ਸਤਿਜੁਗਿ ਫਿਰਿ ਉਪਰਾਜਿ ॥

This shabad is on page 1095 of Sri Dasam Granth Sahib.

ਬ੍ਰਹਮਾ ਅਵਤਾਰ

Barhamaa Avataara ॥

Brahma Avatar


ਸਤਿਗੁਰ ਪ੍ਰਸਾਦਿ

Ikoankaar Satigur Parsaadi ॥

Grace of the true Guru


ਅਥ ਬ੍ਰਹਮਾ ਅਵਤਾਰ ਕਥਨੰ

Atha Barhamaa Avataara Kathanaan ॥

Now being the description of Brahma Incarnation


ਪਾਤਿਸਾਹੀ ੧੦

Paatisaahee 10 ॥


ਤੋਮਰ ਛੰਦ

Tomar Chhaand ॥

TOMAR STANZA


ਸਤਿਜੁਗਿ ਫਿਰਿ ਉਪਰਾਜਿ

Satijugi Phiri Auparaaji ॥

ਬ੍ਰਹਮਾ ਅਵਤਾਰ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਨਉਤਨੈ ਕਰਿ ਸਾਜ

Saba Nautani Kari Saaja ॥

The age the truth was established again and all the new creation appeared

ਬ੍ਰਹਮਾ ਅਵਤਾਰ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਦੇਸ ਅਉਰ ਬਿਦੇਸ

Saba Desa Aaur Bidesa ॥

ਬ੍ਰਹਮਾ ਅਵਤਾਰ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਧਰਮ ਲਾਗਿ ਨਰੇਸ ॥੧॥

Autthi Dharma Laagi Naresa ॥1॥

The kings of all the countries because religious.1.

ਬ੍ਰਹਮਾ ਅਵਤਾਰ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਲਿ ਕਾਲ ਕੋਪਿ ਕਰਾਲ

Kali Kaal Kopi Karaala ॥

ਬ੍ਰਹਮਾ ਅਵਤਾਰ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗੁ ਜਾਰਿਆ ਤਿਹ ਜ੍ਵਾਲ

Jagu Jaariaa Tih Javaala ॥

O the Lord of breadful fury ! there is none else except thee,

ਬ੍ਰਹਮਾ ਅਵਤਾਰ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਤਾਸੁ ਔਰ ਕੋਈ

Binu Taasu Aour Na Koeee ॥

ਬ੍ਰਹਮਾ ਅਵਤਾਰ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਜਾਪ ਜਾਪੋ ਸੋਇ ॥੨॥

Saba Jaapa Jaapo Soei ॥2॥

Who created the Iron Age and its fires burning the word, everyone should repeat His Name.2.

ਬ੍ਰਹਮਾ ਅਵਤਾਰ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜਾਪ ਹੈ ਕਲਿ ਨਾਮੁ

Je Jaapa Hai Kali Naamu ॥

ਬ੍ਰਹਮਾ ਅਵਤਾਰ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੁ ਪੂਰਨ ਹੁਇ ਹੈ ਕਾਮ

Tisu Pooran Huei Hai Kaam ॥

Those who will remember the Name of the Lord in the Iron Age, all their tasks will be fulfilled

ਬ੍ਰਹਮਾ ਅਵਤਾਰ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੁ ਦੂਖ ਭੂਖ ਪਿਆਸ

Tisu Dookh Bhookh Na Piaasa ॥

ਬ੍ਰਹਮਾ ਅਵਤਾਰ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਿ ਹਰਖੁ ਕਹੂੰ ਉਦਾਸ ॥੩॥

Niti Harkhu Kahooaan Na Audaasa ॥3॥

They will never experience suffering, hunger and anxiety and will always remain happy.3.

