Sapharee Jima Kela Kari Tima Gavaaraniyaa Hari Ke Saangi Dolai ॥

Just as the fish moves in the water, in the same manner, the gopis are roaming with Krishna

੨੪ ਅਵਤਾਰ ਕ੍ਰਿਸਨ - ੫੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਜਨ ਫਾਗ ਕੋ ਖੇਲਤ ਹੈ ਤਿਹ ਭਾਂਤਿ ਹੀ ਕਾਨ੍ਹ ਕੇ ਸਾਥ ਕਲੋਲੈ

Jiau Jan Phaaga Ko Khelta Hai Tih Bhaanti Hee Kaanha Ke Saatha Kalolai ॥

Just as the people play Holi fearlessly in the same manner the gopis are flirting with Krishna

੨੪ ਅਵਤਾਰ ਕ੍ਰਿਸਨ - ੫੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਕਿਲਕਾ ਜਿਮ ਬੋਲਤ ਹੈ ਤਿਮ ਗਾਵਤ ਤਾ ਕੀ ਬਰਾਬਰ ਬੋਲੈ

Kokilakaa Jima Bolata Hai Tima Gaavata Taa Kee Baraabar Bolai ॥

੨੪ ਅਵਤਾਰ ਕ੍ਰਿਸਨ - ੫੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਮ ਕਹੈ ਸਭ ਗ੍ਵਾਰਨਿਯਾ ਇਹ ਭਾਤਨ ਸੋ ਰਸ ਕਾਨ੍ਹਿ ਨਿਚੋਲੈ ॥੫੨੭॥

Saiaam Kahai Sabha Gavaaraniyaa Eih Bhaatan So Rasa Kaanih Nicholai ॥527॥

They are all warbling like a nightingale and are quaffing the Krishna-nectar.527.

੨੪ ਅਵਤਾਰ ਕ੍ਰਿਸਨ - ੫੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸ ਕੀ ਚਰਚਾ ਤਿਨ ਸੋ ਭਗਵਾਨ ਕਰੀ ਹਿਤ ਸੋ ਕਛੂ ਕਮ ਕੈ

Rasa Kee Charchaa Tin So Bhagavaan Karee Hita So Na Kachhoo Kama Kai ॥

Lord Krishna held free discussion with them regarding amorous pleasure

੨੪ ਅਵਤਾਰ ਕ੍ਰਿਸਨ - ੫੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਕਹਿਯੋ ਕਬਿ ਸ੍ਯਾਮ ਕਹੈ ਤੁਮਰੇ ਮਾਹਿ ਖੇਲ ਬਨਿਓ ਹਮ ਕੈ

Eih Bhaanti Kahiyo Kabi Saiaam Kahai Tumare Maahi Khel Baniao Hama Kai ॥

The poet says that Krishna said to the gopis, “I have just become like a play for you”

੨੪ ਅਵਤਾਰ ਕ੍ਰਿਸਨ - ੫੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿ ਕੈ ਇਹ ਬਾਤ ਦੀਯੋ ਹਸਿ ਕੈ ਸੁ ਪ੍ਰਭਾ ਸੁਭ ਦੰਤਨ ਯੌ ਦਮਕੈ

Kahi Kai Eih Baata Deeyo Hasi Kai Su Parbhaa Subha Daantan You Damakai ॥

੨੪ ਅਵਤਾਰ ਕ੍ਰਿਸਨ - ੫੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਦਿਉਸ ਭਲੇ ਰੁਤਿ ਸਾਵਨ ਕੀ ਅਤਿ ਅਭ੍ਰਨ ਮੈ ਚਪਲਾ ਚਮਕੈ ॥੫੨੮॥

Janu Diaus Bhale Ruti Saavan Kee Ati Abharn Mai Chapalaa Chamakai ॥528॥

Saying this, Krishna laughed and his teeth glistened like the flash of lightning in clouds in the month of Sawan.528.

੨੪ ਅਵਤਾਰ ਕ੍ਰਿਸਨ - ੫੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਹੋ ਲਲਾ ਨੰਦ ਲਾਲ ਕਹੈ ਸਭ ਗ੍ਵਾਰਨਿਯਾ ਅਤਿ ਮੈਨ ਭਰੀ

Aaiho Lalaa Naanda Laala Kahai Sabha Gavaaraniyaa Ati Main Bharee ॥

੨੪ ਅਵਤਾਰ ਕ੍ਰਿਸਨ - ੫੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੇ ਸੰਗ ਆਵਹੁ ਖੇਲ ਕਰੋ ਕਛੂ ਮਨ ਭੀਤਰ ਸੰਕ ਕਰੀ

Hamare Saanga Aavahu Khel Karo Na Kachhoo Man Bheetr Saanka Karee ॥

The lustful gopis call Krishna and say, “Krishna! Come and play (sex) with us without hesitation

