ਸਵੈਯਾ ॥

This shabad is on page 648 of Sri Dasam Granth Sahib.

ਸਵੈਯਾ

Savaiyaa ॥

SWAYYA


ਚੰਦ੍ਰਭਗਾ ਅਰੁ ਚੰਦ੍ਰਮੁਖੀ ਮਿਲ ਕੈ ਬ੍ਰਿਖਭਾਨੁ ਸੁਤਾ ਸੰਗ ਗਾਵੈ

Chaandarbhagaa Aru Chaandarmukhee Mila Kai Brikhbhaanu Sutaa Saanga Gaavai ॥

੨੪ ਅਵਤਾਰ ਕ੍ਰਿਸਨ - ੫੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਿ ਸਾਰੰਗ ਸੁਧ ਮਲਾਰ ਬਿਲਾਵਲ ਭੀਤਰ ਤਾਨ ਬਸਾਵੈ

Soratthi Saaraanga Sudha Malaara Bilaavala Bheetr Taan Basaavai ॥

Chandarbhaga and Chandarmukhi began to sing alongwith Radha and raised the tunes of Sorath, Sarang, Shuddh Malhar and Bilawal

੨੪ ਅਵਤਾਰ ਕ੍ਰਿਸਨ - ੫੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝ ਰਹੀ ਬ੍ਰਿਜ ਹੂੰ ਕੀ ਤ੍ਰੀਯਾ ਸੋਊ ਰੀਝ ਰਹੈ ਧੁਨਿ ਜੋ ਸੁਨਿ ਪਾਵੈ

Reejha Rahee Brija Hooaan Kee Tareeyaa Soaoo Reejha Rahai Dhuni Jo Suni Paavai ॥

The women of Braja were allured and whosoever listened to that tune, he was fascinated

੨੪ ਅਵਤਾਰ ਕ੍ਰਿਸਨ - ੫੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਸੁਨ ਕੈ ਇਨ ਪੈ ਹਿਤ ਕੈ ਬਨ ਤਿਆਗਿ ਮ੍ਰਿਗੀ ਮ੍ਰਿਗ ਅਉ ਚਲਿ ਆਵੈ ॥੫੫੬॥

So Suna Kai Ein Pai Hita Kai Ban Tiaagi Mrigee Mriga Aau Chali Aavai ॥556॥

Listening to that voice, even the deer and does of the forest moved towards this side.556.

੨੪ ਅਵਤਾਰ ਕ੍ਰਿਸਨ - ੫੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਸੇਂਧੁਰ ਮਾਂਗ ਦਈ ਸਿਰ ਪੈ ਰਸ ਸੋ ਤਿਨ ਕੋ ਅਤਿ ਹੀ ਮਨੁ ਭੀਨੋ

Tin Senadhur Maanga Daeee Sri Pai Rasa So Tin Ko Ati Hee Manu Bheeno ॥

The gopis filled their partings of the hair on the head with vermilion and their mind was filled with pleasure

੨੪ ਅਵਤਾਰ ਕ੍ਰਿਸਨ - ੫੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਸਰ ਆਡ ਸੁ ਕੰਠਸਿਰੀ ਅਰੁ ਮੋਤਿਸਿਰੀ ਹੂੰ ਕੋ ਸਾਜ ਨਵੀਨੋ

Besar Aada Su Kaantthasiree Aru Motisiree Hooaan Ko Saaja Naveeno ॥

They bedecked themselves with the nose-ornaments, necklaces and wreaths of pearls

੨੪ ਅਵਤਾਰ ਕ੍ਰਿਸਨ - ੫੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖਨ ਅੰਗ ਸਭੈ ਸਜਿ ਸੁੰਦਰਿ ਆਖਨ ਭੀਤਰ ਕਾਜਰ ਦੀਨੋ

Bhookhn Aanga Sabhai Saji Suaandari Aakhn Bheetr Kaajar Deeno ॥

The gopis, adorning all their limbs with ornaments, applied antimony to their eyes

੨੪ ਅਵਤਾਰ ਕ੍ਰਿਸਨ - ੫੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਸੁ ਤੇ ਕਬਿ ਸ੍ਯਾਮ ਕਹੈ ਭਗਵਾਨ ਕੋ ਚਿਤ ਚੁਰਾਇ ਕੈ ਲੀਨੋ ॥੫੫੭॥

Taahee Su Te Kabi Saiaam Kahai Bhagavaan Ko Chita Churaaei Kai Leeno ॥557॥

The poet Shyam says that in this way, they stole the mind of Lord Krishna.557.

੨੪ ਅਵਤਾਰ ਕ੍ਰਿਸਨ - ੫੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ ਕੀ ਚਾਦਨੀ ਮੈ ਕਬਿ ਸ੍ਯਾਮ ਜਬੈ ਹਰਿ ਖੇਲਨਿ ਰਾਸ ਲਗਿਯੋ ਹੈ

Chaanda Kee Chaadanee Mai Kabi Saiaam Jabai Hari Khelni Raasa Lagiyo Hai ॥

When Krishna began to play in moonshine, the face of Radhika appeared to him like the moon

੨੪ ਅਵਤਾਰ ਕ੍ਰਿਸਨ - ੫੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਧੇ ਕੋ ਆਨਨ ਸੁੰਦਰ ਪੇਖਿ ਕੈ ਚਾਦ ਸੋ ਤਾਹੀ ਕੇ ਬੀਚ ਪਗਿਯੋ ਹੈ

Raadhe Ko Aann Suaandar Pekhi Kai Chaada So Taahee Ke Beecha Pagiyo Hai ॥

She store the heart of Krishna

੨੪ ਅਵਤਾਰ ਕ੍ਰਿਸਨ - ੫੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਕੋ ਤਿਨ ਚਿਤ ਚੁਰਾਇ ਲੀਯੋ ਸੁ ਕਿਧੋ ਕਬਿ ਕੋ ਮਨ ਯੌ ਉਮਗਿਯੋ ਹੈ

