ਅਥ ਪ੍ਰਿਥੁ ਰਾਜਾ ਕੋ ਰਾਜ ਕਥਨੰ ॥

This shabad is on page 1108 of Sri Dasam Granth Sahib.

ਅਥ ਪ੍ਰਿਥੁ ਰਾਜਾ ਕੋ ਰਾਜ ਕਥਨੰ

Atha Prithu Raajaa Ko Raaja Kathanaan ॥

Now begins the description of the rule of king Prithu.


ਤੋਟਕ ਛੰਦ

Tottaka Chhaand ॥

TOTAK STANZA


ਕਹੰ ਲਾਗ ਗਨੋ ਨ੍ਰਿਪ ਜੌਨ ਭਏ

Kahaan Laaga Gano Nripa Jouna Bhaee ॥

ਬ੍ਰਹਮਾ ਅਵਤਾਰ ਪ੍ਰਿਥੁ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭੁ ਜੋਤਹਿ ਜੋਤਿ ਮਿਲਾਇ ਲਏ

Parbhu Jotahi Joti Milaaei Laee ॥

How many kings were there and how many of them were merged by the Lord in his light? To what extent should I describe them.

ਬ੍ਰਹਮਾ ਅਵਤਾਰ ਪ੍ਰਿਥੁ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਸ੍ਰੀ ਪ੍ਰਿਥਰਾਜ ਪ੍ਰਿਥੀਸ ਭਯੋ

Puni Sree Pritharaaja Pritheesa Bhayo ॥

ਬ੍ਰਹਮਾ ਅਵਤਾਰ ਪ੍ਰਿਥੁ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਬਿਪਨ ਦਾਨ ਦੁਰੰਤ ਦਯੋ ॥੨੩॥

Jini Bipan Daan Duraanta Dayo ॥23॥

Then there was Prithu, the Lord of the earth, who donated enormous gifts to the Brahmins.23.

ਬ੍ਰਹਮਾ ਅਵਤਾਰ ਪ੍ਰਿਥੁ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਲੁ ਲੈ ਦਿਨ ਏਕ ਸਿਕਾਰ ਚੜੇ

Dalu Lai Din Eeka Sikaara Charhe ॥

ਬ੍ਰਹਮਾ ਅਵਤਾਰ ਪ੍ਰਿਥੁ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਨਿ ਨਿਰਜਨ ਮੋ ਲਖਿ ਬਾਘ ਬੜੇ

Bani Nrijan Mo Lakhi Baagha Barhe ॥

One day, in a desolate forest, seeing huge lions, he went hunting, along with his army, in order to attack them

ਬ੍ਰਹਮਾ ਅਵਤਾਰ ਪ੍ਰਿਥੁ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਨਾਰਿ ਸੁਕੁੰਤਲ ਤੇਜ ਧਰੇ

Taha Naari Sukuaantala Teja Dhare ॥

ਬ੍ਰਹਮਾ ਅਵਤਾਰ ਪ੍ਰਿਥੁ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਿ ਸੂਰਜ ਕੀ ਲਖਿ ਕ੍ਰਾਂਤਿ ਹਰੇ ॥੨੪॥

Sasi Sooraja Kee Lakhi Karaanti Hare ॥24॥

There a women named Shakuntala, whose light bedimmed even the luster of the sun.24.

ਬ੍ਰਹਮਾ ਅਵਤਾਰ ਪ੍ਰਿਥੁ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