ਇਹ ਭਾਂਤਿ ਕਹਿਯੋ ਰਨ ਸਿੰਘ ਜਬੈ ਹਰਿ ਸਿੰਘ ਤਬੈ ਸੁਨਿ ਕੈ ਮੁਸਕਾਨ੍ਯੋ ॥

This shabad is on page 745 of Sri Dasam Granth Sahib.

ਸਵੈਯਾ

Savaiyaa ॥

SWAYYA


ਸ੍ਰੀ ਨਰ ਸਿੰਘ ਬਲੀ ਗਜ ਸਿੰਘ ਚਲਿਯੋ ਧਨ ਸਿੰਘ ਸਰਾਸਨ ਲੈ

Sree Nar Siaangha Balee Gaja Siaangha Chaliyo Dhan Siaangha Saraasan Lai ॥

The heroic warriors like Narsingh, Gaj Singh, Dhan Singh moved forward

੨੪ ਅਵਤਾਰ ਕ੍ਰਿਸਨ - ੧੦੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰੀ ਸਿੰਘ ਬਡੋ ਰਨ ਸਿੰਘ ਨਰੇਸ ਤਹਾ ਕੋ ਚਲਿਯੋ ਦਿਜ ਕੋ ਧਨ ਦੈ

Haree Siaangha Bado Ran Siaangha Naresa Tahaa Ko Chaliyo Dija Ko Dhan Dai ॥

The kings like Hari Singh, Ran Singh etc. also moved after giving alms to the Brahmins

੨੪ ਅਵਤਾਰ ਕ੍ਰਿਸਨ - ੧੦੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਦੁਬੀਰ ਸੋ ਜਾਇ ਕੈ ਜੁਧ ਕਰਿਯੋ ਬਹੁਬੀਰ ਚਮੂੰ ਸੁ ਘਨੀ ਹਨਿ ਕੈ

Jadubeera So Jaaei Kai Judha Kariyo Bahubeera Chamooaan Su Ghanee Hani Kai ॥

੨੪ ਅਵਤਾਰ ਕ੍ਰਿਸਨ - ੧੦੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਊਪਰਿ ਬਾਨ ਅਨੇਕ ਹਨੇ ਇਹ ਭਾਂਤਿ ਕਹਿਯੋ ਹਮਰੀ ਰਨਿ ਜੈ ॥੧੦੮੮॥

Hari Aoopri Baan Aneka Hane Eih Bhaanti Kahiyo Hamaree Rani Jai ॥1088॥

The large army of four divisions moved and fought with Krishna and hailing themselves, they discharged many arrows on Krishna.1088.

੨੪ ਅਵਤਾਰ ਕ੍ਰਿਸਨ - ੧੦੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੋਇ ਇਕਤ੍ਰ ਇਤੇ ਨ੍ਰਿਪ ਯੌ ਹਰਿ ਊਪਰ ਬਾਨ ਚਲਾਵਨ ਲਾਗੇ

Hoei Eikatar Eite Nripa You Hari Aoopra Baan Chalaavan Laage ॥

On this side all the kings gathered together and began to discharge arrows upon Krishna

੨੪ ਅਵਤਾਰ ਕ੍ਰਿਸਨ - ੧੦੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਕੈ ਜੁਧ ਕਰਿਯੋ ਤਿਨ ਹੂੰ ਬ੍ਰਿਜਨਾਇਕ ਤੇ ਪਗ ਦੁਇ ਕਰਿ ਆਗੇ

Kopa Kai Judha Kariyo Tin Hooaan Brijanaaeika Te Paga Duei Kari Aage ॥

Moving two steps forward, they in fury, fought with Krishna

੨੪ ਅਵਤਾਰ ਕ੍ਰਿਸਨ - ੧੦੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਵ ਕੀ ਆਸ ਕਉ ਤ੍ਯਾਗਿ ਤਬੈ ਸਬ ਹੀ ਰਸ ਰੁਦ੍ਰ ਬਿਖੈ ਅਨੁਰਾਗੇ

Jeeva Kee Aasa Kau Taiaagi Tabai Saba Hee Rasa Rudar Bikhi Anuraage ॥

They were all absorbed in war, leaving the hope of their survival

੨੪ ਅਵਤਾਰ ਕ੍ਰਿਸਨ - ੧੦੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੀਰ ਧਰੇ ਸਿਤ ਆਏ ਹੁਤੇ ਛਿਨ ਬੀਚ ਭਏ ਸਭ ਆਰੁਨ ਬਾਗੇ ॥੧੦੮੯॥

Cheera Dhare Sita Aaee Hute Chhin Beecha Bhaee Sabha Aaruna Baage ॥1089॥

The white garments worn by the warriors became red in an instant.1089.