Hari Ko Tin Chita Churaaei Leeyo Su Kidho Kabi Ko Man You Aumagiyo Hai ॥

੨੪ ਅਵਤਾਰ ਕ੍ਰਿਸਨ - ੫੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨਨ ਕੋ ਰਸ ਦੇ ਭਿਲਵਾ ਬ੍ਰਿਖਭਾਨ ਠਗੀ ਭਗਵਾਨ ਠਗਿਯੋ ਹੈ ॥੫੫੮॥

Nainn Ko Rasa De Bhilavaa Brikhbhaan Tthagee Bhagavaan Tthagiyo Hai ॥558॥

The poet has said that Radha, the daughter of Brish Bhan cheated Krishna with the deception of her eyes.558.

੨੪ ਅਵਤਾਰ ਕ੍ਰਿਸਨ - ੫੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕੋ ਪਿਖ ਕੈ ਮੁਖ ਮੈਨ ਲਜੈ ਜਿਹ ਕੋ ਦਿਖ ਕੈ ਮੁਖਿ ਚੰਦ੍ਰ ਲਜੈ

Jih Ko Pikh Kai Mukh Main Lajai Jih Ko Dikh Kai Mukhi Chaandar Lajai ॥

੨੪ ਅਵਤਾਰ ਕ੍ਰਿਸਨ - ੫੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿ ਸ੍ਯਾਮ ਕਹੇ ਸੋਊ ਖੇਲਤ ਹੈ ਸੰਗ ਕਾਨਰ ਕੇ ਸੁਭ ਸਾਜ ਸਜੈ

Kabi Saiaam Kahe Soaoo Khelta Hai Saanga Kaanr Ke Subha Saaja Sajai ॥

He, seeing whom the god of love and the moon feel shy, the poet Shyam says that the same Radha, adorning herself, is playing with Krishna

੨੪ ਅਵਤਾਰ ਕ੍ਰਿਸਨ - ੫੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਊ ਸੂਰਤਿਵੰਤ ਰਚੀ ਬ੍ਰਹਮਾ ਕਰ ਕੈ ਅਤਿ ਹੀ ਰੁਚਿ ਕੈ ਕਜੈ

Soaoo Soorativaanta Rachee Barhamaa Kar Kai Ati Hee Ruchi Kai Na Kajai ॥

It seems that Brahma has created that portrait with interest

੨੪ ਅਵਤਾਰ ਕ੍ਰਿਸਨ - ੫੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨਿ ਮਾਲ ਕੇ ਬੀਚ ਬਿਰਾਜਤ ਜਿਉ ਤਿਮ ਤ੍ਰਿਯਨ ਮੈ ਤ੍ਰਿਯ ਰਾਜ ਰਜੈ ॥੫੫੯॥

Mani Maala Ke Beecha Biraajata Jiau Tima Triyan Mai Triya Raaja Rajai ॥559॥

Just as a jewel looks magnificent in a wreath, in the same manner Radha appears as a sovereign of Women.559.

੨੪ ਅਵਤਾਰ ਕ੍ਰਿਸਨ - ੫੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਇ ਕੈ ਗੀਤ ਭਲੀ ਬਿਧਿ ਸੁੰਦਰਿ ਰੀਝਿ ਬਜਾਵਤ ਭੀ ਫਿਰਿ ਤਾਰੀ

Gaaei Kai Geet Bhalee Bidhi Suaandari Reejhi Bajaavata Bhee Phiri Taaree ॥

Singing a lovely song and being pleased, they are also clapping their hands

੨੪ ਅਵਤਾਰ ਕ੍ਰਿਸਨ - ੫੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਜਨ ਆਡ ਸੁਧਾਰ ਭਲੇ ਪਟ ਸਾਜਨ ਕੋ ਸਜ ਕੈ ਸੁ ਗੁਵਾਰੀ

Aanjan Aada Sudhaara Bhale Patta Saajan Ko Saja Kai Su Guvaaree ॥

Those gopis have applied antimony in their eyes and have nicely dressed themselves in garments and ornaments

੨੪ ਅਵਤਾਰ ਕ੍ਰਿਸਨ - ੫੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਛਬਿ ਕੀ ਅਤਿ ਹੀ ਸੁ ਪ੍ਰਭਾ ਕਬਿ ਨੈ ਮੁਖਿ ਤੇ ਇਹ ਭਾਂਤਿ ਉਚਾਰੀ

Taa Chhabi Kee Ati Hee Su Parbhaa Kabi Nai Mukhi Te Eih Bhaanti Auchaaree ॥

੨੪ ਅਵਤਾਰ ਕ੍ਰਿਸਨ - ੫੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਕਾਨ੍ਹ ਹੀ ਕੇ ਰਸ ਤੇ ਇਹ ਫੂਲ ਰਹੀ ਤ੍ਰੀਯ ਆਨੰਦ ਬਾਰੀ ॥੫੬੦॥

Maanhu Kaanha Hee Ke Rasa Te Eih Phoola Rahee Tareeya Aanaanda Baaree ॥560॥

The glory of that spectacle has been described by the poet like this, it seems that these women had remained like fruit, flowers and orchard for the pleasure of Krishna.560.

