ਤਿਹ ਗਹਿਓ ਨਾਹ ਦਿਨ ਇਕ ਨਿਹਾਰਿ ॥੧੬੬॥

This shabad is on page 1019 of Sri Dasam Granth Sahib.

ਪਾਧਰੀ ਛੰਦ

Paadharee Chhaand ॥

PAADHARI STANZA


ਨਿਤ ਜਪਤ ਬਿਪ੍ਰ ਦੇਬੀ ਪ੍ਰਚੰਡ

Nita Japata Bipar Debee Parchaanda ॥

੨੪ ਅਵਤਾਰ ਨਿਹਕਲੰਕ - ੧੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕੀਨ ਧੂਮ੍ਰ ਲੋਚਨ ਦੁਖੰਡ

Jih Keena Dhoomar Lochan Dukhaanda ॥

੨੪ ਅਵਤਾਰ ਨਿਹਕਲੰਕ - ੧੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕੀਨ ਦੇਵ ਦੇਵਿਸ ਸਹਾਇ

Jih Keena Dev Devisa Sahaaei ॥

੨੪ ਅਵਤਾਰ ਨਿਹਕਲੰਕ - ੧੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਲੀਨ ਰੁਦ੍ਰ ਕਰਿ ਬਚਾਇ ॥੧੬੪॥

Jih Leena Rudar Kari Bachaaei ॥164॥

A Brahmin always worshipped that goddess, who had chopped the demon named Dhumarlochan into two parts, who had helped the gods and even saved Rudra.164.

੨੪ ਅਵਤਾਰ ਨਿਹਕਲੰਕ - ੧੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਹਤੇ ਸੁੰਭ ਨੈਸੁੰਭ ਬੀਰ

Jih Hate Suaanbha Naisuaanbha Beera ॥

੨੪ ਅਵਤਾਰ ਨਿਹਕਲੰਕ - ੧੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਜੀਤ ਇੰਦ੍ਰ ਕੀਨੋ ਫਕੀਰ

Jin Jeet Eiaandar Keeno Phakeera ॥

੨੪ ਅਵਤਾਰ ਨਿਹਕਲੰਕ - ੧੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨਿ ਗਹੀ ਸਰਨ ਜਗ ਮਾਤ ਜਾਇ

Tini Gahee Sarn Jaga Maata Jaaei ॥

੨੪ ਅਵਤਾਰ ਨਿਹਕਲੰਕ - ੧੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹਿ ਕੀਅਸ ਚੰਡਿਕਾ ਦੇਵਰਾਇ ॥੧੬੫॥

Tihi Keeasa Chaandikaa Devaraaei ॥165॥

That goddess had destroyed Shumbh and Nishumbh, who had even conquered Indra and made him poor, Indra had taken refuge with the mother of the world, who had made him king of the gods again.165.

੨੪ ਅਵਤਾਰ ਨਿਹਕਲੰਕ - ੧੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹਿ ਜਪਤ ਰੈਣ ਦਿਨ ਦਿਜ ਉਦਾਰ

Tihi Japata Rain Din Dija Audaara ॥

੨੪ ਅਵਤਾਰ ਨਿਹਕਲੰਕ - ੧੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹਿ ਹਣਿਓ ਰੋਸਿ ਰਣਿ ਬਾਸਵਾਰ

Jihi Haniao Rosi Rani Baasavaara ॥

੨੪ ਅਵਤਾਰ ਨਿਹਕਲੰਕ - ੧੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਹੁਤੀ ਤਾਸੁ ਇਸਤ੍ਰੀ ਕੁਚਾਰ

Griha Hutee Taasu Eisataree Kuchaara ॥

੨੪ ਅਵਤਾਰ ਨਿਹਕਲੰਕ - ੧੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਗਹਿਓ ਨਾਹ ਦਿਨ ਇਕ ਨਿਹਾਰਿ ॥੧੬੬॥

Tih Gahiao Naaha Din Eika Nihaari ॥166॥

That Brahmin worshipped that goddess night and day, who in her fury had killed the demons of the nether-world, that Brahmin had a characterless (prostitute) wife in his home, one day she saw her husband performing the worship and offerings.166.

੨੪ ਅਵਤਾਰ ਨਿਹਕਲੰਕ - ੧੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