੨੪ ਅਵਤਾਰ ਕ੍ਰਿਸਨ - ੧੦੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁਧ ਕਰਿਯੋ ਤਿਨ ਬੀਰਨ ਸ੍ਯਾਮ ਸੋ ਪਾਰਥ ਜ੍ਯੋ ਰਿਸ ਕੈ ਕਰਨੈ ਸੇ

Judha Kariyo Tin Beeran Saiaam So Paaratha Jaio Risa Kai Karni Se ॥

The warriors greatly infuriated, waged such a war with Krishna, which was waged earlier by Arjuna with Karana

੨੪ ਅਵਤਾਰ ਕ੍ਰਿਸਨ - ੧੦੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਭਰਿਯੋ ਬਹੁ ਸੈਨ ਹਨੀ ਬਲਿਭਦ੍ਰ ਅਰਿਯੋ ਰਨ ਭੂ ਮਧਿ ਐਸੇ

Kopa Bhariyo Bahu Sain Hanee Balibhadar Ariyo Ran Bhoo Madhi Aaise ॥

Balram also in anger and standing firmly in the field destroyed a great part of the army

੨੪ ਅਵਤਾਰ ਕ੍ਰਿਸਨ - ੧੦੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਫਿਰੈ ਕਰਿ ਸਾਂਗਨਿ ਲੈ ਤਿਹ ਘੇਰਿ ਲਯੋ ਬਲਦੇਵਹਿ ਕੈਸੇ

Beera Phrii Kari Saangani Lai Tih Gheri Layo Baladevahi Kaise ॥

੨੪ ਅਵਤਾਰ ਕ੍ਰਿਸਨ - ੧੦੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਸੋ ਸਾਕਰਿ ਤੋਰਿ ਘਿਰਿਯੋ ਮਦ ਮਤ ਕਰੀ ਗਢਦਾਰਨ ਜੈਸੇ ॥੧੦੯੦॥

Jori So Saakari Tori Ghiriyo Mada Mata Karee Gadhadaaran Jaise ॥1090॥

Holding their lances and swinging the warriors encircled Balram like the intoxicated elephant freeing himself from the steel-chains with his strength, but was entrapped in a deep pit.1090.

੨੪ ਅਵਤਾਰ ਕ੍ਰਿਸਨ - ੧੦੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਨਭੂਮਿ ਮੈ ਜੁਧ ਭਯੋ ਅਤਿ ਹੀ ਤਤਕਾਲ ਮਰੇ ਰਿਪੁ ਆਏ ਹੈ ਜੋਊ

Ranbhoomi Mai Judha Bhayo Ati Hee Tatakaal Mare Ripu Aaee Hai Joaoo ॥

There was a fierce fighting in the battlefield and the king who came there, was instantly killed

੨੪ ਅਵਤਾਰ ਕ੍ਰਿਸਨ - ੧੦੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਧ ਕਰਿਯੋ ਘਨਿ ਸ੍ਯਾਮ ਘਨੋ ਉਤ ਕੋਪ ਭਰੇ ਮਨ ਮੈ ਭਟ ਓਊ

Judha Kariyo Ghani Saiaam Ghano Auta Kopa Bhare Man Mai Bhatta Aooo ॥

On this side Krishna waged a dreadful war and on the other side, the warriors of the enemy were filled with great rage

੨੪ ਅਵਤਾਰ ਕ੍ਰਿਸਨ - ੧੦੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਨਰਸਿੰਘ ਜੂ ਬਾਨ ਹਨ੍ਯੋ ਹਰਿ ਕੋ ਜਿਹ ਕੀ ਸਮ ਅਉਰ ਕੋਊ

Sree Narsiaangha Joo Baan Hanio Hari Ko Jih Kee Sama Aaur Na Koaoo ॥

੨੪ ਅਵਤਾਰ ਕ੍ਰਿਸਨ - ੧੦੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਉਪਮਾ ਉਪਜੀ ਜੀਯ ਮੈ ਜਿਵ ਸੋਵਤ ਸਿੰਘ ਜਗਾਵਤ ਕੋਊ ॥੧੦੯੧॥

You Aupamaa Aupajee Jeeya Mai Jiva Sovata Siaangha Jagaavata Koaoo ॥1091॥

Narsingh discharged his arrow towards Krishna in such a way as if someone was desirous of awaking the sleeping lion.1091.

੨੪ ਅਵਤਾਰ ਕ੍ਰਿਸਨ - ੧੦੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਮ ਕੇ ਬਾਨ ਲਗਿਯੋ ਉਰ ਮੈ ਗਡ ਕੈ ਸੋਊ ਪੰਖਨ ਲਉ ਸੁ ਗਯੋ ਹੈ

Saiaam Ke Baan Lagiyo Aur Mai Gada Kai Soaoo Paankhn Lau Su Gayo Hai ॥

An arrow struck the chest of Krishna and penetrated upto the feathers

੨੪ ਅਵਤਾਰ ਕ੍ਰਿਸਨ - ੧੦੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਨ ਕੇ ਸੰਗਿ ਭਰਿਯੋ ਸਰ ਅੰਗ ਬਿਲੋਕਿ ਤਬੈ ਹਰਿ ਕੋਪ ਭਯੋ ਹੈ

Saruna Ke Saangi Bhariyo Sar Aanga Biloki Tabai Hari Kopa Bhayo Hai ॥

The arrow was filled with blood and seeing his blood flowing out from his limbs, Krishna was highly enraged

੨੪ ਅਵਤਾਰ ਕ੍ਰਿਸਨ - ੧੦੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਕਹਿ ਕੈ ਇਹ ਭਾਂਤ ਦਯੋ ਹੈ

Taa Chhabi Ko Jasu Aucha Mahaa Kabi Ne Kahi Kai Eih Bhaanta Dayo Hai ॥

੨੪ ਅਵਤਾਰ ਕ੍ਰਿਸਨ - ੧੦੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਤਛਕ ਕੋ ਲਰਿਕਾ ਖਗਰਾਜ ਲਖਿਯੋ ਗਹਿ ਨੀਲ ਲਯੋ ਹੈ ॥੧੦੯੨॥

Maanhu Tachhaka Ko Larikaa Khgaraaja Lakhiyo Gahi Neela Layo Hai ॥1092॥

This spectacle appears like Garuda, the king of birds, swallowing the son of the great serpent Takshak.1092.

