ਅਰਿ ਬ੍ਰਿੰਦ ਸੀਸ ਸਬੋ ਧੁਨ੍ਯੋ ॥

This shabad is on page 1122 of Sri Dasam Granth Sahib.

ਸੰਜੁਤਾ ਛੰਦ

Saanjutaa Chhaand ॥

SANYUKTA STANZA


ਜਸ ਠੌਰ ਠੌਰ ਸਬੋ ਸੁਨ੍ਯੋ

Jasa Tthour Tthour Sabo Sunaio ॥

ਬ੍ਰਹਮਾ ਅਵਤਾਰ ਜੁਜਾਤਿ - ੧੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਬ੍ਰਿੰਦ ਸੀਸ ਸਬੋ ਧੁਨ੍ਯੋ

Ari Brinda Seesa Sabo Dhunaio ॥

ਬ੍ਰਹਮਾ ਅਵਤਾਰ ਜੁਜਾਤਿ - ੧੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਜਗ ਸਾਜ ਭਲੇ ਕਰੇ

Jaga Jaga Saaja Bhale Kare ॥

ਬ੍ਰਹਮਾ ਅਵਤਾਰ ਜੁਜਾਤਿ - ੧੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖ ਪੁੰਜ ਦੀਨਨ ਕੇ ਹਰੇ ॥੧੦੨॥

Dukh Puaanja Deenan Ke Hare ॥102॥

Everyone heard his praise at many places and the enemies, listening to his praises would become fearful and suffer mental agony, he removed the afficions of the poor by performing the Yajnas in a nice manner.102.

ਬ੍ਰਹਮਾ ਅਵਤਾਰ ਜੁਜਾਤਿ - ੧੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਜੁਜਾਤਿ ਰਾਜਾ ਮ੍ਰਿਤ ਬਸਿ ਹੋਤ ਭਏ ॥੫॥੫॥

Eiti Jujaati Raajaa Mrita Basi Hota Bhaee ॥5॥5॥

End of the description about king Yayati and his death.