ਜੇ ਜੇ ਚਰਿਤ੍ਰ ਕੀਅ ਕ੍ਰਿਸਨ ਦੇਵ ॥

This shabad is on page 1105 of Sri Dasam Granth Sahib.

ਅਥ ਪੰਚਮੋ ਅਵਤਾਰ ਬ੍ਰਹਮਾ ਬਿਆਸ ਮਨੁ ਰਾਜਾ ਕੋ ਰਾਜ ਕਥਨੰ

Atha Paanchamo Avataara Barhamaa Biaasa Manu Raajaa Ko Raaja Kathanaan ॥

Now being the description of Vyas, the fifth incarnation of Brahma and the description of the rule of king menu.


ਪਾਧੜੀ ਛੰਦ

Paadharhee Chhaand ॥

PAADHARI STANZA


ਤ੍ਰੇਤਾ ਬਿਤੀਤ ਜੁਗ ਦੁਆਪੁਰਾਨ

Taretaa Biteet Juga Duaapuraan ॥

ਬ੍ਰਹਮਾ ਅਵਤਾਰ ਮਨੁ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਭਾਂਤਿ ਦੇਖ ਖੇਲੇ ਖਿਲਾਨ

Bahu Bhaanti Dekh Khele Khilaan ॥

Treat age passed and Dwapar age came, when Krishna manifested himself and performed various kinds of sports, then Vyas was born

ਬ੍ਰਹਮਾ ਅਵਤਾਰ ਮਨੁ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਭਯੋ ਆਨਿ ਕ੍ਰਿਸਨਾਵਤਾਰ

Jaba Bhayo Aani Krisanaavataara ॥

ਬ੍ਰਹਮਾ ਅਵਤਾਰ ਮਨੁ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਭਏ ਬ੍ਯਾਸ ਮੁਖ ਆਨਿ ਚਾਰ ॥੫॥

Taba Bhaee Baiaasa Mukh Aani Chaara ॥5॥

He had a charming face.5.

ਬ੍ਰਹਮਾ ਅਵਤਾਰ ਮਨੁ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਚਰਿਤ੍ਰ ਕੀਅ ਕ੍ਰਿਸਨ ਦੇਵ

Je Je Charitar Keea Krisan Dev ॥

ਬ੍ਰਹਮਾ ਅਵਤਾਰ ਮਨੁ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਤੇ ਭਨੇ ਸੁ ਸਾਰਦਾ ਤੇਵ

Te Te Bhane Su Saaradaa Teva ॥

Whatever sports Krishna performed, he described them with the halp of Saraswati the godess of learning

ਬ੍ਰਹਮਾ ਅਵਤਾਰ ਮਨੁ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਕਹੋ ਤਉਨ ਸੰਛੇਪ ਠਾਨਿ

Aba Kaho Tauna Saanchhepa Tthaani ॥

ਬ੍ਰਹਮਾ ਅਵਤਾਰ ਮਨੁ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਭਾਂਤਿ ਕੀਨ ਸ੍ਰੀ ਅਭਿਰਾਮ ॥੬॥

Jih Bhaanti Keena Sree Abhiraam ॥6॥

Now I describe them in brief, all the works, which Vyas executed.6.

ਬ੍ਰਹਮਾ ਅਵਤਾਰ ਮਨੁ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਭਾਂਤਿ ਕਥਿ ਕੀਨੋ ਪਸਾਰ

Jih Bhaanti Kathi Keeno Pasaara ॥

ਬ੍ਰਹਮਾ ਅਵਤਾਰ ਮਨੁ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਭਾਂਤਿ ਕਾਬਿ ਕਥਿ ਹੈ ਬਿਚਾਰ

Tih Bhaanti Kaabi Kathi Hai Bichaara ॥

The manner in which he propagated his writings, in the same manner, I relate the same here thoughtfully

ਬ੍ਰਹਮਾ ਅਵਤਾਰ ਮਨੁ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੋ ਜੈਸ ਕਾਬ੍ਯ ਕਹਿਯੋ ਬ੍ਯਾਸ

Kaho Jaisa Kaabai Kahiyo Baiaasa ॥

ਬ੍ਰਹਮਾ ਅਵਤਾਰ ਮਨੁ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਉਨੇ ਕਥਾਨ ਕਥੋ ਪ੍ਰਭਾਸ ॥੭॥

Taune Kathaan Katho Parbhaasa ॥7॥

The poetry that Vyas composed, I now relate here same type of glorious sayings.7.

