ਏਕ ਗਿਰੈ ਧਰਿ ਯੌ ਕਹਿ ਕੈ ਇਕ ਐਸੇ ਸੰਭਾਰਿ ਕਹੈ ਬ੍ਰਿਜਨਾਰੀ ॥

This shabad is on page 704 of Sri Dasam Granth Sahib.

ਸਭ ਗ੍ਵਾਰਨੀਆ ਬਿਰਲਾਪੁ

Sabha Gavaaraneeaa Brilaapu ॥

Lamentation of all the gopis:


ਸਵੈਯਾ

Savaiyaa ॥

SWAYYA


ਸੁਨਿ ਕੈ ਇਹ ਬਾਤ ਸਭੈ ਮਿਲਿ ਗ੍ਵਾਰਨਿ ਪੈ ਮਿਲਿ ਕੈ ਤਿਨ ਸੋਕ ਸੁ ਕੀਨੋ

Suni Kai Eih Baata Sabhai Mili Gavaarani Pai Mili Kai Tin Soka Su Keeno ॥

Hearing these words all the gopis were filled with sorrow

੨੪ ਅਵਤਾਰ ਕ੍ਰਿਸਨ - ੮੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨੰਦ ਦੂਰਿ ਕਰਿਯੋ ਮਨ ਤੇ ਹਰਿ ਧ੍ਯਾਨ ਬਿਖੈ ਤਿਨਹੂੰ ਮਨ ਦੀਨੋ

Aanaanda Doori Kariyo Man Te Hari Dhaiaan Bikhi Tinhooaan Man Deeno ॥

The bliss of their mind had ended and all of them meditated on Krishna

੨੪ ਅਵਤਾਰ ਕ੍ਰਿਸਨ - ੮੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਨੀ ਪਰ ਸੋ ਮੁਰਝਾਇ ਗਿਰੀ ਸੁ ਪਰਿਯੋ ਤਿਨ ਕੇ ਤਨ ਤੇ ਸੁ ਪਸੀਨੋ

Dharnee Par So Murjhaaei Giree Su Pariyo Tin Ke Tan Te Su Paseeno ॥

The sweat flowed from their bodies and becoming dejected, they fell down upon the earth

੨੪ ਅਵਤਾਰ ਕ੍ਰਿਸਨ - ੮੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਹੁਕ ਲੈਨ ਲਗੀ ਸਭਿ ਹੀ ਸੁ ਭਯੋ ਸੁਖ ਤੇ ਤਿਨ ਕੋ ਤਨ ਹੀਨੋ ॥੮੬੧॥

Haahuka Lain Lagee Sabhi Hee Su Bhayo Sukh Te Tin Ko Tan Heeno ॥861॥

They began to wail and their mind and body lost all happiness.861.

੨੪ ਅਵਤਾਰ ਕ੍ਰਿਸਨ - ੮੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਆਤੁਰ ਹ੍ਵੈ ਹਰਿ ਪ੍ਰੀਤਹਿ ਸੋ ਕਬਿ ਸ੍ਯਾਮ ਕਹੈ ਹਰਿ ਕੇ ਗੁਨ ਗਾਵੈ

Ati Aatur Havai Hari Pareethi So Kabi Saiaam Kahai Hari Ke Guna Gaavai ॥

੨੪ ਅਵਤਾਰ ਕ੍ਰਿਸਨ - ੮੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਿ ਸੁਧ ਮਲਾਰ ਬਿਲਾਵਲ ਸਾਰੰਗ ਭੀਤਰ ਤਾਨ ਬਸਾਵੈ

Soratthi Sudha Malaara Bilaavala Saaraanga Bheetr Taan Basaavai ॥

Having been greatly worried in the love of Krishna, they sing his praises keeping in their mind the tunes of the musical modes of Sorath, Shuddh Malhar, Bilawal, Sarang etc.

੨੪ ਅਵਤਾਰ ਕ੍ਰਿਸਨ - ੮੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਿਆਨ ਧਰੈ ਤਿਹ ਤੇ ਜੀਯ ਮੈ ਤਿਹ ਧ੍ਯਾਨਹਿ ਤੇ ਅਤਿ ਹੀ ਦੁਖੁ ਪਾਵੈ

Dhiaan Dhari Tih Te Jeeya Mai Tih Dhaiaanhi Te Ati Hee Dukhu Paavai ॥

੨੪ ਅਵਤਾਰ ਕ੍ਰਿਸਨ - ੮੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਮੁਰਝਾਵਤ ਹੈ ਮੁਖ ਤਾ ਸਸਿ ਜਿਉ ਪਿਖਿ ਕੰਜ ਮਨੋ ਮੁਰਝਾਵੈ ॥੮੬੨॥

You Murjhaavata Hai Mukh Taa Sasi Jiau Pikhi Kaanja Mano Murjhaavai ॥862॥

They are meditating on him in their mind and getting extremely aggrieved by it, they are withering like the lotus seeing the moon during the night.862.

