ਅੰਜਨ ਹੈ ਜਿਹ ਆਖਨ ਮੈ ਅਰੁ ਬੇਸਰ ਕੋ ਜਿਹ ਭਾਵ ਨਵੀਨੋ ॥
ਸਵੈਯਾ ॥
Savaiyaa ॥
SWAYYA
ਬਤੀਆ ਸੁਨਿ ਕੈ ਸਭ ਗ੍ਵਾਰਨੀਯਾ ਸੁਭ ਗਾਵਤ ਸੁੰਦਰ ਗੀਤ ਸਭੈ ॥
Bateeaa Suni Kai Sabha Gavaaraneeyaa Subha Gaavata Suaandar Geet Sabhai ॥
Hearing the words of Krishna, all the gopis began to sing
੨੪ ਅਵਤਾਰ ਕ੍ਰਿਸਨ - ੫੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਿੰਧੁ ਸੁਤਾ ਰੁ ਘ੍ਰਿਤਾਚੀ ਤ੍ਰੀਯਾ ਇਨ ਸੀ ਨਹੀ ਨਾਚਤ ਇੰਦ੍ਰ ਸਭੈ ॥
Siaandhu Sutaa Ru Ghritaachee Tareeyaa Ein See Nahee Naachata Eiaandar Sabhai ॥
Even Lakshmi and Ghritachi, the heavenly damsel of the court of Indra cannot dance and sing like them
੨੪ ਅਵਤਾਰ ਕ੍ਰਿਸਨ - ੫੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦਿਵਯਾ ਇਨ ਕੇ ਸੰਗਿ ਖੇਲਤ ਹੈ ਗਜ ਕੋ ਕਬਿ ਸ੍ਯਾਮ ਸੁ ਦਾਨ ਅਭੈ ॥
Divayaa Ein Ke Saangi Khelta Hai Gaja Ko Kabi Saiaam Su Daan Abhai ॥
੨੪ ਅਵਤਾਰ ਕ੍ਰਿਸਨ - ੫੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਚੜ ਕੈ ਸੁ ਬਿਵਾਨਨ ਸੁੰਦਰ ਮੈ ਸੁਰ ਦੇਖਨ ਆਵਤ ਤਿਆਗ ਨਭੈ ॥੫੭੮॥
Charha Kai Su Bivaann Suaandar Mai Sur Dekhn Aavata Tiaaga Nabhai ॥578॥
These gopis, having the gait of an elephant are playing with Krishna fearlessly in godly manner and in order to see their amorous play, the gods are coming in their air-vehicles, leaving the heaven.578.
੨੪ ਅਵਤਾਰ ਕ੍ਰਿਸਨ - ੫੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰੇਤਹਿ ਹੋ ਜਿਨਿ ਰਾਮ ਬਲੀ ਜਗ ਜੀਤਿ ਮਰਿਯੋ ਸੁ ਧਰਿਯੋ ਅਤਿ ਸੀਲਾ ॥
Taretahi Ho Jini Raam Balee Jaga Jeeti Mariyo Su Dhariyo Ati Seelaa ॥
੨੪ ਅਵਤਾਰ ਕ੍ਰਿਸਨ - ੫੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗਾਇ ਕੈ ਗੀਤ ਭਲੀ ਬਿਧਿ ਸੋ ਫੁਨਿ ਗ੍ਵਾਰਿਨ ਬੀਚ ਕਰੈ ਰਸ ਲੀਲਾ ॥
Gaaei Kai Geet Bhalee Bidhi So Phuni Gavaarin Beecha Kari Rasa Leelaa ॥
The mighty Ram, who had lived the life of character and righteousness on conquering the world in the Treta age, the same is now absorbed in amorous play with the gopis, singing songs very nicely
੨੪ ਅਵਤਾਰ ਕ੍ਰਿਸਨ - ੫੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਜਤ ਹੈ ਜਿਹ ਕੋ ਤਨ ਸ੍ਯਾਮ ਬਿਰਾਜਤ ਊਪਰ ਕੋ ਪਟ ਪੀਲਾ ॥
Raajata Hai Jih Ko Tan Saiaam Biraajata Aoopra Ko Patta Peelaa ॥
੨੪ ਅਵਤਾਰ ਕ੍ਰਿਸਨ - ੫੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਖੇਲਤ ਸੋ ਸੰਗਿ ਗੋਪਿਨ ਕੈ ਕਬਿ ਸ੍ਯਾਮ ਕਹੈ ਜਦੁਰਾਇ ਹਠੀਲਾ ॥੫੭੯॥
Khelta So Saangi Gopin Kai Kabi Saiaam Kahai Jaduraaei Hattheelaa ॥579॥
The yellow garments look splendid on his beautiful body and he is being called the persistent king of Yadavas, the performer of amorous acts with the gopis.579.