੨੪ ਅਵਤਾਰ ਕ੍ਰਿਸਨ - ੧੦੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਬ੍ਰਿਜਨਾਥ ਸਰਾਸਨ ਲੈ ਰਿਸ ਕੈ ਸਰੁ ਰਾਜਨ ਬੀਚ ਕਸਾ

Sree Brijanaatha Saraasan Lai Risa Kai Saru Raajan Beecha Kasaa ॥

In great fury, Krishna tightened the arrow on the string of the bow and discharged it towards Gaj Singh

੨੪ ਅਵਤਾਰ ਕ੍ਰਿਸਨ - ੧੦੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਜ ਸਿੰਘ ਕੋ ਬਾਨ ਅਚਾਨ ਹਨ੍ਯੋ ਗਿਰ ਭੂਮਿ ਪਰਿਯੋ ਜਨ ਸਾਪ ਡਸਾ

Gaja Siaangha Ko Baan Achaan Hanio Gri Bhoomi Pariyo Jan Saapa Dasaa ॥

Gaj Singh fell down on the earth as if a snake had stung him

੨੪ ਅਵਤਾਰ ਕ੍ਰਿਸਨ - ੧੦੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਸਿੰਘ ਜੁ ਠਾਂਢੋ ਹੁਤੋ ਤਿਹ ਪੈ ਸੋਊ ਭਾਜ ਗਯੋ ਤਿਹ ਪੇਖਿ ਦਸਾ

Hari Siaangha Ju Tthaandho Huto Tih Pai Soaoo Bhaaja Gayo Tih Pekhi Dasaa ॥

੨੪ ਅਵਤਾਰ ਕ੍ਰਿਸਨ - ੧੦੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਸਿੰਘ ਕੋ ਰੂਪ ਨਿਹਾਰਤ ਹੀ ਟਿਕਿਯੋ ਜੁ ਚਲਿਯੋ ਸਟਕਾਇ ਸਸਾ ॥੧੦੯੩॥

Mano Siaangha Ko Roop Nihaarata Hee Na Ttikiyo Ju Chaliyo Sattakaaei Sasaa ॥1093॥

Hari Singh who was standing near him, seeing his plight, fled away like a hare seeing the figure of a lion.1093.

੨੪ ਅਵਤਾਰ ਕ੍ਰਿਸਨ - ੧੦੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਸਿੰਘ ਜਬੈ ਤਜਿ ਖੇਤ ਚਲਿਯੋ ਰਨ ਸਿੰਘ ਉਠਿਯੋ ਪੁਨਿ ਕੋਪ ਭਰਿਯੋ

Hari Siaangha Jabai Taji Kheta Chaliyo Ran Siaangha Autthiyo Puni Kopa Bhariyo ॥

When Hari Singh ran away from the battlefield, then Ran Singh arose again in great ire

੨੪ ਅਵਤਾਰ ਕ੍ਰਿਸਨ - ੧੦੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੁ ਬਾਨ ਸੰਭਾਰ ਕੈ ਪਾਨਿ ਲਯੋ ਬਹੁਰੋ ਬਲਿ ਕੋ ਰਨਿ ਜੁਧੁ ਕਰਿਯੋ

Dhanu Baan Saanbhaara Kai Paani Layo Bahuro Bali Ko Rani Judhu Kariyo ॥

He held up his bow and arrows using his strength and began to fight

੨੪ ਅਵਤਾਰ ਕ੍ਰਿਸਨ - ੧੦੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਨ ਹੂੰ ਪੁਨਿ ਬੀਚ ਅਯੋਧਨ ਕੇ ਹਰਿ ਕੋ ਲਲਕਾਰ ਕੈ ਇਉ ਉਚਰਿਯੋ

Auna Hooaan Puni Beecha Ayodhan Ke Hari Ko Lalakaara Kai Eiau Auchariyo ॥

੨੪ ਅਵਤਾਰ ਕ੍ਰਿਸਨ - ੧੦੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਜਾਤ ਕਹਾ ਥਿਰੁ ਹੋਹੁ ਘਰੀ ਹਮਰੇ ਅਸਿ ਕਾਲ ਕੇ ਹਾਥ ਪਰਿਯੋ ॥੧੦੯੪॥

Aba Jaata Kahaa Thiru Hohu Gharee Hamare Asi Kaal Ke Haatha Pariyo ॥1094॥

He challenged Krishna in the field saying “now stop for a while, where are you going? You have fallen in the hands of death.”1094.

