ਦੇਖਤ ਹੀ ਡਰਪਿਯੋ ਮਘਵਾ ਡਰਪਿਯੋ ਬ੍ਰਹਮਾ ਜੋਊ ਲੇਖ ਲਿਖੈ ॥

This shabad is on page 698 of Sri Dasam Granth Sahib.

ਪ੍ਰਤਿ ਉਤਰ ਬਾਚ

Parti Autar Baacha ॥

Speech in reply:


ਸਵੈਯਾ

Savaiyaa ॥

SWAYYA


ਪ੍ਰਭ ਧਾਮਿ ਅਬੈ ਚਲੀਯੈ ਹਮਰੇ ਇਹ ਭਾਤ ਕਹਿਯੋ ਕੁਬਜਾ ਹਰਿ ਸੋ

Parbha Dhaami Abai Chaleeyai Hamare Eih Bhaata Kahiyo Kubajaa Hari So ॥

੨੪ ਅਵਤਾਰ ਕ੍ਰਿਸਨ - ੮੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਹੀ ਮੁਖੁ ਦੇਖ ਕੈ ਰੀਝ ਰਹੀ ਸੁ ਕਹਿਯੋ ਨ੍ਰਿਪ ਕੇ ਬਿਨ ਹੀ ਡਰ ਸੋ

Ati Hee Mukhu Dekh Kai Reejha Rahee Su Kahiyo Nripa Ke Bin Hee Dar So ॥

Kubja asked the Lord to go with her to her home, she was fascinated on seeing the face of Krishna, but she was also afraid of the king

੨੪ ਅਵਤਾਰ ਕ੍ਰਿਸਨ - ੮੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਜਾਨ੍ਯੋ ਕਿ ਮੋ ਮੈ ਰਹੀ ਬਸ ਹ੍ਵੈ ਇਹ ਭਾਂਤਿ ਕਹਿਯੋ ਤਿਹ ਸੋ ਛਰ ਸੋ

Hari Jaanio Ki Mo Mai Rahee Basa Havai Eih Bhaanti Kahiyo Tih So Chhar So ॥

੨੪ ਅਵਤਾਰ ਕ੍ਰਿਸਨ - ੮੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਹੌ ਤੁਮਰੋ ਸੁ ਮਨੋਰਥ ਪੂਰਨ ਕੰਸ ਕੋ ਕੈ ਬਧ ਹਉ ਬਰ ਸੋ ॥੮੩੧॥

Karihou Tumaro Su Manoratha Pooran Kaansa Ko Kai Badha Hau Bar So ॥831॥

Krishna thought that she was allured on seeing him, but keeping her in illusion, the Lord (Krishan) said, “After killing Kansa, I shall fulfil your desire.”831.

੨੪ ਅਵਤਾਰ ਕ੍ਰਿਸਨ - ੮੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੁਬਜਾ ਕੋ ਸੁਵਾਰ ਕੈ ਕਾਜ ਤਬੈ ਪੁਨਿ ਦੇਖਨ ਕੇ ਰਸ ਮੈ ਅਨੁਰਾਗਿਯੋ

Kubajaa Ko Suvaara Kai Kaaja Tabai Puni Dekhn Ke Rasa Mai Anuraagiyo ॥

After finishing the task of Kubja, Krishna was absorbed in seeing the city

੨੪ ਅਵਤਾਰ ਕ੍ਰਿਸਨ - ੮੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਗਯੋ ਤਿਹ ਠਉਰ ਬਿਖੈ ਧਨੁ ਸੁੰਦਰ ਕੋ ਸੋ ਦੇਖਨ ਲਾਗਿਯੋ

Dhaaei Gayo Tih Tthaur Bikhi Dhanu Suaandar Ko So Dekhn Laagiyo ॥

The place where the women were standing, he went there to see them

੨੪ ਅਵਤਾਰ ਕ੍ਰਿਸਨ - ੮੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਿਤਨ ਕੇ ਕਰਤੇ ਸੁ ਮਨੈ ਹਰਿ ਕੇ ਮਨ ਮੈ ਅਤਿ ਹੀ ਕੁਪਿ ਜਾਗਿਯੋ

Bhritan Ke Karte Su Mani Hari Ke Man Mai Ati Hee Kupi Jaagiyo ॥

The spies of the king forbade Krishna, but he was filled with rage

੨੪ ਅਵਤਾਰ ਕ੍ਰਿਸਨ - ੮੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਾੜੀ ਕਸੀਸ ਦਈ ਧਨ ਕੋ ਦ੍ਰਿੜ ਕੈ ਜਿਹ ਤੇ ਨ੍ਰਿਪ ਕੋ ਧਨੁ ਭਾਗਿਯੋ ॥੮੩੨॥

Gaarhee Kaseesa Daeee Dhan Ko Drirha Kai Jih Te Nripa Ko Dhanu Bhaagiyo ॥832॥

He pulled his bow with force and with its twang, the women of the king awoke with fear.832.

੨੪ ਅਵਤਾਰ ਕ੍ਰਿਸਨ - ੮੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾੜੀ ਕਸੀਸ ਦਈ ਕੁਪਿ ਕੈ ਰੁਪਿ ਠਾਂਢ ਭਯੋ ਤਿਹ ਠਉਰ ਬਿਖੈ

Gaarhee Kaseesa Daeee Kupi Kai Rupi Tthaandha Bhayo Tih Tthaur Bikhi ॥

Getting enraged, Krishna created fear and stood on the same place

੨੪ ਅਵਤਾਰ ਕ੍ਰਿਸਨ - ੮੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰ ਸਿੰਘ ਮਨੋ ਦ੍ਰਿਗ ਕਾਢ ਕੈ ਠਾਂਢੋ ਹੈ ਪੇਖੈ ਜੋਊ ਗਿਰੈ ਭੂਮਿ ਬਿਖੈ

Bar Siaangha Mano Driga Kaadha Kai Tthaandho Hai Pekhi Joaoo Grii Bhoomi Bikhi ॥

He was standing like a lion gaping wide his eyes in wrath, whosoever saw him, fell on the ground

੨੪ ਅਵਤਾਰ ਕ੍ਰਿਸਨ - ੮੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਤ ਹੀ ਡਰਪਿਯੋ ਮਘਵਾ ਡਰਪਿਯੋ ਬ੍ਰਹਮਾ ਜੋਊ ਲੇਖ ਲਿਖੈ

Dekhta Hee Darpiyo Maghavaa Darpiyo Barhamaa Joaoo Lekh Likhi ॥

Seeing this scene even Brahma and Indra were filled with fear

੨੪ ਅਵਤਾਰ ਕ੍ਰਿਸਨ - ੮੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੁ ਕੇ ਟੁਕਰੇ ਸੰਗ ਜੋਧਨ ਮਾਰਤ ਸ੍ਯਾਮ ਕਹੈ ਅਤਿ ਹੀ ਸੁ ਤਿਖੈ ॥੮੩੩॥

Dhanu Ke Ttukare Saanga Jodhan Maarata Saiaam Kahai Ati Hee Su Tikhi ॥833॥

Breaking his bow, Krishna began to kill with its sharp bits.833.

੨੪ ਅਵਤਾਰ ਕ੍ਰਿਸਨ - ੮੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