ਇਹ ਭਾਂਤਿ ਧਰਾ ਚਤੁਰਥ ਵਤਾਰ ॥

This shabad is on page 1104 of Sri Dasam Granth Sahib.

ਅਥ ਚਤੁਰਥ ਬ੍ਰਹਮਾ ਬਚੇਸ ਕਥਨੰ

Atha Chaturtha Barhamaa Bachesa Kathanaan ॥

End of the description of shukra, the third incarnation of Brahma.


ਪਾਧੜੀ ਛੰਦ

Paadharhee Chhaand ॥

PAADARI STANZA :Now begins the description about Baches the fourth incarnation of Brahma


ਮਿਲਿ ਦੀਨ ਦੇਵਤਾ ਲਗੇ ਸੇਵ

Mili Deena Devataa Lage Seva ॥

ਬ੍ਰਹਮਾ ਅਵਤਾਰ ਬਚੇਸ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਤੇ ਸੌ ਬਰਖ ਰੀਝੇ ਗੁਰਦੇਵ

Beete Sou Barkh Reejhe Gurdev ॥

The lowly gods served the Lord for a hundred years, when he (the Guru-Lord) was pleased

ਬ੍ਰਹਮਾ ਅਵਤਾਰ ਬਚੇਸ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਧਰਾ ਰੂਪ ਬਾਚੇਸ ਆਨਿ

Taba Dharaa Roop Baachesa Aani ॥

ਬ੍ਰਹਮਾ ਅਵਤਾਰ ਬਚੇਸ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਾ ਸੁਰੇਸ ਭਈ ਅਸੁਰ ਹਾਨਿ ॥੩॥

Jeetaa Suresa Bhaeee Asur Haani ॥3॥

Then Brahma assumed the from of Baches, when Indra, the king of gods became the conqueror and the demons were defeated.3.

ਬ੍ਰਹਮਾ ਅਵਤਾਰ ਬਚੇਸ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਧਰਾ ਚਤੁਰਥ ਵਤਾਰ

Eih Bhaanti Dharaa Chaturtha Vataara ॥

ਬ੍ਰਹਮਾ ਅਵਤਾਰ ਬਚੇਸ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਾ ਸੁਰੇਸ ਹਾਰੇ ਦਿਵਾਰ

Jeetaa Suresa Haare Divaara ॥

In way, the fourth incarnation manifested himself, on account of which Indra, conquered and the demons were defeated

ਬ੍ਰਹਮਾ ਅਵਤਾਰ ਬਚੇਸ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਦੇਵ ਸੇਵ ਲਾਗੇ ਸੁ ਸਰਬ

Autthi Dev Seva Laage Su Sarab ॥

ਬ੍ਰਹਮਾ ਅਵਤਾਰ ਬਚੇਸ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿ ਨੀਚ ਨੈਨ ਕਰਿ ਦੂਰ ਗਰਬ ॥੪॥

Dhari Neecha Nain Kari Doora Garba ॥4॥

Then all the gods relinquished their pried and served with him bowed eyes.4.

ਬ੍ਰਹਮਾ ਅਵਤਾਰ ਬਚੇਸ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਚਤੁਰਥ ਅਵਤਾਰ ਬ੍ਰਹਮਾ ਬਚੇਸ ਸਮਾਪਤੰ ॥੪॥

Eiti Sree Bachitar Naatak Graanthe Chaturtha Avataara Barhamaa Bachesa Samaapataan ॥4॥

End of the description of Baches, the fourth incarnation of Brahma.