ਤੋਰਿ ਤੋਰਿ ਅਤੋਰ ਭੂਧ੍ਰਿਕ ਦੀਨ ਉਤ੍ਰਹਿ ਟਾਰ ॥

This shabad is on page 1112 of Sri Dasam Granth Sahib.

ਰੂਆਲ ਛੰਦ

Rooaala Chhaand ॥

ROOAAL STANZA


ਗਾਰਿ ਗਾਰਿ ਅਖਰਬ ਗਰਬਿਨ ਮਾਰਿ ਮਾਰਿ ਨਰੇਸ

Gaari Gaari Akhraba Garbin Maari Maari Naresa ॥

ਬ੍ਰਹਮਾ ਅਵਤਾਰ ਪ੍ਰਿਥੁ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਜੀਤਿ ਅਜੀਤ ਰਾਜਨ ਛੀਨਿ ਦੇਸ ਬਿਦੇਸ

Jeeti Jeeti Ajeet Raajan Chheeni Desa Bidesa ॥

They killed innumerable proud kings and snatching the kingdoms of invincible kings, they killed them

ਬ੍ਰਹਮਾ ਅਵਤਾਰ ਪ੍ਰਿਥੁ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਟਾਰਿ ਟਾਰਿ ਕਰੋਰਿ ਪਬਯ ਦੀਨ ਉਤਰ ਦਿਸਾਨ

Ttaari Ttaari Karori Pabaya Deena Autar Disaan ॥

ਬ੍ਰਹਮਾ ਅਵਤਾਰ ਪ੍ਰਿਥੁ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਪਤ ਸਿੰਧੁ ਭਏ ਧਰਾ ਪਰ ਲੀਕ ਚਕ੍ਰ ਰਥਾਨ ॥੪੯॥

Sapata Siaandhu Bhaee Dharaa Par Leeka Chakar Rathaan ॥49॥

They went to the North, crossing many mountains and with the lines of the wheels of their chariots seven oceans were formed. 49.

ਬ੍ਰਹਮਾ ਅਵਤਾਰ ਪ੍ਰਿਥੁ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਹਿ ਗਾਹਿ ਅਗਾਹ ਦੇਸਨ ਬਾਹਿ ਬਾਹਿ ਹਥਿਯਾਰ

Gaahi Gaahi Agaaha Desan Baahi Baahi Hathiyaara ॥

ਬ੍ਰਹਮਾ ਅਵਤਾਰ ਪ੍ਰਿਥੁ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਰਿ ਤੋਰਿ ਅਤੋਰ ਭੂਧ੍ਰਿਕ ਦੀਨ ਉਤ੍ਰਹਿ ਟਾਰ

Tori Tori Atora Bhoodhrika Deena Autarhi Ttaara ॥

By striking their weapons and roaming on the whole earth and breaking the mountains, they threw their fragments in the North

ਬ੍ਰਹਮਾ ਅਵਤਾਰ ਪ੍ਰਿਥੁ - ੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਔਰ ਬਿਦੇਸ ਜੀਤਿ ਬਿਸੇਖ ਰਾਜ ਕਮਾਇ

Desa Aour Bidesa Jeeti Bisekh Raaja Kamaaei ॥

ਬ੍ਰਹਮਾ ਅਵਤਾਰ ਪ੍ਰਿਥੁ - ੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤ ਜੋਤਿ ਸੁ ਜੋਤਿ ਮੋ ਮਿਲਿ ਜਾਤਿ ਭੀ ਪ੍ਰਿਥ ਰਾਇ ॥੫੦॥

Aanta Joti Su Joti Mo Mili Jaati Bhee Pritha Raaei ॥50॥

After conquering various countries far and near and ruling over them, the king prithu ultimately merged in the Supreme Light.50.

ਬ੍ਰਹਮਾ ਅਵਤਾਰ ਪ੍ਰਿਥੁ - ੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬ੍ਰਹਮਾ ਅਵਤਾਰੇ ਬਿਆਸ ਰਾਜਾ ਪ੍ਰਿਥੁ ਕੋ ਰਾਜ ਸਮਾਪਤੰ ॥੨॥੫॥

Eiti Sree Bachitar Naatak Graanthe Barhamaa Avataare Biaasa Raajaa Prithu Ko Raaja Samaapataan ॥2॥5॥