ਸਿਰਿ ਤੇਗ ਬਹੀ ਚਪਲਾ ਸੀ ਮਨੋ ਅਧ ਬੀਚ ਤੇ ਭੂਧਰ ਚੀਰਿ ਦੀਓ ॥੧੫੭੪॥

This shabad is on page 826 of Sri Dasam Granth Sahib.

ਸਵੈਯਾ

Savaiyaa ॥

SWAYYA


ਹਿੰਮਤ ਸਿੰਘ ਮਹਾ ਰਿਸ ਸਿਉ ਇਹ ਭੂਪਤਿ ਪੈ ਤਰਵਾਰ ਚਲਾਈ

Hiaanmata Siaangha Mahaa Risa Siau Eih Bhoopti Pai Tarvaara Chalaaeee ॥

Himmat Singh, furiously, struck a blow with his sword on the king

੨੪ ਅਵਤਾਰ ਕ੍ਰਿਸਨ - ੧੫੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥ ਸੰਭਾਲ ਕੈ ਢਾਲ ਲਈ ਤਬ ਹੀ ਸੋਊ ਆਵਤ ਹੀ ਸੁ ਬਚਾਈ

Haatha Saanbhaala Kai Dhaala Laeee Taba Hee Soaoo Aavata Hee Su Bachaaeee ॥

The king saved himself from this blow with his shield

੨੪ ਅਵਤਾਰ ਕ੍ਰਿਸਨ - ੧੫੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲਹੁ ਪੈ ਕਰਵਾਰ ਲਗੀ ਚਿਨਗਾਰਿ ਜਗੀ ਉਪਮਾ ਕਬਿ ਗਾਈ

Phoolahu Pai Karvaara Lagee Chingaari Jagee Aupamaa Kabi Gaaeee ॥

੨੪ ਅਵਤਾਰ ਕ੍ਰਿਸਨ - ੧੫੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਸਵ ਪੈ ਸਿਵ ਕੋਪ ਕੀਓ ਮਾਨੋ ਤੀਸਰੇ ਨੈਨ ਕੀ ਜ੍ਵਾਲ ਦਿਖਾਈ ॥੧੫੭੩॥

Baasava Pai Siva Kopa Keeao Maano Teesare Nain Kee Javaala Dikhaaeee ॥1573॥

The sword struck the protruded part of the shield and the sparks came out like the fire of the third eye shown by Shiva to Indra.1573.

੨੪ ਅਵਤਾਰ ਕ੍ਰਿਸਨ - ੧੫੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਹਿੰਮਤ ਸਿੰਘ ਮਹਾਬਲੁ ਕੈ ਇਹ ਭੂਪ ਕੇ ਊਪਰਿ ਘਾਉ ਕੀਓ

Puni Hiaanmata Siaangha Mahaabalu Kai Eih Bhoop Ke Aoopri Ghaau Keeao ॥

Then Himmat Singh again gave a blow to the king with his might

੨੪ ਅਵਤਾਰ ਕ੍ਰਿਸਨ - ੧੫੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਵਾਰ ਫਿਰਿਓ ਅਪੁਨੇ ਦਲੁ ਕੋ ਨ੍ਰਿਪ ਤਉ ਲਲਕਾਰਿ ਹਕਾਰ ਲੀਓ

Kari Vaara Phiriao Apune Dalu Ko Nripa Tau Lalakaari Hakaara Leeao ॥

When he turned towards his army after striking the blow, the king challenged him at the same time and gave a blow of his sword of his head

੨੪ ਅਵਤਾਰ ਕ੍ਰਿਸਨ - ੧੫੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰ ਮਾਝ ਕ੍ਰਿਪਾਨ ਕੀ ਤਾਨ ਦਈ ਬਿਬਿ ਖੰਡ ਹੁਇ ਭੂਮਿ ਗਿਰਿਓ ਜੀਓ

