ਸੁਨਿ ਲੇਹੁ ਬ੍ਰਹਮ ਕੁਮਾਰ ॥੩੯॥

This shabad is on page 1099 of Sri Dasam Granth Sahib.

ਦੇਵੋ ਵਾਚ ਬ੍ਰਹਮਾ ਪ੍ਰਤਿ

Devo Vaacha Barhamaa Parti ॥

SPEECH OF THE GOD


ਮਨ ਚਿਤ ਕੈ ਕਰਿ ਸੇਵ

Man Chita Kai Kari Seva ॥

ਬ੍ਰਹਮਾ ਅਵਤਾਰ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰੀਝਿ ਹੈ ਗੁਰਦੇਵ

Taba Reejhi Hai Gurdev ॥

ਬ੍ਰਹਮਾ ਅਵਤਾਰ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੋਇ ਨਾਥ ਸਨਾਥ

Taba Hoei Naatha Sanaatha ॥

ਬ੍ਰਹਮਾ ਅਵਤਾਰ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਨਾਥ ਦੀਨਾ ਨਾਥ ॥੨੬॥

Jaganaatha Deenaa Naatha ॥26॥

(Vishnu said) “When you will adore Lord-God with the fullness of your heart, then the Lord who is the support of the helpless, will fulfill you wish.”26.

ਬ੍ਰਹਮਾ ਅਵਤਾਰ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬੈਨ ਯੌ ਮੁਖਚਾਰ

Suni Bain You Mukhchaara ॥

ਬ੍ਰਹਮਾ ਅਵਤਾਰ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਅ ਚਉਕ ਚਿਤਿ ਬਿਚਾਰ

Keea Chauka Chiti Bichaara ॥

ਬ੍ਰਹਮਾ ਅਵਤਾਰ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਲਾਗਿਆ ਹਰਿ ਸੇਵ

Autthi Laagiaa Hari Seva ॥

ਬ੍ਰਹਮਾ ਅਵਤਾਰ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਭਾਂਤਿ ਭਾਖ੍ਯੋ ਦੇਵ ॥੨੭॥

Jih Bhaanti Bhaakhio Dev ॥27॥

Hearing this Brahma began to worship and make offerings exactly in the same way, as Vishnu had suggested.27.

ਬ੍ਰਹਮਾ ਅਵਤਾਰ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਿ ਪਾਇ ਚੰਡਿ ਪ੍ਰਚੰਡ

Pari Paaei Chaandi Parchaanda ॥

ਬ੍ਰਹਮਾ ਅਵਤਾਰ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਮੰਡ ਦੁਸਟ ਅਖੰਡ

Jih Maanda Dustta Akhaanda ॥

ਬ੍ਰਹਮਾ ਅਵਤਾਰ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਵਾਲਾਛ ਲੋਚਨ ਧੂਮ

Javaalaachha Lochan Dhooma ॥

ਬ੍ਰਹਮਾ ਅਵਤਾਰ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਨਿ ਜਾਸੁ ਡਾਰੇ ਭੂਮਿ ॥੨੮॥

Hani Jaasu Daare Bhoomi ॥28॥

Vishnu also said this, that the powerful Chandika, the destroyer of the tyrants should also be adored, who had killed the demons like Jawalaksha and Dhumar Lochan.28

ਬ੍ਰਹਮਾ ਅਵਤਾਰ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੁ ਜਾਪਿ ਹੋ ਜਬ ਜਾਪ

Tisu Jaapi Ho Jaba Jaapa ॥

ਬ੍ਰਹਮਾ ਅਵਤਾਰ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੋਇ ਪੂਰਨ ਸ੍ਰਾਪ

Taba Hoei Pooran Saraapa ॥

“When you will worship all of them, then the curse on you will terminte

ਬ੍ਰਹਮਾ ਅਵਤਾਰ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਲਾਗ ਕਾਲ ਜਪੰਨ

Autthi Laaga Kaal Japaann ॥

ਬ੍ਰਹਮਾ ਅਵਤਾਰ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਠਿ ਤਿਆਗ ਆਵ ਸਰੰਨ ॥੨੯॥

Hatthi Tiaaga Aava Saraann ॥29॥

Worship the unmanifested Brahman and abandoning your persistence, you may go under his shelter.29.

