ਕਿਮ ਜਾਨ ਬੂਝ ਦੋਜਖਿ ਗਿਰੰਤ ॥੧੬੭॥

This shabad is on page 1020 of Sri Dasam Granth Sahib.

ਤ੍ਰੀਯੋ ਬਾਚ ਪਤਿ ਸੋ

Tareeyo Baacha Pati So ॥***

Speech of the wife addressed to the husband :


ਕਿਹ ਕਾਜ ਮੂੜ ਸੇਵੰਤ ਦੇਵਿ

Kih Kaaja Moorha Sevaanta Devi ॥

੨੪ ਅਵਤਾਰ ਨਿਹਕਲੰਕ - ੧੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਹੇਤ ਤਾਸੁ ਬੁਲਤ ਅਭੇਵਿ

Kih Heta Taasu Bulata Abhevi ॥

੨੪ ਅਵਤਾਰ ਨਿਹਕਲੰਕ - ੧੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਕਾਰਣ ਵਾਹਿ ਪਗਿਆਨ ਪਰੰਤ

Kih Kaaran Vaahi Pagiaan Paraanta ॥

੨੪ ਅਵਤਾਰ ਨਿਹਕਲੰਕ - ੧੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਮ ਜਾਨ ਬੂਝ ਦੋਜਖਿ ਗਿਰੰਤ ॥੧੬੭॥

Kima Jaan Boojha Dojakhi Grinta ॥167॥

”O fool ! why are you worshipping the goddess and for what prupose you are uttering these mysterious mantras? Why are you falling at her feet and deliberately making an effort for going to hell?167.

੨੪ ਅਵਤਾਰ ਨਿਹਕਲੰਕ - ੧੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਕਾਜ ਮੂਰਖ ਤਿਹ ਜਪਤ ਜਾਪ

Kih Kaaja Moorakh Tih Japata Jaapa ॥

੨੪ ਅਵਤਾਰ ਨਿਹਕਲੰਕ - ੧੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਡਰਤ ਤਉਨ ਕੋ ਥਪਤ ਥਾਪ

Nahee Darta Tauna Ko Thapata Thaapa ॥

੨੪ ਅਵਤਾਰ ਨਿਹਕਲੰਕ - ੧੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈਹੋ ਪੁਕਾਰ ਰਾਜਾ ਸਮੀਪ

Kaiho Pukaara Raajaa Sameepa ॥

੨੪ ਅਵਤਾਰ ਨਿਹਕਲੰਕ - ੧੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਹੈ ਨਿਕਾਰ ਤੁਹਿ ਬਾਧਿ ਦੀਪ ॥੧੬੮॥

Dai Hai Nikaara Tuhi Baadhi Deepa ॥168॥

“O fool ! for what purpose you are repeating her Name, and do you not have any fear while repeating her Name ? I shall tell the king about your worship and he will exile you after arresting you.”168.

੨੪ ਅਵਤਾਰ ਨਿਹਕਲੰਕ - ੧੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਲਖਾ ਤਾਹਿ ਬ੍ਰਹਮਾ ਕੁਨਾਰਿ

Nahee Lakhaa Taahi Barhamaa Kunaari ॥

੨੪ ਅਵਤਾਰ ਨਿਹਕਲੰਕ - ੧੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮਾਰਥ ਆਨਿ ਲਿਨੋ ਵਤਾਰ

Dharmaaratha Aani Lino Vataara ॥

੨੪ ਅਵਤਾਰ ਨਿਹਕਲੰਕ - ੧੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਦ੍ਰੰ ਸਮਸਤ ਨਾਸਾਰਥ ਹੇਤੁ

Soodaraan Samasata Naasaaratha Hetu ॥

੨੪ ਅਵਤਾਰ ਨਿਹਕਲੰਕ - ੧੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਲਕੀ ਵਤਾਰ ਕਰਬੇ ਸਚੇਤ ॥੧੬੯॥

Kalakee Vataara Karbe Sacheta ॥169॥

That vile woman did not know that the Lord had incarnated Himself for the protection of the people with the wisdom of Shudras and for making the people cautious, the Lord had incarnated Himself as Kalki.169.

੨੪ ਅਵਤਾਰ ਨਿਹਕਲੰਕ - ੧੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਿਤ ਜਾਨਿ ਤਾਸੁ ਹਟਕਿਓ ਕੁਨਾਰਿ

Hita Jaani Taasu Hattakiao Kunaari ॥

੨੪ ਅਵਤਾਰ ਨਿਹਕਲੰਕ - ੧੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਲੋਕ ਤ੍ਰਾਸ ਬੁਲੇ ਭਤਾਰ

Nahee Loka Taraasa Bule Bhataara ॥

੨੪ ਅਵਤਾਰ ਨਿਹਕਲੰਕ - ੧੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕੁੜ੍ਹੀ ਨਾਰਿ ਚਿਤ ਰੋਸ ਠਾਨਿ

Taba Kurhahee Naari Chita Rosa Tthaani ॥

੨੪ ਅਵਤਾਰ ਨਿਹਕਲੰਕ - ੧੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਭਲ ਨਰੇਸ ਤਨ ਕਹੀ ਆਨਿ ॥੧੭੦॥

Saanbhala Naresa Tan Kahee Aani ॥170॥

He rebuked his wife, realizing her welfare and because of the fear of public discussion, the husband kept silent, on this, that woman got enraged and going before the king of the town of Sambhal, she related the whole episode.170.

੨੪ ਅਵਤਾਰ ਨਿਹਕਲੰਕ - ੧੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੂਜੰਤ ਦੇਵ ਦੀਨੋ ਦਿਖਾਇ

Poojaanta Dev Deeno Dikhaaei ॥

੨੪ ਅਵਤਾਰ ਨਿਹਕਲੰਕ - ੧੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਗਹਾ ਕੋਪ ਕਰਿ ਸੂਦ੍ਰ ਰਾਇ

Tih Gahaa Kopa Kari Soodar Raaei ॥

੨੪ ਅਵਤਾਰ ਨਿਹਕਲੰਕ - ੧੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਤਾਹਿ ਅਧਿਕ ਦੀਨੀ ਸਜਾਇ

Gahi Taahi Adhika Deenee Sajaaei ॥

੨੪ ਅਵਤਾਰ ਨਿਹਕਲੰਕ - ੧੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਹਨਤ ਤੋਹਿ ਕੈ ਜਪ ਮਾਇ ॥੧੭੧॥

Kai Hanta Tohi Kai Japa Na Maaei ॥171॥

She showed the worshipping Brahmin to the king and the Shudra king getting infuriated, arrested him and giving him the hard punishment, the king said, “I shall kill you, or you abandon the worship of the goddess.”171.

੨੪ ਅਵਤਾਰ ਨਿਹਕਲੰਕ - ੧੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