ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੬੯॥

This shabad is on page 705 of Sri Dasam Granth Sahib.

ਸਵੈਯਾ

Savaiyaa ॥

SWAYYA


ਫਾਗੁਨ ਮੈ ਸਖੀ ਡਾਰਿ ਗੁਲਾਲ ਸਭੈ ਹਰਿ ਸਿਉ ਬਨ ਬੀਚ ਰਮੈ

Phaaguna Mai Sakhee Daari Gulaala Sabhai Hari Siau Ban Beecha Ramai ॥

In the moth of Phalgun, the young damsels are roaming with Krishna in the forest, throwing dry colours on each other

੨੪ ਅਵਤਾਰ ਕ੍ਰਿਸਨ - ੮੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਚਕਾਰਨ ਲੈ ਕਰਿ ਗਾਵਤਿ ਗੀਤ ਸਭੈ ਮਿਲਿ ਗ੍ਵਾਰਨਿ ਤਉਨ ਸਮੈ

Pichakaaran Lai Kari Gaavati Geet Sabhai Mili Gavaarani Tauna Samai ॥

Taking the pumps in their hands, they are singing charming songs:

੨੪ ਅਵਤਾਰ ਕ੍ਰਿਸਨ - ੮੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸੁੰਦਰ ਕੁੰਜ ਗਲੀਨ ਕੇ ਬੀਚ ਕਿਧੌ ਮਨ ਕੇ ਕਰਿ ਦੂਰ ਗਮੈ

Ati Suaandar Kuaanja Galeena Ke Beecha Kidhou Man Ke Kari Doora Gamai ॥

੨੪ ਅਵਤਾਰ ਕ੍ਰਿਸਨ - ੮੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰੁ ਤ੍ਯਾਗਿ ਤਮੈ ਸਭ ਧਾਮਨ ਕੀ ਇਹ ਸੁੰਦਰਿ ਸ੍ਯਾਮ ਕੀ ਮਾਨਿ ਤਮੈ ॥੮੬੭॥

Aru Taiaagi Tamai Sabha Dhaamn Kee Eih Suaandari Saiaam Kee Maani Tamai ॥867॥

Removing the sorrows from their mind they are running in the alcoves and in the love of the beautiful Krishna, they have forgotten the decorum of their house.867.

੨੪ ਅਵਤਾਰ ਕ੍ਰਿਸਨ - ੮੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲਿ ਸੀ ਗ੍ਵਾਰਨਿ ਫੂਲਿ ਰਹੀ ਪਟ ਰੰਗਨ ਕੇ ਫੁਨਿ ਫੂਲ ਲੀਏ

Phooli See Gavaarani Phooli Rahee Patta Raangan Ke Phuni Phoola Leeee ॥

The gopis are blooming like flowers with the flowers attached to their garments

੨੪ ਅਵਤਾਰ ਕ੍ਰਿਸਨ - ੮੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਸ੍ਯਾਮ ਸੀਗਾਰ ਸੁ ਗਾਵਤ ਹੈ ਪੁਨਿ ਕੋਕਿਲਕਾ ਸਮ ਹੋਤ ਜੀਏ

Eika Saiaam Seegaara Su Gaavata Hai Puni Kokilakaa Sama Hota Jeeee ॥

After bedecking themselves they are singing for Krishna like nightingale

੨੪ ਅਵਤਾਰ ਕ੍ਰਿਸਨ - ੮੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਤੁ ਨਾਮਹਿ ਸ੍ਯਾਮ ਭਯੋ ਸਜਨੀ ਤਿਹ ਤੇ ਸਭ ਛਾਜ ਸੁ ਸਾਜ ਦੀਏ

Ritu Naamhi Saiaam Bhayo Sajanee Tih Te Sabha Chhaaja Su Saaja Deeee ॥

Now it is the spring season, therefore they have forsaken all the embellishment

੨੪ ਅਵਤਾਰ ਕ੍ਰਿਸਨ - ੮੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਖਿ ਜਾ ਚਤੁਰਾਨਨ ਚਉਕਿ ਰਹੈ ਜਿਹ ਦੇਖਤ ਹੋਤ ਹੁਲਾਸ ਹੀਏ ॥੮੬੮॥

Pikhi Jaa Chaturaann Chauki Rahai Jih Dekhta Hota Hulaasa Heeee ॥868॥

Seeing their glory even Brahma is wonder-struck.868.

