ਮਾਨਹੁ ਰਾਸ ਬਗੀਚਨ ਮੈ ਇਹ ਫੂਲਨ ਕੀ ਫੁਲਵਾਰਿ ਜਰੀ ਹੈ ॥੫੫੨॥

This shabad is on page 647 of Sri Dasam Granth Sahib.

ਕਬਿਯੋ ਬਾਚ

Kabiyo Baacha ॥

Speech of the poet:


ਸਵੈਯਾ

Savaiyaa ॥

SWAYYA


ਕਾਨ੍ਹ ਕੇ ਭੇਟਨ ਪਾਇ ਚਲੀ ਬਤੀਯਾ ਸੁਨਿ ਚੰਦ੍ਰਭਗਾ ਫੁਨਿ ਕੈਸੇ

Kaanha Ke Bhettan Paaei Chalee Bateeyaa Suni Chaandarbhagaa Phuni Kaise ॥

੨੪ ਅਵਤਾਰ ਕ੍ਰਿਸਨ - ੫੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਨਾਗ ਸੁਤਾ ਇਹ ਸੁੰਦਰਿ ਤਿਆਗਿ ਚਲੀ ਗ੍ਰਿਹਿ ਪਤ੍ਰ ਧਰੈ ਸੇ

Maanhu Naaga Sutaa Eih Suaandari Tiaagi Chalee Grihi Patar Dhari Se ॥

Radha started on listening to the words of Chandarbhaga for the attainment of Krishna and she appeared like a Naga-damsel leaving her home

੨੪ ਅਵਤਾਰ ਕ੍ਰਿਸਨ - ੫੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਵਾਰਨਿ ਮੰਦਰਿ ਤੇ ਨਿਕਸੀ ਕਬਿ ਸ੍ਯਾਮ ਕਹੈ ਉਪਮਾ ਤਿਹ ਐਸੇ

Gavaarani Maandari Te Nikasee Kabi Saiaam Kahai Aupamaa Tih Aaise ॥

੨੪ ਅਵਤਾਰ ਕ੍ਰਿਸਨ - ੫੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਸ੍ਯਾਮ ਘਨੈ ਤਜਿ ਕੈ ਪ੍ਰਗਟੀ ਹੈ ਸੋਊ ਬਿਜਲੀ ਦੁਤਿ ਜੈਸੇ ॥੫੫੧॥

Maanhu Saiaam Ghani Taji Kai Pargattee Hai Soaoo Bijalee Duti Jaise ॥551॥

Giving the simile of the gopis coming out of the temple, the poet has said that they look like the manifestation of the creepers of lightning, leaving the clouds.551.

੨੪ ਅਵਤਾਰ ਕ੍ਰਿਸਨ - ੫੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਸਹਿ ਕੀ ਰਚਨਾ ਭਗਵਾਨ ਕਹੈ ਕਬਿ ਸ੍ਯਾਮ ਬਚਿਤ੍ਰ ਕਰੀ ਹੈ

Raasahi Kee Rachanaa Bhagavaan Kahai Kabi Saiaam Bachitar Karee Hai ॥

Lord Krishna has created the arena of amorous play in a wonderful way

੨੪ ਅਵਤਾਰ ਕ੍ਰਿਸਨ - ੫੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਤ ਹੈ ਤਰਏ ਜਮੁਨਾ ਅਤਿ ਹੀ ਤਹ ਚਾਦਨੀ ਚੰਦ ਕਰੀ ਹੈ

Raajata Hai Taree Jamunaa Ati Hee Taha Chaadanee Chaanda Karee Hai ॥

Down below, Yamuna is flowing with currents like moonshine

੨੪ ਅਵਤਾਰ ਕ੍ਰਿਸਨ - ੫੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਤ ਪਟੈ ਸੰਗ ਰਾਜਤ ਗ੍ਵਾਰਿਨ ਤਾ ਕੀ ਪ੍ਰਭਾ ਕਬਿ ਨੇ ਸੁ ਕਰੀ ਹੈ

Seta Pattai Saanga Raajata Gavaarin Taa Kee Parbhaa Kabi Ne Su Karee Hai ॥

੨੪ ਅਵਤਾਰ ਕ੍ਰਿਸਨ - ੫੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਰਾਸ ਬਗੀਚਨ ਮੈ ਇਹ ਫੂਲਨ ਕੀ ਫੁਲਵਾਰਿ ਜਰੀ ਹੈ ॥੫੫੨॥

Maanhu Raasa Bageechan Mai Eih Phoolan Kee Phulavaari Jaree Hai ॥552॥

The gopis look splendid in white garments and they appear like a flower-garden in the forest of amorous play.552.

੨੪ ਅਵਤਾਰ ਕ੍ਰਿਸਨ - ੫੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰਭਗਾ ਹੂੰ ਕੋ ਮਾਨਿ ਕਹਿਯੋ ਬ੍ਰਿਖਭਾਨ ਸੁਤਾ ਹਰਿ ਪਾਇਨ ਲਾਗੀ

Chaandarbhagaa Hooaan Ko Maani Kahiyo Brikhbhaan Sutaa Hari Paaein Laagee ॥

Obeying Chandarbhaga, Radha touched the feet of Krishna

੨੪ ਅਵਤਾਰ ਕ੍ਰਿਸਨ - ੫੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈਨ ਸੀ ਸੁੰਦਰ ਮੂਰਤਿ ਪੇਖਿ ਕੈ ਤਾਹੀ ਕੇ ਦੇਖਿਬੇ ਕੋ ਅਨੁਰਾਗੀ

Main See Suaandar Moorati Pekhi Kai Taahee Ke Dekhibe Ko Anuraagee ॥

She merged like a charming portrait in Krishna on seeing him

੨੪ ਅਵਤਾਰ ਕ੍ਰਿਸਨ - ੫੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਥੀ ਜਨੁ ਲਾਜ ਕੀ ਨੀਦ ਮੈ ਲਾਜ ਕੀ ਨੀਦ ਤਜੀ ਅਬ ਜਾਗੀ

Sovata Thee Janu Laaja Kee Needa Mai Laaja Kee Needa Tajee Aba Jaagee ॥

Till now she had been absorbed in the sleep of shyness, but that shyness also abandoned sleep and awoke

੨੪ ਅਵਤਾਰ ਕ੍ਰਿਸਨ - ੫੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਮੁਨੀ ਨਹਿ ਅੰਤੁ ਲਹੈ ਇਹ ਤਾਹੀ ਸੋ ਖੇਲ ਕਰੈ ਬਡਭਾਗੀ ॥੫੫੩॥

Jaa Ko Munee Nahi Aantu Lahai Eih Taahee So Khel Kari Badabhaagee ॥553॥

He, whose mystery has not been comprehended by the sages, the fortunate Radhika is absorbed in playing with him.553.

੨੪ ਅਵਤਾਰ ਕ੍ਰਿਸਨ - ੫੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