Sri Maajha Kripaan Kee Taan Daeee Bibi Khaanda Huei Bhoomi Giriao Na Jeeao ॥

He fell down lifeless on the earth

੨੪ ਅਵਤਾਰ ਕ੍ਰਿਸਨ - ੧੫੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰਿ ਤੇਗ ਬਹੀ ਚਪਲਾ ਸੀ ਮਨੋ ਅਧ ਬੀਚ ਤੇ ਭੂਧਰ ਚੀਰਿ ਦੀਓ ॥੧੫੭੪॥

Siri Tega Bahee Chapalaa See Mano Adha Beecha Te Bhoodhar Cheeri Deeao ॥1574॥

The sword struck him on the head like the lightening cutting and dividing the mountain into two halvas.1574.

੨੪ ਅਵਤਾਰ ਕ੍ਰਿਸਨ - ੧੫੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਿੰਮਤ ਸਿੰਘ ਹਨਿਓ ਜਬ ਹੀ ਤਬ ਹੀ ਸਬ ਹੀ ਭਟ ਕੋਪ ਭਰੇ

Hiaanmata Siaangha Haniao Jaba Hee Taba Hee Saba Hee Bhatta Kopa Bhare ॥

When Himmat Singh was killed, all the warriors were highly infuriated

੨੪ ਅਵਤਾਰ ਕ੍ਰਿਸਨ - ੧੫੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੁਦ੍ਰ ਤੇ ਆਦਿਕ ਬੀਰ ਜਿਤੇ ਇਹ ਪੈ ਇਕ ਬਾਰ ਹੀ ਟੂਟਿ ਪਰੇ

Mahaa Rudar Te Aadika Beera Jite Eih Pai Eika Baara Hee Ttootti Pare ॥

All the mighty warriors including Maharudra etc., they all together fell upon the king.

੨੪ ਅਵਤਾਰ ਕ੍ਰਿਸਨ - ੧੫੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੁ ਬਾਨ ਕ੍ਰਿਪਾਨ ਗਦਾ ਬਰਛੀਨ ਕੇ ਸ੍ਯਾਮ ਭਨੈ ਬਹੁ ਵਾਰ ਕਰੇ

Dhanu Baan Kripaan Gadaa Barchheena Ke Saiaam Bhani Bahu Vaara Kare ॥

And with their bows, arrows, swords, maces and lances, they hurled many blows on the king

੨੪ ਅਵਤਾਰ ਕ੍ਰਿਸਨ - ੧੫੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਘਾਇ ਬਚਾਇ ਸਭੈ ਤਿਨ ਕੇ ਇਹ ਪਉਰਖ ਦੇਖ ਕੈ ਸਤ੍ਰ ਡਰੇ ॥੧੫੭੫॥

Nripa Ghaaei Bachaaei Sabhai Tin Ke Eih Paurkh Dekh Kai Satar Dare ॥1575॥

The king saved himself from their blows and seeing such bravery of the king, all the enemies became fearful.1575.

੨੪ ਅਵਤਾਰ ਕ੍ਰਿਸਨ - ੧੫੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੁਦ੍ਰ ਤੇ ਆਦਿ ਜਿਤੇ ਗਨ ਦੇਵ ਤਿਤੇ ਮਿਲ ਕੈ ਨ੍ਰਿਪ ਊਪਰਿ ਧਾਏ

Rudar Te Aadi Jite Gan Dev Tite Mila Kai Nripa Aoopri Dhaaee ॥

All the ganas including Rudra, all of them together fell upon the king

੨੪ ਅਵਤਾਰ ਕ੍ਰਿਸਨ - ੧੫੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਸਬ ਆਵਤ ਦੇਖਿ ਬਲੀ ਧਨੁ ਤਾਨਿ ਹਕਾਰ ਕੈ ਬਾਨ ਲਗਾਏ

Te Saba Aavata Dekhi Balee Dhanu Taani Hakaara Kai Baan Lagaaee ॥

Seeing them all coming this great warrior challenged them and discharged his arrows