੨੪ ਅਵਤਾਰ ਕ੍ਰਿਸਨ - ੧੦੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਕਹਿਯੋ ਰਨ ਸਿੰਘ ਜਬੈ ਹਰਿ ਸਿੰਘ ਤਬੈ ਸੁਨਿ ਕੈ ਮੁਸਕਾਨ੍ਯੋ

Eih Bhaanti Kahiyo Ran Siaangha Jabai Hari Siaangha Tabai Suni Kai Muskaanio ॥

When Ran Singh said these words, then Hari Singh smiled

੨੪ ਅਵਤਾਰ ਕ੍ਰਿਸਨ - ੧੦੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਇ ਅਰਿਯੋ ਹਰਿ ਸਿਉ ਧਨੁ ਲੈ ਰਨ ਕੀ ਛਿਤ ਤੇ ਨਹੀ ਪੈਗ ਪਰਾਨ੍ਯੋ

Aaei Ariyo Hari Siau Dhanu Lai Ran Kee Chhita Te Nahee Paiga Paraanio ॥

He also came forward in order to fight with Krishna and did not recede

੨੪ ਅਵਤਾਰ ਕ੍ਰਿਸਨ - ੧੦੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਕੈ ਬਾਤ ਕਹੀ ਜਦੁਬੀਰ ਸੋ ਮੈ ਇਹ ਲਛਨ ਤੇ ਪਹਚਾਨ੍ਯੋ

Kopa Kai Baata Kahee Jadubeera So Mai Eih Lachhan Te Pahachaanio ॥

੨੪ ਅਵਤਾਰ ਕ੍ਰਿਸਨ - ੧੦੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਇ ਕੈ ਜੁਧ ਕੀਓ ਹਮ ਸੋ ਸੁ ਭਲੀ ਬਿਧਿ ਕਾਲ ਕੇ ਹਾਥ ਬਿਕਾਨ੍ਯੋ ॥੧੦੯੫॥

Aaei Kai Judha Keeao Hama So Su Bhalee Bidhi Kaal Ke Haatha Bikaanio ॥1095॥

He addressed Krishna in anger, “He, who fights with me, consider him fallen in the hands of death.”1095.

੨੪ ਅਵਤਾਰ ਕ੍ਰਿਸਨ - ੧੦੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਸੁਨ ਕੈ ਬਤੀਆ ਤਿਹ ਕੀ ਹਰਿ ਜੂ ਧਨੁ ਲੈ ਕਰ ਮੈ ਮੁਸਕ੍ਯੋ ਹੈ

You Suna Kai Bateeaa Tih Kee Hari Joo Dhanu Lai Kar Mai Muskaio Hai ॥

Hearing his words, Krishna took his bow in his hand

੨੪ ਅਵਤਾਰ ਕ੍ਰਿਸਨ - ੧੦੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਰਘੁ ਗਾਤ ਲਖਿਯੋ ਤਬ ਹੀ ਸਰ ਛਾਡਿ ਦਯੋ ਅਰ ਸੀਸ ਤਕ੍ਯੋ ਹੈ

Deeraghu Gaata Lakhiyo Taba Hee Sar Chhaadi Dayo Ar Seesa Takaio Hai ॥

Seeing his large body and aiming his arrow on his head, he discharged it

੨੪ ਅਵਤਾਰ ਕ੍ਰਿਸਨ - ੧੦੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨ ਲਗਿਯੋ ਹਰਿ ਸਿੰਘ ਤਬੈ ਸਿਰ ਟੂਟਿ ਪਰਿਯੋ ਧਰ ਠਾਂਢੋ ਰਹਿਯੋ ਹੈ

Baan Lagiyo Hari Siaangha Tabai Sri Ttootti Pariyo Dhar Tthaandho Rahiyo Hai ॥

With the stroke of his arrow, the head of Hari Singh was chopped and his trunk remained standing

੨੪ ਅਵਤਾਰ ਕ੍ਰਿਸਨ - ੧੦੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੁ ਕੇ ਸ੍ਰਿੰਗਹੁ ਤੇ ਉਤਰਿਯੋ ਸੁ ਮਨੋ ਰਵਿ ਅਸਤ ਕੋ ਪ੍ਰਾਤਿ ਭਯੋ ਹੈ ॥੧੦੯੬॥

Meru Ke Sringahu Te Autariyo Su Mano Ravi Asata Ko Paraati Bhayo Hai ॥1096॥

The redness of blood on his body seemed to suggest that the sun of his head on Sumeru mountain had set and again the redness of the early morn was spreading.

੨੪ ਅਵਤਾਰ ਕ੍ਰਿਸਨ - ੧੦੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਲਯੋ ਹਰਿ ਸਿੰਘ ਜਬੈ ਰਨ ਸਿੰਘ ਤਬੈ ਹਰਿ ਊਪਰਿ ਧਾਯੋ

Maara Layo Hari Siaangha Jabai Ran Siaangha Tabai Hari Aoopri Dhaayo ॥

When Krishna killed Hari Singh, then Ran Singh fell upon him

੨੪ ਅਵਤਾਰ ਕ੍ਰਿਸਨ - ੧੦੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨ ਕਮਾਨ ਕ੍ਰਿਪਾਨ ਗਦਾ ਗਹਿ ਕੈ ਕਰ ਮੈ ਅਤਿ ਜੁਧ ਮਚਾਯੋ

Baan Kamaan Kripaan Gadaa Gahi Kai Kar Mai Ati Judha Machaayo ॥

He waged a dreadful war holding his weapons bow and arrows, swords, mace etc.