੨੪ ਅਵਤਾਰ ਕ੍ਰਿਸਨ - ੫੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬੋਲਤ ਹੈ ਜਹ ਕੋਕਿਲਕਾ ਅਰੁ ਸੋਰ ਕਰੈ ਚਹੂੰ ਓਰ ਰਟਾਸੀ ॥
Bolata Hai Jaha Kokilakaa Aru Sora Kari Chahooaan Aor Rattaasee ॥
੨੪ ਅਵਤਾਰ ਕ੍ਰਿਸਨ - ੫੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਯਾਮ ਕਹੈ ਤਿਹ ਸ੍ਯਾਮ ਕੀ ਦੇਹ ਰਜੈ ਅਤਿ ਸੁੰਦਰ ਮੈਨ ਘਟਾ ਸੀ ॥
Saiaam Kahai Tih Saiaam Kee Deha Rajai Ati Suaandar Main Ghattaa See ॥
On seeing whom, the nightingale is cooing and the peocock is repeating his utterance, the body of that Krishna seems like the cloud of the god of love
੨੪ ਅਵਤਾਰ ਕ੍ਰਿਸਨ - ੫੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਪਿਖਿ ਕੈ ਮਨ ਗ੍ਵਾਰਿਨ ਤੇ ਉਪਜੀ ਅਤਿ ਹੀ ਮਨੋ ਘੋਰ ਘਟਾ ਸੀ ॥
Taa Pikhi Kai Man Gavaarin Te Aupajee Ati Hee Mano Ghora Ghattaa See ॥
੨੪ ਅਵਤਾਰ ਕ੍ਰਿਸਨ - ੫੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਮਹਿ ਯੌ ਬ੍ਰਿਖਭਾਨ ਸੁਤਾ ਦਮਕੈ ਮਨੋ ਸੁੰਦਰ ਬਿਜੁ ਛਟਾ ਸੀ ॥੫੮੦॥
Taa Mahi You Brikhbhaan Sutaa Damakai Mano Suaandar Biju Chhattaa See ॥580॥
Seeing Krishna the thundering clouds arose in the minds of gopis and amongst them Radha is flashing like lightining.580.