ਬ੍ਰਹਮਾ ਅਵਤਾਰ ਮਨੁ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਭਏ ਭੂਪ ਭੂਅ ਮੋ ਮਹਾਨ

Je Bhaee Bhoop Bhooa Mo Mahaan ॥

ਬ੍ਰਹਮਾ ਅਵਤਾਰ ਮਨੁ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੋ ਸੁਜਾਨ ਕਥਤ ਕਹਾਨ

Tin Ko Sujaan Kathata Kahaan ॥

The scholars describe the stories of all the great kings, who ruled over the earth

ਬ੍ਰਹਮਾ ਅਵਤਾਰ ਮਨੁ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹ ਲਗੇ ਤਾਸਿ ਕਿਜੈ ਬਿਚਾਰੁ

Kaha Lage Taasi Kijai Bichaaru ॥

ਬ੍ਰਹਮਾ ਅਵਤਾਰ ਮਨੁ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣਿ ਲੇਹੁ ਬੈਣ ਸੰਛੇਪ ਯਾਰ ॥੮॥

Suni Lehu Bain Saanchhepa Yaara ॥8॥

To what extent, they may be narrated, O my fried! Listen to the same in brief.8.

ਬ੍ਰਹਮਾ ਅਵਤਾਰ ਮਨੁ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਭਏ ਭੂਪ ਤੇ ਕਹੇ ਬ੍ਯਾਸ

Je Bhaee Bhoop Te Kahe Baiaasa ॥

ਬ੍ਰਹਮਾ ਅਵਤਾਰ ਮਨੁ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੋਵਤ ਪੁਰਾਣ ਤੇ ਨਾਮ ਭਾਸ

Hovata Puraan Te Naam Bhaasa ॥

Vayas narrated the exploits of the erstwhile kings, we gather this from the Puranas

ਬ੍ਰਹਮਾ ਅਵਤਾਰ ਮਨੁ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੁ ਭਯੋ ਰਾਜ ਮਹਿ ਕੋ ਭੂਆਰ

Manu Bhayo Raaja Mahi Ko Bhooaara ॥

ਬ੍ਰਹਮਾ ਅਵਤਾਰ ਮਨੁ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖੜਗਨ ਸੁ ਪਾਨਿ ਮਹਿਮਾ ਅਪਾਰ ॥੯॥

Khrhagan Su Paani Mahimaa Apaara ॥9॥

There had been one mighty and glorious king named manu.9.

ਬ੍ਰਹਮਾ ਅਵਤਾਰ ਮਨੁ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਵੀ ਸ੍ਰਿਸਟਿ ਕਿਨੀ ਪ੍ਰਕਾਸ

Maanvee Srisatti Kinee Parkaas ॥

ਬ੍ਰਹਮਾ ਅਵਤਾਰ ਮਨੁ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰ ਲੋਕ ਆਭਾ ਅਭਾਸ

Dasa Chaara Loka Aabhaa Abhaasa ॥

He brought to the human words and extending his approbation his greatness?

ਬ੍ਰਹਮਾ ਅਵਤਾਰ ਮਨੁ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਮਾ ਅਪਾਰ ਬਰਨੇ ਸੁ ਕਉਨ

Mahimaa Apaara Barne Su Kauna ॥

ਬ੍ਰਹਮਾ ਅਵਤਾਰ ਮਨੁ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣਿ ਸ੍ਰਵਣ ਕ੍ਰਿਤ ਹੁਇ ਰਹੈ ਮਉਨ ॥੧੦॥

Suni Sarvan Krita Huei Rahai Mauna ॥10॥

And listening to his praise one can only remain mute.10.

ਬ੍ਰਹਮਾ ਅਵਤਾਰ ਮਨੁ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰ ਚਾਰਿ ਬਿਦਿਆ ਨਿਧਾਨ

Dasa Chaara Chaari Bidiaa Nidhaan ॥

ਬ੍ਰਹਮਾ ਅਵਤਾਰ ਮਨੁ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਜੀਤਿ ਜੀਤਿ ਦਿਨੋ ਨਿਸਾਨ

Ari Jeeti Jeeti Dino Nisaan ॥

He was ocean of eighteen sciences and he got his trumpets sounded after conquering his enemies

ਬ੍ਰਹਮਾ ਅਵਤਾਰ ਮਨੁ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡੇ ਮਹੀਪ ਮਾਵਾਸ ਖੇਤਿ

Maande Maheepa Maavaasa Kheti ॥

ਬ੍ਰਹਮਾ ਅਵਤਾਰ ਮਨੁ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਜੇ ਮਸਾਣ ਨਚੇ ਪਰੇਤ ॥੧੧॥

Gaje Masaan Nache Pareta ॥11॥

He made many person kings, and those who resisted, he killed them, the ghosts and fiends also used to dance in his battlefield.11.

