ਦਰਬ ਹੀਣ ਬਪਾਰ ਜੈਸਕ ਅਰਥ ਬਿਨੁ ਇਸ ਲੋਕ ॥

This shabad is on page 1113 of Sri Dasam Granth Sahib.

ਅਥ ਰਾਜਾ ਭਰਥ ਰਾਜ ਕਥਨੰ

Atha Raajaa Bhartha Raaja Kathanaan ॥


ਰੂਆਲ ਛੰਦ

Rooaala Chhaand ॥

ROOAAL STANZA


ਜਾਨਿ ਅੰਤ ਸਮੋ ਭਯੋ ਪ੍ਰਿਥੁ ਰਾਜ ਰਾਜ ਵਤਾਰ

Jaani Aanta Samo Bhayo Prithu Raaja Raaja Vataara ॥

ਬ੍ਰਹਮਾ ਅਵਤਾਰ ਭਰਥ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਸਰਬ ਸਮ੍ਰਿਧਿ ਸੰਪਤਿ ਮੰਤ੍ਰਿ ਮਿਤ੍ਰ ਕੁਮਾਰ

Boli Sarab Samridhi Saanpati Maantri Mitar Kumaara ॥

Considering his end very near, the king Prithu called for all his assets, friends, ministers and princes

ਬ੍ਰਹਮਾ ਅਵਤਾਰ ਭਰਥ - ੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਪਤ ਦ੍ਵੀਪ ਸੁ ਸਪਤ ਪੁਤ੍ਰਨਿ ਬਾਟ ਦੀਨ ਤੁਰੰਤ

Sapata Daveepa Su Sapata Putarni Baatta Deena Turaanta ॥

ਬ੍ਰਹਮਾ ਅਵਤਾਰ ਭਰਥ - ੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਪਤ ਰਾਜ ਕਰੈ ਲਗੈ ਸੁਤ ਸਰਬ ਸੋਭਾਵੰਤ ॥੫੧॥

Sapata Raaja Kari Lagai Suta Sarab Sobhaavaanta ॥51॥

He immediately the seven continents among his seven sons and they all being to rule with extreme glory.51.

ਬ੍ਰਹਮਾ ਅਵਤਾਰ ਭਰਥ - ੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਪਤ ਛਤ੍ਰ ਫਿਰੈ ਲਗੈ ਸਿਰ ਸਪਤ ਰਾਜ ਕੁਮਾਰ

Sapata Chhatar Phrii Lagai Sri Sapata Raaja Kumaara ॥

ਬ੍ਰਹਮਾ ਅਵਤਾਰ ਭਰਥ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਪਤ ਇੰਦ੍ਰ ਪਰੇ ਧਰਾ ਪਰਿ ਸਪਤ ਜਾਨ ਅਵਤਾਰ

Sapata Eiaandar Pare Dharaa Pari Sapata Jaan Avataara ॥

The canopies swung over the heads of all the seven princes and they were all considered as the seven incarnation of Indra

ਬ੍ਰਹਮਾ ਅਵਤਾਰ ਭਰਥ - ੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਸਾਸਤ੍ਰ ਧਰੀ ਸਬੈ ਮਿਲਿ ਬੇਦ ਰੀਤਿ ਬਿਚਾਰਿ

Sarba Saastar Dharee Sabai Mili Beda Reeti Bichaari ॥

ਬ੍ਰਹਮਾ ਅਵਤਾਰ ਭਰਥ - ੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨ ਅੰਸ ਨਿਕਾਰ ਲੀਨੀ ਅਰਥ ਸ੍ਵਰਥ ਸੁਧਾਰਿ ॥੫੨॥

Daan Aansa Nikaara Leenee Artha Savartha Sudhaari ॥52॥

They established all the Shastras with commentaries according to Vedic rites and held in honour again the significance of charity.52.