੨੪ ਅਵਤਾਰ ਕ੍ਰਿਸਨ - ੮੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਮੈ ਰਹੈ ਕਿੰਸੁਕ ਫੂਲਿ ਸਖੀ ਤਹ ਪਉਨ ਬਹੈ ਸੁਖਦਾਈ

Eeka Samai Rahai Kiaansuka Phooli Sakhee Taha Pauna Bahai Sukhdaaeee ॥

Once the flowers of palas were blooming and the comfort-giving wind was blowing

੨੪ ਅਵਤਾਰ ਕ੍ਰਿਸਨ - ੮੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਉਰ ਗੁੰਜਾਰਤ ਹੈ ਇਤ ਤੇ ਉਤ ਤੇ ਮੁਰਲੀ ਨੰਦ ਲਾਲ ਬਜਾਈ

Bhaur Guaanjaarata Hai Eita Te Auta Te Murlee Naanda Laala Bajaaeee ॥

The black bees were humming here and there, Krishna had played on his flute

੨੪ ਅਵਤਾਰ ਕ੍ਰਿਸਨ - ੮੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝਿ ਰਹਿਯੋ ਸੁਨਿ ਕੈ ਸੁਰ ਮੰਡਲ ਤਾ ਛਬਿ ਕੋ ਬਰਨਿਯੋ ਨਹੀ ਜਾਈ

Reejhi Rahiyo Suni Kai Sur Maandala Taa Chhabi Ko Barniyo Nahee Jaaeee ॥

Hearing this flute the gods were getting pleased and the beauty of that spectacle is indescribable

੨੪ ਅਵਤਾਰ ਕ੍ਰਿਸਨ - ੮੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੬੯॥

Tauna Samai Sukhdaaeika Thee Ritu Aausr Yaahi Bhaeee Dukhdaaeee ॥869॥

At that time, that season was joy-giving, but now the same has become distressing.869.

੨੪ ਅਵਤਾਰ ਕ੍ਰਿਸਨ - ੮੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇਠ ਸਮੈ ਸਖੀ ਤੀਰ ਨਦੀ ਹਮ ਖੇਲਤ ਚਿਤਿ ਹੁਲਾਸ ਬਢਾਈ

Jettha Samai Sakhee Teera Nadee Hama Khelta Chiti Hulaasa Badhaaeee ॥

In the month of Jeth, O friend! we used to be absorbed in amorous play on the bank of the river, being pleased in our mind

੨੪ ਅਵਤਾਰ ਕ੍ਰਿਸਨ - ੮੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦਨ ਸੋ ਤਨ ਲੀਪ ਸਭੈ ਸੁ ਗੁਲਾਬਹਿ ਸੋ ਧਰਨੀ ਛਿਰਕਾਈ

Chaandan So Tan Leepa Sabhai Su Gulaabahi So Dharnee Chhrikaaeee ॥

We plastered our bodies with sandal and sprinkled rose-water on the earth

੨੪ ਅਵਤਾਰ ਕ੍ਰਿਸਨ - ੮੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਇ ਸੁਗੰਧ ਭਲੀ ਕਪਰਿਯੋ ਪਰ ਤਾ ਕੀ ਪ੍ਰਭਾ ਬਰਨੀ ਨਹੀ ਜਾਈ

Laaei Sugaandha Bhalee Kapariyo Par Taa Kee Parbhaa Barnee Nahee Jaaeee ॥

We applied fragrance to our clothes and that glory is indescribable

੨੪ ਅਵਤਾਰ ਕ੍ਰਿਸਨ - ੮੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਉਨ ਸਮੈ ਸੁਖਦਾਇਕ ਥੀ ਇਹ ਅਉਸਰ ਸ੍ਯਾਮ ਬਿਨਾ ਦੁਖਦਾਈ ॥੮੭੦॥

Tauna Samai Sukhdaaeika Thee Eih Aausr Saiaam Binaa Dukhdaaeee ॥870॥

That occasion was highly pleasing, but now the same occasion has become troublesome without Krishna.870.