੨੪ ਅਵਤਾਰ ਕ੍ਰਿਸਨ - ੧੦੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੌਚ ਸਜੇ ਨਿਜ ਅੰਗ ਮਹਾ ਲਖਿ ਕੈ ਕਬਿ ਨੇ ਇਹ ਬਾਤ ਸੁਨਾਯੋ

Koucha Saje Nija Aanga Mahaa Lakhi Kai Kabi Ne Eih Baata Sunaayo ॥

੨੪ ਅਵਤਾਰ ਕ੍ਰਿਸਨ - ੧੦੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਮਤ ਕਰੀ ਬਨ ਮੈ ਰਿਸ ਕੈ ਮ੍ਰਿਗਰਾਜ ਕੇ ਊਪਰ ਆਯੋ ॥੧੦੯੭॥

Maanhu Mata Karee Ban Mai Risa Kai Mrigaraaja Ke Aoopra Aayo ॥1097॥

Seeing his limbs bedecked with his armour, the poet says that it appeared to him that an intoxicated elephant, in his fury, fell upon a lion.1097.

੨੪ ਅਵਤਾਰ ਕ੍ਰਿਸਨ - ੧੦੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਇ ਕੇ ਸ੍ਯਾਮ ਸੋ ਜੁਧੁ ਕਰਿਯੋ ਰਨ ਕੀ ਛਿਤਿ ਤੇ ਪਗੁ ਏਕ ਭਾਗਿਯੋ

Aaei Ke Saiaam So Judhu Kariyo Ran Kee Chhiti Te Pagu Eeka Na Bhaagiyo ॥

He came and fought with Krishna and did not even recede one step

੨੪ ਅਵਤਾਰ ਕ੍ਰਿਸਨ - ੧੦੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫੇਰਿ ਗਦਾ ਗਹਿ ਕੈ ਕਰ ਮੈ ਬ੍ਰਿਜਭੂਖਨ ਕੋ ਤਨੁ ਤਾੜਨ ਲਾਗਿਯੋ

Pheri Gadaa Gahi Kai Kar Mai Brijabhookhn Ko Tanu Taarhan Laagiyo ॥

Then he took up his mace in his hand and began to strike his blows on the body of Krishna

੨੪ ਅਵਤਾਰ ਕ੍ਰਿਸਨ - ੧੦੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਮਧਸੂਦਨ ਜੂ ਲਖਿਯੋ ਰਸ ਰੁਦ੍ਰ ਬਿਖੈ ਅਤਿ ਇਹ ਪਾਗਿਯੋ

So Madhasoodan Joo Lakhiyo Rasa Rudar Bikhi Ati Eih Paagiyo ॥

੨੪ ਅਵਤਾਰ ਕ੍ਰਿਸਨ - ੧੦੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਹਰਿ ਚਕ੍ਰ ਲਯੋ ਕਰ ਮੈ ਭੂਅ ਬਕ੍ਰ ਕਰੀ ਰਿਸ ਸੋ ਅਨੁਰਾਗਿਯੋ ॥੧੦੯੮॥

Sree Hari Chakar Layo Kar Mai Bhooa Bakar Karee Risa So Anuraagiyo ॥1098॥

Seeing all this, Krishna was filled with great anger, he tilted his eyebrows and took his discus in his hand in order to knock him down on the ground.1098.

੨੪ ਅਵਤਾਰ ਕ੍ਰਿਸਨ - ੧੦੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਬਰਛੀ ਰਨ ਸਿੰਘ ਤਬੈ ਜਦੁਬੀਰ ਕੇ ਮਾਰਨ ਕਾਜ ਚਲਾਈ

Lai Barchhee Ran Siaangha Tabai Jadubeera Ke Maaran Kaaja Chalaaeee ॥

੨੪ ਅਵਤਾਰ ਕ੍ਰਿਸਨ - ੧੦੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਲਗੀ ਹਰਿ ਕੋ ਅਨਚੇਤ ਦਈ ਭੁਜ ਫੋਰ ਕੈ ਪਾਰਿ ਦਿਖਾਈ

Jaaei Lagee Hari Ko Ancheta Daeee Bhuja Phora Kai Paari Dikhaaeee ॥

At the same time, taking his danger in his hand, Ran Singh gave its blow to Krishna, the Yadava hero, in order to kill him

੨੪ ਅਵਤਾਰ ਕ੍ਰਿਸਨ - ੧੦੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਗ ਰਹੀ ਪ੍ਰਭ ਕੇ ਤਨ ਸਿਉ ਉਪਮਾ ਤਿਹ ਕੀ ਕਬਿ ਭਾਖਿ ਸੁਨਾਈ

Laaga Rahee Parbha Ke Tan Siau Aupamaa Tih Kee Kabi Bhaakhi Sunaaeee ॥

It suddenly struck Krishna and tearing his right arm, it penetrated to the other side

੨੪ ਅਵਤਾਰ ਕ੍ਰਿਸਨ - ੧੦੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਗ੍ਰੀਖਮ ਕੀ ਰੁਤਿ ਭੀਤਰ ਨਾਗਨਿ ਚੰਦਨ ਸਿਉ ਲਪਟਾਈ ॥੧੦੯੯॥

Maanhu Gareekhma Kee Ruti Bheetr Naagani Chaandan Siau Lapattaaeee ॥1099॥

Piercing the body of Krishna it appeared like a female serpent coiling a sandalwood tree in summer season.1099.