੨੪ ਅਵਤਾਰ ਕ੍ਰਿਸਨ - ੫੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਪ੍ਰਭਾ ਕਬਿ ਸ੍ਯਾਮ ਕਹੈ ਜੋਊ ਰਾਜਤ ਰਾਸ ਬਿਖੈ ਸਖੀਆ ਹੈ

Taa Kee Parbhaa Kabi Saiaam Kahai Joaoo Raajata Raasa Bikhi Sakheeaa Hai ॥

੨੪ ਅਵਤਾਰ ਕ੍ਰਿਸਨ - ੫੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਮੁਖ ਉਪਮਾ ਚੰਦ੍ਰ ਛਟਾ ਸਮ ਛਾਜਤ ਕਉਲਨ ਸੀ ਅਖੀਆ ਹੈ

Jaa Mukh Aupamaa Chaandar Chhattaa Sama Chhaajata Kaulan See Akheeaa Hai ॥

While describing that spectacle, the poet Shyam elucidated the glory of the ladies and says that their faces are like the power of the moon and their eyes are like lotus-flowers

੨੪ ਅਵਤਾਰ ਕ੍ਰਿਸਨ - ੫੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਕਿਧੌ ਅਤਿ ਹੀ ਉਪਮਾ ਕਬਿ ਨੈ ਮਨ ਭੀਤਰ ਯੌ ਲਖੀਆ ਹੈ

Taa Kee Kidhou Ati Hee Aupamaa Kabi Nai Man Bheetr You Lakheeaa Hai ॥

੨੪ ਅਵਤਾਰ ਕ੍ਰਿਸਨ - ੫੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗਨ ਕੇ ਮਨ ਕੀ ਹਰਤਾ ਸੁ ਮੁਨੀਨਨ ਕੇ ਮਨ ਕੀ ਚਖੀਆ ਹੈ ॥੫੬੧॥

Logan Ke Man Kee Hartaa Su Muneenan Ke Man Kee Chakheeaa Hai ॥561॥

Seeing that beauty, the poet says that those eyes remove the sufferings from the minds of the people and also fascinate the midns of the sages.561.

੨੪ ਅਵਤਾਰ ਕ੍ਰਿਸਨ - ੫੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਸਚੀ ਇਕ ਚੰਦ੍ਰਪ੍ਰਭਾ ਇਕ ਮੈਨਕਲਾ ਇਕ ਮੈਨ ਕੀ ਮੂਰਤਿ

Roop Sachee Eika Chaandarparbhaa Eika Mainkalaa Eika Main Kee Moorati ॥

੨੪ ਅਵਤਾਰ ਕ੍ਰਿਸਨ - ੫੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜੁਛਟਾ ਇਕ ਦਾਰਿਮ ਦਾਤ ਬਰਾਬਰ ਜਾਹੀ ਕੀ ਹੈ ਕਛੂ ਰਤਿ

Bijuchhattaa Eika Daarima Daata Baraabar Jaahee Kee Hai Na Kachhoo Rati ॥

Someone is Shachi, someone is Chandra-Prabha (glory of the moon), someone is the power of the god of love (Kaam-kala) and someone is apparently the image of kama (lust): someone is like the flash of lightning, the teeth of someone are like pomegranate, an

੨੪ ਅਵਤਾਰ ਕ੍ਰਿਸਨ - ੫੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਮਿਨਿ ਅਉ ਮ੍ਰਿਗ ਕੀ ਮ੍ਰਿਗਨੀ ਸਰਮਾਇ ਜਿਸੈ ਪਿਖਿ ਹੋਤ ਹੈ ਚੂਰਤਿ

Daamini Aau Mriga Kee Mriganee Sarmaaei Jisai Pikhi Hota Hai Choorati ॥

The lightning and the doe of the deer are feeling shy and shattering their own pride

੨੪ ਅਵਤਾਰ ਕ੍ਰਿਸਨ - ੫੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਊ ਕਥਾ ਕਬਿ ਸ੍ਯਾਮ ਕਹੈ ਸਭ ਰੀਝ ਰਹੀ ਹਰਿ ਕੀ ਪਿਖਿ ਮੂਰਤਿ ॥੫੬੨॥

Soaoo Kathaa Kabi Saiaam Kahai Sabha Reejha Rahee Hari Kee Pikhi Moorati ॥562॥

Narrating that story, the poet Shyam says that all the women are allured on seeing the form of Krishna.562.

੨੪ ਅਵਤਾਰ ਕ੍ਰਿਸਨ - ੫੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਖਭਾਨੁ ਸੁਤਾ ਹਸਿ ਬਾਤ ਕਹੀ ਤਿਹ ਕੇ ਸੰਗ ਜੋ ਹਰਿ ਅਤਿ ਅਗਾਧੋ

Brikhbhaanu Sutaa Hasi Baata Kahee Tih Ke Saanga Jo Hari Ati Agaadho ॥

੨੪ ਅਵਤਾਰ ਕ੍ਰਿਸਨ - ੫੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਮ ਕਹੈ ਬਤੀਯਾ ਹਰਿ ਕੋ ਸੰਗ ਐਸੇ ਕਹੀ ਪਟ ਕੋ ਤਜਿ ਰਾਧੋ

Saiaam Kahai Bateeyaa Hari Ko Saanga Aaise Kahee Patta Ko Taji Raadho ॥

Radha, the daughter of Brish Bhan, said one thing to the unapproachable and unfathomable Krishna smilingly and while speaking, she dropped her garments and said:

੨੪ ਅਵਤਾਰ ਕ੍ਰਿਸਨ - ੫੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਸ ਬਿਖੈ ਤੁਮ ਨਾਚਹੁ ਜੂ ਤਜ ਕੈ ਅਤਿ ਹੀ ਮਨ ਲਾਜ ਕੋ ਬਾਧੋ

Raasa Bikhi Tuma Naachahu Joo Taja Kai Ati Hee Man Laaja Ko Baadho ॥

“At the time of dancing, he should also accompany, otherwise there is feeling of shyness

੨੪ ਅਵਤਾਰ ਕ੍ਰਿਸਨ - ੫੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਮੁਖ ਕੀ ਛਬਿ ਯੌ ਪ੍ਰਗਟੀ ਮਨੋ ਅਭ੍ਰਨ ਤੇ ਨਿਕਸਿਯੋ ਸਸਿ ਆਧੋ ॥੫੬੩॥

Taa Mukh Kee Chhabi You Pargattee Mano Abharn Te Nikasiyo Sasi Aadho ॥563॥

” Saying this, the face of Radha seemed like the half-moon coming out of the clouds.563.