ਬ੍ਰਹਮਾ ਅਵਤਾਰ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜਾਤ ਤਾਸੁ ਸਰੰਨਿ

Je Jaata Taasu Saraanni ॥

ਬ੍ਰਹਮਾ ਅਵਤਾਰ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਹੈ ਧਰਾ ਮੈ ਧਨਿ

Te Hai Dharaa Mai Dhani ॥

“Blessed are they, on the earth, who go under His refuge

ਬ੍ਰਹਮਾ ਅਵਤਾਰ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕਉ ਕਉਨੈ ਤ੍ਰਾਸ

Tin Kau Na Kaunai Taraasa ॥

ਬ੍ਰਹਮਾ ਅਵਤਾਰ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਹੋਤ ਕਾਰਜ ਰਾਸ ॥੩੦॥

Saba Hota Kaaraja Raasa ॥30॥

They do not fear anyone and all their tasks are fulfilled.30.

ਬ੍ਰਹਮਾ ਅਵਤਾਰ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਲਛ ਬਰਖ ਪ੍ਰਮਾਨ

Dasa Lachha Barkh Parmaan ॥

ਬ੍ਰਹਮਾ ਅਵਤਾਰ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹ੍ਯੋ ਠਾਂਢ ਏਕ ਪਗਾਨ

Rahaio Tthaandha Eeka Pagaan ॥

ਬ੍ਰਹਮਾ ਅਵਤਾਰ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਲਾਇ ਕੀਨੀ ਸੇਵ

Chita Laaei Keenee Seva ॥

ਬ੍ਰਹਮਾ ਅਵਤਾਰ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰੀਝਿ ਗੇ ਗੁਰਦੇਵ ॥੩੧॥

Taba Reejhi Ge Gurdev ॥31॥

For ten Lack years Brahma stood on one leg and when he served the Lord with the singleness of his heart, then the Guru-Lord was pleased.31.

ਬ੍ਰਹਮਾ ਅਵਤਾਰ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਭੇਤ ਦੇਵੀ ਦੀਨ

Jaba Bheta Devee Deena ॥

ਬ੍ਰਹਮਾ ਅਵਤਾਰ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸੇਵ ਬ੍ਰਹਮਾ ਕੀਨ

Taba Seva Barhamaa Keena ॥

ਬ੍ਰਹਮਾ ਅਵਤਾਰ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸੇਵ ਕੀ ਚਿਤ ਲਾਇ

Jaba Seva Kee Chita Laaei ॥

ਬ੍ਰਹਮਾ ਅਵਤਾਰ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰੀਝਿ ਗੇ ਹਰਿ ਰਾਇ ॥੩੨॥

Taba Reejhi Ge Hari Raaei ॥32॥

When with the goddess explained the myself, then Brahma served with fullness of his mind, and the unmanifested Bharma was pleased with him.32.

ਬ੍ਰਹਮਾ ਅਵਤਾਰ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਭਯੋ ਸੁ ਐਸ ਉਚਾਰ

Taba Bhayo Su Aaisa Auchaara ॥

ਬ੍ਰਹਮਾ ਅਵਤਾਰ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਉ ਆਹਿ ਗ੍ਰਬ ਪ੍ਰਹਾਰ

Hau Aahi Garba Parhaara ॥

ਬ੍ਰਹਮਾ ਅਵਤਾਰ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਮ ਗਰਬ ਕਹੂੰ ਛੋਰਿ

Mama Garba Kahooaan Na Chhori ॥

ਬ੍ਰਹਮਾ ਅਵਤਾਰ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕੀਨ ਜੇਰ ਮਰੋਰਿ ॥੩੩॥

Sabha Keena Jera Marori ॥33॥

Then there was such-like voice from heaven,”I am the masher of pride and I have subjugated all.33.

ਬ੍ਰਹਮਾ ਅਵਤਾਰ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੈ ਗਰਬ ਕੀਨ ਸੁ ਕਾਹਿ

Tai Garba Keena Su Kaahi ॥

ਬ੍ਰਹਮਾ ਅਵਤਾਰ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹਿ ਮੋਹ ਭਾਵਤ ਤਾਹਿ

Nahi Moha Bhaavata Taahi ॥

“You had been puffed up with pride, therefore I did not like you

ਬ੍ਰਹਮਾ ਅਵਤਾਰ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਕਹੋ ਏਕ ਬਿਚਾਰ

Aba Kaho Eeka Bichaara ॥

ਬ੍ਰਹਮਾ ਅਵਤਾਰ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮਿ ਹੋਇ ਤੋਹਿ ਉਧਾਰ ॥੩੪॥

Jimi Hoei Tohi Audhaara ॥34॥

Now I sea this and tell you as to how you will be redeemed.34.

