ਸਵੈਯਾ ॥

This shabad is on page 699 of Sri Dasam Granth Sahib.

ਸਵੈਯਾ

Savaiyaa ॥

SWAYYA


ਬੀਚ ਚਮੂੰ ਧਸਿ ਬੀਰਨ ਕੀ ਧਨ ਟੂਕਨ ਸੋ ਬਹੁ ਬੀਰ ਸੰਘਾਰੇ

Beecha Chamooaan Dhasi Beeran Kee Dhan Ttookan So Bahu Beera Saanghaare ॥

Krishna killed the four fold army with the bits of the bow

੨੪ ਅਵਤਾਰ ਕ੍ਰਿਸਨ - ੮੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਗਿ ਗਏ ਸੁ ਬਚੇ ਤਿਨ ਤੇ ਜੋਊ ਫੇਰਿ ਲਰੇ ਸੋਊ ਫੇਰਿ ਹੀ ਮਾਰੇ

Bhaagi Gaee Su Bache Tin Te Joaoo Pheri Lare Soaoo Pheri Hee Maare ॥

Those who had fled were saved and those who fought again, were killed

੨੪ ਅਵਤਾਰ ਕ੍ਰਿਸਨ - ੮੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਝਿ ਪਰੀ ਚਤੁਰੰਗ ਚਮੂੰ ਤਹ ਸ੍ਰਉਨਤ ਕੈ ਸੁ ਚਲੇ ਪਰਨਾਰੇ

Joojhi Paree Chaturaanga Chamooaan Taha Sarunata Kai Su Chale Parnaare ॥

There was a dreadful battle of the fourfold army and the streams of blood began to flow

੨੪ ਅਵਤਾਰ ਕ੍ਰਿਸਨ - ੮੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਉਪਜੀ ਉਪਮਾ ਜੀਯ ਮੈ ਰਨ ਭੂਮਿ ਮਨੋ ਤਨ ਭੂਖਨ ਧਾਰੇ ॥੮੩੯॥

You Aupajee Aupamaa Jeeya Mai Ran Bhoomi Mano Tan Bhookhn Dhaare ॥839॥

The battlefield looked like a woman wearing her ornaments.839.

੨੪ ਅਵਤਾਰ ਕ੍ਰਿਸਨ - ੮੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁਧ ਕਰਿਯੋ ਅਤਿ ਕੋਪ ਦੁਹੂੰ ਰਿਪੁ ਬੀਰ ਕੇ ਬੀਰ ਘਨੇ ਹਨਿ ਦੀਨੇ

Judha Kariyo Ati Kopa Duhooaan Ripu Beera Ke Beera Ghane Hani Deene ॥

Both the brothers fought in great anger and destroyed any warriors,

੨੪ ਅਵਤਾਰ ਕ੍ਰਿਸਨ - ੮੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਨਿ ਬਿਖੈ ਜੋਊ ਜ੍ਵਾਨ ਹੁਤੇ ਸਜਿ ਆਏ ਹੁਤੇ ਜੋਊ ਸਾਜ ਨਵੀਨੇ

Haani Bikhi Joaoo Javaan Hute Saji Aaee Hute Joaoo Saaja Naveene ॥

The number of warriors who were destroyed, the same number reached again with new decoration

੨੪ ਅਵਤਾਰ ਕ੍ਰਿਸਨ - ੮੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਝਟਿ ਭੂਮਿ ਗਿਰੇ ਰਨ ਕੀ ਤਿਹ ਠਉਰ ਬਿਖੈ ਅਤਿ ਸੁੰਦਰ ਚੀਨੇ

So Jhatti Bhoomi Gire Ran Kee Tih Tthaur Bikhi Ati Suaandar Cheene ॥

੨੪ ਅਵਤਾਰ ਕ੍ਰਿਸਨ - ੮੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਉਪਮਾ ਉਪਜੀ ਜੀਯ ਮੈ ਰਨ ਭੂਮੀ ਕੋ ਮਾਨਹੁ ਭੂਖਨ ਦੀਨੇ ॥੮੪੦॥

You Aupamaa Aupajee Jeeya Mai Ran Bhoomee Ko Maanhu Bhookhn Deene ॥840॥

Those who had come, were also killed quickly and at that place the spectacle seemed like the offering of ornaments to the battlefield.840.

੨੪ ਅਵਤਾਰ ਕ੍ਰਿਸਨ - ੮੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਨੁ ਟੂਕਨ ਸੋ ਰਿਪੁ ਮਾਰਿ ਘਨੇ ਚਲ ਕੈ ਸੋਊ ਨੰਦ ਬਬਾ ਪਹਿ ਆਏ

Dhanu Ttookan So Ripu Maari Ghane Chala Kai Soaoo Naanda Babaa Pahi Aaee ॥

Killing the enemies with the bits of the bow, Krishna came to (his father) Nand

੨੪ ਅਵਤਾਰ ਕ੍ਰਿਸਨ - ੮੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਹੀ ਸਭ ਪਾਇ ਲਗੇ ਅਤਿ ਆਨੰਦ ਸੋ ਤਿਹ ਕੰਠਿ ਲਗਾਏ

Aavata Hee Sabha Paaei Lage Ati Aanaanda So Tih Kaantthi Lagaaee ॥

On coming, he touched the feet of Nand, who hugged him to his bosom

੨੪ ਅਵਤਾਰ ਕ੍ਰਿਸਨ - ੮੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੇ ਥੇ ਕਹਾ ਪੁਰ ਦੇਖਨ ਕੋ ਬਚਨਾ ਉਨ ਪੈ ਇਹ ਭਾਂਤਿ ਸੁਨਾਏ

Ge The Kahaa Pur Dekhn Ko Bachanaa Auna Pai Eih Bhaanti Sunaaee ॥

Krishna told that they had gone to see the city

੨੪ ਅਵਤਾਰ ਕ੍ਰਿਸਨ - ੮੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨ ਪਰੀ ਗ੍ਰਿਹ ਸੋਇ ਰਹੇ ਅਤਿ ਹੀ ਮਨ ਭੀਤਰ ਆਨੰਦ ਪਾਏ ॥੮੪੧॥

Rain Paree Griha Soei Rahe Ati Hee Man Bheetr Aanaanda Paaee ॥841॥

In this way, being delighted in their mind, all of them slept as the night fell.841.

੨੪ ਅਵਤਾਰ ਕ੍ਰਿਸਨ - ੮੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