੨੪ ਅਵਤਾਰ ਕ੍ਰਿਸਨ - ੮੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਉਨ ਪ੍ਰਚੰਡ ਚਲੈ ਜਿਹ ਅਉਸਰ ਅਉਰ ਬਘੂਲਨ ਧੂਰਿ ਉਡਾਈ

Pauna Parchaanda Chalai Jih Aausr Aaur Baghoolan Dhoori Audaaeee ॥

੨੪ ਅਵਤਾਰ ਕ੍ਰਿਸਨ - ੮੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਪ ਲਗੈ ਜਿਹ ਮਾਸ ਬੁਰੀ ਸੁ ਲਗੈ ਸੁਖਦਾਇਕ ਸੀਤਲ ਜਾਈ

Dhoop Lagai Jih Maasa Buree Su Lagai Sukhdaaeika Seetla Jaaeee ॥

The time, when the wind blew ferociously, the cranes arose and the sunshine was agonizing, even that time appeared to us as joy-giving

੨੪ ਅਵਤਾਰ ਕ੍ਰਿਸਨ - ੮੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਮ ਕੇ ਸੰਗ ਸਭੈ ਹਮ ਖੇਲਤ ਸੀਤਲ ਪਾਟਕ ਕਾਬਿ ਛਟਾਈ

Saiaam Ke Saanga Sabhai Hama Khelta Seetla Paattaka Kaabi Chhattaaeee ॥

All of us played with Krishna splashing water on one another

੨੪ ਅਵਤਾਰ ਕ੍ਰਿਸਨ - ੮੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੭੧॥

Tauna Samai Sukhdaaeika Thee Ritu Aausr Yaahi Bhaeee Dukhdaaeee ॥871॥

That time was extremely comfort-giving, but now the same time has become agonising.871.

੨੪ ਅਵਤਾਰ ਕ੍ਰਿਸਨ - ੮੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਘਟਾ ਘਟ ਆਏ ਜਹਾ ਸਖੀ ਬੂੰਦਨ ਮੇਘ ਭਲੀ ਛਬਿ ਪਾਈ

Jori Ghattaa Ghatta Aaee Jahaa Sakhee Booaandan Megha Bhalee Chhabi Paaeee ॥

Look, O friend ! the clouds have surrounded us and it is a beautiful spectacle created by raindrops

੨੪ ਅਵਤਾਰ ਕ੍ਰਿਸਨ - ੮੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਤ ਚਾਤ੍ਰਿਕ ਦਾਦਰ ਅਉ ਘਨ ਮੋਰਨ ਪੈ ਘਨਘੋਰ ਲਗਾਈ

Bolata Chaatrika Daadar Aau Ghan Moran Pai Ghanghora Lagaaeee ॥

The sound of cuckoo, peacock and frog is resounding

੨੪ ਅਵਤਾਰ ਕ੍ਰਿਸਨ - ੮੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਸਮੈ ਹਮ ਕਾਨਰ ਕੇ ਸੰਗਿ ਖੇਲਤ ਥੀ ਅਤਿ ਪ੍ਰੇਮ ਬਢਾਈ

Taahi Samai Hama Kaanr Ke Saangi Khelta Thee Ati Parema Badhaaeee ॥

In such a time we were absorbed with Krishna in amorous play

੨੪ ਅਵਤਾਰ ਕ੍ਰਿਸਨ - ੮੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੭੨॥

Tauna Samai Sukhdaaeika Thee Ritu Aausr Yaahi Bhaeee Dukhdaaeee ॥872॥

How much comfortable was that time and now this time is greatly distressing.872.

੨੪ ਅਵਤਾਰ ਕ੍ਰਿਸਨ - ੮੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੇਘ ਪਰੈ ਕਬਹੂੰ ਉਘਰੈ ਸਖੀ ਛਾਇ ਲਗੈ ਦ੍ਰੁਮ ਕੀ ਸੁਖਦਾਈ

Megha Pari Kabahooaan Aughari Sakhee Chhaaei Lagai Daruma Kee Sukhdaaeee ॥

Sometimes the clouds burst into rain and the shade of the tree appeared comfort-giving

੨੪ ਅਵਤਾਰ ਕ੍ਰਿਸਨ - ੮੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਮ ਕੇ ਸੰਗਿ ਫਿਰੈ ਸਜਨੀ ਰੰਗ ਫੂਲਨ ਕੇ ਹਮ ਬਸਤ੍ਰ ਬਨਾਈ

Saiaam Ke Saangi Phrii Sajanee Raanga Phoolan Ke Hama Basatar Banaaeee ॥

We used to wander with Krishna, wearing the garments of flowers

੨੪ ਅਵਤਾਰ ਕ੍ਰਿਸਨ - ੮੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲਤ ਕ੍ਰੀੜ ਕਰੈ ਰਸ ਕੀ ਇਹ ਅਉਸਰ ਕਉ ਬਰਨਿਯੋ ਨਹੀ ਜਾਈ

Khelta Kareerha Kari Rasa Kee Eih Aausr Kau Barniyo Nahee Jaaeee ॥

While roaming, we were absorbed in amorous play

੨੪ ਅਵਤਾਰ ਕ੍ਰਿਸਨ - ੮੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਮ ਸਨੈ ਸੁਖਦਾਇਕ ਥੀ ਰਿਤ ਸ੍ਯਾਮ ਬਿਨਾ ਅਤਿ ਭੀ ਦੁਖਦਾਈ ॥੮੭੩॥

Saiaam Sani Sukhdaaeika Thee Rita Saiaam Binaa Ati Bhee Dukhdaaeee ॥873॥

It is impossible to describe that occasion, remaining with Krishna, that season has become distressing.873.