੨੪ ਅਵਤਾਰ ਕ੍ਰਿਸਨ - ੫੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕੇ ਸਿਰਿ ਸੇਂਧਰ ਮਾਂਗ ਬਿਰਾਜਤ ਰਾਜਤ ਹੈ ਬਿੰਦੂਆ ਜਿਨ ਪੀਲੇ

Jin Ke Siri Senadhar Maanga Biraajata Raajata Hai Biaandooaa Jin Peele ॥

On the heads of the gopis, the vermilion seems spendid and the yellow round marks on the forehead look magnificent

੨੪ ਅਵਤਾਰ ਕ੍ਰਿਸਨ - ੫੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਚਨ ਭਾ ਅਰੁ ਚੰਦ੍ਰਪ੍ਰਭਾ ਜਿਨ ਕੇ ਤਨ ਲੀਨ ਸਭੈ ਫੁਨਿ ਲੀਲੇ

Kaanchan Bhaa Aru Chaandarparbhaa Jin Ke Tan Leena Sabhai Phuni Leele ॥

The whole boddies of Kanchanprabha and Chandraprabha seen to have merrgrd in beauty

੨੪ ਅਵਤਾਰ ਕ੍ਰਿਸਨ - ੫੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਧਰੇ ਸਿਤ ਸੁੰਦਰ ਸਾਜ ਧਰੇ ਇਕ ਲਾਲ ਸਜੇ ਇਕ ਨੀਲੇ

Eeka Dhare Sita Suaandar Saaja Dhare Eika Laala Saje Eika Neele ॥

Someone is wearing white garments, someone red and someone blue

੨੪ ਅਵਤਾਰ ਕ੍ਰਿਸਨ - ੫੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਮ ਕਹੇ ਸੋਊ ਰੀਝ ਰਹੈ ਪਿਖਿ ਕੈ ਦ੍ਰਿਗ ਕੰਜ ਸੇ ਕਾਨ੍ਹ ਰਸੀਲੇ ॥੫੬੪॥

Saiaam Kahe Soaoo Reejha Rahai Pikhi Kai Driga Kaanja Se Kaanha Raseele ॥564॥

The poet says that all are getting fascinated on seeing Krishna’s voluptuous drag-kang.564.

੨੪ ਅਵਤਾਰ ਕ੍ਰਿਸਨ - ੫੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਗ੍ਵਾਰਨਿਯਾ ਤਹ ਖੇਲਤ ਹੈ ਸੁਭ ਅੰਗਨ ਸੁੰਦਰ ਸਾਜ ਕਈ

Sabha Gavaaraniyaa Taha Khelta Hai Subha Aangan Suaandar Saaja Kaeee ॥

੨੪ ਅਵਤਾਰ ਕ੍ਰਿਸਨ - ੫੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਊ ਰਾਸ ਬਿਖੈ ਤਹ ਖੇਲਤ ਹੈ ਹਰਿ ਸੋ ਮਨ ਮੈ ਅਤਿ ਹੀ ਉਮਈ

Soaoo Raasa Bikhi Taha Khelta Hai Hari So Man Mai Ati Hee Aumaeee ॥

Adorning their limbs, all the gopis are playing there and in that amorous play, they are absorbed in passionate sport in extreme excitement in the company of Krishna

੨੪ ਅਵਤਾਰ ਕ੍ਰਿਸਨ - ੫੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿ ਸ੍ਯਾਮ ਕਹੈ ਤਿਨ ਕੀ ਉਪਮਾ ਜੁ ਹੁਤੀ ਤਹ ਗ੍ਵਾਰਿਨ ਰੂਪ ਰਈ

Kabi Saiaam Kahai Tin Kee Aupamaa Ju Hutee Taha Gavaarin Roop Raeee ॥

੨੪ ਅਵਤਾਰ ਕ੍ਰਿਸਨ - ੫੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਸ੍ਯਾਮਹਿ ਕੋ ਤਨ ਗੋਰਿਨ ਪੇਖਿ ਕੈ ਸ੍ਯਾਮਹਿ ਸੀ ਸਭ ਹੋਇ ਗਈ ॥੫੬੫॥

Mano Saiaamhi Ko Tan Gorin Pekhi Kai Saiaamhi See Sabha Hoei Gaeee ॥565॥

The poet, white describing the beauty an delegance of gopis, says that it seems that seeing the comeliness of Krishna, all the gopis have become Krishna-like.565.