ਬ੍ਰਹਮਾ ਅਵਤਾਰ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿ ਸਪਤ ਭੂਮਿ ਵਤਾਰ

Dhari Sapata Bhoomi Vataara ॥

ਬ੍ਰਹਮਾ ਅਵਤਾਰ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੋਇ ਤੋਹਿ ਉਧਾਰਿ

Taba Hoei Tohi Audhaari ॥

“You may now assume seven incarnation on the earth for your redemption

ਬ੍ਰਹਮਾ ਅਵਤਾਰ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਮਾਨ ਬ੍ਰਹਮਾ ਲੀਨ

Soeee Maan Barhamaa Leena ॥

ਬ੍ਰਹਮਾ ਅਵਤਾਰ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿ ਜਨਮ ਜਗਤਿ ਨਵੀਨ ॥੩੫॥

Dhari Janaam Jagati Naveena ॥35॥

” Brahma accepted all this and assumed new births in the world.35.

ਬ੍ਰਹਮਾ ਅਵਤਾਰ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਰਿ ਨਿੰਦ ਉਸਤਤਿ ਤੂਲਿ

Muri Niaanda Austati Tooli ॥

ਬ੍ਰਹਮਾ ਅਵਤਾਰ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਮਿ ਜਾਨਿ ਜੀਯ ਜਿਨਿ ਭੂਲਿ

Eimi Jaani Jeeya Jini Bhooli ॥

“Never forget from your mind my slander and praise

ਬ੍ਰਹਮਾ ਅਵਤਾਰ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਕਹੋ ਔਰ ਬਿਚਾਰ

Eika Kaho Aour Bichaara ॥

ਬ੍ਰਹਮਾ ਅਵਤਾਰ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਲੇਹੁ ਬ੍ਰਹਮ ਕੁਮਾਰ ॥੩੬॥

Suni Lehu Barhama Kumaara ॥36॥

O Brahma! Also listen to one thing more36

ਬ੍ਰਹਮਾ ਅਵਤਾਰ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਬਿਸਨੁ ਮੋਹਿ ਧਿਆਨ

Eika Bisanu Mohi Dhiaan ॥

ਬ੍ਰਹਮਾ ਅਵਤਾਰ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਸੇਵਿ ਮੋਹਿ ਰਿਝਾਨ

Bahu Sevi Mohi Rijhaan ॥

“A god named Vishnu has also meditated on me and greatly pleased me

ਬ੍ਰਹਮਾ ਅਵਤਾਰ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨਿ ਮਾਗਿਆ ਬਰ ਐਸ

Tini Maagiaa Bar Aaisa ॥

ਬ੍ਰਹਮਾ ਅਵਤਾਰ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਮ ਦੀਨ ਤਾ ਕਹੁ ਤੈਸ ॥੩੭॥

Mama Deena Taa Kahu Taisa ॥37॥

He has also asked for a boon from me, which I have bestowed on him.37.

ਬ੍ਰਹਮਾ ਅਵਤਾਰ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਮ ਤਾਸ ਭੇਦ ਕੋਇ

Mama Taasa Bheda Na Koei ॥

ਬ੍ਰਹਮਾ ਅਵਤਾਰ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਲੋਕ ਜਾਨਤ ਸੋਇ

Saba Loka Jaanta Soei ॥

“There is no difference between me and him, all the people know this

ਬ੍ਰਹਮਾ ਅਵਤਾਰ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਜਾਨ ਹੈ ਕਰਤਾਰ

Tih Jaan Hai Kartaara ॥

ਬ੍ਰਹਮਾ ਅਵਤਾਰ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਲੋਕ ਅਲੋਕ ਪਹਾਰ ॥੩੮॥

Saba Loka Aloka Pahaara ॥38॥

The people consider him the creator of this and the next world and their destroyer.38.

ਬ੍ਰਹਮਾ ਅਵਤਾਰ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਜਬ ਧਰੇ ਬਪੁ ਸੋਇ

Jaba Jaba Dhare Bapu Soei ॥

ਬ੍ਰਹਮਾ ਅਵਤਾਰ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜੋ ਪਰਾਕ੍ਰਮ ਹੋਇ

Jo Jo Paraakarma Hoei ॥

ਬ੍ਰਹਮਾ ਅਵਤਾਰ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਸੋ ਕਥੌ ਅਬਿਚਾਰ

So So Kathou Abichaara ॥

ਬ੍ਰਹਮਾ ਅਵਤਾਰ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਲੇਹੁ ਬ੍ਰਹਮ ਕੁਮਾਰ ॥੩੯॥

Suni Lehu Barhama Kumaara ॥39॥

“Whenever we will assume the incarnations and whatever he will do. O Brahma! You may describe team.”39.

ਬ੍ਰਹਮਾ ਅਵਤਾਰ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