ਜਬ ਨ੍ਰਿਪ ਹਨਾ ਮਾਨਧਾਤਾ ਬਰ ॥

This shabad is on page 1125 of Sri Dasam Granth Sahib.

ਚੌਪਈ

Choupaee ॥


ਜਬ ਨ੍ਰਿਪ ਹਨਾ ਮਾਨਧਾਤਾ ਬਰ

Jaba Nripa Hanaa Maandhaataa Bar ॥

ਬ੍ਰਹਮਾ ਅਵਤਾਰ ਦਲੀਪ - ੧੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਤ੍ਰਿਸੂਲ ਕਰਿ ਧਰਿ ਲਵਨਾਸੁਰ

Siva Trisoola Kari Dhari Lavanaasur ॥

When taking the trident of Shiva, Lavanasura killed the superb king mandhata, then the king Dileep came to the throne

ਬ੍ਰਹਮਾ ਅਵਤਾਰ ਦਲੀਪ - ੧੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਦਲੀਪ ਜਗਤ ਕੋ ਰਾਜਾ

Bhayo Daleepa Jagata Ko Raajaa ॥

ਬ੍ਰਹਮਾ ਅਵਤਾਰ ਦਲੀਪ - ੧੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਜਿਹ ਰਾਜ ਬਿਰਾਜਾ ॥੧੨੧॥

Bhaanti Bhaanti Jih Raaja Biraajaa ॥121॥

He had various types of royal luxuries.121.

ਬ੍ਰਹਮਾ ਅਵਤਾਰ ਦਲੀਪ - ੧੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਰਥੀ ਅਰੁ ਮਹਾ ਨ੍ਰਿਪਾਰਾ

Mahaarathee Aru Mahaa Nripaaraa ॥

ਬ੍ਰਹਮਾ ਅਵਤਾਰ ਦਲੀਪ - ੧੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਨਕ ਅਵਟਿ ਸਾਚੇ ਜਨੁ ਢਾਰਾ

Kanka Avatti Saache Janu Dhaaraa ॥

This king was a great warrior any Sovereign

ਬ੍ਰਹਮਾ ਅਵਤਾਰ ਦਲੀਪ - ੧੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸੁੰਦਰ ਜਨੁ ਮਦਨ ਸਰੂਪਾ

Ati Suaandar Janu Madan Saroopaa ॥

ਬ੍ਰਹਮਾ ਅਵਤਾਰ ਦਲੀਪ - ੧੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਬਨੇ ਰੂਪ ਕੋ ਭੂਪਾ ॥੧੨੨॥

Jaanuka Bane Roop Ko Bhoopaa ॥122॥

It seemed that he had been shaped in a mould of gold, like the form of the god of love, this king was so beautiful, that he appeared to be the Sovereign of Beauty.122.

ਬ੍ਰਹਮਾ ਅਵਤਾਰ ਦਲੀਪ - ੧੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਕਰੇ ਜਗ ਬਿਸਥਾਰਾ

Bahu Bidhi Kare Jaga Bisathaaraa ॥

ਬ੍ਰਹਮਾ ਅਵਤਾਰ ਦਲੀਪ - ੧੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧਵਤ ਹੋਮ ਦਾਨ ਮਖਸਾਰਾ

Bidhavata Homa Daan Makhsaaraa ॥

He performed various types of Yajnas and executed hom and bestowed charities according to Vedic injunctions

ਬ੍ਰਹਮਾ ਅਵਤਾਰ ਦਲੀਪ - ੧੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਧੁਜਾ ਜਹ ਤਹ ਬਿਰਾਜੀ

Dharma Dhujaa Jaha Taha Biraajee ॥

ਬ੍ਰਹਮਾ ਅਵਤਾਰ ਦਲੀਪ - ੧੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰਾਵਤੀ ਨਿਰਖਿ ਦੁਤਿ ਲਾਜੀ ॥੧੨੩॥

Eiaandaraavatee Nrikhi Duti Laajee ॥123॥

His banner of the extension of Dharma fluttered here and there and seeing his glory, the abode of Indra felt shy.123.

ਬ੍ਰਹਮਾ ਅਵਤਾਰ ਦਲੀਪ - ੧੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਗ ਪਗ ਜਗਿ ਖੰਭ ਕਹੁ ਗਾਡਾ

Paga Paga Jagi Khaanbha Kahu Gaadaa ॥

ਬ੍ਰਹਮਾ ਅਵਤਾਰ ਦਲੀਪ - ੧੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਰਿ ਘਰਿ ਅੰਨ ਸਾਲ ਕਰਿ ਛਾਡਾ

Ghari Ghari Aann Saala Kari Chhaadaa ॥

He got planted the columns of Yajnas at short distances

ਬ੍ਰਹਮਾ ਅਵਤਾਰ ਦਲੀਪ - ੧੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖਾ ਨਾਂਗ ਜੁ ਆਵਤ ਕੋਈ

Bhookhaa Naanga Ju Aavata Koeee ॥

ਬ੍ਰਹਮਾ ਅਵਤਾਰ ਦਲੀਪ - ੧੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਤਛਿਨ ਇਛ ਪੁਰਾਵਤ ਸੋਈ ॥੧੨੪॥

Tatachhin Eichha Puraavata Soeee ॥124॥

And caused the granaries of corn to be built in every home, the hungry or naked, whosoever came, his desire was fulfilled Immediately.124.

