ਤਉਨ ਤਉਨ ਉਚਾਰਹੋ ਤੁਮਰੇ ਪ੍ਰਸਾਦਿ ਅਸੇਸ ॥

This shabad is on page 1115 of Sri Dasam Granth Sahib.

ਅਥ ਰਾਜਾ ਸਗਰ ਰਾਜ ਕਥਨੰ

Atha Raajaa Sagar Raaja Kathanaan ॥


ਰੂਆਲ ਛੰਦ

Rooaala Chhaand ॥

ROOAAL STANZA


ਸ੍ਰੇਸਟ ਸ੍ਰੇਸਟ ਭਏ ਜਿਤੇ ਇਹ ਭੂਮਿ ਆਨਿ ਨਰੇਸ

Saresatta Saresatta Bhaee Jite Eih Bhoomi Aani Naresa ॥

ਬ੍ਰਹਮਾ ਅਵਤਾਰ ਸਗਰ - ੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਉਨ ਤਉਨ ਉਚਾਰਹੋ ਤੁਮਰੇ ਪ੍ਰਸਾਦਿ ਅਸੇਸ

Tauna Tauna Auchaaraho Tumare Parsaadi Asesa ॥

All the superb kings who had ruled over the earth, O Lord! With thy Grace, I describe at of them

ਬ੍ਰਹਮਾ ਅਵਤਾਰ ਸਗਰ - ੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਥ ਰਾਜ ਬਿਤੀਤ ਭੇ ਭਏ ਰਾਜਾ ਸਗਰ ਰਾਜ

Bhartha Raaja Biteet Bhe Bhaee Raajaa Sagar Raaja ॥

ਬ੍ਰਹਮਾ ਅਵਤਾਰ ਸਗਰ - ੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਦ੍ਰ ਕੀ ਤਪਸਾ ਕਰੀ ਲੀਅ ਲਛ ਸੁਤ ਉਪਰਾਜਿ ॥੬੩॥

Rudar Kee Tapasaa Karee Leea Lachha Suta Auparaaji ॥63॥

There was king sagar after Bharat, who meditated on Rudra and performed austerities, he obtained the boon of one lakh sons.63.

ਬ੍ਰਹਮਾ ਅਵਤਾਰ ਸਗਰ - ੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰ ਬਕ੍ਰ ਧੁਜਾ ਗਦਾ ਭ੍ਰਿਤ ਸਰਬ ਰਾਜ ਕੁਮਾਰ

Chakar Bakar Dhujaa Gadaa Bhrita Sarab Raaja Kumaara ॥

ਬ੍ਰਹਮਾ ਅਵਤਾਰ ਸਗਰ - ੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਛ ਰੂਪ ਧਰੇ ਮਨੋ ਜਗਿ ਆਨਿ ਮੈਨ ਸੁ ਧਾਰ

Lachha Roop Dhare Mano Jagi Aani Main Su Dhaara ॥

They were princes of discus, banners and maces and it seemed that the god of love had manifested himself in lakhs of forms

ਬ੍ਰਹਮਾ ਅਵਤਾਰ ਸਗਰ - ੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਖ ਬੇਖ ਬਨੇ ਨਰੇਸ੍ਵਰ ਜੀਤਿ ਦੇਸ ਅਸੇਸ

Bekh Bekh Bane Naresavar Jeeti Desa Asesa ॥

ਬ੍ਰਹਮਾ ਅਵਤਾਰ ਸਗਰ - ੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਸ ਭਾਵ ਸਬੈ ਧਰੇ ਮਨਿ ਜਤ੍ਰ ਤਤ੍ਰ ਨਰੇਸ ॥੬੪॥

Daasa Bhaava Sabai Dhare Mani Jatar Tatar Naresa ॥64॥

They conquered various countries and became kings considering them sovereigns became their servants.64.

ਬ੍ਰਹਮਾ ਅਵਤਾਰ ਸਗਰ - ੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜ ਮੇਧ ਕਰੈ ਲਗੈ ਹਯਸਾਲਿ ਤੇ ਹਯ ਚੀਨਿ

Baaja Medha Kari Lagai Hayasaali Te Haya Cheeni ॥

They selected a fine horse from their stable and decided to perform Ashvamedha Yajna

ਬ੍ਰਹਮਾ ਅਵਤਾਰ ਸਗਰ - ੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਬੋਲਿ ਅਮੋਲ ਰਿਤੁਜ ਮੰਤ੍ਰ ਮਿਤ੍ਰ ਪ੍ਰਬੀਨ

Boli Boli Amola Rituja Maantar Mitar Parbeena ॥

They invited the ministers, friends and Brahmins

ਬ੍ਰਹਮਾ ਅਵਤਾਰ ਸਗਰ - ੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਦੀਨ ਸਮੂਹ ਸੈਨ ਬ੍ਯੂਹ ਬ੍ਯੂਹ ਬਨਾਇ

