ਸੁ ਧਾਰਿ ਮਾਨੁਖੀ ਬਪੁੰ ਸੰਭਾਰਿ ਰਾਮ ਜਾਗਿ ਹੈ ॥

This shabad is on page 1102 of Sri Dasam Granth Sahib.

ਨਰਾਜ ਛੰਦ

Naraaja Chhaand ॥

NARAAJ STANZA


ਸੁ ਧਾਰਿ ਮਾਨੁਖੀ ਬਪੁੰ ਸੰਭਾਰਿ ਰਾਮ ਜਾਗਿ ਹੈ

Su Dhaari Maanukhee Bapuaan Saanbhaari Raam Jaagi Hai ॥

“You may assume the human form and take up the story of Ram

ਬ੍ਰਹਮਾ ਅਵਤਾਰ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਾਰਿ ਸਸਤ੍ਰ ਅਸਤ੍ਰਣੰ ਜੁਝਾਰ ਸਤ੍ਰੁ ਭਾਗਿ ਹੈ

Bisaari Sasatar Asatarnaan Jujhaara Sataru Bhaagi Hai ॥

The enemies will run away, abandoning their arms and weapons, before the glory of Ram

ਬ੍ਰਹਮਾ ਅਵਤਾਰ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਚਾਰ ਜੌਨ ਜੌਨ ਭਯੋ ਸੁਧਾਰਿ ਸਰਬ ਭਾਖੀਯੋ

Bichaara Jouna Jouna Bhayo Sudhaari Sarab Bhaakheeyo ॥

ਬ੍ਰਹਮਾ ਅਵਤਾਰ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਜਾਰ ਕੋਊ ਕਿਯੋ ਕਰੋ ਬਿਚਾਰਿ ਸਬਦ ਰਾਖੀਯੋ ॥੪੦॥

Hajaara Koaoo Na Kiyo Karo Bichaari Sabada Raakheeyo ॥40॥

Whatever he will do, reform and describe them and inspire of the though of difficulties present the same in poetry arranging the thoughtful worlds.”40.

ਬ੍ਰਹਮਾ ਅਵਤਾਰ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤਾਰਿ ਬੈਣ ਵਾਕਿਸੰ ਬਿਚਾਰਿ ਬਾਲਮੀਕ ਭਯੋ

Chitaari Bain Vaakisaan Bichaari Baalameeka Bhayo ॥

ਬ੍ਰਹਮਾ ਅਵਤਾਰ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਝਾਰ ਰਾਮਚੰਦ੍ਰ ਕੋ ਬਿਚਾਰ ਚਾਰੁ ਉਚਰ੍ਯੋ

Jujhaara Raamchaandar Ko Bichaara Chaaru Auchario ॥

Obeying the saying of the Lord, Brahma assumed the form of Valmiki and manifested himself and he composed in poetry the actions performed by Ramchandra, the most powerful one

ਬ੍ਰਹਮਾ ਅਵਤਾਰ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਸਪਤ ਕਾਂਡਣੋ ਕਥ੍ਯੋ ਅਸਕਤ ਲੋਕੁ ਹੁਇ ਰਹ੍ਯੋ

Su Sapata Kaandano Kathaio Asakata Loku Huei Rahaio ॥

ਬ੍ਰਹਮਾ ਅਵਤਾਰ - ੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਤਾਰ ਚਤ੍ਰਆਨਨੋ ਸੁਧਾਰਿ ਐਸ ਕੈ ਕਹ੍ਯੋ ॥੪੧॥

Autaara Chataraanno Sudhaari Aaisa Kai Kahaio ॥41॥

He composed in a reformed way the Ramayana, of seven chapters for helpless people.41.

ਬ੍ਰਹਮਾ ਅਵਤਾਰ - ੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬ੍ਰਹਮਾ ਪ੍ਰਤਿ ਆਗਿਆ ਸਮਾਪਤੰ

Eiti Sree Bachitar Naatak Graanthe Barhamaa Parti Aagiaa Samaapataan ॥

End of the description containing command for Brahma.