੨੪ ਅਵਤਾਰ ਕ੍ਰਿਸਨ - ੮੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਸ ਅਸੂ ਹਮ ਕਾਨਰ ਕੇ ਸੰਗਿ ਖੇਲਤ ਚਿਤਿ ਹੁਲਾਸ ਬਢਾਈ

Maasa Asoo Hama Kaanr Ke Saangi Khelta Chiti Hulaasa Badhaaeee ॥

In the month of Ashvin, with great joy, we played with Krishna

੨੪ ਅਵਤਾਰ ਕ੍ਰਿਸਨ - ੮੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨ੍ਹ ਤਹਾ ਪੁਨਿ ਗਾਵਤ ਥੋ ਅਤਿ ਸੁੰਦਰ ਰਾਗਨ ਤਾਨ ਬਸਾਈ

Kaanha Tahaa Puni Gaavata Tho Ati Suaandar Raagan Taan Basaaeee ॥

Being intoxicated Krishna used to play on (his flute) and produce tunes of charming musical modes,

੨੪ ਅਵਤਾਰ ਕ੍ਰਿਸਨ - ੮੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਵਤ ਥੀ ਹਮ ਹੂੰ ਸੰਗ ਤਾਹੀ ਕੇ ਤਾ ਛਬਿ ਕੋ ਬਰਨਿਯੋ ਨਹੀ ਜਾਈ

Gaavata Thee Hama Hooaan Saanga Taahee Ke Taa Chhabi Ko Barniyo Nahee Jaaeee ॥

We sang with him and that spectacle is indescribable

੨੪ ਅਵਤਾਰ ਕ੍ਰਿਸਨ - ੮੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੰਗ ਮੈ ਸੁਖਦਾਇਕ ਥੀ ਰਿਤੁ ਸ੍ਯਾਮ ਬਿਨਾ ਅਬ ਭੀ ਦੁਖਦਾਈ ॥੮੭੪॥

Taa Saanga Mai Sukhdaaeika Thee Ritu Saiaam Binaa Aba Bhee Dukhdaaeee ॥874॥

We remained in his company, that season was pleasure-giving and now the same season has become distressing.874.

੨੪ ਅਵਤਾਰ ਕ੍ਰਿਸਨ - ੮੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਤਿਕ ਕੀ ਸਖੀ ਰਾਸਿ ਬਿਖੈ ਰਤਿ ਖੇਲਤ ਥੀ ਹਰਿ ਸੋ ਚਿਤੁ ਲਾਈ

Kaatika Kee Sakhee Raasi Bikhi Rati Khelta Thee Hari So Chitu Laaeee ॥

In the month of Kartik, we, in delight, were absorbed in amorous play with Krishna

੨੪ ਅਵਤਾਰ ਕ੍ਰਿਸਨ - ੮੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਤਹਿ ਗ੍ਵਾਰਨਿ ਕੇ ਪਟ ਛਾਜਤ ਸੇਤ ਨਦੀ ਤਹ ਧਾਰ ਬਹਾਈ

Setahi Gavaarani Ke Patta Chhaajata Seta Nadee Taha Dhaara Bahaaeee ॥

In the current of the white river, the gopis also wore white clothes

੨੪ ਅਵਤਾਰ ਕ੍ਰਿਸਨ - ੮੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖਨ ਸੇਤਹਿ ਗੋਪਨਿ ਕੇ ਅਰੁ ਮੋਤਿਨ ਹਾਰ ਭਲੀ ਛਬਿ ਪਾਈ

Bhookhn Setahi Gopani Ke Aru Motin Haara Bhalee Chhabi Paaeee ॥

The gopas also wore white ornaments and necklaces of pearls

੨੪ ਅਵਤਾਰ ਕ੍ਰਿਸਨ - ੮੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੭੫॥

Tauna Samai Sukhdaaeika Thee Ritu Aausr Yaahi Bhaeee Dukhdaaeee ॥875॥

They all looked fine, that time was very comfortable and now this time has become extremely agonising.875.