੨੪ ਅਵਤਾਰ ਕ੍ਰਿਸਨ - ੫੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅੰਜਨ ਹੈ ਜਿਹ ਆਖਨ ਮੈ ਅਰੁ ਬੇਸਰ ਕੋ ਜਿਹ ਭਾਵ ਨਵੀਨੋ ॥
Aanjan Hai Jih Aakhn Mai Aru Besar Ko Jih Bhaava Naveeno ॥
The eyes in which antimony has been applied and the nose is bedecked with the ornament
੨੪ ਅਵਤਾਰ ਕ੍ਰਿਸਨ - ੫੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਮੁਖ ਕੀ ਸਮ ਚੰਦ ਪ੍ਰਭਾ ਜਸੁ ਤਾ ਛਬਿ ਕੋ ਕਬਿ ਨੇ ਲਖਿ ਲੀਨੋ ॥
Jaa Mukh Kee Sama Chaanda Parbhaa Jasu Taa Chhabi Ko Kabi Ne Lakhi Leeno ॥
The face, whose glory has been seen by the poet like moon
੨੪ ਅਵਤਾਰ ਕ੍ਰਿਸਨ - ੫੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਾਜ ਸਭੈ ਸਜ ਕੈ ਸੁਭ ਸੁੰਦਰ ਭਾਲ ਬਿਖੈ ਬਿੰਦੂਆ ਇਕ ਦੀਨੋ ॥
Saaja Sabhai Saja Kai Subha Suaandar Bhaala Bikhi Biaandooaa Eika Deeno ॥
੨੪ ਅਵਤਾਰ ਕ੍ਰਿਸਨ - ੫੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੇਖਤ ਹੀ ਹਰਿ ਰੀਝ ਰਹੇ ਮਨ ਕੋ ਸਬ ਸੋਕ ਬਿਦਾ ਕਰ ਦੀਨੋ ॥੫੮੧॥
Dekhta Hee Hari Reejha Rahe Man Ko Saba Soka Bidaa Kar Deeno ॥581॥
Who, having been adorned completely, has fixed a mark on her forehead, seeing that Radha, Krishna has been fascinated and all the sorrow of his mind ended.581.
੨੪ ਅਵਤਾਰ ਕ੍ਰਿਸਨ - ੫੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬ੍ਰਿਖਭਾਨੁ ਸੁਤਾ ਸੰਗ ਖੇਲਨ ਕੀ ਹਸਿ ਕੈ ਹਰਿ ਸੁੰਦਰ ਬਾਤ ਕਹੈ ॥
Brikhbhaanu Sutaa Saanga Kheln Kee Hasi Kai Hari Suaandar Baata Kahai ॥
੨੪ ਅਵਤਾਰ ਕ੍ਰਿਸਨ - ੫੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਨਏ ਜਿਹ ਕੇ ਮਨਿ ਆਨੰਦ ਬਾਢਤ ਜਾ ਸੁਨ ਕੈ ਸਭ ਸੋਕ ਦਹੈ ॥
Sunaee Jih Ke Mani Aanaanda Baadhata Jaa Suna Kai Sabha Soka Dahai ॥
Krishna talked to Radha smilingly, asking her for the amorous play, hearing which the mind is overjoyed and the anguish is destroyed
੨੪ ਅਵਤਾਰ ਕ੍ਰਿਸਨ - ੫੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਹ ਕਉਤੁਕ ਕੌ ਮਨ ਗੋਪਿਨ ਕੋ ਕਬਿ ਸਯਾਮ ਕਹੈ ਦਿਖਬੋ ਈ ਚਹੈ ॥
Tih Kautuka Kou Man Gopin Ko Kabi Sayaam Kahai Dikhbo Eee Chahai ॥
The mind of the gopis wants to see this wonderful play continuously
੨੪ ਅਵਤਾਰ ਕ੍ਰਿਸਨ - ੫੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਭਿ ਮੈ ਪਿਖਿ ਕੈ ਸੁਰ ਗੰਧ੍ਰਬ ਜਾਇ ਚਲਿਯੋ ਨਹਿ ਜਾਇ ਸੁ ਰੀਝ ਰਹੈ ॥੫੮੨॥
Nabhi Mai Pikhi Kai Sur Gaandharba Jaaei Chaliyo Nahi Jaaei Su Reejha Rahai ॥582॥
Even in heaven, the gods and gandharvas, on seeing this, are standing motionless and getting charmed.582.