੨੪ ਅਵਤਾਰ ਕ੍ਰਿਸਨ - ੮੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰ ਬਾਸਨਿ ਸੰਗਿ ਰਚੇ ਹਰਿ ਜੂ ਹਮਹੂੰ ਮਨ ਤੇ ਜਦੁਰਾਇ ਬਿਸਾਰੀ

Pur Baasani Saangi Rache Hari Joo Hamahooaan Man Te Jaduraaei Bisaaree ॥

Now Krishna has absorbed himself with the residents of the city and has forgotten us from his mind

੨੪ ਅਵਤਾਰ ਕ੍ਰਿਸਨ - ੮੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯਾਗਿ ਗਏ ਹਮ ਕੋ ਇਹ ਠਉਰ ਹਮ ਊਪਰ ਤੇ ਅਤਿ ਪ੍ਰੀਤਿ ਸੁ ਟਾਰੀ

Taiaagi Gaee Hama Ko Eih Tthaur Hama Aoopra Te Ati Pareeti Su Ttaaree ॥

He has left us here and now we forsake his love

੨੪ ਅਵਤਾਰ ਕ੍ਰਿਸਨ - ੮੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੈ ਕਹਿ ਕੈ ਕਛੁ ਪਠਿਯੋ ਤਿਹ ਤ੍ਰੀਯਨ ਕੇ ਬਸਿ ਭੈ ਗਿਰਧਾਰੀ

Pai Kahi Kai Na Kachhu Patthiyo Tih Tareeyan Ke Basi Bhai Gridhaaree ॥

How wonderful it is that there he has come so much under the impact of women, that there he has not even sent a message to us

੨੪ ਅਵਤਾਰ ਕ੍ਰਿਸਨ - ੮੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਗਿਰੀ ਕਹੂੰ ਐਸੇ ਧਰਾ ਇਕ ਕੂਕਤ ਹੈ ਸੁ ਹਹਾ ਰੀ ਹਹਾ ਰੀ ॥੮੬੩॥

Eeka Giree Kahooaan Aaise Dharaa Eika Kookata Hai Su Hahaa Ree Hahaa Ree ॥863॥

Saying thus, someone fell on the earth and someone has begun to cry and lament.863.

੨੪ ਅਵਤਾਰ ਕ੍ਰਿਸਨ - ੮੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਸੋ ਗ੍ਵਾਰਨਿ ਬੋਲਤ ਹੈ ਜੀਯ ਮੈ ਅਤਿ ਮਾਨਿ ਉਦਾਸੀ

Eih Bhaanti So Gavaarani Bolata Hai Jeeya Mai Ati Maani Audaasee ॥

In this way, getting highly sorrowful, the gopis are talking to one another

੨੪ ਅਵਤਾਰ ਕ੍ਰਿਸਨ - ੮੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਕ ਬਢਿਯੋ ਤਿਨ ਕੇ ਜੀਯ ਮੈ ਹਰਿ ਡਾਰਿ ਗਏ ਹਿਤ ਕੀ ਤਿਨ ਫਾਸੀ

Soka Badhiyo Tin Ke Jeeya Mai Hari Daari Gaee Hita Kee Tin Phaasee ॥

The grief is increasing in their heart, because entrapping them in love, Krishna has abandoned them and gone away

੨੪ ਅਵਤਾਰ ਕ੍ਰਿਸਨ - ੮੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਉ ਰਿਸ ਮਾਨਿ ਕਹੈ ਮੁਖ ਤੇ ਜਦੁਰਾਇ ਮਾਨਤ ਲੋਗਨ ਹਾਸੀ

Aau Risa Maani Kahai Mukh Te Jaduraaei Na Maanta Logan Haasee ॥

Sometimes in ire they say why Krishna does not care for the ironical shafts of the people

੨੪ ਅਵਤਾਰ ਕ੍ਰਿਸਨ - ੮੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯਾਗਿ ਹਮੈ ਸੁ ਗਏ ਬ੍ਰਿਜ ਮੈ ਪੁਰ ਬਾਸਿਨ ਸੰਗਿ ਫਸੇ ਬ੍ਰਿਜ ਬਾਸੀ ॥੮੬੪॥

Taiaagi Hamai Su Gaee Brija Mai Pur Baasin Saangi Phase Brija Baasee ॥864॥

That he has left us in Braja and there he is involved with the residents of the city.864.