੨੪ ਅਵਤਾਰ ਕ੍ਰਿਸਨ - ੧੫੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਗਿਰੇ ਤਹ ਘਾਇਲ ਹੁਇ ਇਕ ਤ੍ਰਾਸ ਭਰੇ ਤਜਿ ਜੁਧੁ ਪਰਾਏ

Eeka Gire Taha Ghaaeila Huei Eika Taraasa Bhare Taji Judhu Paraaee ॥

Some of them fell down wounded there and some of them becoming fearful fled away

੨੪ ਅਵਤਾਰ ਕ੍ਰਿਸਨ - ੧੫੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਲਰੈ ਡਰੈ ਬਲਵਾਨ ਨਿਦਾਨ ਸੋਊ ਨ੍ਰਿਪ ਮਾਰਿ ਗਿਰਾਏ ॥੧੫੭੬॥

Eeka Lari Na Dari Balavaan Nidaan Soaoo Nripa Maari Giraaee ॥1576॥

Some of them fearlessly fought with the king, who killed them all.1576.

੨੪ ਅਵਤਾਰ ਕ੍ਰਿਸਨ - ੧੫੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਕੇ ਦਸ ਸੈ ਗਨ ਜੀਤ ਲਏ ਰਿਸ ਸੋ ਪੁਨਿ ਲਛਕ ਜਛ ਸੰਘਾਰੇ

Siva Ke Dasa Sai Gan Jeet Laee Risa So Puni Lachhaka Jachha Saanghaare ॥

Conquering the ten hundred ganas of Shiva, the king killed one lakh Yakshas

੨੪ ਅਵਤਾਰ ਕ੍ਰਿਸਨ - ੧੫੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਛਸ ਤੇਈਸ ਲਾਖ ਹਨੇ ਕਬਿ ਸ੍ਯਾਮ ਭਨੈ ਜਮ ਧਾਮ ਸਿਧਾਰੇ

Raachhasa Teeeesa Laakh Hane Kabi Saiaam Bhani Jama Dhaam Sidhaare ॥

He killed twenty-three lakh demons who reached the abode of Yama

੨੪ ਅਵਤਾਰ ਕ੍ਰਿਸਨ - ੧੫੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਬ੍ਰਿਜਨਾਥ ਕੀਓ ਬਿਰਥੀ ਬਹੁ ਦਾਰੁਕ ਕੇ ਤਨਿ ਘਾਉ ਪ੍ਰਹਾਰੇ

Sree Brijanaatha Keeao Brithee Bahu Daaruka Ke Tani Ghaau Parhaare ॥

He deprived Krishna of his chariot and wounded Daruk, his charioteer

੨੪ ਅਵਤਾਰ ਕ੍ਰਿਸਨ - ੧੫੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵਾਦਸ ਸੂਰ ਨਿਹਾਰਿ ਨਿਸੇਸ ਧਨੇਸ ਜਲੇਸ ਪਸ੍ਵੇਸ ਪਧਾਰੇ ॥੧੫੭੭॥

Davaadasa Soora Nihaari Nisesa Dhanesa Jalesa Pasavesa Padhaare ॥1577॥

Seeing this spectacle, the twelve Suryas, Chandra, Kuber, Varuna and Pashupatnath fled away.1577.

੨੪ ਅਵਤਾਰ ਕ੍ਰਿਸਨ - ੧੫੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਅਯੁਤ ਗਜ ਮਾਰਤ ਭਯੋ ਪੁਨਿ ਤੀਸ ਹਜਾਰ ਰਥੀ ਰਿਸਿ ਘਾਯੋ

Bahuro Ayuta Gaja Maarata Bhayo Puni Teesa Hajaara Rathee Risi Ghaayo ॥

Then the king knocked down many horses and elephants and also thirty thousand charioteers

੨੪ ਅਵਤਾਰ ਕ੍ਰਿਸਨ - ੧੫੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਤੀਸ ਲਾਖ ਸੁ ਪਤ੍ਯ ਹਨੇ ਦਸ ਲਾਖ ਸ੍ਵਾਰਨ ਮਾਰਿ ਗਿਰਾਯੋ

