ਹਾਕਿ ਗਹ੍ਯੋ ਕਰਿ ਖਗ ਭਯੰਕਰ ॥

This shabad is on page 1123 of Sri Dasam Granth Sahib.

ਅਥ ਮਾਨਧਾਤਾ ਕੋ ਰਾਜੁ ਕਥਨੰ

Atha Maandhaataa Ko Raaju Kathanaan

Now beings the description about the rule of Mandhata


ਦੋਧਕ ਛੰਦ

Dodhaka Chhaand ॥

DODHAK STANZA


ਜੇਤਕ ਭੂਪ ਭਏ ਅਵਨੀ ਪਰ

Jetaka Bhoop Bhaee Avanee Par ॥

ਬ੍ਰਹਮਾ ਅਵਤਾਰ ਮਾਨਧਾਤਾ - ੧੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕੈ ਤਿਨ ਕੇ ਕਵਿ ਕੋ ਧਰਿ

Naam Sakai Tin Ke Kavi Ko Dhari ॥

ਬ੍ਰਹਮਾ ਅਵਤਾਰ ਮਾਨਧਾਤਾ - ੧੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਜਥਾਮਤਿ ਭਾਖਿ ਸੁਨਾਊ

Naam Jathaamti Bhaakhi Sunaaoo ॥

ਬ੍ਰਹਮਾ ਅਵਤਾਰ ਮਾਨਧਾਤਾ - ੧੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਤਊ ਅਪਨੇ ਡਰ ਪਾਊ ॥੧੦੮॥

Chita Taoo Apane Dar Paaoo ॥108॥

All the kings who have ruled over the earth, which poet can describe their names? I fear the increase of this volume by narrating their names.108.

ਬ੍ਰਹਮਾ ਅਵਤਾਰ ਮਾਨਧਾਤਾ - ੧੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਨੁ ਗਏ ਜਗ ਤੇ ਨ੍ਰਿਪਤਾ ਕਰਿ

Benu Gaee Jaga Te Nripataa Kari ॥

ਬ੍ਰਹਮਾ ਅਵਤਾਰ ਮਾਨਧਾਤਾ - ੧੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਧਾਤ ਭਏ ਬਸੁਧਾ ਧਰਿ

Maandhaata Bhaee Basudhaa Dhari ॥

After the rule of Ben, Mandhata became the king

ਬ੍ਰਹਮਾ ਅਵਤਾਰ ਮਾਨਧਾਤਾ - ੧੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਸਵ ਲੋਗ ਗਏ ਜਬ ਹੀ ਵਹ

Baasava Loga Gaee Jaba Hee Vaha ॥

ਬ੍ਰਹਮਾ ਅਵਤਾਰ ਮਾਨਧਾਤਾ - ੧੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਦਯੋ ਅਰਧਾਸਨ ਬਾਸਵ ਤਿਹ ॥੧੦੯॥

Autthi Dayo Ardhaasan Baasava Tih ॥109॥

When he went to the country of Indra, Indra gave him half his seat.109.

ਬ੍ਰਹਮਾ ਅਵਤਾਰ ਮਾਨਧਾਤਾ - ੧੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੋਸ ਭਰ੍ਯੋ ਤਬ ਮਾਨ ਮਹੀਧਰ

Rosa Bhario Taba Maan Maheedhar ॥

ਬ੍ਰਹਮਾ ਅਵਤਾਰ ਮਾਨਧਾਤਾ - ੧੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਕਿ ਗਹ੍ਯੋ ਕਰਿ ਖਗ ਭਯੰਕਰ

Haaki Gahaio Kari Khga Bhayaankar ॥

The king Mandhata was filled with rage and challenging him, held his dagger in his hand

ਬ੍ਰਹਮਾ ਅਵਤਾਰ ਮਾਨਧਾਤਾ - ੧੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਨ ਲਾਗ ਜਬੈ ਰਿਸ ਇੰਦ੍ਰਹਿ

Maaran Laaga Jabai Risa Eiaandarhi ॥

ਬ੍ਰਹਮਾ ਅਵਤਾਰ ਮਾਨਧਾਤਾ - ੧੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਹ ਗਹੀ ਤਤਕਾਲ ਦਿਜਿੰਦ੍ਰਹਿ ॥੧੧੦॥

Baaha Gahee Tatakaal Dijiaandarhi ॥110॥

When, in his fury, he was about to strike Indra, then Brihaspati immediately caught his hand.110.

ਬ੍ਰਹਮਾ ਅਵਤਾਰ ਮਾਨਧਾਤਾ - ੧੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਸ ਕਰੋ ਜਿਨਿ ਬਾਸਵ ਕੋ ਨ੍ਰਿਪ

Naasa Karo Jini Baasava Ko Nripa ॥

ਬ੍ਰਹਮਾ ਅਵਤਾਰ ਮਾਨਧਾਤਾ - ੧੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਅਰਧ ਦਯੋ ਤੁਹ ਯਾ ਬ੍ਰਤ

Aasan Ardha Dayo Tuha Yaa Barta ॥

He said, “O king ! do not strike Indra, there is reason on his part for offering you half of his seat

ਬ੍ਰਹਮਾ ਅਵਤਾਰ ਮਾਨਧਾਤਾ - ੧੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਲਵਨਾਸ੍ਰ ਮਹਾਸੁਰ ਭੂਧਰਿ

Hai Lavanaasar Mahaasur Bhoodhari ॥

ਬ੍ਰਹਮਾ ਅਵਤਾਰ ਮਾਨਧਾਤਾ - ੧੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਮਾਰ ਸਕੇ ਤੁਮ ਕਿਉ ਕਰ ॥੧੧੧॥

Taahi Na Maara Sake Tuma Kiau Kar ॥111॥

There is one demon named Lavanasura on earth, why have you not been able to kill him as yet?111.

ਬ੍ਰਹਮਾ ਅਵਤਾਰ ਮਾਨਧਾਤਾ - ੧੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤੁਮ ਤਾਹਿ ਸੰਘਾਰ ਕੈ ਆਵਹੁ

Jou Tuma Taahi Saanghaara Kai Aavahu ॥

ਬ੍ਰਹਮਾ ਅਵਤਾਰ ਮਾਨਧਾਤਾ - ੧੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਤੁਮ ਇੰਦ੍ਰ ਸਿੰਘਾਸਨ ਪਾਵਹੁ

Tou Tuma Eiaandar Siaanghaasan Paavahu ॥

ਬ੍ਰਹਮਾ ਅਵਤਾਰ ਮਾਨਧਾਤਾ - ੧੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਕੈ ਅਰਧ ਸਿੰਘਾਸਨ ਬੈਠਹੁ

Aaise Kai Ardha Siaanghaasan Baitthahu ॥

ਬ੍ਰਹਮਾ ਅਵਤਾਰ ਮਾਨਧਾਤਾ - ੧੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚੁ ਕਹੋ ਪਰ ਨਾਕੁ ਐਠਹੁ ॥੧੧੨॥

Saachu Kaho Par Naaku Na Aaitthahu ॥112॥

“When you will come after killing him, you will then have the full seat of Indra, therefore now be seated on half the seat and accepting this truth, do not exhibit your anger.”112.

ਬ੍ਰਹਮਾ ਅਵਤਾਰ ਮਾਨਧਾਤਾ - ੧੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