੨੪ ਅਵਤਾਰ ਕ੍ਰਿਸਨ - ੮੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਘ੍ਰ ਸਮੈ ਸਬ ਸ੍ਯਾਮ ਕੇ ਸੰਗਿ ਹੁਇ ਖੇਲਤ ਥੀ ਮਨਿ ਆਨੰਦ ਪਾਈ

Maghar Samai Saba Saiaam Ke Saangi Huei Khelta Thee Mani Aanaanda Paaeee ॥

In the month of Maghar, in great pleasure, we used to play with Krishna

੨੪ ਅਵਤਾਰ ਕ੍ਰਿਸਨ - ੮੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਤ ਲਗੈ ਤਬ ਦੂਰ ਕਰੈ ਹਮ ਸ੍ਯਾਮ ਕੇ ਅੰਗ ਸੋ ਅੰਗ ਮਿਲਾਈ

Seet Lagai Taba Doora Kari Hama Saiaam Ke Aanga So Aanga Milaaeee ॥

When we felt cold, we removed the coolness by blending our limbs with the limbs of Krishna

੨੪ ਅਵਤਾਰ ਕ੍ਰਿਸਨ - ੮੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲ ਚੰਬੇਲੀ ਕੇ ਫੂਲਿ ਰਹੇ ਜਹਿ ਨੀਰ ਘਟਿਯੋ ਜਮਨਾ ਜੀਅ ਆਈ

Phoola Chaanbelee Ke Phooli Rahe Jahi Neera Ghattiyo Jamanaa Jeea Aaeee ॥

੨੪ ਅਵਤਾਰ ਕ੍ਰਿਸਨ - ੮੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੭੬॥

Tauna Samai Sukhdaaeika Thee Ritu Aausr Yaahi Bhaeee Dukhdaaeee ॥876॥

The flowers of jasmine are not blooming and in sorrow, the water of Yamuna has also decreased, O friend! the season alongwith Krishna was very joy-giving and this season is very troublesome.876.

੨੪ ਅਵਤਾਰ ਕ੍ਰਿਸਨ - ੮੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਚ ਸਰਦ ਰਿਤੁ ਕੇ ਸਜਨੀ ਹਮ ਖੇਲਤ ਸ੍ਯਾਮ ਸੋ ਪ੍ਰੀਤਿ ਲਗਾਈ

Beecha Sarda Ritu Ke Sajanee Hama Khelta Saiaam So Pareeti Lagaaeee ॥

੨੪ ਅਵਤਾਰ ਕ੍ਰਿਸਨ - ੮੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨੰਦ ਕੈ ਅਤਿ ਹੀ ਮਨ ਮੈ ਤਜ ਕੈ ਸਭ ਹੀ ਜੀਯ ਕੀ ਦੁਚਿਤਾਈ

Aanaanda Kai Ati Hee Man Mai Taja Kai Sabha Hee Jeeya Kee Duchitaaeee ॥

In winter season, we all had been happy in the company of Krishna and removing all our doubts we were absorbed in the amorous play

੨੪ ਅਵਤਾਰ ਕ੍ਰਿਸਨ - ੮੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਸਭੈ ਬ੍ਰਿਜ ਕੀਨ ਬਿਖੈ ਮਨ ਕੀ ਤਜਿ ਕੈ ਸਭ ਸੰਕ ਕਨ੍ਹਾਈ

Naari Sabhai Brija Keena Bikhi Man Kee Taji Kai Sabha Saanka Kanhaaeee ॥

Krishna also unhesitatingly considered all the gopis of Braja as his wives

੨੪ ਅਵਤਾਰ ਕ੍ਰਿਸਨ - ੮੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੰਗ ਸੋ ਸੁਖਦਾਇਕ ਥੀ ਰਿਤੁ ਸ੍ਯਾਮ ਬਿਨਾ ਅਬ ਭੀ ਦੁਖਦਾਈ ॥੮੭੭॥

Taa Saanga So Sukhdaaeika Thee Ritu Saiaam Binaa Aba Bhee Dukhdaaeee ॥877॥

In his company that season was pleasure-giving and now the same season has become troublesome.877.