ਬ੍ਰਹਮਾ ਅਵਤਾਰ ਮਨੁ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਸੁ ਦੇਸ ਏਸੁਰ ਮਵਾਸ

Jite Su Desa Eesur Mavaasa ॥

ਬ੍ਰਹਮਾ ਅਵਤਾਰ ਮਨੁ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੇ ਖਰਾਬ ਖਾਨੇ ਖ੍ਵਾਸ

Kine Khraaba Khaane Khvaasa ॥

He conquered many countries of opponents and destroyed many to the status of royalty

ਬ੍ਰਹਮਾ ਅਵਤਾਰ ਮਨੁ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੰਡੇ ਅਭੰਡ ਮੰਡੇ ਮਹੀਪ

Bhaande Abhaanda Maande Maheepa ॥

ਬ੍ਰਹਮਾ ਅਵਤਾਰ ਮਨੁ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨੇ ਨਿਕਾਰ ਛਿਨੇ ਸੁ ਦੀਪ ॥੧੨॥

Dine Nikaara Chhine Su Deepa ॥12॥

He snatched the countries of many and exiled them.12.

ਬ੍ਰਹਮਾ ਅਵਤਾਰ ਮਨੁ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡੇ ਸੁ ਖੇਤਿ ਖੂਨੀ ਖਤ੍ਰੀਯਾਣ

Khaande Su Kheti Khoonee Khtareeyaan ॥

ਬ੍ਰਹਮਾ ਅਵਤਾਰ ਮਨੁ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੇ ਅਮੋਰ ਜੋਧਾ ਦੁਰਾਣ

More Amora Jodhaa Duraan ॥

He killed many dreadful Kshatriyas and suppressed many corrupt and tyrannical warriors

ਬ੍ਰਹਮਾ ਅਵਤਾਰ ਮਨੁ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਅਚਲ ਮੰਡੇ ਅਮੰਡ

Chale Achala Maande Amaanda ॥

ਬ੍ਰਹਮਾ ਅਵਤਾਰ ਮਨੁ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੇ ਘਮੰਡ ਖੰਡੇ ਪ੍ਰਚੰਡ ॥੧੩॥

Kine Ghamaanda Khaande Parchaanda ॥13॥

Many stable and invincible fighter fled before him and me destroyed many powerful warriors.13.

ਬ੍ਰਹਮਾ ਅਵਤਾਰ ਮਨੁ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੇ ਸੁ ਜੇਰ ਖੂਨੀ ਖਤ੍ਰੇਸ

Kine Su Jera Khoonee Khtaresa ॥

ਬ੍ਰਹਮਾ ਅਵਤਾਰ ਮਨੁ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡੇ ਮਹੀਪ ਮਾਵਾਸ ਦੇਸ

Maande Maheepa Maavaasa Desa ॥

He subdued many mighty kshatriyas and established many new kings,

ਬ੍ਰਹਮਾ ਅਵਤਾਰ ਮਨੁ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਦੀਹ ਦੋਹੀ ਫਿਰਾਇ

Eih Bhaanti Deeha Dohee Phiraaei ॥

ਬ੍ਰਹਮਾ ਅਵਤਾਰ ਮਨੁ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੀ ਸੁ ਮਾਨਿ ਮਨੁ ਰਾਜ ਰਾਇ ॥੧੪॥

Maanee Su Maani Manu Raaja Raaei ॥14॥

In the countries of opposing kings, in the way, the king menu was hououred throughout the bravery.14.

ਬ੍ਰਹਮਾ ਅਵਤਾਰ ਮਨੁ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਦੀਹ ਕਰਿ ਦੇਸ ਰਾਜ

Eih Bhaanti Deeha Kari Desa Raaja ॥

ਬ੍ਰਹਮਾ ਅਵਤਾਰ ਮਨੁ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਕਰੇ ਜਗਿ ਅਰੁ ਹੋਮ ਸਾਜ

Bahu Kare Jagi Aru Homa Saaja ॥

In this way, after conquering many kings, manu performed many hom-yajnas,

ਬ੍ਰਹਮਾ ਅਵਤਾਰ ਮਨੁ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਭਾਂਤਿ ਸ੍ਵਰਣ ਕਰਿ ਕੈ ਸੁ ਦਾਨ

Bahu Bhaanti Savarn Kari Kai Su Daan ॥

ਬ੍ਰਹਮਾ ਅਵਤਾਰ ਮਨੁ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਦਾਨ ਆਦਿ ਬਿਧਵਤ ਸਨਾਨ ॥੧੫॥

Godaan Aadi Bidhavata Sanaan ॥15॥

He bestowed different typed of charities of gold and cows and took bath at various pilgrim-satations.15.

