ਇਹ ਭਾਂਤਿ ਕੀਨ ਦੂਸ੍ਰ ਵਤਾਰ ॥

This shabad is on page 1103 of Sri Dasam Granth Sahib.

ਦੁਤੀਯਾ ਅਵਤਾਰ ਬ੍ਰਹਮਾ ਕਸਪ ਕਥਨੰ

Duteeyaa Avataara Barhamaa Kasapa Kathanaan ॥

Description of Kashyap, the second incarnation of Brahma


ਪਾਧੜੀ ਛੰਦ

Paadharhee Chhaand ॥

PAADHARI STANZA


ਪੁਨਿ ਧਰਾ ਬ੍ਰਹਮ ਕਸਪ ਵਤਾਰ

Puni Dharaa Barhama Kasapa Vataara ॥

ਬ੍ਰਹਮਾ ਅਵਤਾਰ ਕੱਸਪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੁਤਿ ਕਰੇ ਪਾਠ ਤ੍ਰੀਅ ਬਰੀ ਚਾਰ

Saruti Kare Paattha Tareea Baree Chaara ॥

ਬ੍ਰਹਮਾ ਅਵਤਾਰ ਕੱਸਪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਥਨੀ ਸ੍ਰਿਸਟਿ ਕੀਨੀ ਪ੍ਰਗਾਸ

Mathanee Srisatti Keenee Pargaasa ॥

ਬ੍ਰਹਮਾ ਅਵਤਾਰ ਕੱਸਪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਪਜਾਇ ਦੇਵ ਦਾਨਵ ਸੁ ਬਾਸ ॥੭॥

Aupajaaei Dev Daanva Su Baasa ॥7॥

The Brahma assuming the Kashyap incarnation, recited shrutis (Vedas) and married four women, after that he created the whole world, when both gods and demons were created.7.

ਬ੍ਰਹਮਾ ਅਵਤਾਰ ਕੱਸਪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਭਏ ਰਿਖਿ ਹ੍ਵੈ ਗੇ ਵਤਾਰ

Jo Bhaee Rikhi Havai Ge Vataara ॥

ਬ੍ਰਹਮਾ ਅਵਤਾਰ ਕੱਸਪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੋ ਬਿਚਾਰ ਕਿਨੋ ਬਿਚਾਰ

Tin Ko Bichaara Kino Bichaara ॥

ਬ੍ਰਹਮਾ ਅਵਤਾਰ ਕੱਸਪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੁਤਿ ਕਰੇ ਬੇਦ ਅਰੁ ਧਰੇ ਅਰਥ

Saruti Kare Beda Aru Dhare Artha ॥

ਬ੍ਰਹਮਾ ਅਵਤਾਰ ਕੱਸਪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਦਏ ਦੂਰ ਭੂਅ ਕੇ ਅਨਰਥ ॥੮॥

Kar Daee Doora Bhooa Ke Anratha ॥8॥

Those who because sages, he though about them, he interpreted the Vedas and removed the misfortune from the earth.8.

ਬ੍ਰਹਮਾ ਅਵਤਾਰ ਕੱਸਪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਕੀਨ ਦੂਸ੍ਰ ਵਤਾਰ

Eih Bhaanti Keena Doosar Vataara ॥

ਬ੍ਰਹਮਾ ਅਵਤਾਰ ਕੱਸਪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਕਹੋ ਤੋਹਿ ਤੀਸ੍ਰ ਬਿਚਾਰ

Aba Kaho Tohi Teesar Bichaara ॥

In this way the second incarnation manifested himself and now I am describing the third one thoughtfully

ਬ੍ਰਹਮਾ ਅਵਤਾਰ ਕੱਸਪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਭਾਂਤਿ ਧਰ੍ਯੋ ਬਪੁ ਬ੍ਰਹਮ ਰਾਇ

Jih Bhaanti Dhario Bapu Barhama Raaei ॥

ਬ੍ਰਹਮਾ ਅਵਤਾਰ ਕੱਸਪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕਹ੍ਯੋ ਤਾਹਿ ਨੀਕੇ ਸੁਭਾਇ ॥੯॥

Sabha Kahaio Taahi Neeke Subhaaei ॥9॥

The manner in which Brahma assumed his body, I now describe it nicely.9.

ਬ੍ਰਹਮਾ ਅਵਤਾਰ ਕੱਸਪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦੁਤੀਯ ਅਵਤਾਰੇ ਬ੍ਰਹਮਾ ਕਸਪ ਸਮਾਪਤੰ ॥੨॥

Eiti Sree Bachitar Naatak Graanthe Duteeya Avataare Barhamaa Kasapa Samaapataan ॥2॥

End of the description of Kashyap the second incarnation of Brahma, in Bachittar Natak.