ਬ੍ਰਹਮਾ ਅਵਤਾਰ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਏਕ ਦੂਸਰ ਨਾਹਿ

Binu Eeka Doosar Naahi ॥

ਬ੍ਰਹਮਾ ਅਵਤਾਰ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਰੰਗ ਰੂਪਨ ਮਾਹਿ

Sabha Raanga Roopn Maahi ॥

There is none else except the One Lord pervanding all the colours and forms

ਬ੍ਰਹਮਾ ਅਵਤਾਰ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਜਾਪਿਆ ਤਿਹਿ ਜਾਪੁ

Jin Jaapiaa Tihi Jaapu ॥

ਬ੍ਰਹਮਾ ਅਵਤਾਰ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਸਹਾਈ ਆਪ ॥੪॥

Tin Ke Sahaaeee Aapa ॥4॥

He helps those who repeat His Name.4.

ਬ੍ਰਹਮਾ ਅਵਤਾਰ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਤਾਸੁ ਨਾਮ ਜਪੰਤ

Je Taasu Naam Japaanta ॥

ਬ੍ਰਹਮਾ ਅਵਤਾਰ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਹੂੰ ਭਾਜਿ ਚਲੰਤ

Kabahooaan Na Bhaaji Chalaanta ॥

Those who remember His Name, never run away

ਬ੍ਰਹਮਾ ਅਵਤਾਰ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਹਿ ਤ੍ਰਾਸੁ ਤਾ ਕੋ ਸਤ੍ਰ

Nahi Taraasu Taa Ko Satar ॥

ਬ੍ਰਹਮਾ ਅਵਤਾਰ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਸਿ ਜੀਤਿ ਹੈ ਗਹਿ ਅਤ੍ਰ ॥੫॥

Disi Jeeti Hai Gahi Atar ॥5॥

They do not fear the enemies and wearing their arms and weapons, they conquer all the direction.5.

ਬ੍ਰਹਮਾ ਅਵਤਾਰ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਭਰੇ ਧਨ ਸੋ ਧਾਮ

Tih Bhare Dhan So Dhaam ॥

ਬ੍ਰਹਮਾ ਅਵਤਾਰ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੋਹਿ ਪੂਰਨ ਕਾਮ

Sabha Hohi Pooran Kaam ॥

Their houses are filled with wealth and all their tasks are fulfilled

ਬ੍ਰਹਮਾ ਅਵਤਾਰ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਏਕ ਨਾਮੁ ਜਪੰਤ

Je Eeka Naamu Japaanta ॥

ਬ੍ਰਹਮਾ ਅਵਤਾਰ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਹਿ ਕਾਲ ਫਾਸਿ ਫਸੰਤ ॥੬॥

Naahi Kaal Phaasi Phasaanta ॥6॥

Those who remember the Name of one Lord, they are not entrapped in the noose of death.6.

ਬ੍ਰਹਮਾ ਅਵਤਾਰ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੀਵ ਜੰਤ ਅਨੇਕ

Je Jeeva Jaanta Aneka ॥

ਬ੍ਰਹਮਾ ਅਵਤਾਰ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਮੋ ਰਹ੍ਯੋ ਰਮਿ ਏਕ

Tin Mo Rahaio Rami Eeka ॥

ਬ੍ਰਹਮਾ ਅਵਤਾਰ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਏਕ ਦੂਸਰ ਨਾਹਿ

Binu Eeka Doosar Naahi ॥

ਬ੍ਰਹਮਾ ਅਵਤਾਰ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਿ ਜਾਨਿ ਲੈ ਜੀਅ ਮਾਹਿ ॥੭॥

Jagi Jaani Lai Jeea Maahi ॥7॥

That One Lord is pervading all the created beings and the whole world should know that there is none else except Him.7.

ਬ੍ਰਹਮਾ ਅਵਤਾਰ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਵ ਗੜਨ ਭੰਜਨ ਹਾਰ

Bhava Garhan Bhaanjan Haara ॥

ਬ੍ਰਹਮਾ ਅਵਤਾਰ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਏਕ ਹੀ ਕਰਤਾਰ

Hai Eeka Hee Kartaara ॥

ਬ੍ਰਹਮਾ ਅਵਤਾਰ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਏਕ ਅਉਰੁ ਕੋਇ

Binu Eeka Aauru Na Koei ॥

ਬ੍ਰਹਮਾ ਅਵਤਾਰ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਰੂਪ ਰੰਗੀ ਸੋਇ ॥੮॥

Saba Roop Raangee Soei ॥8॥

The One Lord is the creator as well as the Destroyer of the whole world and there is one other in all the colours and forms.8.