੨੪ ਅਵਤਾਰ ਕ੍ਰਿਸਨ - ੧੦੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਮ ਉਖਾਰ ਕੈ ਸੋ ਬਰਛੀ ਭੁਜ ਤੇ ਅਰਿ ਮਾਰਨ ਹੇਤ ਚਲਾਈ

Saiaam Aukhaara Kai So Barchhee Bhuja Te Ari Maaran Heta Chalaaeee ॥

Krishna extracting the same dagger from his arm, set it in motion in order to kill the enemy

੨੪ ਅਵਤਾਰ ਕ੍ਰਿਸਨ - ੧੧੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨਨ ਕੇ ਘਨ ਬੀਚ ਚਲੀ ਚਪਲਾ ਕਿਧੌ ਹੰਸ ਕੀ ਅੰਸ ਤਚਾਈ

Baann Ke Ghan Beecha Chalee Chapalaa Kidhou Haansa Kee Aansa Tachaaeee ॥

It struck like lighting within the clouds of arrows and appeared like a flying swan

੨੪ ਅਵਤਾਰ ਕ੍ਰਿਸਨ - ੧੧੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਲਗੀ ਤਿਹ ਕੇ ਤਨ ਮੈ ਉਰਿ ਫੋਰਿ ਦਈ ਉਹਿ ਓਰ ਦਿਖਾਈ

Jaaei Lagee Tih Ke Tan Mai Auri Phori Daeee Auhi Aor Dikhaaeee ॥

It hit the body of Ran Singh and his chest was seen torn down

੨੪ ਅਵਤਾਰ ਕ੍ਰਿਸਨ - ੧੧੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲਿਕਾ ਮਾਨਹੁ ਸ੍ਰਉਨ ਭਰੀ ਹਨਿ ਸੁੰਭ ਨਿਸੁੰਭ ਕੋ ਮਾਰਨ ਧਾਈ ॥੧੧੦੦॥

Kaalikaa Maanhu Saruna Bharee Hani Suaanbha Nisuaanbha Ko Maaran Dhaaeee ॥1100॥

It seemed like Durga, steeped in blood, going to kill Shumbh and Nishumbh.1100.

੨੪ ਅਵਤਾਰ ਕ੍ਰਿਸਨ - ੧੧੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਨ ਸਿੰਘ ਜਬੈ ਰਣਿ ਸਾਂਗ ਹਨ੍ਯੋ ਧਨ ਸਿੰਘ ਤਬੈ ਕਰਿ ਕੋਪੁ ਸਿਧਾਰਿਯੋ

Ran Siaangha Jabai Rani Saanga Hanio Dhan Siaangha Tabai Kari Kopu Sidhaariyo ॥

੨੪ ਅਵਤਾਰ ਕ੍ਰਿਸਨ - ੧੧੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਪਰਿਯੋ ਕਰਿ ਲੈ ਬਰਛਾ ਲਲਕਾਰ ਕੈ ਸ੍ਰੀ ਹਰਿ ਊਪਰਿ ਝਾਰਿਯੋ

Dhaaei Pariyo Kari Lai Barchhaa Lalakaara Kai Sree Hari Aoopri Jhaariyo ॥

When Ran Singh was killed with the dagger, then Dhan Singh ran in fury and taking his spear in his hand white shouting, he inflicted a blow on Krishna

੨੪ ਅਵਤਾਰ ਕ੍ਰਿਸਨ - ੧੧੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਸੋ ਲਖਿਯੋ ਘਨ ਸ੍ਯਾਮ ਨਿਕਾਰ ਕੈ ਖਗ ਸੁ ਦੁਇ ਕਰਿ ਡਾਰਿਯੋ

Aavata So Lakhiyo Ghan Saiaam Nikaara Kai Khga Su Duei Kari Daariyo ॥

੨੪ ਅਵਤਾਰ ਕ੍ਰਿਸਨ - ੧੧੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮਿ ਦੁਟੂਕ ਹੋਇ ਟੂਟ ਪਰਿਯੋ ਸੁ ਮਨੋ ਖਗਰਾਜ ਬਡੋ ਅਹਿ ਮਾਰਿਯੋ ॥੧੧੦੧॥

Bhoomi Duttooka Hoei Ttootta Pariyo Su Mano Khgaraaja Bado Ahi Maariyo ॥1101॥

Seeing him coming, Krishna took out his sword and with his blow, chopped the enemy into two halves and this spectacle appeared as if the Garuda had killed a huge serpent.1101.

