ਕਲਿ ਕੰਪਤ ਭੀਰੁ ਅਭੀਰ ਭਯੰ ॥

This shabad is on page 1076 of Sri Dasam Granth Sahib.

ਤੋਟਕ ਛੰਦ

Tottaka Chhaand ॥

TOTAK STANZA


ਰਣਿ ਜੰਪਤ ਜੁਗਿਣ ਜੂਹ ਜਯੰ

Rani Jaanpata Jugin Jooha Jayaan ॥

੨੪ ਅਵਤਾਰ ਨਿਹਕਲੰਕ - ੪੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਲਿ ਕੰਪਤ ਭੀਰੁ ਅਭੀਰ ਭਯੰ

Kali Kaanpata Bheeru Abheera Bhayaan ॥

੨੪ ਅਵਤਾਰ ਨਿਹਕਲੰਕ - ੪੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੜ ਹਸਤ ਹਸਤ ਹਾਸ ਮ੍ਰਿੜਾ

Harha Hasata Hasata Haasa Mrirhaa ॥

੨੪ ਅਵਤਾਰ ਨਿਹਕਲੰਕ - ੪੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਲ ਡੋਲਸ ਸੰਕਤ ਸੇਸ ਥਿਰਾ ॥੪੯੭॥

Dala Dolasa Saankata Sesa Thiraa ॥497॥

Remembering the war, the Yoginis are hailing and the trembling cowards of the Iron Age also became fearless, the hags are laughing violently and Sheshnaga, getting dubious, is wavering.497.

੨੪ ਅਵਤਾਰ ਨਿਹਕਲੰਕ - ੪੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਵ ਦੇਖਤ ਲੇਖਤ ਧਨਿ ਧਨੰ

Diva Dekhta Lekhta Dhani Dhanaan ॥

੨੪ ਅਵਤਾਰ ਨਿਹਕਲੰਕ - ੪੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਲਕੰਤ ਕਪਾਲਯਿ ਕ੍ਰੂਰ ਪ੍ਰਭੰ

Kilakaanta Kapaalayi Karoor Parbhaan ॥

੨੪ ਅਵਤਾਰ ਨਿਹਕਲੰਕ - ੪੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਣ ਬਰਖਤ ਪਰਖਤ ਬੀਰ ਰਣੰ

Brin Barkhta Parkhta Beera Ranaan ॥

੨੪ ਅਵਤਾਰ ਨਿਹਕਲੰਕ - ੪੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਯ ਘਲਤ ਝਲਤ ਜੋਧ ਜੁਧੰ ॥੪੯੮॥

Haya Ghalata Jhalata Jodha Judhaan ॥498॥

The gods are looking and saying “Bravo, bravo”, and the goddess getting glorious, is shouting, the flowing wounds inflicted by the swords are testing the warriors and the fighters alongwith their horses are enduring the cruelty of war.498.

੨੪ ਅਵਤਾਰ ਨਿਹਕਲੰਕ - ੪੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਲਕੰਤ ਕਪਾਲਿਨ ਸਿੰਘ ਚੜੀ

Kilakaanta Kapaalin Siaangha Charhee ॥

੨੪ ਅਵਤਾਰ ਨਿਹਕਲੰਕ - ੪੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕੰਤ ਕ੍ਰਿਪਾਣ ਪ੍ਰਭਾਨਿ ਮੜੀ

Chamakaanta Kripaan Parbhaani Marhee ॥

੨੪ ਅਵਤਾਰ ਨਿਹਕਲੰਕ - ੪੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਣਿ ਹੂਰ ਸੁ ਪੂਰਤ ਧੂਰਿ ਰਣੰ

Gani Hoora Su Poorata Dhoori Ranaan ॥

੨੪ ਅਵਤਾਰ ਨਿਹਕਲੰਕ - ੪੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਤ ਦੇਵ ਅਦੇਵ ਗਣੰ ॥੪੯੯॥

Avilokata Dev Adev Ganaan ॥499॥

The goddess Chandi, riding on her lion, is shouting loudly and her glorious sword is gleaming, because of the ganas and heavenly damsels, the battlefield has become filled with dust and all the gods and demons are looking at this war.499.