ਬ੍ਰਹਮਾ ਅਵਤਾਰ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਇੰਦ੍ਰ ਪਾਨਪਹਾਰ

Kaeee Eiaandar Paanpahaara ॥

ਬ੍ਰਹਮਾ ਅਵਤਾਰ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਬ੍ਰਹਮ ਬੇਦ ਉਚਾਰ

Kaeee Barhama Beda Auchaara ॥

ਬ੍ਰਹਮਾ ਅਵਤਾਰ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਬੈਠਿ ਦੁਆਰਿ ਮਹੇਸ

Kaeee Baitthi Duaari Mahesa ॥

ਬ੍ਰਹਮਾ ਅਵਤਾਰ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਸੇਸਨਾਗ ਅਸੇਸ ॥੯॥

Kaeee Sesanaaga Asesa ॥9॥

Many indras are in His service, many Brahmas recite the Vedas, many Shivas sit at His Gate and many Sheshnagas remain present in order to become His bed.9.

ਬ੍ਰਹਮਾ ਅਵਤਾਰ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਸੂਰ ਚੰਦ ਸਰੂਪ

Kaeee Soora Chaanda Saroop ॥

ਬ੍ਰਹਮਾ ਅਵਤਾਰ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਇੰਦ੍ਰ ਕੀ ਸਮ ਭੂਪ

Kaeee Eiaandar Kee Sama Bhoop ॥

ਬ੍ਰਹਮਾ ਅਵਤਾਰ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਇੰਦ੍ਰ ਉਪਿੰਦ੍ਰ ਮੁਨਿੰਦ੍ਰ

Kaeee Eiaandar Aupiaandar Muniaandar ॥

ਬ੍ਰਹਮਾ ਅਵਤਾਰ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਮਛ ਕਛ ਫਨਿੰਦ੍ਰ ॥੧੦॥

Kaeee Machha Kachha Phaniaandar ॥10॥

Many kings like Surya, Chandra and Indra and many Indras, upendras, great sages, the Fish incarnation, the Tortoise incarnation and sheshnagas remain ever present before Him.10.

ਬ੍ਰਹਮਾ ਅਵਤਾਰ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕੋਟਿ ਕ੍ਰਿਸਨ ਅਵਤਾਰ

Kaeee Kotti Krisan Avataara ॥

ਬ੍ਰਹਮਾ ਅਵਤਾਰ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਰਾਮ ਬਾਰ ਬੁਹਾਰ

Kaeee Raam Baara Buhaara ॥

ਬ੍ਰਹਮਾ ਅਵਤਾਰ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਮਛ ਕਛ ਅਨੇਕ

Kaeee Machha Kachha Aneka ॥

ਬ੍ਰਹਮਾ ਅਵਤਾਰ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕ ਦੁਆਰਿ ਬਿਸੇਖ ॥੧੧॥

Aviloka Duaari Bisekh ॥11॥

Many Krishna and Rama incarnation sweep His Door many Fish and Tortoise incarnations are seen standing at His special gate.11.

ਬ੍ਰਹਮਾ ਅਵਤਾਰ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਸੁਕ੍ਰ ਬ੍ਰਸਪਤਿ ਦੇਖਿ

Kaeee Sukar Barsapati Dekhi ॥

ਬ੍ਰਹਮਾ ਅਵਤਾਰ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਦਤ ਗੋਰਖ ਭੇਖ

Kaeee Data Gorakh Bhekh ॥

ਬ੍ਰਹਮਾ ਅਵਤਾਰ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਰਾਮ ਕ੍ਰਿਸਨ ਰਸੂਲ

Kaeee Raam Krisan Rasoola ॥

ਬ੍ਰਹਮਾ ਅਵਤਾਰ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਨਾਮ ਕੋ ਕਬੂਲ ॥੧੨॥

Binu Naam Ko Na Kaboola ॥12॥

There are many Shukras, Brahaspatis, Datts, Gorakhs, Rama Krishnas, Rasult ect, but none is acceptable at His gate wightout the remembrance of His Name.12.