੨੪ ਅਵਤਾਰ ਕ੍ਰਿਸਨ - ੧੧੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਾਉ ਬਚਾਇ ਕੈ ਸ੍ਰੀ ਜਦੁਬੀਰ ਸਰਾਸਨੁ ਲੈ ਅਰਿ ਊਪਰਿ ਧਾਯੋ

Ghaau Bachaaei Kai Sree Jadubeera Saraasanu Lai Ari Aoopri Dhaayo ॥

Saving himself from getting wounded, Krishna took up bow and arrows and fell upon the enemy

੨੪ ਅਵਤਾਰ ਕ੍ਰਿਸਨ - ੧੧੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰ ਮਹੂਰਤ ਜੁਧ ਭਯੋ ਹਰਿ ਘਾਇ ਹੁਇ ਉਹਿ ਕੋ ਨਹੀ ਘਾਯੋ

Chaara Mahoorata Judha Bhayo Hari Ghaaei Na Huei Auhi Ko Nahee Ghaayo ॥

Battle was fought for four maburats (span of time), in which neither the enemy was killed, nor Krishna was wounded

੨੪ ਅਵਤਾਰ ਕ੍ਰਿਸਨ - ੧੧੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਸ ਕੈ ਬਾਨ ਹਨ੍ਯੋ ਹਰਿ ਕਉ ਹਰਿ ਹੂੰ ਤਿਹ ਖੈਚ ਕੈ ਬਾਨ ਲਗਾਯੋ

Rosa Kai Baan Hanio Hari Kau Hari Hooaan Tih Khicha Kai Baan Lagaayo ॥

The enemy in his ragedischarged an arrow on Krishna and from this side Krishna also shot his arrow by pulling his bow

੨੪ ਅਵਤਾਰ ਕ੍ਰਿਸਨ - ੧੧੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖ ਰਹਿਯੋ ਮੁਖ ਸ੍ਰੀ ਹਰਿ ਕੋ ਹਰਿ ਹੂੰ ਮੁਖ ਦੇਖ ਰਹਿਯੋ ਮੁਸਕਾਯੋ ॥੧੧੦੨॥

Dekh Rahiyo Mukh Sree Hari Ko Hari Hooaan Mukh Dekh Rahiyo Muskaayo ॥1102॥

He began to look at the face of Krishna and from this side Krishna on seeing him smilled.1102.

੨੪ ਅਵਤਾਰ ਕ੍ਰਿਸਨ - ੧੧੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਜਦੁਬੀਰ ਕੋ ਬੀਰ ਬਲੀ ਅਸਿ ਲੈ ਕਰ ਮੈ ਧਨ ਸਿੰਘ ਪੈ ਧਾਯੋ

Sree Jadubeera Ko Beera Balee Asi Lai Kar Mai Dhan Siaangha Pai Dhaayo ॥

One of the mighty warriors of Krishna took his sword in his hand and fell upon Dhan Singh

੨੪ ਅਵਤਾਰ ਕ੍ਰਿਸਨ - ੧੧੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਹੀ ਲਲਕਾਰ ਪਰਿਯੋ ਗਜਿ ਮਾਨਹੁ ਕੇਹਰਿ ਕਉ ਡਰਪਾਯੋ

Aavata Hee Lalakaara Pariyo Gaji Maanhu Kehari Kau Darpaayo ॥

While coming, he shouted so loudly, when it seemed that the elephant had frightened the lion

੨੪ ਅਵਤਾਰ ਕ੍ਰਿਸਨ - ੧੧੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਉ ਧਨ ਸਿੰਘ ਸਰਾਸਨੁ ਲੈ ਸਰ ਸੋ ਤਿਹ ਕੋ ਸਿਰ ਭੂਮਿ ਗਿਰਾਯੋ

Tau Dhan Siaangha Saraasanu Lai Sar So Tih Ko Sri Bhoomi Giraayo ॥

Taking up his bow and arrows Dhan Singh threw his head on the earth

੨੪ ਅਵਤਾਰ ਕ੍ਰਿਸਨ - ੧੧੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਅਹਿ ਰਾਜ ਕੇ ਆਨਨ ਭੀਤਰ ਆਨਿ ਪਰਿਯੋ ਮ੍ਰਿਗ ਜਾਨ ਪਾਯੋ ॥੧੧੦੩॥

Jiau Ahi Raaja Ke Aann Bheetr Aani Pariyo Mriga Jaan Na Paayo ॥1103॥

This spectacle seemed like this that a deer had unknowingly fallen in the mouth of a boa.1103.

੨੪ ਅਵਤਾਰ ਕ੍ਰਿਸਨ - ੧੧੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੂਸਰ ਸ੍ਰੀ ਜਦੁਬੀਰ ਕੇ ਬੀਰ ਸਰਾਸਨੁ ਲੈ ਸਰ ਕੋਪ ਭਯੋ ਹੈ

Doosar Sree Jadubeera Ke Beera Saraasanu Lai Sar Kopa Bhayo Hai ॥

੨੪ ਅਵਤਾਰ ਕ੍ਰਿਸਨ - ੧੧੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੀਰ ਬਲੀ ਧਨ ਸਿੰਘ ਕੀ ਓਰ ਚਲਾਵਤ ਬਾਨ ਨਿਸੰਕ ਗਯੋ ਹੈ

Dheera Balee Dhan Siaangha Kee Aor Chalaavata Baan Nisaanka Gayo Hai ॥

A second warrior of Krishna, greatly enraged, taking bow and arrows in his hand, unhesitatingly, marched forward towards mighty Dhan Singh.