Chhateesa Laakh Su Patai Hane Dasa Laakh Savaaran Maari Giraayo ॥

He killed thirty-six lakh soldiers on foot and ten lakh horsemen

੨੪ ਅਵਤਾਰ ਕ੍ਰਿਸਨ - ੧੫੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤਿ ਲਛ ਹਨੇ ਬਹੁਰੋ ਦਲ ਜਛ ਪ੍ਰਤਛਹਿ ਮਾਰਿ ਭਜਾਯੋ

Bhoopti Lachha Hane Bahuro Dala Jachha Partachhahi Maari Bhajaayo ॥

He killed on lakh kings and caused the army of Yakshas to run away

੨੪ ਅਵਤਾਰ ਕ੍ਰਿਸਨ - ੧੫੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵਾਦਸ ਸੂਰਨ ਗਿਆਰਹ ਰੁਦ੍ਰਨ ਕੇ ਦਲ ਕਉ ਹਨਿ ਕੈ ਪੁਨਿ ਧਾਯੋ ॥੧੫੭੮॥

Davaadasa Sooran Giaaraha Rudarn Ke Dala Kau Hani Kai Puni Dhaayo ॥1578॥

After killing the twelve Suryas and eleven Rudras, the king fell upon the army of the enemy.1578.

੨੪ ਅਵਤਾਰ ਕ੍ਰਿਸਨ - ੧੫੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਠ ਹਜਾਰ ਹਨੇ ਬਹੁਰੋ ਭਟ ਜਛ ਸੁ ਲਛ ਕਈ ਤਿਹ ਘਾਏ

Saattha Hajaara Hane Bahuro Bhatta Jachha Su Lachha Kaeee Tih Ghaaee ॥

After killing sixty thousand warriors, the king knocked down one lakh Yakshas

੨੪ ਅਵਤਾਰ ਕ੍ਰਿਸਨ - ੧੫੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਦਵ ਲਛ ਕੀਏ ਬਿਰਥੀ ਬਹੁ ਜਛਨ ਕੇ ਤਨ ਲਛ ਬਨਾਏ

Jaadava Lachha Keeee Brithee Bahu Jachhan Ke Tan Lachha Banaaee ॥

He deprived one lakh Yadavas of their chariots and made the Yakshas his target

੨੪ ਅਵਤਾਰ ਕ੍ਰਿਸਨ - ੧੫੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੈਦਲ ਲਾਖ ਪਚਾਸ ਹਨੇ ਪੁਰਜੇ ਪੁਰਜੇ ਕਰਿ ਭੂਮਿ ਗਿਰਾਏ

Paidala Laakh Pachaasa Hane Purje Purje Kari Bhoomi Giraaee ॥

He scattered fifty lakh soldiers on foot in fragments on the earth

੨੪ ਅਵਤਾਰ ਕ੍ਰਿਸਨ - ੧੫੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਹਨੇ ਬਲਵਾਨ ਕ੍ਰਿਪਾਨ ਲੈ ਜੋ ਇਹ ਭੂਪ ਕੇ ਊਪਰਿ ਆਏ ॥੧੫੭੯॥

Aaur Hane Balavaan Kripaan Lai Jo Eih Bhoop Ke Aoopri Aaee ॥1579॥

Instead of them, the warriors who attacked the king with their swords, he killed them all.1579.