੨੪ ਅਵਤਾਰ ਕ੍ਰਿਸਨ - ੫੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਨਚਾਇ ਕਛੂ ਮੁਸਕਾਇ ਕੈ ਭਉਹ ਦੁਊ ਕਰਿ ਟੇਢਿ ਧਰੀ

Nain Nachaaei Kachhoo Muskaaei Kai Bhauha Duaoo Kari Ttedhi Dharee ॥

They are causing their eyes to dance, they are tilting their eyebrows

੨੪ ਅਵਤਾਰ ਕ੍ਰਿਸਨ - ੫੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਯੌ ਉਪਜੀ ਉਪਮਾ ਰਸ ਕੀ ਮਨੋ ਕਾਨ੍ਹ ਕੇ ਕੰਠਹਿ ਫਾਸਿ ਡਰੀ ॥੫੨੯॥

Man You Aupajee Aupamaa Rasa Kee Mano Kaanha Ke Kaantthahi Phaasi Daree ॥529॥

It seems that the nose of attachment has fallen on the neck of Krishna.529.

੨੪ ਅਵਤਾਰ ਕ੍ਰਿਸਨ - ੫੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲਤ ਗ੍ਵਾਰਿਨ ਮਧਿ ਸੋਊ ਕਬਿ ਸ੍ਯਾਮ ਕਹੈ ਹਰਿ ਜੂ ਛਬਿ ਵਾਰੋ

Khelta Gavaarin Madhi Soaoo Kabi Saiaam Kahai Hari Joo Chhabi Vaaro ॥

I am a sacrifice on the beautiful spectacle of Krishna playing amongst gopis (the poet says)

੨੪ ਅਵਤਾਰ ਕ੍ਰਿਸਨ - ੫੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲਤ ਹੈ ਸੋਊ ਮੈਨ ਭਰੀ ਇਨ ਹੂੰ ਪਰ ਮਾਨਹੁ ਚੇਟਕ ਡਾਰੋ

Khelta Hai Soaoo Main Bharee Ein Hooaan Par Maanhu Chettaka Daaro ॥

Full of lust, they are playing in the manner of one under magical charms

੨੪ ਅਵਤਾਰ ਕ੍ਰਿਸਨ - ੫੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰ ਨਦੀ ਬ੍ਰਿਜ ਭੂਮਿ ਬਿਖੈ ਅਤਿ ਹੋਤ ਹੈ ਸੁੰਦਰ ਭਾਂਤਿ ਅਖਾਰੋ

Teera Nadee Brija Bhoomi Bikhi Ati Hota Hai Suaandar Bhaanti Akhaaro ॥

੨੪ ਅਵਤਾਰ ਕ੍ਰਿਸਨ - ੫੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝ ਰਹੈ ਪ੍ਰਿਥਮੀ ਕੇ ਸਭੈ ਜਨ ਰੀਝ ਰਹਿਯੋ ਸੁਰ ਮੰਡਲ ਸਾਰੋ ॥੫੩੦॥

Reejha Rahai Prithamee Ke Sabhai Jan Reejha Rahiyo Sur Maandala Saaro ॥530॥

In the land of Braja and on the bank of the river, this beautiful arena has been formed and on seeing it, the dwellers of the earth and the whole sphere of gods is getting pleased.530.

੨੪ ਅਵਤਾਰ ਕ੍ਰਿਸਨ - ੫੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਵਤ ਏਕ ਨਚੈ ਇਕ ਗ੍ਵਾਰਨਿ ਤਾਰਿਨ ਕਿੰਕਨ ਕੀ ਧੁਨਿ ਬਾਜੈ

Gaavata Eeka Nachai Eika Gavaarani Taarin Kiaankan Kee Dhuni Baajai ॥

Some gopi is dancing, someone is singing, someone is playing on a stringed musical instrument and someone is playing on the flute

੨੪ ਅਵਤਾਰ ਕ੍ਰਿਸਨ - ੫੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਮ੍ਰਿਗ ਰਾਜਤ ਬੀਚ ਮ੍ਰਿਗੀ ਹਰਿ ਤਿਉ ਗਨ ਗ੍ਵਾਰਿਨ ਬੀਚ ਬਿਰਾਜੈ

Jiau Mriga Raajata Beecha Mrigee Hari Tiau Gan Gavaarin Beecha Biraajai ॥

Just as a deer looks elegant amongst the does, in the same manner Krishna is there amongst the gopis

੨੪ ਅਵਤਾਰ ਕ੍ਰਿਸਨ - ੫੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਚਤ ਸੋਊ ਮਹਾ ਹਿਤ ਸੋ ਕਬਿ ਸ੍ਯਾਮ ਪ੍ਰਭਾ ਤਿਨ ਕੀ ਇਮ ਛਾਜੈ

