ਅਕਰਖ ਦੇਵਿ ਕਾਲਿਕਾ ਅਨਿਰਖ ਸਬਦ ਉਚਰੋ ॥

This shabad is on page 1102 of Sri Dasam Granth Sahib.

ਨਰਾਜ ਛੰਦ

Naraaja Chhaand ॥

NARAAJ STANZA


ਸੁ ਧਾਰਿ ਅਵਤਾਰ ਕੋ ਬਿਚਾਰ ਦੂਜ ਭਾਖਿ ਹੈ

Su Dhaari Avataara Ko Bichaara Dooja Bhaakhi Hai ॥

ਬ੍ਰਹਮਾ ਅਵਤਾਰ ਬਾਲਮੀਕ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੇਖ ਚਤ੍ਰਾਨ ਕੇ ਅਸੇਖ ਸ੍ਵਾਦ ਚਾਖਿ ਹੈ

Bisekh Chataraan Ke Asekh Savaada Chaakhi Hai ॥

After assuming the incarnation, Brahma, with the fullness of his heart and in a special way, presented his thoughts

ਬ੍ਰਹਮਾ ਅਵਤਾਰ ਬਾਲਮੀਕ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਰਖ ਦੇਵਿ ਕਾਲਿਕਾ ਅਨਿਰਖ ਸਬਦ ਉਚਰੋ

Akarkh Devi Kaalikaa Anrikh Sabada Aucharo ॥

ਬ੍ਰਹਮਾ ਅਵਤਾਰ ਬਾਲਮੀਕ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਬੀਨ ਬੀਨ ਕੈ ਬਡੇ ਪ੍ਰਾਬੀਨ ਅਛ੍ਰ ਕੋ ਧਰੋ ॥੧॥

Su Beena Beena Kai Bade Paraabeena Achhar Ko Dharo ॥1॥

He remembered the Lord and composed the songs and prepared the epic skillfully arranging the selected words.1.

ਬ੍ਰਹਮਾ ਅਵਤਾਰ ਬਾਲਮੀਕ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਚਾਰਿ ਆਦਿ ਈਸ੍ਵਰੀ ਅਪਾਰ ਸਬਦੁ ਰਾਖੀਐ

Bichaari Aadi Eeesavaree Apaara Sabadu Raakheeaai ॥

ਬ੍ਰਹਮਾ ਅਵਤਾਰ ਬਾਲਮੀਕ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤਾਰਿ ਕ੍ਰਿਪਾ ਕਾਲ ਕੀ ਜੁ ਚਾਹੀਐ ਸੁ ਭਾਖੀਐ

Chitaari Kripaa Kaal Kee Ju Chaaheeaai Su Bhaakheeaai ॥

For the divine thoughts, he created the word `Brahm` and by remembering the Lord and with His grace, he narrated whatever he wanted

ਬ੍ਰਹਮਾ ਅਵਤਾਰ ਬਾਲਮੀਕ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕ ਚਿਤਿ ਆਨੀਐ ਬਨਾਇ ਆਪ ਲੇਹਗੇ

Na Saanka Chiti Aaneeaai Banaaei Aapa Lehage ॥

ਬ੍ਰਹਮਾ ਅਵਤਾਰ ਬਾਲਮੀਕ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਕ੍ਰਿਤ ਕਾਬਿ ਕ੍ਰਿਤ ਕੀ ਕਬੀਸ ਔਰ ਦੇਹਗੇ ॥੨॥

Su Krita Kaabi Krita Kee Kabeesa Aour Dehage ॥2॥

He unhesitatingly, composed in this way the, fine epic Ramayana, which none else will be able to do.2.

ਬ੍ਰਹਮਾ ਅਵਤਾਰ ਬਾਲਮੀਕ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਮਾਨ ਗੁੰਗ ਕੇ ਕਵਿ ਸੁ ਕੈਸੇ ਕਾਬਿ ਭਾਖ ਹੈ

Samaan Guaanga Ke Kavi Su Kaise Kaabi Bhaakh Hai ॥

ਬ੍ਰਹਮਾ ਅਵਤਾਰ ਬਾਲਮੀਕ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਾਲ ਕਾਲ ਕੀ ਕ੍ਰਿਪਾ ਬਨਾਇ ਗ੍ਰੰਥ ਰਾਖਿ ਹੈ

Akaal Kaal Kee Kripaa Banaaei Graanth Raakhi Hai ॥

All the poets are dumb before him, how will they compose poetry? He composed this granth by the Grace of the Lord

ਬ੍ਰਹਮਾ ਅਵਤਾਰ ਬਾਲਮੀਕ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਭਾਖ੍ਯ ਕਉਮਦੀ ਪੜੇ ਗੁਨੀ ਅਸੇਖ ਰੀਝ ਹੈ

Su Bhaakhi Kaumadee Parhe Gunee Asekh Reejha Hai ॥

ਬ੍ਰਹਮਾ ਅਵਤਾਰ ਬਾਲਮੀਕ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਚਾਰਿ ਆਪਨੀ ਕ੍ਰਿਤੰ ਬਿਸੇਖ ਚਿਤਿ ਖੀਝਿ ਹੈ ॥੩॥

Bichaari Aapanee Kritaan Bisekh Chiti Kheejhi Hai ॥3॥

The erudite scholars of language and and literature read it with pleasure, and while comparing with their own works, they get angry in their minds.3.