੨੪ ਅਵਤਾਰ ਕ੍ਰਿਸਨ - ੫੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਬਿ ਸ੍ਯਾਮ ਕਹੈ ਤਿਹ ਕੀ ਉਪਮਾ ਜਿਹ ਕੇ ਫੁਨਿ ਉਪਰ ਪੀਤ ਪਿਛਉਰੀ ॥
Kabi Saiaam Kahai Tih Kee Aupamaa Jih Ke Phuni Aupar Peet Pichhauree ॥
The poet Shyam lauds him, who is wearing yellow garments
੨੪ ਅਵਤਾਰ ਕ੍ਰਿਸਨ - ੫੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾਹੀ ਕੇ ਆਵਤ ਹੈ ਚਲਿ ਕੈ ਢਿਗ ਸੁੰਦਰ ਗਾਵਤ ਸਾਰੰਗ ਗਉਰੀ ॥
Taahee Ke Aavata Hai Chali Kai Dhiga Suaandar Gaavata Saaraanga Gauree ॥
The women are coming towards him singing the musical modes of Sarang and Gauri
੨੪ ਅਵਤਾਰ ਕ੍ਰਿਸਨ - ੫੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਾਵਲੀਆ ਹਰਿ ਕੈ ਢਿਗ ਆਇ ਰਹੀ ਅਤਿ ਰੀਝ ਇਕਾਵਤ ਦਉਰੀ ॥
Saavaleeaa Hari Kai Dhiga Aaei Rahee Ati Reejha Eikaavata Dauree ॥
The dark-coloured attractive women are coming (slowly) towards him and some are coming running
੨੪ ਅਵਤਾਰ ਕ੍ਰਿਸਨ - ੫੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਇਉ ਉਪਮਾ ਉਪਜੀ ਲਖਿ ਫੂਲ ਰਹੀ ਲਪਟਾਇ ਮਨੋ ਤ੍ਰੀਯ ਭਉਰੀ ॥੫੮੩॥
Eiau Aupamaa Aupajee Lakhi Phoola Rahee Lapattaaei Mano Tareeya Bhauree ॥583॥
They appears like black bees running to embrace the flowr-like Krishna.583.
੨੪ ਅਵਤਾਰ ਕ੍ਰਿਸਨ - ੫੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਯਾਮ ਕਹੈ ਤਿਹ ਕੀ ਉਪਮਾ ਜੋਊ ਦੈਤਨ ਕੋ ਰਿਪੁ ਬੀਰ ਜਸੀ ਹੈ ॥
Saiaam Kahai Tih Kee Aupamaa Joaoo Daitan Ko Ripu Beera Jasee Hai ॥
੨੪ ਅਵਤਾਰ ਕ੍ਰਿਸਨ - ੫੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੇ ਤਪ ਬੀਚ ਬਡੋ ਤਪੀਆ ਰਸ ਬਾਤਨ ਮੈ ਅਤਿ ਹੀ ਜੁ ਰਸੀ ਹੈ ॥
Je Tapa Beecha Bado Tapeeaa Rasa Baatan Mai Ati Hee Ju Rasee Hai ॥
The poet Shyam praises him, who is the enemy of demons, who is a praiseworthy warriors, who is a great ascetic among ascetics and who is a great aesthete among men of taste
੨੪ ਅਵਤਾਰ ਕ੍ਰਿਸਨ - ੫੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਹੀ ਕੋ ਕੰਠ ਕਪੋਤ ਸੋ ਹੈ ਜਿਹ ਭਾ ਮੁਖ ਕੀ ਸਮ ਜੋਤਿ ਸਸੀ ਹੈ ॥
Jaahee Ko Kaanttha Kapota So Hai Jih Bhaa Mukh Kee Sama Joti Sasee Hai ॥
੨੪ ਅਵਤਾਰ ਕ੍ਰਿਸਨ - ੫੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਮ੍ਰਿਗਨੀ ਤ੍ਰੀਯ ਮਾਰਨ ਕੋ ਹਰਿ ਭਉਹਨਿ ਕੀ ਅਰੁ ਪੰਚ ਕਸੀ ਹੈ ॥੫੮੪॥
Taa Mriganee Tareeya Maaran Ko Hari Bhauhani Kee Aru Paancha Kasee Hai ॥584॥
Whose throat is like a pigeon and the glory of face like moon and who has got ready his arrows of eyebrows (eyelashes) in order to kill the doe-like women.584.