ਬ੍ਰਹਮਾ ਅਵਤਾਰ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਏਕੁ ਆਸ੍ਰੈ ਨਾਮ

Binu Eeku Aasari Naam ॥

ਬ੍ਰਹਮਾ ਅਵਤਾਰ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਔਰ ਕੌਨੈ ਕਾਮ

Nahee Aour Kounai Kaam ॥

No other work is appropriate except the support of the one Name

ਬ੍ਰਹਮਾ ਅਵਤਾਰ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਮਾਨਿ ਹੈ ਗੁਰਦੇਵ

Je Maani Hai Gurdev ॥

ਬ੍ਰਹਮਾ ਅਵਤਾਰ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਜਾਨਿ ਹੈ ਅਨਭੇਵ ॥੧੩॥

Te Jaani Hai Anbheva ॥13॥

Those who will believe in the one Guru-Lord, they will only comprehend His myself.13.

ਬ੍ਰਹਮਾ ਅਵਤਾਰ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਤਾਸੁ ਔਰ ਜਾਨੁ

Binu Taasu Aour Na Jaanu ॥

ਬ੍ਰਹਮਾ ਅਵਤਾਰ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਆਨ ਭਾਵ ਆਨੁ

Chita Aan Bhaava Na Aanu ॥

We should not know anyone else except Him and none other should be kept in mind

ਬ੍ਰਹਮਾ ਅਵਤਾਰ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਮਾਨਿ ਜੈ ਕਰਤਾਰ

Eika Maani Jai Kartaara ॥

ਬ੍ਰਹਮਾ ਅਵਤਾਰ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੁ ਹੋਇ ਅੰਤਿ ਉਧਾਰੁ ॥੧੪॥

Jitu Hoei Aanti Audhaaru ॥14॥

Only one Lord should be worshipped, so that we may be redeemed at the end.14.

ਬ੍ਰਹਮਾ ਅਵਤਾਰ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਤਾਸ ਯੌ ਉਧਾਰੁ

Binu Taasa You Na Audhaaru ॥

ਬ੍ਰਹਮਾ ਅਵਤਾਰ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਅ ਦੇਖਿ ਯਾਰ ਬਿਚਾਰਿ

Jeea Dekhi Yaara Bichaari ॥

O being! You may consider that without Him you cannot be redeemed

ਬ੍ਰਹਮਾ ਅਵਤਾਰ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜਾਪਿ ਹੈ ਕੋਈ ਔਰ

Jo Jaapi Hai Koeee Aour ॥

ਬ੍ਰਹਮਾ ਅਵਤਾਰ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਛੂਟਿ ਹੈ ਵਹ ਠੌਰ ॥੧੫॥

Taba Chhootti Hai Vaha Tthour ॥15॥

If you adore anyone else, then you will get away from that Lord.15.

ਬ੍ਰਹਮਾ ਅਵਤਾਰ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰਾਗ ਰੰਗ ਰੂਪ

Jih Raaga Raanga Na Roop ॥

ਬ੍ਰਹਮਾ ਅਵਤਾਰ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਮਾਨੀਐ ਸਮ ਰੂਪ

So Maaneeaai Sama Roop ॥

Only that Lord should be adored consistently, who is beyond attachment, colours and form

ਬ੍ਰਹਮਾ ਅਵਤਾਰ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਏਕ ਤਾ ਕਰ ਨਾਮ

Binu Eeka Taa Kar Naam ॥

ਬ੍ਰਹਮਾ ਅਵਤਾਰ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹਿ ਜਾਨ ਦੂਸਰ ਧਾਮ ॥੧੬॥

Nahi Jaan Doosar Dhaam ॥16॥

None other except the One Lord should be kept in view .16.