ਬ੍ਰਹਮਾ ਅਵਤਾਰ ਭਰਥ - ੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡ ਖੰਡ ਅਖੰਡ ਉਰਬੀ ਬਾਟਿ ਲੀਨਿ ਕੁਮਾਰ

Khaanda Khaanda Akhaanda Aurbee Baatti Leeni Kumaara ॥

ਬ੍ਰਹਮਾ ਅਵਤਾਰ ਭਰਥ - ੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਪਤ ਦੀਪ ਭਏ ਪੁਨਿਰ ਨਵਖੰਡ ਨਾਮ ਬਿਚਾਰ

Sapata Deepa Bhaee Punri Navakhaanda Naam Bichaara ॥

Those princes fragmented the earth and distributed amongst themselves and seven continents “Nav-Khand’ (nine regions)

ਬ੍ਰਹਮਾ ਅਵਤਾਰ ਭਰਥ - ੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇਸਟ ਪੁਤ੍ਰ ਧਰੀ ਧਰਾ ਤਿਹ ਭਰਥ ਨਾਮ ਬਖਾਨ

Jesatta Putar Dharee Dharaa Tih Bhartha Naam Bakhaan ॥

ਬ੍ਰਹਮਾ ਅਵਤਾਰ ਭਰਥ - ੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਥ ਖੰਡ ਬਖਾਨ ਹੀ ਦਸ ਚਾਰ ਚਾਰੁ ਨਿਧਾਨ ॥੫੩॥

Bhartha Khaanda Bakhaan Hee Dasa Chaara Chaaru Nidhaan ॥53॥

The eldest son, whose name was Bharat, he named one of the region as “Bharat Khand”, after the name of the adept Bharat, who was expert in eighteen sciences.53.

ਬ੍ਰਹਮਾ ਅਵਤਾਰ ਭਰਥ - ੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਉਨ ਕਉਨ ਕਹੈ ਕਥੇ ਕਵਿ ਨਾਮ ਠਾਮ ਅਨੰਤ

Kauna Kauna Kahai Kathe Kavi Naam Tthaam Anaanta ॥

Which names should be mentioned here by the poet ?

ਬ੍ਰਹਮਾ ਅਵਤਾਰ ਭਰਥ - ੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਟਿ ਬਾਟਿ ਸਬੋ ਲਏ ਨਵਖੰਡ ਦ੍ਵੀਪ ਦੁਰੰਤ

Baatti Baatti Sabo Laee Navakhaanda Daveepa Duraanta ॥

They all distributed the Nav-Khand continents among themselves

ਬ੍ਰਹਮਾ ਅਵਤਾਰ ਭਰਥ - ੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਠਾਮ ਠਾਮ ਭਏ ਨਰਾਧਿਪ ਠਾਮ ਨਾਮ ਅਨੇਕ

Tthaam Tthaam Bhaee Naraadhipa Tthaam Naam Aneka ॥

ਬ੍ਰਹਮਾ ਅਵਤਾਰ ਭਰਥ - ੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਨ ਕਉਨ ਉਚਾਰੀਐ ਕਰਿ ਸੂਰ ਸਰਬ ਬਿਬੇਕ ॥੫੪॥

Kauna Kauna Auchaareeaai Kari Soora Sarab Bibeka ॥54॥

Many of various names ruled over many places and with power of intellect, whose names should be mentioned, with their description? 54.

ਬ੍ਰਹਮਾ ਅਵਤਾਰ ਭਰਥ - ੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਪਤ ਦੀਪਨ ਸਪਤ ਭੂਪ ਭੁਗੈ ਲਗੇ ਨਵਖੰਡ

Sapata Deepan Sapata Bhoop Bhugai Lage Navakhaanda ॥

ਬ੍ਰਹਮਾ ਅਵਤਾਰ ਭਰਥ - ੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿਨ ਸੋ ਫਿਰੇ ਅਸਿ ਬਾਧਿ ਜੋਧ ਪ੍ਰਚੰਡ

Bhaanti Bhaantin So Phire Asi Baadhi Jodha Parchaanda ॥

The king ruled over seven continents and nine regions and taking up their swords, in various ways, they moved at all places powerfully

ਬ੍ਰਹਮਾ ਅਵਤਾਰ ਭਰਥ - ੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਹ ਦੀਹ ਅਜੀਹ ਦੇਸਨਿ ਨਾਮ ਆਪਿ ਭਨਾਇ

Deeha Deeha Ajeeha Desani Naam Aapi Bhanaaei ॥

ਬ੍ਰਹਮਾ ਅਵਤਾਰ ਭਰਥ - ੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਜਾਨੁ ਦੁਤੀ ਭਏ ਛਿਤਿ ਦੂਸਰੇ ਹਰਿ ਰਾਇ ॥੫੫॥

Aani Jaanu Dutee Bhaee Chhiti Doosare Hari Raaei ॥55॥

They forcefully promulgated their names and it seemed that they were the incarnation of the Lord on the earth.55.