੨੪ ਅਵਤਾਰ ਕ੍ਰਿਸਨ - ੫੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਫਿਰਿ ਕੈ ਹਰਿ ਗ੍ਵਾਰਿਨ ਕੇ ਸੰਗ ਹੋ ਫੁਨਿ ਗਾਵਤ ਸਾਰੰਗ ਰਾਮਕਲੀ ਹੈ ॥
Phiri Kai Hari Gavaarin Ke Saanga Ho Phuni Gaavata Saaraanga Raamkalee Hai ॥
Wandering with the gopis, Krishna is singing the musical modes of Sarang and Ramkali
੨੪ ਅਵਤਾਰ ਕ੍ਰਿਸਨ - ੫੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗਾਵਤ ਹੈ ਮਨ ਆਨੰਦ ਕੈ ਬ੍ਰਿਖਭਾਨੁ ਸੁਤਾ ਸੰਗਿ ਜੂਥ ਅਲੀ ਹੈ ॥
Gaavata Hai Man Aanaanda Kai Brikhbhaanu Sutaa Saangi Jootha Alee Hai ॥
On this side Radha is also singing, greatly pleased alongwith her group of friends
੨੪ ਅਵਤਾਰ ਕ੍ਰਿਸਨ - ੫੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਸੰਗ ਡੋਲਤ ਹੈ ਭਗਵਾਨ ਜੋਊ ਅਤਿ ਸੁੰਦਰਿ ਰਾਧੇ ਭਲੀ ਹੈ ॥
Taa Saanga Dolata Hai Bhagavaan Joaoo Ati Suaandari Raadhe Bhalee Hai ॥
In the same group, Krishna is also moving with extremely beautiful Radha
੨੪ ਅਵਤਾਰ ਕ੍ਰਿਸਨ - ੫੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਜਤ ਹੈ ਜਿਹ ਕੋ ਸਸਿ ਸੋ ਮੁਖ ਛਾਜਤ ਭਾ ਦ੍ਰਿਗ ਕੰਜ ਕਲੀ ਹੈ ॥੫੮੫॥
Raajata Hai Jih Ko Sasi So Mukh Chhaajata Bhaa Driga Kaanja Kalee Hai ॥585॥
The face of that Radhika is like moon and eyes like lotus-buds.585.
੨੪ ਅਵਤਾਰ ਕ੍ਰਿਸਨ - ੫੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬ੍ਰਿਖਭਾਨੁ ਸੁਤਾ ਸੰਗ ਬਾਤ ਕਹੀ ਕਬਿ ਸ੍ਯਾਮ ਕਹੈ ਹਰਿ ਜੂ ਰਸਵਾਰੇ ॥
Brikhbhaanu Sutaa Saanga Baata Kahee Kabi Saiaam Kahai Hari Joo Rasavaare ॥
The aesthete Krishna tilked to Radha
੨੪ ਅਵਤਾਰ ਕ੍ਰਿਸਨ - ੫੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਮੁਖ ਕੀ ਸਮ ਚੰਦ ਪ੍ਰਭਾ ਜਿਹ ਕੇ ਮ੍ਰਿਗ ਸੇ ਦ੍ਰਿਗ ਸੁੰਦਰ ਕਾਰੇ ॥
Jaa Mukh Kee Sama Chaanda Parbhaa Jih Ke Mriga Se Driga Suaandar Kaare ॥
The glory of the face of Radha is like moon and eyes like the black eyes of a doe
੨੪ ਅਵਤਾਰ ਕ੍ਰਿਸਨ - ੫੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕੇਹਰਿ ਸੀ ਜਿਹ ਕੀ ਕਟਿ ਹੈ ਤਿਨ ਹੂੰ ਬਚਨਾ ਇਹ ਭਾਂਤਿ ਉਚਾਰੇ ॥
Kehari See Jih Kee Katti Hai Tin Hooaan Bachanaa Eih Bhaanti Auchaare ॥
੨੪ ਅਵਤਾਰ ਕ੍ਰਿਸਨ - ੫੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੋ ਸੁਨਿ ਕੈ ਸਭ ਗ੍ਵਾਰਨੀਯਾ ਮਨ ਕੇ ਸਭਿ ਸੋਕ ਬਿਦਾ ਕਰਿ ਡਾਰੇ ॥੫੮੬॥
So Suni Kai Sabha Gavaaraneeyaa Man Ke Sabhi Soka Bidaa Kari Daare ॥586॥
Radha, whose waist is slim like lion, when Krishna said to her in this way, all the sorrows in the minds of gopis were destroyed.586.