Naachata Soaoo Mahaa Hita So Kabi Saiaam Parbhaa Tin Kee Eima Chhaajai ॥

All are dancing with great affection and are looking winsome

੨੪ ਅਵਤਾਰ ਕ੍ਰਿਸਨ - ੫੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਇਬ ਪੇਖਿ ਰਿਸੈ ਗਨ ਗੰਧ੍ਰਬ ਨਾਚਬ ਦੇਖਿ ਬਧੂ ਸੁਰ ਲਾਜੈ ॥੫੩੧॥

Gaaeiba Pekhi Risai Gan Gaandharba Naachaba Dekhi Badhoo Sur Laajai ॥531॥

Seeing them singing, the ganas and gandharvas are getting envious and seeing their dance, the wives of the gods are feeling shy.531.

੨੪ ਅਵਤਾਰ ਕ੍ਰਿਸਨ - ੫੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸ ਕਾਰਨ ਕੋ ਭਗਵਾਨ ਤਹਾ ਕਬਿ ਸ੍ਯਾਮ ਕਹੈ ਰਸ ਖੇਲ ਕਰਿਯੋ

Rasa Kaaran Ko Bhagavaan Tahaa Kabi Saiaam Kahai Rasa Khel Kariyo ॥

Being deeply absorbed in love, Lord Krishna played his amorous play there

੨੪ ਅਵਤਾਰ ਕ੍ਰਿਸਨ - ੫੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਯੌ ਉਪਜੀ ਉਪਮਾ ਹਰਿ ਜੂ ਇਨ ਪੈ ਜਨੁ ਚੇਟਕ ਮੰਤ੍ਰ ਡਰਿਯੋ

Man You Aupajee Aupamaa Hari Joo Ein Pai Janu Chettaka Maantar Dariyo ॥

It seemes tha the has charmed all with his mantra

੨੪ ਅਵਤਾਰ ਕ੍ਰਿਸਨ - ੫੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਖ ਕੈ ਜਿਹ ਕੋ ਸੁਰ ਅਛ੍ਰਨ ਕੇ ਗਿਰਿ ਬੀਚ ਲਜਾਇ ਬਪੈ ਸੁ ਧਰਿਯੋ

Pikh Kai Jih Ko Sur Achharn Ke Giri Beecha Lajaaei Bapai Su Dhariyo ॥

Seeing them, the heavenly damsels feeling shy, hid themselves silently in caves

੨੪ ਅਵਤਾਰ ਕ੍ਰਿਸਨ - ੫੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਪੀਆ ਸੰਗਿ ਕਾਨ੍ਹ ਕੇ ਡੋਲਤ ਹੈ ਇਨ ਕੋ ਮਨੂਆ ਜਬ ਕਾਨ੍ਹ ਹਰਿਯੋ ॥੫੩੨॥

Gupeeaa Saangi Kaanha Ke Dolata Hai Ein Ko Manooaa Jaba Kaanha Hariyo ॥532॥

Krishna has stolen the mind of the gopis and they are all staggering with Krishna.532.

੨੪ ਅਵਤਾਰ ਕ੍ਰਿਸਨ - ੫੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਮ ਕਹੈ ਸਭ ਹੀ ਗੁਪੀਆ ਹਰਿ ਕੇ ਸੰਗਿ ਡੋਲਤ ਹੈ ਸਭ ਹੂਈਆ

Saiaam Kahai Sabha Hee Gupeeaa Hari Ke Saangi Dolata Hai Sabha Hooeeeaa ॥

The poet says that all the gopis are wandering with Krishna

੨੪ ਅਵਤਾਰ ਕ੍ਰਿਸਨ - ੫੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਵਤ ਏਕ ਫਿਰੈ ਇਕ ਨਾਚਤ ਏਕ ਫਿਰੈ ਰਸ ਰੰਗ ਅਕੂਈਆ

Gaavata Eeka Phrii Eika Naachata Eeka Phrii Rasa Raanga Akooeeeaa ॥

Someone is singing, someone is dancing and someone is moving silently

੨੪ ਅਵਤਾਰ ਕ੍ਰਿਸਨ - ੫੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਕਹੈ ਭਗਵਾਨ ਹਰੀ ਇਕ ਲੈ ਹਰਿ ਨਾਮੁ ਪਰੈ ਗਿਰਿ ਭੂਈਆ

Eeka Kahai Bhagavaan Haree Eika Lai Hari Naamu Pari Giri Bhooeeeaa ॥

Someone is repeating the name of Krishna and someone, repeating his name, is falling on the earth

੨੪ ਅਵਤਾਰ ਕ੍ਰਿਸਨ - ੫੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਉਪਜੀ ਉਪਮਾ ਪਿਖਿ ਚੁੰਮਕ ਲਾਗੀ ਫਿਰੈ ਤਿਹ ਕੇ ਸੰਗ ਸੂਈਆ ॥੫੩੩॥

You Aupajee Aupamaa Pikhi Chuaanmaka Laagee Phrii Tih Ke Saanga Sooeeeaa ॥533॥

They are looking like needles attached to the magnet.533.