੨੪ ਅਵਤਾਰ ਕ੍ਰਿਸਨ - ੫੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕੈ ਰਾਸ ਮੈ ਰੀਝ ਰਹੀ ਕਬਿ ਸ੍ਯਾਮ ਕਹੈ ਮਨ ਆਨੰਦ ਕੈ ਕੈ

Kela Kai Raasa Mai Reejha Rahee Kabi Saiaam Kahai Man Aanaanda Kai Kai ॥

All the gopis are saturated and absorbed in passionate sport, getting pleased in their mind

੨੪ ਅਵਤਾਰ ਕ੍ਰਿਸਨ - ੫੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰਮੁਖੀ ਤਨ ਕੰਚਨ ਭਾ ਹਸਿ ਸੁੰਦਰ ਬਾਤ ਕਹੀ ਉਮਗੈ ਕੈ

Chaandarmukhee Tan Kaanchan Bhaa Hasi Suaandar Baata Kahee Aumagai Kai ॥

Chandarmukhi with her body like gold, is saying this in extreme excitement

੨੪ ਅਵਤਾਰ ਕ੍ਰਿਸਨ - ੫੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੇਖਤ ਮੂਰਤਿ ਭੀ ਰਸ ਕੇ ਬਸਿ ਆਪਨ ਤੇ ਬਢ ਵਾਹਿ ਲਖੈ ਕੈ

Pekhta Moorati Bhee Rasa Ke Basi Aapan Te Badha Vaahi Lakhi Kai ॥

੨੪ ਅਵਤਾਰ ਕ੍ਰਿਸਨ - ੫੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਮ੍ਰਿਗਨੀ ਮ੍ਰਿਗ ਪੇਖਤ ਤਿਉ ਬ੍ਰਿਖਭਾਨ ਸੁਤਾ ਭਗਵਾਨ ਚਿਤੈ ਕੈ ॥੫੬੬॥

Jiau Mriganee Mriga Pekhta Tiau Brikhbhaan Sutaa Bhagavaan Chitai Kai ॥566॥

That on seeing the image of Krishna, her passionate love is not restrained and just as a doe looks at a dear, Radha is seeing Lord Krishna in the same manner.566.

੨੪ ਅਵਤਾਰ ਕ੍ਰਿਸਨ - ੫੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਖਭਾਨੁ ਸੁਤਾ ਪਿਖਿ ਰੀਝ ਰਹੀ ਅਤਿ ਸੁੰਦਰਿ ਸੁੰਦਰ ਕਾਨ੍ਹ ਕੋ ਆਨਨ

Brikhbhaanu Sutaa Pikhi Reejha Rahee Ati Suaandari Suaandar Kaanha Ko Aann ॥

Radha is getting fascinated on seeing the beautiful face of Krishna

੨੪ ਅਵਤਾਰ ਕ੍ਰਿਸਨ - ੫੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਤ ਤੀਰ ਨਦੀ ਜਿਹ ਕੇ ਸੁ ਬਿਰਾਜਤ ਫੂਲਨ ਕੇ ਜੁਤ ਕਾਨਨ

Raajata Teera Nadee Jih Ke Su Biraajata Phoolan Ke Juta Kaann ॥

The river is flowing near Krishna and the forests of flowers look magnificent

੨੪ ਅਵਤਾਰ ਕ੍ਰਿਸਨ - ੫੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਕੈ ਭਾਵਨ ਸੋ ਹਰਿ ਕੋ ਮਨੁ ਮੋਹਿ ਲਇਓ ਰਸ ਕੀ ਅਭਿਮਾਨਨ

Nain Kai Bhaavan So Hari Ko Manu Mohi Laeiao Rasa Kee Abhimaann ॥

੨੪ ਅਵਤਾਰ ਕ੍ਰਿਸਨ - ੫੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਰਸ ਲੋਗਨ ਭਉਹਨ ਲੈ ਧਨੁ ਨੈਨਨ ਸੈਨ ਸੁ ਕੰਜ ਸੇ ਬਾਨਨ ॥੫੬੭॥

Jiau Rasa Logan Bhauhan Lai Dhanu Nainn Sain Su Kaanja Se Baann ॥567॥

The signs of Radha have allured the mind of Krishna and it appears to him that her eyebrows are like bows and the signs of the eyes like the arrows of flowers.567.

੨੪ ਅਵਤਾਰ ਕ੍ਰਿਸਨ - ੫੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨ੍ਹ ਸੋ ਪ੍ਰੀਤਿ ਬਢੀ ਤਿਨ ਕੀ ਘਟੀ ਕਛੁ ਹੈ ਬਢਹੀ ਸੁ ਭਈ ਹੈ

Kaanha So Pareeti Badhee Tin Kee Na Ghattee Kachhu Hai Badhahee Su Bhaeee Hai ॥

੨੪ ਅਵਤਾਰ ਕ੍ਰਿਸਨ - ੫੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰ ਕੈ ਲਾਜ ਸਭੈ ਮਨ ਕੀ ਹਰਿ ਕੈ ਸੰਗਿ ਖੇਲਨ ਕੋ ਉਮਈ ਹੈ

Daara Kai Laaja Sabhai Man Kee Hari Kai Saangi Kheln Ko Aumaeee Hai ॥

The love of Radha for Krishna, instead of decreasing, increased greatly and the mind of Radha, forsaking shyness, became eager to play with Krishna

੨੪ ਅਵਤਾਰ ਕ੍ਰਿਸਨ - ੫੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਮ ਕਹੈ ਤਿਨ ਕੀ ਉਪਮਾ ਅਤਿ ਹੀ ਜੁ ਤ੍ਰੀਆ ਅਤਿ ਰੂਪ ਰਈ ਹੈ

Saiaam Kahai Tin Kee Aupamaa Ati Hee Ju Tareeaa Ati Roop Raeee Hai ॥

੨੪ ਅਵਤਾਰ ਕ੍ਰਿਸਨ - ੫੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਕਾਨ੍ਹ ਜੂ ਕੌ ਪਿਖਿ ਕੈ ਤਨਮੈ ਸਭ ਗ੍ਵਾਰਿਨ ਹੋਇ ਗਈ ਹੈ ॥੫੬੮॥

Suaandar Kaanha Joo Kou Pikhi Kai Tanaami Sabha Gavaarin Hoei Gaeee Hai ॥568॥

The poet Shyam says that all the women are beautiful and seeing the beauty of Krishna, all have merged in him 568