੨੪ ਅਵਤਾਰ ਕ੍ਰਿਸਨ - ੫੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਹਸਿ ਕੈ ਤਿਹ ਬਾਤ ਕਹੀ ਰਸ ਕੀ ਸੁ ਪ੍ਰਭਾ ਜਿਨ ਹੂੰ ਬੜਵਾਨਲ ਲੀਲੀ ॥
Hasi Kai Tih Baata Kahee Rasa Kee Su Parbhaa Jin Hooaan Barhavaanla Leelee ॥
The Lord, who had drunk the forest-fire, talked smilingly
੨੪ ਅਵਤਾਰ ਕ੍ਰਿਸਨ - ੫੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਜਗ ਬੀਚ ਰਹਿਯੋ ਰਵਿ ਕੈ ਨਰ ਕੈ ਤਰੁ ਕੈ ਗਜ ਅਉਰ ਪਪੀਲੀ ॥
Jo Jaga Beecha Rahiyo Ravi Kai Nar Kai Taru Kai Gaja Aaur Papeelee ॥
That Lort, who pervades all the world and all the objects of the world including the sun, man, elephant and even the insects
੨੪ ਅਵਤਾਰ ਕ੍ਰਿਸਨ - ੫੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮੁਖ ਤੇ ਤਿਨ ਸੁੰਦਰ ਬਾਤ ਕਹੀ ਸੰਗ ਗ੍ਵਾਰਨਿ ਕੇ ਅਤਿ ਸਹੀ ਸੁ ਰਸੀਲੀ ॥
Mukh Te Tin Suaandar Baata Kahee Saanga Gavaarani Ke Ati Sahee Su Raseelee ॥
He talked in extremely savoury words
੨੪ ਅਵਤਾਰ ਕ੍ਰਿਸਨ - ੫੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਸੁਨਿ ਕੈ ਸਭ ਰੀਝ ਰਹੀ ਸੁਨਿ ਰੀਝ ਰਹੀ ਬ੍ਰਿਖਭਾਨੁ ਛਬੀਲੀ ॥੫੮੭॥
Taa Suni Kai Sabha Reejha Rahee Suni Reejha Rahee Brikhbhaanu Chhabeelee ॥587॥
Listening to his words all the gopis and Radha were allured.587.