੨੪ ਅਵਤਾਰ ਨਿਹਕਲੰਕ - ੪੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਣਿ ਭਰਮਤ ਕ੍ਰੂਰ ਕਬੰਧ ਪ੍ਰਭਾ

Rani Bharmata Karoor Kabaandha Parbhaa ॥

੨੪ ਅਵਤਾਰ ਨਿਹਕਲੰਕ - ੫੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਤ ਰੀਝਤ ਦੇਵ ਸਭਾ

Avilokata Reejhata Dev Sabhaa ॥

੨੪ ਅਵਤਾਰ ਨਿਹਕਲੰਕ - ੫੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਣਿ ਹੂਰਨ ਬ੍ਯਾਹਤ ਪੂਰ ਰਣੰ

Gani Hooran Baiaahata Poora Ranaan ॥

੨੪ ਅਵਤਾਰ ਨਿਹਕਲੰਕ - ੫੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਥ ਥੰਭਤ ਭਾਨੁ ਬਿਲੋਕ ਭਟੰ ॥੫੦੦॥

Ratha Thaanbhata Bhaanu Biloka Bhattaan ॥500॥

Seeing the radiant headless trunks, roaming in the war-arena, the gods are becoming pleased, the warriors are wedding the heavenly damsels in the battlefield and seeing the warriors, the Sun-god is withholding his chariot.500.

੨੪ ਅਵਤਾਰ ਨਿਹਕਲੰਕ - ੫੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਢਢਿ ਢੋਲਕ ਝਾਂਝ ਮ੍ਰਿਦੰਗ ਮੁਖੰ

Dhadhi Dholaka Jhaanjha Mridaanga Mukhaan ॥

੨੪ ਅਵਤਾਰ ਨਿਹਕਲੰਕ - ੫੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਫ ਤਾਲ ਪਖਾਵਜ ਨਾਇ ਸੁਰੰ

Dapha Taala Pakhaavaja Naaei Suraan ॥

੨੪ ਅਵਤਾਰ ਨਿਹਕਲੰਕ - ੫੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਸੰਖ ਨਫੀਰੀਯ ਭੇਰਿ ਭਕੰ

Sur Saankh Napheereeya Bheri Bhakaan ॥

੨੪ ਅਵਤਾਰ ਨਿਹਕਲੰਕ - ੫੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਨਿਰਤਤ ਭੂਤ ਪਰੇਤ ਗਣੰ ॥੫੦੧॥

Autthi Nritata Bhoota Pareta Ganaan ॥501॥

The ghosts and fiends are dancing to the tune of drums, anklets, tabors, conche, fifes, kettledrums etc.501.

੨੪ ਅਵਤਾਰ ਨਿਹਕਲੰਕ - ੫੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਸ ਪਛਮ ਜੀਤਿ ਅਭੀਤ ਨ੍ਰਿਪੰ

Disa Pachhama Jeeti Abheet Nripaan ॥

੨੪ ਅਵਤਾਰ ਨਿਹਕਲੰਕ - ੫੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਪਿ ਕੀਨ ਪਯਾਨ ਸੁ ਦਛਣਿਣੰ

Kupi Keena Payaan Su Dachhaninaan ॥

੨੪ ਅਵਤਾਰ ਨਿਹਕਲੰਕ - ੫੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਭਜੀਯ ਤਜੀਯ ਦੇਸ ਦਿਸੰ

Ari Bhajeeya Tajeeya Desa Disaan ॥

੨੪ ਅਵਤਾਰ ਨਿਹਕਲੰਕ - ੫੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਗਜੀਅ ਕੇਤਕ ਏਸੁਰਿਣੰ ॥੫੦੨॥

Ran Gajeea Ketaka Eesurinaan ॥502॥

Conquering the fearless kings of the West, in anger, kalki marched forward towards the Souh, the enemies, leaving their countries, ran away and the warriors thundered in the battlefield.502.

੨੪ ਅਵਤਾਰ ਨਿਹਕਲੰਕ - ੫੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਤ ਨ੍ਰਿਤਤ ਭੂਤ ਬਿਤਾਲ ਬਲੀ

Nrita Nritata Bhoota Bitaala Balee ॥

੨੪ ਅਵਤਾਰ ਨਿਹਕਲੰਕ - ੫੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਜ ਗਜਤ ਬਜਤ ਦੀਹ ਦਲੀ

Gaja Gajata Bajata Deeha Dalee ॥

੨੪ ਅਵਤਾਰ ਨਿਹਕਲੰਕ - ੫੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਯ ਹਿੰਸਤ ਚਿੰਸਤ ਗੂੜ ਗਜੀ

Haya Hiaansata Chiaansata Goorha Gajee ॥

੨੪ ਅਵਤਾਰ ਨਿਹਕਲੰਕ - ੫੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿ ਲਸਤ ਰਸਤ ਤੇਗ ਜਗੀ ॥੫੦੩॥

Asi Lasata Rasata Tega Jagee ॥503॥

The mighty ghosts and Baitals, danced, the elephants trumpetted and the heart-moving instruments were played the horses neighed and the elephants roared the swords in the hands of the warriors looked splendid.503.

੨੪ ਅਵਤਾਰ ਨਿਹਕਲੰਕ - ੫੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