ਬ੍ਰਹਮਾ ਅਵਤਾਰ ਭਰਥ - ੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਆਪ ਸਮੈ ਸਬੈ ਸਿਰਿ ਅਤ੍ਰ ਪਤ੍ਰ ਫਿਰਾਇ

Aapa Aapa Samai Sabai Siri Atar Patar Phiraaei ॥

ਬ੍ਰਹਮਾ ਅਵਤਾਰ ਭਰਥ - ੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਜੀਤਿ ਅਜੀਤ ਜੋਧਨ ਰੋਹ ਕ੍ਰੋਹ ਕਮਾਇ

Jeeti Jeeti Ajeet Jodhan Roha Karoha Kamaaei ॥

They continued to conquer furiously the invincible warriors, swinging the canopies over the heads of one another

ਬ੍ਰਹਮਾ ਅਵਤਾਰ ਭਰਥ - ੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝੂਠ ਸਾਚ ਅਨੰਤ ਬੋਲਿ ਕਲੋਲ ਕੇਲ ਅਨੇਕ

Jhoottha Saacha Anaanta Boli Kalola Kela Aneka ॥

ਬ੍ਰਹਮਾ ਅਵਤਾਰ ਭਰਥ - ੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਕਾਲ ਸਬੈ ਭਛੇ ਜਗਿ ਛਾਡੀਆ ਨਹਿ ਏਕ ॥੫੬॥

Aanti Kaal Sabai Bhachhe Jagi Chhaadeeaa Nahi Eeka ॥56॥

Garrying on behavior conquer furiously the invincible warriors, Swinging the canopies over the ultimately became the food of KAL ( death).56.

ਬ੍ਰਹਮਾ ਅਵਤਾਰ ਭਰਥ - ੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਅਰਥ ਅਨਰਥ ਅਪਰਥ ਸਮਰਥ ਕਰਤ ਅਨੰਤ

Aapa Artha Anratha Apartha Samartha Karta Anaanta ॥

ਬ੍ਰਹਮਾ ਅਵਤਾਰ ਭਰਥ - ੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਹੋਤ ਠਟੀ ਕਛੂ ਪ੍ਰਭੂ ਕੋਟਿ ਕ੍ਯੋਂ ਕਰੰਤ

Aanti Hota Tthattee Kachhoo Parbhoo Kotti Kaiona Na Karaanta ॥

The powerful people perform many sinful action and unjust deeds, for their interest, but ultimately they have to appear before the Lord

ਬ੍ਰਹਮਾ ਅਵਤਾਰ ਭਰਥ - ੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨ ਬੂਝ ਪਰੰਤ ਕੂਪ ਲਹੰਤ ਮੂੜ ਭੇਵ

Jaan Boojha Paraanta Koop Lahaanta Moorha Na Bheva ॥

The being deliberately falls into the well and dose not know the secret of the Lord

ਬ੍ਰਹਮਾ ਅਵਤਾਰ ਭਰਥ - ੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਕਾਲ ਤਬੈ ਬਚੈ ਜਬ ਜਾਨ ਹੈ ਗੁਰਦੇਵ ॥੫੭॥

Aanti Kaal Tabai Bachai Jaba Jaan Hai Gurdev ॥57॥

He will only save himself from death, when he will comprehend that Guru-Lord.57.