੨੪ ਅਵਤਾਰ ਕ੍ਰਿਸਨ - ੮੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੋਦਨ ਕੈ ਸਭ ਗ੍ਵਾਰਨੀਯਾ ਮਿਲਿ ਐਸੇ ਕਹਿਯੋ ਅਤਿ ਹੋਇ ਬਿਚਾਰੀ

Rodan Kai Sabha Gavaaraneeyaa Mili Aaise Kahiyo Ati Hoei Bichaaree ॥

੨੪ ਅਵਤਾਰ ਕ੍ਰਿਸਨ - ੮੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯਾਗਿ ਬ੍ਰਿਜੈ ਮਥੁਰਾ ਮੈ ਗਏ ਤਜਿ ਨੇਹ ਅਨੇਹ ਕੀ ਬਾਤ ਬਿਚਾਰੀ

Taiaagi Brijai Mathuraa Mai Gaee Taji Neha Aneha Kee Baata Bichaaree ॥

All the gopis in their lamentation are saying modestly, “Abandoning the thoughts of love and separation, Krishna has gone to Mathura from Braja

੨੪ ਅਵਤਾਰ ਕ੍ਰਿਸਨ - ੮੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਗਿਰੈ ਧਰਿ ਯੌ ਕਹਿ ਕੈ ਇਕ ਐਸੇ ਸੰਭਾਰਿ ਕਹੈ ਬ੍ਰਿਜਨਾਰੀ

Eeka Grii Dhari You Kahi Kai Eika Aaise Saanbhaari Kahai Brijanaaree ॥

੨੪ ਅਵਤਾਰ ਕ੍ਰਿਸਨ - ੮੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੀ ਸਜਨੀ ਸੁਨੀਯੋ ਬਤੀਯਾ ਬ੍ਰਿਜ ਨਾਰਿ ਸਭੈ ਬ੍ਰਿਜਨਾਥਿ ਬਿਸਾਰੀ ॥੮੬੫॥

Ree Sajanee Suneeyo Bateeyaa Brija Naari Sabhai Brijanaathi Bisaaree ॥865॥

Saying this someone is falling on the earth and someone, protecting herself, is saying, “O friends! listen to me, the Lord of Braja has forgotten all the women of Braja.”865,

੨੪ ਅਵਤਾਰ ਕ੍ਰਿਸਨ - ੮੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਖਨਿ ਆਗਹਿ ਠਾਂਢਿ ਲਗੈ ਸਖੀ ਦੇਤ ਨਹੀ ਕਿ ਹੇਤ ਦਿਖਾਈ

Aakhni Aagahi Tthaandhi Lagai Sakhee Deta Nahee Ki Heta Dikhaaeee ॥

Krishna is always standing before my eyes, therefore I do not see anything else

੨੪ ਅਵਤਾਰ ਕ੍ਰਿਸਨ - ੮੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੰਗਿ ਕੇਲ ਕਰੇ ਬਨ ਮੈ ਤਿਹ ਤੇ ਅਤਿ ਹੀ ਜੀਯ ਮੈ ਦੁਚਿਤਾਈ

Jaa Saangi Kela Kare Ban Mai Tih Te Ati Hee Jeeya Mai Duchitaaeee ॥

They had been absorbed with him in amorous play, their dilemma is increasing now on remembering him

੨੪ ਅਵਤਾਰ ਕ੍ਰਿਸਨ - ੮੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਤੁ ਤਜਿਯੋ ਬ੍ਰਿਜ ਬਾਸਨ ਸੋ ਸੰਦੇਸ ਪਠਿਯੋ ਜੀਯ ਕੈ ਸੁ ਢਿਠਾਈ

Hetu Tajiyo Brija Baasan So Na Saandesa Patthiyo Jeeya Kai Su Dhitthaaeee ॥

He has forsaken the love of the residents of Braja and has become hard-hearted, because he has not sent any message

੨੪ ਅਵਤਾਰ ਕ੍ਰਿਸਨ - ੮੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਕੀ ਓਰਿ ਨਿਹਾਰਤ ਹੈ ਪਿਖੀਯੈ ਨਹੀ ਸ੍ਯਾਮ ਹਹਾ ਮੋਰੀ ਮਾਈ ॥੮੬੬॥

Taahee Kee Aori Nihaarata Hai Pikheeyai Nahee Saiaam Hahaa Moree Maaeee ॥866॥

O my mother! we are seeing towards that Krishna, but he is not visible.866

੨੪ ਅਵਤਾਰ ਕ੍ਰਿਸਨ - ੮੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