੨੪ ਅਵਤਾਰ ਕ੍ਰਿਸਨ - ੫੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਮ੍ਰਿਗੀ ਤਨ ਕੰਚਨ ਕੇ ਸਭ ਚੰਦ੍ਰਮੁਖੀ ਮਨੋ ਸਿੰਧੁ ਰਚੀ ਹੈ

Nain Mrigee Tan Kaanchan Ke Sabha Chaandarmukhee Mano Siaandhu Rachee Hai ॥

The eyes of gopis are like does, their bodies like gold, their faces like moon and they themselves are like Lakshmi

੨੪ ਅਵਤਾਰ ਕ੍ਰਿਸਨ - ੫੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਰੂਪ ਰਾਜਤ ਹੈ ਰਤਿ ਰਾਵਨ ਤ੍ਰੀਯ ਅਉਰ ਸਚੀ ਹੈ

Jaa Sama Roop Na Raajata Hai Rati Raavan Tareeya Na Aaur Sachee Hai ॥

The beauty of Mandodari, Rati and Shachi is not like them

੨੪ ਅਵਤਾਰ ਕ੍ਰਿਸਨ - ੫੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਮਹਿ ਰੀਝ ਮਹਾ ਕਰਤਾਰ ਕ੍ਰਿਪਾ ਕਟਿ ਕੇਹਰ ਕੈ ਸੁ ਗਚੀ ਹੈ

Taa Mahi Reejha Mahaa Kartaara Kripaa Katti Kehar Kai Su Gachee Hai ॥

By His Grace, God has made their waist slim like lion

੨੪ ਅਵਤਾਰ ਕ੍ਰਿਸਨ - ੫੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੰਗ ਪ੍ਰੀਤਿ ਕਹੈ ਕਬਿ ਸ੍ਯਾਮ ਮਹਾ ਭਗਵਾਨਹਿ ਕੀ ਸੁ ਮਚੀ ਹੈ ॥੫੬੯॥

Taa Saanga Pareeti Kahai Kabi Saiaam Mahaa Bhagavaanhi Kee Su Machee Hai ॥569॥

The love of Lord Krishna continues with them formidably/569.

੨੪ ਅਵਤਾਰ ਕ੍ਰਿਸਨ - ੫੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਗਨ ਅਉਰ ਸੁਭਾਵਨ ਕੀ ਅਤਿ ਗਾਰਨ ਕੀ ਤਹ ਮਾਡ ਪਰੀ

Raagan Aaur Subhaavan Kee Ati Gaaran Kee Taha Maada Paree ॥

There is great assemblage of the musical modes and garbs there

੨੪ ਅਵਤਾਰ ਕ੍ਰਿਸਨ - ੫੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਜ ਗੀਤਨ ਕੀ ਅਤਿ ਹਾਸਨ ਸੋ ਜਹ ਖੇਲਤ ਭੀ ਕਈ ਏਕ ਘਰੀ

Brija Geetn Kee Ati Haasan So Jaha Khelta Bhee Kaeee Eeka Gharee ॥

All are continuously playing for a long time, absorbed in laughter and singing songs of Braja

੨੪ ਅਵਤਾਰ ਕ੍ਰਿਸਨ - ੫੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਵਤ ਏਕ ਬਜਾਵਤ ਤਾਲ ਕਹੈ ਇਕ ਨਾਚਹੁ ਆਇ ਅਰੀ

Gaavata Eeka Bajaavata Taala Kahai Eika Naachahu Aaei Aree ॥

੨੪ ਅਵਤਾਰ ਕ੍ਰਿਸਨ - ੫੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿ ਸ੍ਯਾਮ ਕਹੈ ਤਿਹ ਠਉਰ ਬਿਖੈ ਜਿਹ ਠਉਰ ਬਿਖੈ ਹਰਿ ਰਾਸ ਕਰੀ ॥੫੭੦॥

Kabi Saiaam Kahai Tih Tthaur Bikhi Jih Tthaur Bikhi Hari Raasa Karee ॥570॥

Someone is singing and someone is playing the tune and someone has come to dance there, where Krishna has performed his amorous play.570.

੨੪ ਅਵਤਾਰ ਕ੍ਰਿਸਨ - ੫੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਦੁਰਾਇ ਕੋ ਆਇਸੁ ਪਾਇ ਤ੍ਰੀਯਾ ਸਭ ਖੇਲਤ ਰਾਸ ਬਿਖੈ ਬਿਧਿ ਆਛੀ

Jaduraaei Ko Aaeisu Paaei Tareeyaa Sabha Khelta Raasa Bikhi Bidhi Aachhee ॥

੨੪ ਅਵਤਾਰ ਕ੍ਰਿਸਨ - ੫੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਸਭਾ ਜਿਹ ਸਿੰਧੁ ਸੁਤਾ ਜਿਮ ਖੇਲਨ ਕੇ ਹਿਤ ਕਾਛਨ ਕਾਛੀ

Eiaandar Sabhaa Jih Siaandhu Sutaa Jima Kheln Ke Hita Kaachhan Kaachhee ॥

Obeying Krishna, the king of Yadavas, all the women performed the amorous play nicely like the dancing heavenly damsels of the court of Indra

੨੪ ਅਵਤਾਰ ਕ੍ਰਿਸਨ - ੫੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਇਹ ਕਿੰਨਰ ਕੀ ਦੁਹਿਤਾ ਕਿਧੌ ਨਾਗਨ ਕੀ ਕਿਧੌ ਹੈ ਇਹ ਤਾਛੀ

Kai Eih Kiaannra Kee Duhitaa Kidhou Naagan Kee Kidhou Hai Eih Taachhee ॥

They are just like the daughters of Kinnars and Nagas

੨੪ ਅਵਤਾਰ ਕ੍ਰਿਸਨ - ੫੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਸ ਬਿਖੈ ਇਮ ਨਾਚਤ ਹੈ ਜਿਮ ਕੇਲ ਕਰੈ ਜਲ ਭੀਤਰ ਮਾਛੀ ॥੫੭੧॥

Raasa Bikhi Eima Naachata Hai Jima Kela Kari Jala Bheetr Maachhee ॥571॥

They are all dancing in the amorous play like the fish moving in water.571.