ਬ੍ਰਹਮਾ ਅਵਤਾਰ ਭਰਥ - ੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਹੋਤ ਠਟੀ ਭਲੀ ਪ੍ਰਭ ਮੂੜ ਲੋਗ ਜਾਨਿ

Aanti Hota Tthattee Bhalee Parbha Moorha Loga Na Jaani ॥

The fools do not know that ultimately we feet shy before the Lord

ਬ੍ਰਹਮਾ ਅਵਤਾਰ ਭਰਥ - ੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਅਰਥ ਪਛਾਨ ਹੀ ਤਜਿ ਦੀਹ ਦੇਵ ਨਿਧਾਨ

Aapa Artha Pachhaan Hee Taji Deeha Dev Nidhaan ॥

These fools forsaking their supreme father, the Lord, only recognize their own interest

ਬ੍ਰਹਮਾ ਅਵਤਾਰ ਭਰਥ - ੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਜਾਨਿ ਕਰਤ ਪਾਪਨ ਯੌ ਜਾਨਤ ਮੂੜ

Dharma Jaani Karta Paapan You Na Jaanta Moorha ॥

ਬ੍ਰਹਮਾ ਅਵਤਾਰ ਭਰਥ - ੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਕਾਲ ਦਇਆਲ ਕੋ ਕਹੁ ਪ੍ਰਯੋਗ ਗੂੜ ਅਗੂੜ ॥੫੮॥

Sarba Kaal Daeiaala Ko Kahu Paryoga Goorha Agoorha ॥58॥

They commit sins in the name of religion and they do not know even this much that this is the profound myself of the compassionate of the Name of the Lord.58

ਬ੍ਰਹਮਾ ਅਵਤਾਰ ਭਰਥ - ੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪ ਪੁੰਨ ਪਛਾਨ ਹੀ ਕਰਿ ਪੁੰਨ ਕੀ ਸਮ ਪਾਪ

Paapa Puaann Pachhaan Hee Kari Puaann Kee Sama Paapa ॥

ਬ੍ਰਹਮਾ ਅਵਤਾਰ ਭਰਥ - ੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਜਾਨ ਪਵਿਤ੍ਰ ਜਾਪਨ ਜਪੈ ਲਾਗ ਕੁਜਾਪ

Parma Jaan Pavitar Jaapan Japai Laaga Kujaapa ॥

They are ever absorbed in evil action considering sin as virtue and virtue as sin, the holy as unholy and without knowing the remembrance of the Name of the Lord:

ਬ੍ਰਹਮਾ ਅਵਤਾਰ ਭਰਥ - ੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਧ ਠਉਰ ਮਾਨਹੀ ਬਿਨੁ ਸਿਧ ਠਉਰ ਪੂਜੰਤ

Sidha Tthaur Na Maanhee Binu Sidha Tthaur Poojaanta ॥

The being does not believe in the good place and worship bad place

ਬ੍ਰਹਮਾ ਅਵਤਾਰ ਭਰਥ - ੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥਿ ਦੀਪਕੁ ਲੈ ਮਹਾ ਪਸੁ ਮਧਿ ਕੂਪ ਪਰੰਤ ॥੫੯॥

Haathi Deepaku Lai Mahaa Pasu Madhi Koop Paraanta ॥59॥

In such a position he falls in the well, even having the lamp in his hand.59.

ਬ੍ਰਹਮਾ ਅਵਤਾਰ ਭਰਥ - ੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਧ ਠਉਰ ਮਾਨ ਹੀ ਅਨਸਿਧ ਪੂਜਤ ਠਉਰ

Sidha Tthaur Na Maan Hee Ansidha Poojata Tthaur ॥

Having on belief in holy places, he worship the unholy ones

ਬ੍ਰਹਮਾ ਅਵਤਾਰ ਭਰਥ - ੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਕੁ ਦਿਵਸ ਚਲਾਹਿਗੇ ਜੜ ਭੀਤ ਕੀ ਸੀ ਦਉਰ

Kai Ku Divasa Chalaahige Jarha Bheet Kee See Daur ॥

But for now many days he will be able to run such a cowardly race ?

