ਹਹਰਾਵਤ ਹਾਸ ਫਿਰੀ ਪਖਰੀ ॥

This shabad is on page 1076 of Sri Dasam Granth Sahib.

ਤੋਟਕ ਛੰਦ

Tottaka Chhaand ॥

TOTAK STANZA


ਭੂਅ ਕੰਪਤ ਜੰਪਤ ਸੇਸ ਫਣੰ

Bhooa Kaanpata Jaanpata Sesa Phanaan ॥

੨੪ ਅਵਤਾਰ ਨਿਹਕਲੰਕ - ੪੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਹਰੰਤ ਸੁ ਘੁੰਘਰ ਘੋਰ ਰਣੰ

Ghaharaanta Su Ghuaanghar Ghora Ranaan ॥

੨੪ ਅਵਤਾਰ ਨਿਹਕਲੰਕ - ੪੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਤਜਤ ਗਜਤ ਕ੍ਰੋਧ ਜੁਧੰ

Sar Tajata Gajata Karodha Judhaan ॥

੨੪ ਅਵਤਾਰ ਨਿਹਕਲੰਕ - ੪੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਮਾਰ ਉਚਾਰਿ ਜੁਝਾਰ ਕ੍ਰੁਧੰ ॥੪੯੨॥

Mukh Maara Auchaari Jujhaara Karudhaan ॥492॥

The earth trembled and the Sheshnaga repeated Lord’s Names, the dreadful bells of war rang, the warriors in ire discharged arrows and shouted “kill, kill” from their mouth.492.

੨੪ ਅਵਤਾਰ ਨਿਹਕਲੰਕ - ੪੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਨ ਝਲਤ ਘਲਤ ਘਾਇ ਘਣੰ

Brin Jhalata Ghalata Ghaaei Ghanaan ॥

੨੪ ਅਵਤਾਰ ਨਿਹਕਲੰਕ - ੪੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੜਕੁਟ ਸੁ ਪਖਰ ਬਖਤਰਣੰ

Karhakutta Su Pakhra Bakhtarnaan ॥

੨੪ ਅਵਤਾਰ ਨਿਹਕਲੰਕ - ੪੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਣ ਗਿਧ ਸੁ ਬ੍ਰਿਧ ਰੜੰਤ ਨਭੰ

Gan Gidha Su Bridha Rarhaanta Nabhaan ॥

੨੪ ਅਵਤਾਰ ਨਿਹਕਲੰਕ - ੪੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਲਕਾਰਤ ਡਾਕਿਣ ਉਚ ਸੁਭੰ ॥੪੯੩॥

Kilakaarata Daakin Aucha Subhaan ॥493॥

Enduring the anguish of wounds, they began to inflict wounds and cut the good steel-armours in the battlefield, the ghosts and the vultures moved in the sky and the vampires shrieked vultures moved in the sky and the vampires shrieked violently.493.

੨੪ ਅਵਤਾਰ ਨਿਹਕਲੰਕ - ੪੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਣਿ ਹੂਰ ਸੁ ਪੂਰ ਫਿਰੀ ਗਗਨੰ

Gani Hoora Su Poora Phiree Gaganaan ॥

੨੪ ਅਵਤਾਰ ਨਿਹਕਲੰਕ - ੪੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਿ ਸਬਾਹਿ ਲਗੀ ਸਰਣੰ

Aviloki Sabaahi Lagee Sarnaan ॥

੨੪ ਅਵਤਾਰ ਨਿਹਕਲੰਕ - ੪੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਭਾਵਤ ਗਾਵਤ ਗੀਤ ਸੁਰੀ

Mukh Bhaavata Gaavata Geet Suree ॥

੨੪ ਅਵਤਾਰ ਨਿਹਕਲੰਕ - ੪੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਣ ਪੂਰ ਸੁ ਪਖਰ ਹੂਰ ਫਿਰੀ ॥੪੯੪॥

Gan Poora Su Pakhra Hoora Phiree ॥494॥

The heavenly damsels moved in the sky and they came to look for and take refuge with the warriors in the battlefield, they sang song from their mouths and in this way, the ganas and heavenly damsels roamed in the sky.496.

੨੪ ਅਵਤਾਰ ਨਿਹਕਲੰਕ - ੪੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਟ ਪੇਖਤ ਪੋਅਤ ਹਾਰ ਹਰੀ

Bhatta Pekhta Poata Haara Haree ॥

੨੪ ਅਵਤਾਰ ਨਿਹਕਲੰਕ - ੪੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਹਰਾਵਤ ਹਾਸ ਫਿਰੀ ਪਖਰੀ

Haharaavata Haasa Phiree Pakhree ॥

੨੪ ਅਵਤਾਰ ਨਿਹਕਲੰਕ - ੪੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਗਾਹਤ ਬਾਹਤ ਬੀਰ ਬ੍ਰਿਣੰ

Dala Gaahata Baahata Beera Brinaan ॥

੨੪ ਅਵਤਾਰ ਨਿਹਕਲੰਕ - ੪੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਣ ਪੂਰ ਸੁ ਪਛਿਮ ਜੀਤ ਰਣੰ ॥੪੯੫॥

Parn Poora Su Pachhima Jeet Ranaan ॥495॥

Seeing the warriors, Shiva began to string the rosary of skulls and Yoginis laughed and moved, the fighters, roaming in the armies received wounds and in this way they began to fulfill their promise of conquering the West.495.

੨੪ ਅਵਤਾਰ ਨਿਹਕਲੰਕ - ੪੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