੨੪ ਅਵਤਾਰ ਕ੍ਰਿਸਨ - ੫੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕੇ ਮੁਖਿ ਦੇਖਿ ਛਟਾ ਸੁਭ ਸੁੰਦਰ ਮਧਿਮ ਲਾਗਤ ਜੋਤਿ ਸਸੀ ਹੈ

Jih Ke Mukhi Dekhi Chhattaa Subha Suaandar Madhima Laagata Joti Sasee Hai ॥

Seeing the beauty of these gopis, the light of the moon is looking dim

੨੪ ਅਵਤਾਰ ਕ੍ਰਿਸਨ - ੫੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਉਰਨ ਭਾਇ ਸੋ ਛਾਜਤ ਹੈ ਮਦਨੈ ਮਨੋ ਤਾਨ ਕਮਾਨ ਕਸੀ ਹੈ

Bhaurn Bhaaei So Chhaajata Hai Madani Mano Taan Kamaan Kasee Hai ॥

Their eyebrows have tightened like the tightened bow of the god of love

੨੪ ਅਵਤਾਰ ਕ੍ਰਿਸਨ - ੫੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਕੇ ਆਨਨ ਸੁੰਦਰ ਤੇ ਸੁਰ ਰਾਗਹ ਕੀ ਸਭ ਭਾਂਤਿ ਬਸੀ ਹੈ

Taahee Ke Aann Suaandar Te Sur Raagaha Kee Sabha Bhaanti Basee Hai ॥

੨੪ ਅਵਤਾਰ ਕ੍ਰਿਸਨ - ੫੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਮਧੁ ਬੀਚ ਫਸੈ ਮਖੀਆ ਮਤਿ ਲੋਗਨ ਕੀ ਇਹ ਭਾਂਤਿ ਫਸੀ ਹੈ ॥੫੭੨॥

Jiau Madhu Beecha Phasai Makheeaa Mati Logan Kee Eih Bhaanti Phasee Hai ॥572॥

All the tunes abide in their mouths and the mind of the people has been entrapped in their speech like the flies in honey.572.

੨੪ ਅਵਤਾਰ ਕ੍ਰਿਸਨ - ੫੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਿ ਸੁੰਦਰ ਆਨਨ ਤੇ ਹਰਿ ਜੂ ਬਿਧਿ ਸੁੰਦਰ ਸੋ ਇਕ ਤਾਨ ਬਸਾਯੋ

Phiri Suaandar Aann Te Hari Joo Bidhi Suaandar So Eika Taan Basaayo ॥

੨੪ ਅਵਤਾਰ ਕ੍ਰਿਸਨ - ੫੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਿ ਸਾਰੰਗ ਸੁਧ ਮਲਾਰ ਬਿਲਾਵਲ ਕੀ ਸੁਰ ਭੀਤਰ ਗਾਯੋ

Soratthi Saaraanga Sudha Malaara Bilaavala Kee Sur Bheetr Gaayo ॥

Then Krishna played a beautiful tune with his comely mouth and sang the musical modes of Sorath, Sarang, Shuddh Malhar and Bilawal

੨੪ ਅਵਤਾਰ ਕ੍ਰਿਸਨ - ੫੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਅਪਨੇ ਸੁਨ ਸ੍ਰਉਨਨ ਮੈ ਬ੍ਰਿਜ ਗਵਾਰਨੀਯਾ ਅਤਿ ਹੀ ਸੁਖੁ ਪਾਯੋ

So Apane Suna Sarunan Mai Brija Gavaaraneeyaa Ati Hee Sukhu Paayo ॥

Listening to them, the gopis of Braja obtained great satisfaction

੨੪ ਅਵਤਾਰ ਕ੍ਰਿਸਨ - ੫੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਰਹੇ ਬਨ ਕੇ ਖਗ ਅਉ ਮ੍ਰਿਗ ਰੀਝ ਰਹੈ ਜਿਨ ਹੂੰ ਸੁਨਿ ਪਾਯੋ ॥੫੭੩॥

Mohi Rahe Ban Ke Khga Aau Mriga Reejha Rahai Jin Hooaan Suni Paayo ॥573॥

The birds and also the deer listening to the pretty sound were fascinated and whosoever heard his Ragas (musical modes), got greatly pleased.573.

੨੪ ਅਵਤਾਰ ਕ੍ਰਿਸਨ - ੫੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਗਾਵਤ ਗੀਤ ਭਲੈ ਹਰਿ ਜੂ ਕਬਿ ਸ੍ਯਾਮ ਕਹੈ ਕਰਿ ਭਾਵ ਛਬੈ

Taha Gaavata Geet Bhalai Hari Joo Kabi Saiaam Kahai Kari Bhaava Chhabai ॥

Krishna looks splendid in singing beautiful songs with charming emotions at that place

੨੪ ਅਵਤਾਰ ਕ੍ਰਿਸਨ - ੫੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਰਲੀ ਜੁਤ ਗ੍ਵਰਾਨਿ ਭੀਤਰ ਰਾਜਤ ਜ੍ਯੋ ਮ੍ਰਿਗਨੀ ਮ੍ਰਿਗ ਬੀਚ ਫਬੈ