ਬ੍ਰਹਮਾ ਅਵਤਾਰ ਬਾਲਮੀਕ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਚਿਤ੍ਰ ਕਾਬ੍ਯ ਕੀ ਕਥਾ ਪਵਿਤ੍ਰ ਆਜ ਭਾਖੀਐ

Bachitar Kaabai Kee Kathaa Pavitar Aaja Bhaakheeaai ॥

ਬ੍ਰਹਮਾ ਅਵਤਾਰ ਬਾਲਮੀਕ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਸਿਧ ਬ੍ਰਿਧ ਦਾਇਨੀ ਸਮ੍ਰਿਧ ਬੈਨ ਰਾਖੀਐ

Su Sidha Bridha Daaeinee Samridha Bain Raakheeaai ॥

The story of his immaculate poem which is really wonderful accomplished and powerful, this story is

ਬ੍ਰਹਮਾ ਅਵਤਾਰ ਬਾਲਮੀਕ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਵਿਤ੍ਰ ਨਿਰਮਲੀ ਮਹਾ ਬਚਿਤ੍ਰ ਕਾਬ੍ਯ ਕਥੀਐ

Pavitar Nrimalee Mahaa Bachitar Kaabai Katheeaai ॥

ਬ੍ਰਹਮਾ ਅਵਤਾਰ ਬਾਲਮੀਕ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਵਿਤ੍ਰ ਸਬਦ ਊਪਜੈ ਚਰਿਤ੍ਰ ਕੌ ਕਿਜੀਐ ॥੪॥

Pavitar Sabada Aoopjai Charitar Kou Na Kijeeaai ॥4॥

His poem is said to be extremly pure and each of its episodies is spotless, sanctified and marvelous.4.

ਬ੍ਰਹਮਾ ਅਵਤਾਰ ਬਾਲਮੀਕ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਸੇਵ ਕਾਲ ਦੇਵ ਕੀ ਅਭੇਵ ਜਾਨਿ ਕੀਜੀਐ

Su Seva Kaal Dev Kee Abheva Jaani Keejeeaai ॥

According to the instructions given in Ramayana, we should ever be in the service of the Lord

ਬ੍ਰਹਮਾ ਅਵਤਾਰ ਬਾਲਮੀਕ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭਾਤ ਉਠਿ ਤਾਸੁ ਕੋ ਮਹਾਤ ਨਾਮ ਲੀਜੀਐ

Parbhaata Autthi Taasu Ko Mahaata Naam Leejeeaai ॥

We should get up early In the morning and remember His Name

ਬ੍ਰਹਮਾ ਅਵਤਾਰ ਬਾਲਮੀਕ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੰਖ ਦਾਨ ਦੇਹਿਗੋ ਦੁਰੰਤ ਸਤ੍ਰੁ ਘਾਇ ਹੈ

Asaankh Daan Dehigo Duraanta Sataru Ghaaei Hai ॥

Through the glory of His Name, many mighty enemies are killed and the charities of innumerable types are bestowed

ਬ੍ਰਹਮਾ ਅਵਤਾਰ ਬਾਲਮੀਕ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਪਾਨ ਰਾਖਿ ਆਪਨੋ ਅਜਾਨ ਕੋ ਬਚਾਇ ਹੈ ॥੫॥

Su Paan Raakhi Aapano Ajaan Ko Bachaaei Hai ॥5॥

That Lord, also keeping his name on our heads, protects the ignorant people like us.5.

ਬ੍ਰਹਮਾ ਅਵਤਾਰ ਬਾਲਮੀਕ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਤ ਬਾਰ ਬਾਕਿ ਹੈ ਅਸੰਤ ਜੂਝਿ ਹੈ ਬਲੀ

Na Saanta Baara Baaki Hai Asaanta Joojhi Hai Balee ॥

ਬ੍ਰਹਮਾ ਅਵਤਾਰ ਬਾਲਮੀਕ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੇਖ ਸੈਨ ਭਾਜ ਹੈ ਸਿਤੰਸ ਰੇਣ ਨਿਰਦਲੀ

Bisekh Sain Bhaaja Hai Sitaansa Rena Nridalee ॥

Even after the fighting of many mighty warriors, the saints remain unharmed and before the forces of agony and before the white arrows of His Grace and tranquility, the forces of agony and affliction fly away

ਬ੍ਰਹਮਾ ਅਵਤਾਰ ਬਾਲਮੀਕ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਨਿ ਆਪੁ ਹਾਥ ਦੈ ਬਚਾਇ ਮੋਹਿ ਲੇਹਿੰਗੇ

Ki Aani Aapu Haatha Dai Bachaaei Mohi Lehiaange ॥

ਬ੍ਰਹਮਾ ਅਵਤਾਰ ਬਾਲਮੀਕ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰੰਤ ਘਾਟ ਅਉਘਟੇ ਕਿ ਦੇਖਨੈ ਦੇਹਿੰਗੇ ॥੬॥

Duraanta Ghaatta Aaughatte Ki Dekhni Na Dehiaange ॥6॥

That Lord with His Grace will save me and I shall never pass through any condition of suffering and hardship.6.

ਬ੍ਰਹਮਾ ਅਵਤਾਰ ਬਾਲਮੀਕ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਅਵਤਾਰ ਬਾਲਮੀਕ ਪ੍ਰਿਥਮ ਸਮਾਪਤੰ ॥੧॥

Eiti Avataara Baalameeka Prithama Samaapataan ॥1॥

End of the first incarnation of Valmiki.