ਉਠਤ ਸੁਗੰਧ ਮਹਕੰਤ ਅਵਾਸ ॥੨੧॥

This shabad is on page 1107 of Sri Dasam Granth Sahib.

ਸੰਗੀਤ ਪਾਧਰੀ ਛੰਦ

Saangeet Paadharee Chhaand ॥

SANGET PADRI STANZA


ਤਾਗੜਦੰ ਤਾਲ ਬਾਜਤ ਮੁਚੰਗ

Taagarhadaan Taala Baajata Muchaanga ॥

ਬ੍ਰਹਮਾ ਅਵਤਾਰ ਮਨੁ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਨਾ ਸੁ ਬੈਣ ਬੰਸੀ ਮ੍ਰਿਦੰਗ

Beenaa Su Bain Baansee Mridaanga ॥

The tunes of Iyer, drum etc. were heard

ਬ੍ਰਹਮਾ ਅਵਤਾਰ ਮਨੁ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਫ ਤਾਲ ਤੁਰੀ ਸਹਿਨਾਇ ਰਾਗ

Dapha Taala Turee Sahinaaei Raaga ॥

ਬ੍ਰਹਮਾ ਅਵਤਾਰ ਮਨੁ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜੰਤ ਜਾਨ ਉਪਨਤ ਸੁਹਾਗ ॥੨੦॥

Baajaanta Jaan Aupanta Suhaaga ॥20॥

The pleasing sounds of tabors, clarions, clarionets ect. Were also heard.2o.

ਬ੍ਰਹਮਾ ਅਵਤਾਰ ਮਨੁ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਤਾਲ ਤੂਰ ਬੀਨਾ ਮ੍ਰਿਦੰਗ

Kahooaan Taala Toora Beenaa Mridaanga ॥

ਬ੍ਰਹਮਾ ਅਵਤਾਰ ਮਨੁ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਫ ਝਾਝ ਢੋਲ ਜਲਤਰ ਉਪੰਗ

Dapha Jhaajha Dhola Jalatar Aupaanga ॥

Somewhere there wes tune of drum, lyer etc. and somewhere the sound of tabor, anklet, drum,musical glasses ect. Was heard

ਬ੍ਰਹਮਾ ਅਵਤਾਰ ਮਨੁ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਜਹ ਬਿਲੋਕ ਤਹ ਤਹ ਸੁਬਾਸ

Jaha Jaha Biloka Taha Taha Subaasa ॥

ਬ੍ਰਹਮਾ ਅਵਤਾਰ ਮਨੁ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਤ ਸੁਗੰਧ ਮਹਕੰਤ ਅਵਾਸ ॥੨੧॥

Autthata Sugaandha Mahakaanta Avaasa ॥21॥

There was feeling of fragrance everywhere and with this rising odour,all the abodes seemed fragrant.21.

ਬ੍ਰਹਮਾ ਅਵਤਾਰ ਮਨੁ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