ਬ੍ਰਹਮਾ ਅਵਤਾਰ ਮਨੁ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਹੁਤੀ ਜਗ ਅਰੁ ਬੇਦ ਰੀਤਿ

Jo Hutee Jaga Aru Beda Reeti ॥

ਬ੍ਰਹਮਾ ਅਵਤਾਰ ਮਨੁ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਕਰੀ ਸਰਬ ਨ੍ਰਿਪ ਲਾਇ ਪ੍ਰੀਤਿ

So Karee Sarab Nripa Laaei Pareeti ॥

He performed all the Vedic traditions with devotion

ਬ੍ਰਹਮਾ ਅਵਤਾਰ ਮਨੁ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਆ ਦਾਨ ਦਾਨ ਰਤਨਾਦਿ ਆਦਿ

Bhooaa Daan Daan Ratanaadi Aadi ॥

ਬ੍ਰਹਮਾ ਅਵਤਾਰ ਮਨੁ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਭਾਂਤਿ ਭਾਂਤਿ ਲਿਨੇ ਸੁਵਾਦ ॥੧੬॥

Tin Bhaanti Bhaanti Line Suvaada ॥16॥

He also gave various types of charities concerning lands, jewels ect.16.

ਬ੍ਰਹਮਾ ਅਵਤਾਰ ਮਨੁ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਦੇਸ ਦੇਸ ਇਮਿ ਨੀਤਿ ਰਾਜ

Kari Desa Desa Eimi Neeti Raaja ॥

ਬ੍ਰਹਮਾ ਅਵਤਾਰ ਮਨੁ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਭਾਂਤਿ ਦਾਨ ਦੇ ਸਰਬ ਸਾਜ

Bahu Bhaanti Daan De Sarab Saaja ॥

He promulgated his policies in all the countries, and donated gifts of various type

ਬ੍ਰਹਮਾ ਅਵਤਾਰ ਮਨੁ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਸਤਾਦਿ ਦਤ ਬਾਜਾਦਿ ਮੇਧ

Hasataadi Data Baajaadi Medha ॥

ਬ੍ਰਹਮਾ ਅਵਤਾਰ ਮਨੁ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਭਾਂਤਿ ਭਾਂਤਿ ਕਿਨੇ ਨ੍ਰਿਪੇਧ ॥੧੭॥

Te Bhaanti Bhaanti Kine Nripedha ॥17॥

He donated elephants ect. And performed various types of ashvamedha yajnas (horse-sacrifices). 17.

ਬ੍ਰਹਮਾ ਅਵਤਾਰ ਮਨੁ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਸਾਜ ਬਾਜ ਦਿਨੇ ਦਿਜਾਨ

Bahu Saaja Baaja Dine Dijaan ॥

ਬ੍ਰਹਮਾ ਅਵਤਾਰ ਮਨੁ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰੁ ਚਾਰੁ ਬਿਦਿਆ ਸੁਜਾਨ

Dasa Chaaru Chaaru Bidiaa Sujaan ॥

He donated many decorated horses to those Brahmins, who had the knowledge of eighteen sciences, who were the reciters of six Shastr ect.

ਬ੍ਰਹਮਾ ਅਵਤਾਰ ਮਨੁ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਟ ਚਾਰ ਸਾਸਤ੍ਰ ਸਿੰਮ੍ਰਿਤ ਰਟੰਤ

Khtta Chaara Saastar Siaanmrita Rattaanta ॥

ਬ੍ਰਹਮਾ ਅਵਤਾਰ ਮਨੁ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਕਾਦਿ ਭੇਦ ਬੀਨਾ ਬਜੰਤ ॥੧੮॥

Kokaadi Bheda Beenaa Bajaanta ॥18॥

And also those who were skilful in playing various types of musical instruments.18.

ਬ੍ਰਹਮਾ ਅਵਤਾਰ ਮਨੁ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਨਸਾਰ ਘੋਰਿ ਘਸੀਅਤ ਗੁਲਾਬ

Ghansaara Ghori Ghaseeata Gulaaba ॥

ਬ੍ਰਹਮਾ ਅਵਤਾਰ ਮਨੁ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਮਦਿਤ ਡਾਰਿ ਚੂਵਤ ਸਰਾਬ

Mriga Madita Daari Choovata Saraaba ॥

At that time the Sandal and roses were rubbed and the liquor of musk was prepared

ਬ੍ਰਹਮਾ ਅਵਤਾਰ ਮਨੁ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਸਮੀਰ ਘਾਸ ਘੋਰਤ ਸੁਬਾਸ

Kasameera Ghaasa Ghorata Subaasa ॥

ਬ੍ਰਹਮਾ ਅਵਤਾਰ ਮਨੁ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਘਟਤ ਸੁਗੰਧ ਮਹਕੰਤ ਅਵਾਸ ॥੧੯॥

Aughattata Sugaandha Mahakaanta Avaasa ॥19॥

During the reign of that king, the abodes of all the people gave out the fragrance of Kashmiri grass.19.

ਬ੍ਰਹਮਾ ਅਵਤਾਰ ਮਨੁ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