ਬ੍ਰਹਮਾ ਅਵਤਾਰ ਭਰਥ - ੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਖ ਹੀਨ ਕਹਾ ਉਡਾਇਬ ਨੈਨ ਹੀਨ ਨਿਹਾਰ

Paankh Heena Kahaa Audaaeiba Nain Heena Nihaara ॥

Hoe can one fly without the wings? And how can one see without the eyes? How can one go to the battlefield without weapons

ਬ੍ਰਹਮਾ ਅਵਤਾਰ ਭਰਥ - ੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਹੀਨ ਜੁਧਾ ਪੈਠਬ ਅਰਥ ਹੀਨ ਬਿਚਾਰ ॥੬੦॥

Sasatar Heena Judhaa Na Paitthaba Artha Heena Bichaara ॥60॥

And without understaning the meaning how can one understand any problem?.60.

ਬ੍ਰਹਮਾ ਅਵਤਾਰ ਭਰਥ - ੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਰਬ ਹੀਣ ਬਪਾਰ ਜੈਸਕ ਅਰਥ ਬਿਨੁ ਇਸ ਲੋਕ

Darba Heena Bapaara Jaisaka Artha Binu Eisa Loka ॥

ਬ੍ਰਹਮਾ ਅਵਤਾਰ ਭਰਥ - ੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਂਖ ਹੀਣ ਬਿਲੋਕਬੋ ਜਗਿ ਕਾਮਕੇਲ ਅਕੋਕ

Aanakh Heena Bilokabo Jagi Kaamkela Akoka ॥

How can one indulge in trade without wealth? How can one visualise the lustful actions without eyes?

ਬ੍ਰਹਮਾ ਅਵਤਾਰ ਭਰਥ - ੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਆਨ ਹੀਣ ਸੁ ਪਾਠ ਗੀਤਾ ਬੁਧਿ ਹੀਣ ਬਿਚਾਰ

Giaan Heena Su Paattha Geetaa Budhi Heena Bichaara ॥

ਬ੍ਰਹਮਾ ਅਵਤਾਰ ਭਰਥ - ੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਿੰਮਤ ਹੀਨ ਜੁਧਾਨ ਜੂਝਬ ਕੇਲ ਹੀਣ ਕੁਮਾਰ ॥੬੧॥

Hiaanmata Heena Judhaan Joojhaba Kela Heena Kumaara ॥61॥

How can one recite Gita without knowledge and reflect upon it without intellect? How can one go to the battlefield without counrage.61

ਬ੍ਰਹਮਾ ਅਵਤਾਰ ਭਰਥ - ੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਉਨ ਕਉਨ ਗਨਾਈਐ ਜੇ ਭਏ ਭੂਮਿ ਮਹੀਪ

Kauna Kauna Ganaaeeeaai Je Bhaee Bhoomi Maheepa ॥

ਬ੍ਰਹਮਾ ਅਵਤਾਰ ਭਰਥ - ੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਨ ਕਉਨ ਸੁ ਕਥੀਐ ਜਗਿ ਕੇ ਸੁ ਦ੍ਵੀਪ ਅਦ੍ਵੀਪ

Kauna Kauna Su Katheeaai Jagi Ke Su Daveepa Adaveepa ॥

How many kings were there? To want extent they be enumerated, and how far should the continents and regions of the world be described?

ਬ੍ਰਹਮਾ ਅਵਤਾਰ ਭਰਥ - ੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਸੁ ਕੀਨ ਗਨੈ ਵਹੈ ਇਮਿ ਔਰ ਕੀ ਨਹਿ ਸਕਤਿ

Jaasu Keena Gani Vahai Eimi Aour Kee Nahi Sakati ॥

ਬ੍ਰਹਮਾ ਅਵਤਾਰ ਭਰਥ - ੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਐਸ ਪਹਚਾਨੀਐ ਬਿਨੁ ਤਾਸੁ ਕੀ ਕੀਏ ਭਗਤਿ ॥੬੨॥

You Na Aaisa Pahachaaneeaai Binu Taasu Kee Keeee Bhagati ॥62॥

I have enumerated, only those which have come within my sight, I am unable to enumerate more and the this is also not possible without His devotion.62.

ਬ੍ਰਹਮਾ ਅਵਤਾਰ ਭਰਥ - ੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਰਾਜਾ ਭਰਥ ਰਾਜ ਸਮਾਪਤੰ ॥੩॥੫॥

Eiti Raajaa Bhartha Raaja Samaapataan ॥3॥5॥