Murlee Juta Gavaraani Bheetr Raajata Jaio Mriganee Mriga Beecha Phabai ॥

Playing on his flute, he seems glorious amongst gopis like a deer among does

੨੪ ਅਵਤਾਰ ਕ੍ਰਿਸਨ - ੫੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕੋ ਸਭ ਲੋਗਨ ਮੈ ਜਸੁ ਗਾਵਤ ਛੂਟਤ ਹੈ ਤਿਨ ਤੇ ਕਬੈ

Jih Ko Sabha Logan Mai Jasu Gaavata Chhoottata Hai Tin Te Na Kabai ॥

੨੪ ਅਵਤਾਰ ਕ੍ਰਿਸਨ - ੫੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨਿ ਖੇਲਨ ਕੋ ਮਨ ਗੋਪਿਨ ਕੋ ਛਿਨ ਬੀਚ ਲੀਯੋ ਫੁਨਿ ਚੋਰ ਸਬੈ ॥੫੭੪॥

Tini Kheln Ko Man Gopin Ko Chhin Beecha Leeyo Phuni Chora Sabai ॥574॥

He, who is praised by everyone, he can’t remain unattached with the people he has stolen the minds of the gopis in order to play with them.574.

੨੪ ਅਵਤਾਰ ਕ੍ਰਿਸਨ - ੫੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿ ਸ੍ਯਾਮ ਕਹੈ ਉਪਮਾ ਤਿਹ ਕੀ ਜਿਨ ਜੋਬਨ ਰੂਪ ਅਨੂਪ ਗਹਿਯੋ ਹੈ

Kabi Saiaam Kahai Aupamaa Tih Kee Jin Joban Roop Anoop Gahiyo Hai ॥

The poet Shyam is appreciating him, whose beauty is unique

੨੪ ਅਵਤਾਰ ਕ੍ਰਿਸਨ - ੫੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਮੁਖ ਦੇਖਿ ਅਨੰਦ ਬਢਿਯੋ ਜਿਹ ਕੋ ਸੁਨਿ ਸ੍ਰਉਨਨ ਸੋਕ ਦਹਿਯੋ ਹੈ

Jaa Mukh Dekhi Anaanda Badhiyo Jih Ko Suni Sarunan Soka Dahiyo Hai ॥

For having whose sight, the bliss increases and listening to whose speech, allsorts of sorrows come to an end

੨੪ ਅਵਤਾਰ ਕ੍ਰਿਸਨ - ੫੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨੰਦ ਕੈ ਬ੍ਰਿਖਭਾਨੁ ਸੁਤਾ ਹਰਿ ਕੇ ਸੰਗ ਜ੍ਵਾਬ ਸੁ ਐਸ ਕਹਿਯੋ ਹੈ

Aanaanda Kai Brikhbhaanu Sutaa Hari Ke Saanga Javaaba Su Aaisa Kahiyo Hai ॥

੨੪ ਅਵਤਾਰ ਕ੍ਰਿਸਨ - ੫੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਸੁਨੇ ਤ੍ਰੀਯਾ ਮੋਹਿ ਰਹੀ ਸੁਨਿ ਕੈ ਜਿਹ ਕੋ ਹਰਿ ਰੀਝ ਰਹਿਯੋ ਹੈ ॥੫੭੫॥

Taa Ke Sune Tareeyaa Mohi Rahee Suni Kai Jih Ko Hari Reejha Rahiyo Hai ॥575॥

Radha, the daughter of Brish Bhan, in great joy, is conversing with Krishna an dlistening to her, the women are getting allured and Krishna is also getting pleased.575.

੨੪ ਅਵਤਾਰ ਕ੍ਰਿਸਨ - ੫੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਵਾਰਨੀਯਾ ਮਿਲ ਕੈ ਸੰਗਿ ਕਾਨ੍ਹ ਕੈ ਖੇਲਤ ਹੈ ਕਬਿ ਸ੍ਯਾਮ ਸਬੈ

Gavaaraneeyaa Mila Kai Saangi Kaanha Kai Khelta Hai Kabi Saiaam Sabai ॥

੨੪ ਅਵਤਾਰ ਕ੍ਰਿਸਨ - ੫੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੀ ਤਿਨ ਕੋ ਸੁਧਿ ਅੰਗਨ ਕੀ ਨਹਿ ਚੀਰਨ ਕੀ ਤਿਨ ਕੋ ਸੁ ਤਬੈ

Na Rahee Tin Ko Sudhi Aangan Kee Nahi Cheeran Kee Tin Ko Su Tabai ॥

The poet Shyam says that all the gopis are playing together with Krishna and they have no consciousness abhout their limbs and raiments

੨੪ ਅਵਤਾਰ ਕ੍ਰਿਸਨ - ੫੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਗਨੋ ਕਹ ਲਉ ਤਿਨ ਕੀ ਉਪਮਾ ਅਤਿ ਹੀ ਗਨ ਮੈ ਮਨਿ ਤਾ ਕੀ ਛਬੈ

Su Gano Kaha Lau Tin Kee Aupamaa Ati Hee Gan Mai Mani Taa Kee Chhabai ॥

To what extent their glory may be mentioned

੨੪ ਅਵਤਾਰ ਕ੍ਰਿਸਨ - ੫੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਭਾਵਨ ਗਾਵਨ ਕੀ ਚਰਚਾ ਕਛੁ ਥੋਰੀਯੈ ਹੈ ਸੁਨਿ ਲੇਹੁ ਅਬੈ ॥੫੭੬॥

Man Bhaavan Gaavan Kee Charchaa Kachhu Thoreeyai Hai Suni Lehu Abai ॥576॥

Their beauty has stabilised in my mind now I shall discuss briefly their mind’s desires.576.

੨੪ ਅਵਤਾਰ ਕ੍ਰਿਸਨ - ੫੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