ਬ੍ਰਹਮਾ ਅਵਤਾਰ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਲੋਕ ਅਲੋਕ ਬਨਾਇ

Jo Loka Aloka Banaaei ॥

ਬ੍ਰਹਮਾ ਅਵਤਾਰ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰ ਲੇਤ ਆਪਿ ਮਿਲਾਇ

Phri Leta Aapi Milaaei ॥

ਬ੍ਰਹਮਾ ਅਵਤਾਰ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਚਹੈ ਦੇਹ ਉਧਾਰੁ

Jo Chahai Deha Audhaaru ॥

ਬ੍ਰਹਮਾ ਅਵਤਾਰ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਭਜਨ ਏਕੰਕਾਰ ॥੧੭॥

So Bhajan Eekaankaara ॥17॥

He who creates this and the next word and merges them within himself, if you want the salvation of your body, then worship only that One Lord.17.

ਬ੍ਰਹਮਾ ਅਵਤਾਰ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਰਾਚਿਯੋ ਬ੍ਰਹਮੰਡ

Jini Raachiyo Barhamaanda ॥

ਬ੍ਰਹਮਾ ਅਵਤਾਰ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਲੋਕ ਨਵ ਖੰਡ

Saba Loka Aou Nava Khaanda ॥

ਬ੍ਰਹਮਾ ਅਵਤਾਰ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਕਿਉ ਜਾਪ ਜਪੰਤ

Tih Kiau Na Jaapa Japaanta ॥

ਬ੍ਰਹਮਾ ਅਵਤਾਰ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਮ ਜਾਨ ਕੂਪਿ ਪਰੰਤ ॥੧੮॥

Kima Jaan Koopi Paraanta ॥18॥

He who has created the nine regions, all the worlds and the universe, why do you not meditate on him and how do you fall in the well deliberately? 18.

ਬ੍ਰਹਮਾ ਅਵਤਾਰ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੜ ਜਾਪ ਤਾ ਕਰ ਜਾਪ

Jarha Jaapa Taa Kar Jaapa ॥

ਬ੍ਰਹਮਾ ਅਵਤਾਰ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਲੋਕ ਚਉਦਹੰ ਥਾਪ

Jini Loka Chaudahaan Thaapa ॥

O foolish being! you should adore Him who was established all the fourteen worlds

ਬ੍ਰਹਮਾ ਅਵਤਾਰ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੁ ਜਾਪੀਐ ਨਿਤ ਨਾਮ

Tisu Jaapeeaai Nita Naam ॥

ਬ੍ਰਹਮਾ ਅਵਤਾਰ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੋਹਿ ਪੂਰਨ ਕਾਮ ॥੧੯॥

Sabha Hohi Pooran Kaam ॥19॥

With His meditation all the wishes are fulfilled.19.

ਬ੍ਰਹਮਾ ਅਵਤਾਰ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਨਿ ਚਉਬਿਸੈ ਅਵਤਾਰ

Gani Chaubisai Avataara ॥

ਬ੍ਰਹਮਾ ਅਵਤਾਰ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਕੈ ਕਹੇ ਬਿਸਥਾਰ

Bahu Kai Kahe Bisathaara ॥

ਬ੍ਰਹਮਾ ਅਵਤਾਰ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਗਨੋ ਉਪ ਅਵਤਾਰ

Aba Gano Aupa Avataara ॥

ਬ੍ਰਹਮਾ ਅਵਤਾਰ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮਿ ਧਰੇ ਰੂਪ ਮੁਰਾਰ ॥੨੦॥

Jimi Dhare Roop Muraara ॥20॥

All the twenty-four incarnations have been enumerated in detail and now I am going to enumerate the smaller incarnations how the Lord assumed the other forms.20.

ਬ੍ਰਹਮਾ ਅਵਤਾਰ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਧਰੇ ਬ੍ਰਹਮਾ ਰੂਪ

Je Dhare Barhamaa Roop ॥

ਬ੍ਰਹਮਾ ਅਵਤਾਰ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਕਹੋਂ ਕਾਬਿ ਅਨੂਪ

Te Kahona Kaabi Anoop ॥

ਬ੍ਰਹਮਾ ਅਵਤਾਰ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਧਰੇ ਰੁਦ੍ਰ ਅਵਤਾਰ

Je Dhare Rudar Avataara ॥

ਬ੍ਰਹਮਾ ਅਵਤਾਰ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਕਹੋਂ ਤਾਹਿ ਬਿਚਾਰ ॥੨੧॥

Aba Kahona Taahi Bichaara ॥21॥

Those forms which Brahma assumed, I have narrated them in poetry and not after reflection, I narrated the incarnation of Rudra (Shiva).21.