Saanga Deena Samooha Sain Baiooha Baiooha Banaaei ॥

ਬ੍ਰਹਮਾ ਅਵਤਾਰ ਸਗਰ - ੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਤ੍ਰ ਤਤ੍ਰ ਫਿਰੈ ਲਗੇ ਸਿਰਿ ਅਤ੍ਰ ਪਤ੍ਰ ਫਿਰਾਇ ॥੬੫॥

Jatar Tatar Phrii Lage Siri Atar Patar Phiraaei ॥65॥

After that they gave groups of their forces to their ministers, who moved here and there, swinging the canopies over their heada.65.

ਬ੍ਰਹਮਾ ਅਵਤਾਰ ਸਗਰ - ੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੈਤਪਤ੍ਰ ਲਹ੍ਯੋ ਜਹਾ ਤਹ ਸਤ੍ਰੁ ਭੇ ਸਭ ਚੂਰ

Jaitapatar Lahaio Jahaa Taha Sataru Bhe Sabha Choora ॥

They obtained letter of victory from all the places and all their enemies were smashed

ਬ੍ਰਹਮਾ ਅਵਤਾਰ ਸਗਰ - ੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰਿ ਛੋਰਿ ਭਜੇ ਨਰੇਸ੍ਵਰ ਛਾਡਿ ਸਸਤ੍ਰ ਕਰੂਰ

Chhori Chhori Bhaje Naresavar Chhaadi Sasatar Karoora ॥

All the such kings ran away, forsaking their weapons

ਬ੍ਰਹਮਾ ਅਵਤਾਰ ਸਗਰ - ੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਡਾਰਿ ਸਨਾਹਿ ਸੂਰ ਤ੍ਰੀਆਨ ਭੇਸ ਸੁ ਧਾਰਿ

Daari Daari Sanaahi Soora Tareeaan Bhesa Su Dhaari ॥

ਬ੍ਰਹਮਾ ਅਵਤਾਰ ਸਗਰ - ੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜਿ ਭਾਜਿ ਚਲੇ ਜਹਾ ਤਹ ਪੁਤ੍ਰ ਮਿਤ੍ਰ ਬਿਸਾਰਿ ॥੬੬॥

Bhaaji Bhaaji Chale Jahaa Taha Putar Mitar Bisaari ॥66॥

These warriors, putting off their armours, assuming the guise of women and forgetting their sons and friends, ran away here and there.66.

ਬ੍ਰਹਮਾ ਅਵਤਾਰ ਸਗਰ - ੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਜਿ ਗਾਜਿ ਗਜੇ ਗਦਾਧਰਿ ਭਾਜਿ ਭਾਜਿ ਸੁ ਭੀਰ

Gaaji Gaaji Gaje Gadaadhari Bhaaji Bhaaji Su Bheera ॥

The mace-wielders thundered and the cowards fled away

ਬ੍ਰਹਮਾ ਅਵਤਾਰ ਸਗਰ - ੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਜ ਬਾਜ ਤਜੈ ਭਜੈ ਬਿਸੰਭਾਰ ਬੀਰ ਸੁਧੀਰ

Saaja Baaja Tajai Bhajai Bisaanbhaara Beera Sudheera ॥

Many warriors leaving their paraphernalia ran away

ਬ੍ਰਹਮਾ ਅਵਤਾਰ ਸਗਰ - ੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਗਜੇ ਜਹਾ ਤਹ ਅਸਤ੍ਰ ਸਸਤ੍ਰ ਨਚਾਇ

Soorabeera Gaje Jahaa Taha Asatar Sasatar Nachaaei ॥

ਬ੍ਰਹਮਾ ਅਵਤਾਰ ਸਗਰ - ੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਜੀਤਿ ਲਏ ਸੁ ਦੇਸਨ ਜੈਤਪਤ੍ਰ ਫਿਰਾਇ ॥੬੭॥

Jeeti Jeeti Laee Su Desan Jaitapatar Phiraaei ॥67॥

Wherever there brave warriors thundered, activating their arms and weapons, they obtained victory and got the letter of conquest.67.