੨੪ ਅਵਤਾਰ ਕ੍ਰਿਸਨ - ੧੫੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਉ ਦੇ ਮੂਛਿ ਦੁਹੂੰ ਕਰ ਭੂਪਤਿ ਸੈਨ ਨੈ ਜਾਇ ਨਿਸੰਕ ਪਰਿਯੋ

Taau De Moochhi Duhooaan Kar Bhoopti Sain Nai Jaaei Nisaanka Pariyo ॥

The king, twisting his whiskers, fearlessly fell upon the army

੨੪ ਅਵਤਾਰ ਕ੍ਰਿਸਨ - ੧੫੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਲਾਖ ਸੁਆਰ ਹਨੇ ਬਲਿ ਕੈ ਸਸਿ ਕੋ ਰਵਿ ਕੋ ਅਭਿਮਾਨ ਹਰਿਯੋ

Puni Laakh Suaara Hane Bali Kai Sasi Ko Ravi Ko Abhimaan Hariyo ॥

He again killed one lakh horsemen and shattered the pride of Surya and Chandra, even with a single arrow, he knocked down Yama on the ground

੨੪ ਅਵਤਾਰ ਕ੍ਰਿਸਨ - ੧੫੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਮ ਕੋ ਸਰ ਏਕ ਤੇ ਡਾਰਿ ਦਯੋ ਛਿਤਿ ਸ੍ਯਾਮ ਭਨੈ ਨਹੀ ਨੈਕੁ ਡਰਿਯੋ

Jama Ko Sar Eeka Te Daari Dayo Chhiti Saiaam Bhani Nahee Naiku Dariyo ॥

He did not become fearful even slightly

੨੪ ਅਵਤਾਰ ਕ੍ਰਿਸਨ - ੧੫੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਊ ਸੂਰ ਕਹਾਵਤ ਹੈ ਰਨ ਮੈ ਸਬਹੂੰ ਨ੍ਰਿਪ ਖੰਡ ਨਿਖੰਡ ਕਰਿਯੋ ॥੧੫੮੦॥

Joaoo Soora Kahaavata Hai Ran Mai Sabahooaan Nripa Khaanda Nikhaanda Kariyo ॥1580॥

Those who called themselves heroes, the king chopped them into bits.1580.

੨੪ ਅਵਤਾਰ ਕ੍ਰਿਸਨ - ੧੫੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਨ ਮੈ ਦਸ ਲਛ ਹਨੇ ਪੁਨਿ ਜਛ ਜਲਾਧਿਪ ਕੋ ਭਟ ਲਛਕੁ ਮਾਰਿਓ

Ran Mai Dasa Lachha Hane Puni Jachha Jalaadhipa Ko Bhatta Lachhaku Maariao ॥

He killed in the war ten lakh Yakshas and about a lakh warriors of Varuna

੨੪ ਅਵਤਾਰ ਕ੍ਰਿਸਨ - ੧੫੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਕੇ ਸੂਰ ਹਨੇ ਅਗਨੇ ਕਬਿ ਸ੍ਯਾਮ ਭਨੈ ਸੁ ਨਹੀ ਨ੍ਰਿਪ ਹਾਰਿਓ

Eiaandar Ke Soora Hane Agane Kabi Saiaam Bhani Su Nahee Nripa Haariao ॥

He also killed innumerable warriors of Indra and did not suffer defeat

੨੪ ਅਵਤਾਰ ਕ੍ਰਿਸਨ - ੧੫੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਤਕਿ ਕਉ ਮੁਸਲੀਧਰ ਕਉ ਬਸੁਦੇਵਹਿ ਕਉ ਕਰਿ ਮੂਰਛ ਡਾਰਿਓ

Saataki Kau Musleedhar Kau Basudevahi Kau Kari Moorachha Daariao ॥

He made Satyaki, Balram and Vasudev unconscious

੨੪ ਅਵਤਾਰ ਕ੍ਰਿਸਨ - ੧੫੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜ ਗਯੋ ਜਮ ਅਉਰ ਸਚੀਪਤਿ ਕਾਹੂੰ ਹਾਥਿ ਹਥੀਯਾਰ ਸੰਭਾਰਿਓ ॥੧੫੮੧॥

Bhaaja Gayo Jama Aaur Sacheepati Kaahooaan Na Haathi Hatheeyaara Saanbhaariao ॥1581॥

Yama and Indra, without taking up their weapons, fled away from the battlefield.1581.

੨੪ ਅਵਤਾਰ ਕ੍ਰਿਸਨ - ੧੫੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