੨੪ ਅਵਤਾਰ ਕ੍ਰਿਸਨ - ੫੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗ੍ਵਾਰਨੀਯਾ ਸੁਨਿ ਸ੍ਰਉਨਨ ਮੈ ਬਤੀਆ ਹਰਿ ਕੀ ਅਤਿ ਹੀ ਮਨ ਭੀਨੋ ॥
Gavaaraneeyaa Suni Sarunan Mai Bateeaa Hari Kee Ati Hee Man Bheeno ॥
The gopis were extremely pleased on listening to the talk of Krishna
੨੪ ਅਵਤਾਰ ਕ੍ਰਿਸਨ - ੫੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੰਠਸਿਰੀ ਅਰੁ ਬੇਸਰਿ ਮਾਗ ਧਰੈ ਜੋਊ ਸੁੰਦਰ ਸਾਜ ਨਵੀਨੋ ॥
Kaantthasiree Aru Besari Maaga Dhari Joaoo Suaandar Saaja Naveeno ॥
They bedecked themselves with necklaces and vermilion in the parting of the hair on their head
੨੪ ਅਵਤਾਰ ਕ੍ਰਿਸਨ - ੫੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਅਵਤਾਰਨ ਤੇ ਅਵਤਾਰ ਕਹੈ ਕਬਿ ਸ੍ਯਾਮ ਜੁ ਹੈ ਸੁ ਨਗੀਨੋ ॥
Jo Avataaran Te Avataara Kahai Kabi Saiaam Ju Hai Su Nageeno ॥
੨੪ ਅਵਤਾਰ ਕ੍ਰਿਸਨ - ੫੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾਹਿ ਕਿਧੌ ਅਤਿ ਹੀ ਛਲ ਕੈ ਸੁ ਚੁਰਾਇ ਮਨੋ ਮਨ ਗੋਪਿਨ ਲੀਨੋ ॥੫੮੮॥
Taahi Kidhou Ati Hee Chhala Kai Su Churaaei Mano Man Gopin Leeno ॥588॥
All of them have also worn the gem-like Krishna, who is the greatest of incarnations and with extreme deceit, they have stolen him and concealed in their mind.588.
੨੪ ਅਵਤਾਰ ਕ੍ਰਿਸਨ - ੫੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਾਨਰ ਸੋ ਬ੍ਰਿਖਭਾਨੁ ਸੁਤਾ ਹਸਿ ਬਾਤ ਕਹੀ ਸੰਗ ਸੁੰਦਰ ਐਸੇ ॥
Kaanr So Brikhbhaanu Sutaa Hasi Baata Kahee Saanga Suaandar Aaise ॥
Radha caused her eyes to dance, while talking smilingly to Krishna
੨੪ ਅਵਤਾਰ ਕ੍ਰਿਸਨ - ੫੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨੈਨ ਨਚਾਇ ਮਹਾ ਮ੍ਰਿਗ ਸੇ ਕਬਿ ਸ੍ਯਾਮ ਕਹੈ ਅਤਿ ਹੀ ਸੁ ਰੁਚੈ ਸੇ ॥
Nain Nachaaei Mahaa Mriga Se Kabi Saiaam Kahai Ati Hee Su Ruchai Se ॥
Her eyes are extremely charming like doe
੨੪ ਅਵਤਾਰ ਕ੍ਰਿਸਨ - ੫੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਛਬਿ ਕੀ ਅਤਿ ਹੀ ਉਪਮਾ ਉਪਜੀ ਕਬਿ ਕੇ ਮਨ ਤੇ ਉਮਗੈ ਸੇ ॥
Taa Chhabi Kee Ati Hee Aupamaa Aupajee Kabi Ke Man Te Aumagai Se ॥
੨੪ ਅਵਤਾਰ ਕ੍ਰਿਸਨ - ੫੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਾਨਹੁ ਆਨੰਦ ਕੈ ਅਤਿ ਹੀ ਮਨੋ ਕੇਲ ਕਰੈ ਪਤਿ ਸੋ ਰਤਿ ਜੈਸੇ ॥੫੮੯॥
Maanhu Aanaanda Kai Ati Hee Mano Kela Kari Pati So Rati Jaise ॥589॥
While praising the beauty of that spectacle, the poet says that they are absorbed in delightful amorous play like Rati with the god of love.589.