ਬ੍ਰਹਮਾ ਅਵਤਾਰ ਸਗਰ - ੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਪੂਰਬ ਪਛਿਮੈ ਅਰੁ ਲੀਨ ਦਛਨਿ ਜਾਇ

Jeeti Pooraba Pachhimai Aru Leena Dachhani Jaaei ॥

ਬ੍ਰਹਮਾ ਅਵਤਾਰ ਸਗਰ - ੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਕਿ ਬਾਜ ਚਲ੍ਯੋ ਤਹਾ ਜਹ ਬੈਠਿ ਥੇ ਮੁਨਿ ਰਾਇ

Taaki Baaja Chalaio Tahaa Jaha Baitthi The Muni Raaei ॥

They conquered the East, West and south and now the horse reached there where the grate sage Kapila was sitting

ਬ੍ਰਹਮਾ ਅਵਤਾਰ ਸਗਰ - ੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਯਾਨ ਮਧਿ ਹੁਤੇ ਮਹਾ ਮੁਨਿ ਸਾਜ ਬਾਜ ਦੇਖਿ

Dhaiaan Madhi Hute Mahaa Muni Saaja Baaja Na Dekhi ॥

ਬ੍ਰਹਮਾ ਅਵਤਾਰ ਸਗਰ - ੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਸਟਿ ਪਛ ਖਰੋ ਭਯੋ ਰਿਖਿ ਜਾਨਿ ਗੋਰਖ ਭੇਖ ॥੬੮॥

Prisatti Pachha Khro Bhayo Rikhi Jaani Gorakh Bhekh ॥68॥

He was absorbed in meditation, he did not see the home, which seeing him in the guise of Gorakh, stood behind him.68.

ਬ੍ਰਹਮਾ ਅਵਤਾਰ ਸਗਰ - ੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਉਕ ਚਿਤ ਰਹੇ ਸਬੈ ਜਬ ਦੇਖਿ ਨੈਨ ਬਾਜ

Chauka Chita Rahe Sabai Jaba Dekhi Nain Na Baaja ॥

When all the warriors did not see the horse, they were wonderstruks

ਬ੍ਰਹਮਾ ਅਵਤਾਰ ਸਗਰ - ੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੋਜਿ ਖੋਜਿ ਥਕੇ ਸਬੈ ਦਿਸ ਚਾਰਿ ਚਾਰਿ ਸਲਾਜ

Khoji Khoji Thake Sabai Disa Chaari Chaari Salaaja ॥

And in their shame, began to search for the horse in all the four direction

ਬ੍ਰਹਮਾ ਅਵਤਾਰ ਸਗਰ - ੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਿ ਪਯਾਰ ਗਯੋ ਤੁਰੰਗਮ ਕੀਨ ਚਿਤਿ ਬਿਚਾਰ

Jaani Payaara Gayo Turaangama Keena Chiti Bichaara ॥

ਬ੍ਰਹਮਾ ਅਵਤਾਰ ਸਗਰ - ੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਗਰ ਖਾਤ ਖੁਦੈ ਲਗੇ ਰਣਧੀਰ ਬੀਰ ਅਪਾਰ ॥੬੯॥

Sagar Khaata Khudai Lage Randheera Beera Apaara ॥69॥

Thinking this that the horse had gone to the nether-world, they tried to enter that world by digging a comprehensive pit.69.

ਬ੍ਰਹਮਾ ਅਵਤਾਰ ਸਗਰ - ੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੋਦਿ ਖੋਦਿ ਅਖੋਦਿ ਪ੍ਰਿਥਵੀ ਕ੍ਰੋਧ ਜੋਧ ਅਨੰਤ

Khodi Khodi Akhodi Prithavee Karodha Jodha Anaanta ॥

ਬ੍ਰਹਮਾ ਅਵਤਾਰ ਸਗਰ - ੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਛਿ ਭਛਿ ਗਏ ਸਬੈ ਮੁਖ ਮ੍ਰਿਤਕਾ ਦੁਤਿ ਵੰਤ

Bhachhi Bhachhi Gaee Sabai Mukh Mritakaa Duti Vaanta ॥

The furious warriors began to dig the earth and the brightness of their faces became earth like

ਬ੍ਰਹਮਾ ਅਵਤਾਰ ਸਗਰ - ੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਗਰ ਖਾਤ ਖੁਦੈ ਲਗੇ ਦਿਸ ਖੋਦ ਦਛਨ ਸਰਬ

Sagar Khaata Khudai Lage Disa Khoda Dachhan Sarab ॥

ਬ੍ਰਹਮਾ ਅਵਤਾਰ ਸਗਰ - ੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਪੂਰਬ ਕੋ ਚਲੇ ਅਤਿ ਠਾਨ ਕੈ ਜੀਅ ਗਰਬ ॥੭੦॥

Jeeti Pooraba Ko Chale Ati Tthaan Kai Jeea Garba ॥70॥

In this way when they made the whole of the South an abyss, then they conquering it advanced towards the East.70.