ਬ੍ਰਹਮਾ ਅਵਤਾਰ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਲਿ ਤਾਸੁ ਆਗਿਆ ਦੀਨ

Kali Taasu Aagiaa Deena ॥

ਬ੍ਰਹਮਾ ਅਵਤਾਰ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਬੇਦ ਬ੍ਰਹਮਾ ਕੀਨ

Taba Beda Barhamaa Keena ॥

When the Lord commended, then Brahma preprared the Vedas

ਬ੍ਰਹਮਾ ਅਵਤਾਰ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਾਸੁ ਬਾਢ੍ਯੋ ਗਰਬ

Taba Taasu Baadhaio Garba ॥

ਬ੍ਰਹਮਾ ਅਵਤਾਰ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਿ ਆਪੁ ਜਾਨ ਸਰਬ ॥੨੨॥

Sari Aapu Jaan Na Sarab ॥22॥

At that time his pride was increased and he did not consider anyone else like himself.22.

ਬ੍ਰਹਮਾ ਅਵਤਾਰ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਿ ਮੋਹ ਕਬਿ ਨਹਿ ਕੋਇ

Sari Moha Kabi Nahi Koei ॥

ਬ੍ਰਹਮਾ ਅਵਤਾਰ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਆਪ ਹੋਇ ਹੋਇ

Eika Aapa Hoei Ta Hoei ॥

He thought that there was none other like him and there was no other poet like him

ਬ੍ਰਹਮਾ ਅਵਤਾਰ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁ ਕਾਲ ਕੀ ਭੂਅ ਬਕ੍ਰ

Kachhu Kaal Kee Bhooa Bakar ॥

ਬ੍ਰਹਮਾ ਅਵਤਾਰ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਤਿ ਡਾਰੀਆ ਜਿਮ ਸਕ੍ਰ ॥੨੩॥

Chhiti Daareeaa Jima Sakar ॥23॥

On the Lord-God because unhappay and threw him on the ground like the Vajra of Indra.23.

ਬ੍ਰਹਮਾ ਅਵਤਾਰ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਗਿਰ੍ਯੋ ਭੂ ਤਰਿ ਆਨਿ

Jaba Griio Bhoo Tari Aani ॥

ਬ੍ਰਹਮਾ ਅਵਤਾਰ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਚਾਰ ਬੇਦ ਨਿਧਾਨ

Mukh Chaara Beda Nidhaan ॥

When Brahma, the ocean of four Vedas fell upon the earth,

ਬ੍ਰਹਮਾ ਅਵਤਾਰ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਲਾਗਿਆ ਫਿਰ ਸੇਵ

Autthi Laagiaa Phri Seva ॥

ਬ੍ਰਹਮਾ ਅਵਤਾਰ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਅ ਜਾਨਿ ਦੇਵਿ ਅਭੇਵ ॥੨੪॥

Jeea Jaani Devi Abheva ॥24॥

He began to worship with the fullness of his heart the mysterious Lord, who is beyond the ken of gods.24.

ਬ੍ਰਹਮਾ ਅਵਤਾਰ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਲਖ ਬਰਖ ਪ੍ਰਮਾਨ

Dasa Lakh Barkh Parmaan ॥

ਬ੍ਰਹਮਾ ਅਵਤਾਰ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਅ ਦੇਵਿ ਸੇਵ ਮਹਾਨ

Keea Devi Seva Mahaan ॥

ਬ੍ਰਹਮਾ ਅਵਤਾਰ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਮਿ ਹੋਇ ਮੋਹਿ ਉਧਾਰ

Kimi Hoei Mohi Audhaara ॥

ਬ੍ਰਹਮਾ ਅਵਤਾਰ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਦੇਹੁ ਦੇਵ ਬਿਚਾਰ ॥੨੫॥

Asa Dehu Dev Bichaara ॥25॥

He worshipped the Lord for ten Lakh years and he to the Lord of gods to redeem him in any in any way.25.

ਬ੍ਰਹਮਾ ਅਵਤਾਰ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