੨੪ ਅਵਤਾਰ ਕ੍ਰਿਸਨ - ੮੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਘ ਬਿਖੈ ਮਿਲ ਕੈ ਹਰਿ ਸੋ ਹਮ ਸੋ ਰਸ ਰਾਸ ਕੀ ਖੇਲ ਮਚਾਈ

Maagha Bikhi Mila Kai Hari So Hama So Rasa Raasa Kee Khel Machaaeee ॥

In the month of Magh, we had made the amorous play very famous in the company of Krishna

੨੪ ਅਵਤਾਰ ਕ੍ਰਿਸਨ - ੮੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨ੍ਹ ਬਜਾਵਤ ਥੋ ਮੁਰਲੀ ਤਿਹ ਅਉਸਰ ਕੋ ਬਰਨਿਯੋ ਨਹਿ ਜਾਈ

Kaanha Bajaavata Tho Murlee Tih Aausr Ko Barniyo Nahi Jaaeee ॥

At that time, Krishna played on his flute, that occasion cannot be described

੨੪ ਅਵਤਾਰ ਕ੍ਰਿਸਨ - ੮੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲਿ ਰਹੇ ਤਹਿ ਫੂਲ ਭਲੇ ਪਿਖਿਯੋ ਜਿਹ ਰੀਝਿ ਰਹੈ ਸੁਰਰਾਈ

Phooli Rahe Tahi Phoola Bhale Pikhiyo Jih Reejhi Rahai Surraaeee ॥

The flowers were blossoming and Indra, the king of gods, was getting pleased on seeing that spectacle

੨੪ ਅਵਤਾਰ ਕ੍ਰਿਸਨ - ੮੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਉਨ ਸਮੈ ਸੁਖਦਾਇਕ ਥੀ ਰਿਤੁ ਸ੍ਯਾਮ ਬਿਨਾ ਅਬ ਭੀ ਦੁਖਦਾਈ ॥੮੭੮॥

Tauna Samai Sukhdaaeika Thee Ritu Saiaam Binaa Aba Bhee Dukhdaaeee ॥878॥

O friend ! that season was comfort-giving and now the same season has become distressing.878.

੨੪ ਅਵਤਾਰ ਕ੍ਰਿਸਨ - ੮੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਮ ਚਿਤਾਰਿ ਸਭੈ ਤਹ ਗ੍ਵਾਰਨਿ ਸ੍ਯਾਮ ਕਹੈ ਜੁ ਹੁਤੀ ਬਡਭਾਗੀ

Saiaam Chitaari Sabhai Taha Gavaarani Saiaam Kahai Ju Hutee Badabhaagee ॥

The poet Shyam says, “Those very fortunate gopis are remembering Krishna

੨੪ ਅਵਤਾਰ ਕ੍ਰਿਸਨ - ੮੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯਾਗ ਦਈ ਸੁਧਿ ਅਉਰ ਸਭੈ ਹਰਿ ਬਾਤਨ ਕੇ ਰਸ ਭੀਤਰ ਪਾਗੀ

Taiaaga Daeee Sudhi Aaur Sabhai Hari Baatan Ke Rasa Bheetr Paagee ॥

Losing their consciousness, they are absorbed in the passionate love of Krihsna

੨੪ ਅਵਤਾਰ ਕ੍ਰਿਸਨ - ੮੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਗਿਰੀ ਧਰਿ ਹ੍ਵੈ ਬਿਸੁਧੀ ਇਕ ਪੈ ਕਰੁਨਾ ਹੀ ਬਿਖੈ ਅਨੁਰਾਗੀ

Eeka Giree Dhari Havai Bisudhee Eika Pai Karunaa Hee Bikhi Anuraagee ॥

Someone has fallen down, someone has become unconscious and someone has been fully engrossed in his love

੨੪ ਅਵਤਾਰ ਕ੍ਰਿਸਨ - ੮੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਸੁਧਿ ਸ੍ਯਾਮ ਕੇ ਖੇਲਨ ਕੀ ਮਿਲ ਕੈ ਸਭ ਗ੍ਵਾਰਨਿ ਰੋਵਨ ਲਾਗੀ ॥੮੭੯॥

Kai Sudhi Saiaam Ke Kheln Kee Mila Kai Sabha Gavaarani Rovan Laagee ॥879॥

All the gopis have begun weeping after remembering their amorous play with Krishna.879.

੨੪ ਅਵਤਾਰ ਕ੍ਰਿਸਨ - ੮੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਗੋਪੀਅਨ ਕੋ ਬ੍ਰਿਲਾਪ ਪੂਰਨੰ

Eiti Gopeean Ko Brilaapa Pooranaan ॥

Here ends the lamentation of the gopis.