ਬ੍ਰਹਮਾ ਅਵਤਾਰ ਸਗਰ - ੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੋਦ ਦਛਨ ਕੀ ਦਿਸਾ ਪੁਨਿ ਖੋਦ ਪੂਰਬ ਦਿਸਾਨ

Khoda Dachhan Kee Disaa Puni Khoda Pooraba Disaan ॥

ਬ੍ਰਹਮਾ ਅਵਤਾਰ ਸਗਰ - ੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਕਿ ਪਛਮ ਕੋ ਚਲੇ ਦਸ ਚਾਰਿ ਚਾਰਿ ਨਿਧਾਨ

Taaki Pachhama Ko Chale Dasa Chaari Chaari Nidhaan ॥

After digging the south and the east, those warriors, who were experts in all the sciences, fell upon the west

ਬ੍ਰਹਮਾ ਅਵਤਾਰ ਸਗਰ - ੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੈਠਿ ਉਤਰ ਦਿਸਾ ਜਬੈ ਖੋਦੈ ਲਗੇ ਸਭ ਠਉਰ

Paitthi Autar Disaa Jabai Khodai Lage Sabha Tthaur ॥

ਬ੍ਰਹਮਾ ਅਵਤਾਰ ਸਗਰ - ੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਅਉਰ ਠਟੈ ਪਸੂ ਕਲਿ ਕਾਲਿ ਠਾਟੀ ਅਉਰ ॥੭੧॥

Aaur Aaur Tthattai Pasoo Kali Kaali Tthaattee Aaur ॥71॥

When, advancing towards the north, they began to dig the earth, they were thinking sometime else in their minds, but the Lord had thought otherwise.71.

ਬ੍ਰਹਮਾ ਅਵਤਾਰ ਸਗਰ - ੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੋਦਿ ਕੈ ਬਹੁ ਭਾਂਤਿ ਪ੍ਰਿਥਵੀ ਪੂਜਿ ਅਰਧ ਦਿਸਾਨ

Khodi Kai Bahu Bhaanti Prithavee Pooji Ardha Disaan ॥

ਬ੍ਰਹਮਾ ਅਵਤਾਰ ਸਗਰ - ੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਭੇਦ ਬਿਲੋਕੀਆ ਮੁਨਿ ਬੈਠਿ ਸੰਜੁਤ ਧ੍ਯਾਨ

Aanti Bheda Bilokeeaa Muni Baitthi Saanjuta Dhaiaan ॥

While digging the earth in various ways, scanned all the directions, they ultimately saw the sage Kapila in medication

ਬ੍ਰਹਮਾ ਅਵਤਾਰ ਸਗਰ - ੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਸਟ ਪਾਛ ਬਿਲੋਕ ਬਾਜ ਸਮਾਜ ਰੂਪ ਅਨੂਪ

Prisatta Paachha Biloka Baaja Samaaja Roop Anoop ॥

ਬ੍ਰਹਮਾ ਅਵਤਾਰ ਸਗਰ - ੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਤ ਭੇ ਮੁਨਿ ਮਾਰਿਓ ਅਤਿ ਗਰਬ ਕੈ ਸੁਤ ਭੂਪ ॥੭੨॥

Laata Bhe Muni Maariao Ati Garba Kai Suta Bhoop ॥72॥

They saw the horse behind him and those princes in their pride, hit the sage with the leg.72.

ਬ੍ਰਹਮਾ ਅਵਤਾਰ ਸਗਰ - ੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਯਾਨ ਛੂਟ ਤਬੈ ਮੁਨੀ ਦ੍ਰਿਗ ਜ੍ਵਾਲ ਮਾਲ ਕਰਾਲ

Dhaiaan Chhootta Tabai Munee Driga Javaala Maala Karaala ॥

ਬ੍ਰਹਮਾ ਅਵਤਾਰ ਸਗਰ - ੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿਨ ਸੋ ਉਠੀ ਜਨੁ ਸਿੰਧ ਅਗਨਿ ਬਿਸਾਲ

Bhaanti Bhaantin So Autthee Janu Siaandha Agani Bisaala ॥

The medication of the sage was broken and from within him arose various kinds of huge fires

ਬ੍ਰਹਮਾ ਅਵਤਾਰ ਸਗਰ - ੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਸਮਿ ਭੂਤ ਭਏ ਸਬੇ ਨ੍ਰਿਪ ਲਛ ਪੁਤ੍ਰ ਸੁ ਨੈਨ

Bhasami Bhoota Bhaee Sabe Nripa Lachha Putar Su Nain ॥

ਬ੍ਰਹਮਾ ਅਵਤਾਰ ਸਗਰ - ੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜ ਰਾਜ ਸੁ ਸੰਪਦਾ ਜੁਤ ਅਸਤ੍ਰ ਸਸਤ੍ਰ ਸੁ ਸੈਨ ॥੭੩॥

Baaja Raaja Su Saanpadaa Juta Asatar Sasatar Su Sain ॥73॥

In that fire, one-lakh sons of the king along with their horses, arms, weapons and forces were reduced to ashes.73.

ਬ੍ਰਹਮਾ ਅਵਤਾਰ ਸਗਰ - ੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