੨੪ ਅਵਤਾਰ ਕ੍ਰਿਸਨ - ੧੧੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਧਨ ਸਿੰਘ ਲੀਓ ਅਸਿ ਹਾਥਿ ਕਟਿਓ ਅਰਿ ਮਾਥਨ ਡਾਰ ਦਯੋ ਹੈ

Sree Dhan Siaangha Leeao Asi Haathi Kattiao Ari Maathan Daara Dayo Hai ॥

Dhan Singh took his sword in his hand and chopped and threw the enemy’s forehead

੨੪ ਅਵਤਾਰ ਕ੍ਰਿਸਨ - ੧੧੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਛੀ ਨਿਹਾਰਿ ਸਰੋਵਰ ਤੇ ਪ੍ਰਫੁਲਿਓ ਮਾਨਹੁ ਬਾਰਿਜ ਤੋਰ ਲਯੋ ਹੈ ॥੧੧੦੪॥

Kaachhee Nihaari Sarovar Te Parphuliao Maanhu Baarija Tora Layo Hai ॥1104॥

It appeared like some surveyor, seeing the lotus in the tank had plucked it.1104.

੨੪ ਅਵਤਾਰ ਕ੍ਰਿਸਨ - ੧੧੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਦੁ ਬੀਰਨ ਕੋ ਧਨ ਸਿੰਘ ਸਰਾਸਨ ਲੈ ਦਲ ਕਉ ਤਕਿ ਧਾਯੋ

Maari Du Beeran Ko Dhan Siaangha Saraasan Lai Dala Kau Taki Dhaayo ॥

੨੪ ਅਵਤਾਰ ਕ੍ਰਿਸਨ - ੧੧੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਹੀ ਗਜਿ ਬਾਜ ਹਨੇ ਰਥ ਪੈਦਲ ਕਾਟਿ ਘਨੋ ਰਨ ਪਾਯੋ

Aavata Hee Gaji Baaja Hane Ratha Paidala Kaatti Ghano Ran Paayo ॥

Killing the two warriors, mighty Dhan Singh, taking his bow and arrows in his hand, fell upon the army and waged a dreadful war and chopped elephants, horses, charioteers and soldiers on foot

੨੪ ਅਵਤਾਰ ਕ੍ਰਿਸਨ - ੧੧੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਗ ਅਲਾਤ ਕੀ ਭਾਂਤਿ ਫਿਰਿਓ ਖਰ ਸਾਨ ਨ੍ਰਿਪਾਲ ਕੋ ਛਤ੍ਰ ਲਜਾਯੋ

Khga Alaata Kee Bhaanti Phiriao Khra Saan Nripaala Ko Chhatar Lajaayo ॥

His dagger was gleaming like fire, seeing which the canopy of the king was feeling shy

੨੪ ਅਵਤਾਰ ਕ੍ਰਿਸਨ - ੧੧੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਭਲੀ ਉਪਮਾ ਤਿਹ ਕੀ ਲਖਿ ਭੀਖਮ ਕਉ ਹਰਿ ਚਕ੍ਰ ਭ੍ਰਮਾਯੋ ॥੧੧੦੫॥

Aaur Bhalee Aupamaa Tih Kee Lakhi Bheekhma Kau Hari Chakar Bharmaayo ॥1105॥

He looked like that Bhishma, seeing whom Krishna began to revolve his discus.1105.

੨੪ ਅਵਤਾਰ ਕ੍ਰਿਸਨ - ੧੧੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਧਨ ਸਿੰਘ ਸਰਾਸਨੁ ਲੈ ਰਿਸ ਕੈ ਅਰਿ ਕੇ ਦਲ ਮਾਝਿ ਪਰਿਯੋ

Bahuro Dhan Siaangha Saraasanu Lai Risa Kai Ari Ke Dala Maajhi Pariyo ॥

Then Dhan Singh, taking his bow and arrows in his hand, angrily penetrated into the ranks of the enemy

੨੪ ਅਵਤਾਰ ਕ੍ਰਿਸਨ - ੧੧੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਥਿ ਕਾਟਿ ਘਨੇ ਗਜ ਬਾਜ ਹਨੇ ਨਹੀ ਜਾਤ ਗਨੇ ਇਹ ਭਾਂਤਿ ਲਰਿਯੋ

Rathi Kaatti Ghane Gaja Baaja Hane Nahee Jaata Gane Eih Bhaanti Lariyo ॥

He waged such a fierce battle that the broken chariots and chopped elephants and horses cannot be counted

੨੪ ਅਵਤਾਰ ਕ੍ਰਿਸਨ - ੧੧੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਮਲੋਕੁ ਸੁ ਬੀਰ ਕਿਤੇ ਪਠਏ ਹਰਿ ਓਰ ਚਲਿਯੋ ਅਤਿ ਕੋਪ ਭਰਿਯੋ

Jamaloku Su Beera Kite Patthaee Hari Aor Chaliyo Ati Kopa Bhariyo ॥

He sent many a warrior to the abode of Yama and then in rage, he marched towards Krishna

੨੪ ਅਵਤਾਰ ਕ੍ਰਿਸਨ - ੧੧੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਮਾਰ ਹੀ ਮਾਰ ਪੁਕਾਰਿ ਪਰਿਯੋ ਦਲੁ ਜਾਦਵ ਕੋ ਸਿਗਰੋ ਬਿਡਰਿਯੋ ॥੧੧੦੬॥

Mukh Maara Hee Maara Pukaari Pariyo Dalu Jaadava Ko Sigaro Bidariyo ॥1106॥

He shouted “kill, kill” from his mouth and seeing him, the forces of Yadavas broke into fragments.1106.

੨੪ ਅਵਤਾਰ ਕ੍ਰਿਸਨ - ੧੧੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