੨੪ ਅਵਤਾਰ ਕ੍ਰਿਸਨ - ੫੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਗ੍ਵਾਰਿਨ ਕਾਨ੍ਹ ਕਹੀ ਹਸਿ ਕੈ ਕਬਿ ਸ੍ਯਾਮ ਕਹੈ ਅਧ ਰਾਤਿ ਸਮੈ

Saanga Gavaarin Kaanha Kahee Hasi Kai Kabi Saiaam Kahai Adha Raati Samai ॥

੨੪ ਅਵਤਾਰ ਕ੍ਰਿਸਨ - ੫੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਹੂੰ ਤੁਮ ਹੂੰ ਤਜਿ ਕੈ ਸਭ ਖੇਲ ਸਭੈ ਮਿਲ ਕੈ ਹਮ ਧਾਮਿ ਰਮੈ

Hama Hooaan Tuma Hooaan Taji Kai Sabha Khel Sabhai Mila Kai Hama Dhaami Ramai ॥

At the dead of night, Krishna said to the gopis, “Let us, both you and me, run away, leaving our amorous play and be absorbed at home”

੨੪ ਅਵਤਾਰ ਕ੍ਰਿਸਨ - ੫੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਆਇਸੁ ਮਾਨਿ ਚਲੀ ਗ੍ਰਿਹ ਕੋ ਸਭ ਗ੍ਵਾਰਨੀਯਾ ਕਰਿ ਦੂਰ ਗਮੈ

Hari Aaeisu Maani Chalee Griha Ko Sabha Gavaaraneeyaa Kari Doora Gamai ॥

Obeying Krishna, all the gopis, forgetting their suffering left for home

੨੪ ਅਵਤਾਰ ਕ੍ਰਿਸਨ - ੫੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਜਾਇ ਟਿਕੈ ਸਭ ਆਸਨ ਮੈ ਕਰਿ ਕੈ ਸਭ ਪ੍ਰਾਤ ਕੀ ਨੇਹ ਤਮੈ ॥੫੩੪॥

Aba Jaaei Ttikai Sabha Aasan Mai Kari Kai Sabha Paraata Kee Neha Tamai ॥534॥

All of them came and slept in their homes and began to wait for the day-dawn.534.

੨੪ ਅਵਤਾਰ ਕ੍ਰਿਸਨ - ੫੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਸੋ ਅਰੁ ਗੋਪਿਨ ਸੰਗਿ ਕਿਧੋ ਕਬਿ ਸ੍ਯਾਮ ਕਹੈ ਅਤਿ ਖੇਲ ਭਯੋ ਹੈ

Hari So Aru Gopin Saangi Kidho Kabi Saiaam Kahai Ati Khel Bhayo Hai ॥

੨੪ ਅਵਤਾਰ ਕ੍ਰਿਸਨ - ੫੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਹਰਿ ਜੀ ਤਿਨ ਕੋ ਸੰਗ ਆਪਨ ਤਿਆਗ ਕੈ ਖੇਲ ਕੋ ਧਾਮਿ ਅਯੋ ਹੈ

Lai Hari Jee Tin Ko Saanga Aapan Tiaaga Kai Khel Ko Dhaami Ayo Hai ॥

The poet Shyam says that in this way, the love between Krishna and the gopis continued. Krishna accompanied the gopis and leaving the amorous play came back home

੨੪ ਅਵਤਾਰ ਕ੍ਰਿਸਨ - ੫੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਅਪੁਨੇ ਮਨਿ ਚੀਨ ਲਯੋ ਹੈ

Taa Chhabi Ko Jasu Aucha Mahaa Kabi Ne Apune Mani Cheena Layo Hai ॥

੨੪ ਅਵਤਾਰ ਕ੍ਰਿਸਨ - ੫੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਗਜੀਏ ਰਸ ਕੋ ਅਤਿ ਹੀ ਸੁ ਮਨੋ ਗਨਤੀ ਕਰਿ ਜੋਰੁ ਦਯੋ ਹੈ ॥੫੩੫॥

Kaagajeeee Rasa Ko Ati Hee Su Mano Gantee Kari Joru Dayo Hai ॥535॥

Describing the loveliness of this spectacle, the poet says that it seems to him that a grand total is being prepared, taking into account all the relevant sums.535.

੨੪ ਅਵਤਾਰ ਕ੍ਰਿਸਨ - ੫੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