੨੪ ਅਵਤਾਰ ਕ੍ਰਿਸਨ - ੫੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗ੍ਵਾਰਿਨ ਕੋ ਹਰਿ ਕੰਚਨ ਸੇ ਤਨ ਮੈ ਮਨਿ ਕੀ ਮਨ ਤੁਲਿ ਖੁਭਾ ਹੈ ॥
Gavaarin Ko Hari Kaanchan Se Tan Mai Mani Kee Man Tuli Khubhaa Hai ॥
The mind of the gopis is studded with the body of Krishna like a gem
੨੪ ਅਵਤਾਰ ਕ੍ਰਿਸਨ - ੫੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਖੇਲਤ ਹੈ ਹਰਿ ਕੇ ਸੰਗ ਸੋ ਜਿਨ ਕੀ ਬਰਨੀ ਨਹੀ ਜਾਤ ਸੁਭਾ ਹੈ ॥
Khelta Hai Hari Ke Saanga So Jin Kee Barnee Nahee Jaata Subhaa Hai ॥
They are playing with that Krishna, whose temperament cannot be described
੨੪ ਅਵਤਾਰ ਕ੍ਰਿਸਨ - ੫੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਖੇਲਨ ਕੋ ਭਗਵਾਨ ਰਚੀ ਰਸ ਕੇ ਹਿਤ ਚਿਤ੍ਰ ਬਚਿਤ੍ਰ ਸਭਾ ਹੈ ॥
Kheln Ko Bhagavaan Rachee Rasa Ke Hita Chitar Bachitar Sabhaa Hai ॥
੨੪ ਅਵਤਾਰ ਕ੍ਰਿਸਨ - ੫੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਯੌ ਉਪਜੀ ਉਪਮਾ ਤਿਨ ਮੈ ਬ੍ਰਿਖਭਾਨੁ ਸੁਤਾ ਮਨੋ ਚੰਦ੍ਰ ਪ੍ਰਭਾ ਹੈ ॥੫੯੦॥
You Aupajee Aupamaa Tin Mai Brikhbhaanu Sutaa Mano Chaandar Parbhaa Hai ॥590॥
The lord has also created this wornderful assembly for his amorous sport and in this assembly, Radha looks splendid like the moon.590.
੨੪ ਅਵਤਾਰ ਕ੍ਰਿਸਨ - ੫੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬ੍ਰਿਖਭਾਨੁ ਸੁਤਾ ਹਰਿ ਆਇਸ ਮਾਨ ਕੈ ਖੇਲਤ ਭੀ ਅਤਿ ਹੀ ਸ੍ਰਮ ਕੈ ॥
Brikhbhaanu Sutaa Hari Aaeisa Maan Kai Khelta Bhee Ati Hee Sarma Kai ॥
Obeying Krishna, Radha is playing with effort single-mindedly
੨੪ ਅਵਤਾਰ ਕ੍ਰਿਸਨ - ੫੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗਹਿ ਹਾਥ ਸੋ ਹਾਥ ਤ੍ਰੀਯਾ ਸਭ ਸੁੰਦਰ ਨਾਚਤ ਰਾਸ ਬਿਖੈ ਭ੍ਰਮ ਕੈ ॥
Gahi Haatha So Haatha Tareeyaa Sabha Suaandar Naachata Raasa Bikhi Bharma Kai ॥
All the women, catching their hands, are busy in roundelays in the amorous sport describing their story
੨੪ ਅਵਤਾਰ ਕ੍ਰਿਸਨ - ੫੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਹ ਕੀ ਸੁ ਕਥਾ ਮਨ ਬੀਚ ਬਿਚਾਰਿ ਕਰੈ ਕਬਿ ਸ੍ਯਾਮ ਕਹੀ ਕ੍ਰਮ ਕੈ ॥
Tih Kee Su Kathaa Man Beecha Bichaari Kari Kabi Saiaam Kahee Karma Kai ॥
੨੪ ਅਵਤਾਰ ਕ੍ਰਿਸਨ - ੫੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਨੋ ਗੋਪਿਨ ਕੇ ਘਨ ਸੁੰਦਰ ਮੈ ਬ੍ਰਿਜ ਭਾਮਿਨਿ ਦਾਮਿਨਿ ਜਿਉ ਦਮਕੈ ॥੫੯੧॥
Mano Gopin Ke Ghan Suaandar Mai Brija Bhaamini Daamini Jiau Damakai ॥591॥
The poet says that within the clouds-like cluster of gopis, the extremely beautiful women of Braja are flashing like lightning.591.
੨੪ ਅਵਤਾਰ ਕ੍ਰਿਸਨ - ੫੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