ਬ੍ਰਹਮਾ ਅਵਤਾਰ ਦਲੀਪ - ੧੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜਿਹੰ ਮੁਖ ਮਾਂਗਾ ਤਿਹ ਪਾਵਾ

Jo Jihaan Mukh Maangaa Tih Paavaa ॥

ਬ੍ਰਹਮਾ ਅਵਤਾਰ ਦਲੀਪ - ੧੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਮੁਖ ਆਸ ਫਿਰਿ ਭਿਛਕ ਆਵਾ

Bimukh Aasa Phiri Bhichhaka Na Aavaa ॥

Whosoever asked for anything, he obtained it and no beggar returned without the fulfillment of his wish

ਬ੍ਰਹਮਾ ਅਵਤਾਰ ਦਲੀਪ - ੧੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਮਿ ਧਾਮਿ ਧੁਜਾ ਧਰਮ ਬਧਾਈ

Dhaami Dhaami Dhujaa Dharma Badhaaeee ॥

ਬ੍ਰਹਮਾ ਅਵਤਾਰ ਦਲੀਪ - ੧੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮਾਵਤੀ ਨਿਰਖਿ ਮੁਰਛਾਈ ॥੧੨੫॥

Dharmaavatee Nrikhi Murchhaaeee ॥125॥

The banner of Dharma flew on every home and seeing this the abode of Dharamraja also became unconscious.125.

ਬ੍ਰਹਮਾ ਅਵਤਾਰ ਦਲੀਪ - ੧੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਕੋਊ ਰਹੈ ਨਹਿ ਪਾਵਾ

Moorakh Koaoo Rahai Nahi Paavaa ॥

ਬ੍ਰਹਮਾ ਅਵਤਾਰ ਦਲੀਪ - ੧੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰ ਬੂਢ ਸਭ ਸੋਧਿ ਪਢਾਵਾ

Baara Boodha Sabha Sodhi Padhaavaa ॥

No one remained ignorant and all children and old people studied intelligently

ਬ੍ਰਹਮਾ ਅਵਤਾਰ ਦਲੀਪ - ੧੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਰਿ ਘਰਿ ਹੋਤ ਭਈ ਹਰਿ ਸੇਵਾ

Ghari Ghari Hota Bhaeee Hari Sevaa ॥

ਬ੍ਰਹਮਾ ਅਵਤਾਰ ਦਲੀਪ - ੧੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਮਾਨਿ ਸਬੈ ਗੁਰ ਦੇਵਾ ॥੧੨੬॥

Jaha Taha Maani Sabai Gur Devaa ॥126॥

There was the worship of the Lord in every home and the Lord was abored nad honoured everywhere.126.

ਬ੍ਰਹਮਾ ਅਵਤਾਰ ਦਲੀਪ - ੧੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਰਾਜ ਦਿਲੀਪ ਬਡੋ ਕਰਿ

Eih Bidhi Raaja Dileepa Bado Kari ॥

ਬ੍ਰਹਮਾ ਅਵਤਾਰ ਦਲੀਪ - ੧੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਰਥੀ ਅਰੁ ਮਹਾ ਧਨੁਰ ਧਰ

Mahaarathee Aru Mahaa Dhanur Dhar ॥

Such was the rule of king Dileep, who himself was great warrior and a great archer

ਬ੍ਰਹਮਾ ਅਵਤਾਰ ਦਲੀਪ - ੧੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਕ ਸਾਸਤ੍ਰ ਸਿਮ੍ਰਿਤਿ ਸੁਰ ਗਿਆਨਾ

Koka Saastar Simriti Sur Giaanaa ॥

ਬ੍ਰਹਮਾ ਅਵਤਾਰ ਦਲੀਪ - ੧੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਤਿਵੰਤ ਦਸ ਚਾਰਿ ਨਿਧਾਨਾ ॥੧੨੭॥

Jotivaanta Dasa Chaari Nidhaanaa ॥127॥

He had complete knowledge of Kok Shastra nd Smrities and he was expert in fourteen sciences.127.

ਬ੍ਰਹਮਾ ਅਵਤਾਰ ਦਲੀਪ - ੧੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕ੍ਰਮਠੀ ਮਹਾ ਸੁਜਾਨੂ

Mahaa Karmatthee Mahaa Sujaanoo ॥

ਬ੍ਰਹਮਾ ਅਵਤਾਰ ਦਲੀਪ - ੧੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਜੋਤਿ ਦਸ ਚਾਰਿ ਨਿਧਾਨੂ

Mahaa Joti Dasa Chaari Nidhaanoo ॥

He was a great hero and superb intellectual, he was the store of fourteen sciences

ਬ੍ਰਹਮਾ ਅਵਤਾਰ ਦਲੀਪ - ੧੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸਰੂਪ ਅਰੁ ਅਮਿਤ ਪ੍ਰਭਾਸਾ

Ati Saroop Aru Amita Parbhaasaa ॥

ਬ੍ਰਹਮਾ ਅਵਤਾਰ ਦਲੀਪ - ੧੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਮਾਨ ਅਰੁ ਮਹਾ ਉਦਾਸਾ ॥੧੨੮॥

Mahaa Maan Aru Mahaa Audaasaa ॥128॥

He was extremely charming and enormously glorious, he was also very proud and alongwith it, he was greatly deatched from the world.128.

ਬ੍ਰਹਮਾ ਅਵਤਾਰ ਦਲੀਪ - ੧੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਅੰਗ ਖਟ ਸਾਸਤ੍ਰ ਪ੍ਰਬੀਨਾ

Beda Aanga Khtta Saastar Parbeenaa ॥

ਬ੍ਰਹਮਾ ਅਵਤਾਰ ਦਲੀਪ - ੧੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੁਰਬੇਦ ਪ੍ਰਭ ਕੇ ਰਸ ਲੀਨਾ

Dhanurbeda Parbha Ke Rasa Leenaa ॥

The king was expert in all Vedangs and six Shastras, he was the knower of the secret of Dhanurveda and also remained absorbed in the love of the Lord

ਬ੍ਰਹਮਾ ਅਵਤਾਰ ਦਲੀਪ - ੧੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੜਗਨ ਈਸ੍ਵਰ ਪੁਨਿ ਅਤੁਲ ਬਲ

Khrhagan Eeesavar Puni Atula Bala ॥

ਬ੍ਰਹਮਾ ਅਵਤਾਰ ਦਲੀਪ - ੧੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਅਨੇਕ ਜੀਤੇ ਜਿਨਿ ਦਲਿ ਮਲਿ ॥੧੨੯॥

Ari Aneka Jeete Jini Dali Mali ॥129॥

He had many qualities and was unlimited like the virtues and strength of the Lord, he had conquered man

ਬ੍ਰਹਮਾ ਅਵਤਾਰ ਦਲੀਪ - ੧੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡ ਅਖੰਡ ਜੀਤਿ ਬਡ ਰਾਜਾ

Khaanda Akhaanda Jeeti Bada Raajaa ॥

ਬ੍ਰਹਮਾ ਅਵਤਾਰ ਦਲੀਪ - ੧੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਸਮਾਨ ਆਪੁ ਬਿਰਾਜਾ

Aani Samaan Na Aapu Biraajaa ॥

He had conquered many kings of undivided territories and there was none like him

ਬ੍ਰਹਮਾ ਅਵਤਾਰ ਦਲੀਪ - ੧੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਬਲਿਸਟ ਅਸਿ ਤੇਜ ਪ੍ਰਚੰਡਾ

Ati Balisatta Asi Teja Parchaandaa ॥

ਬ੍ਰਹਮਾ ਅਵਤਾਰ ਦਲੀਪ - ੧੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਅਨੇਕ ਜਿਨਿ ਸਾਧਿ ਉਦੰਡਾ ॥੧੩੦॥

Ari Aneka Jini Saadhi Audaandaa ॥130॥

He was extremely powerful and glorious and was very modest in the presence of the saints.130.

ਬ੍ਰਹਮਾ ਅਵਤਾਰ ਦਲੀਪ - ੧੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਬਿਦੇਸ ਅਧਿਕ ਜਿਹ ਜੀਤਾ

Desa Bidesa Adhika Jih Jeetaa ॥

ਬ੍ਰਹਮਾ ਅਵਤਾਰ ਦਲੀਪ - ੧੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਚਲੀ ਰਾਜ ਕੀ ਨੀਤਾ

Jaha Taha Chalee Raaja Kee Neetaa ॥

He conquered many countries far and near and his rule was discussed everywhere

ਬ੍ਰਹਮਾ ਅਵਤਾਰ ਦਲੀਪ - ੧੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸਿਰਿ ਛਤ੍ਰ ਬਿਰਾਜਾ

Bhaanti Bhaanti Siri Chhatar Biraajaa ॥

ਬ੍ਰਹਮਾ ਅਵਤਾਰ ਦਲੀਪ - ੧੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਹਠ ਚਰਨਿ ਲਗੇ ਬਡ ਰਾਜਾ ॥੧੩੧॥

Taji Hattha Charni Lage Bada Raajaa ॥131॥

He assumed many types of canopies and many great kings fell at his feet leaving their persistence.131.

ਬ੍ਰਹਮਾ ਅਵਤਾਰ ਦਲੀਪ - ੧੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਹੋਤ ਧਰਮ ਕੀ ਰੀਤਾ

Jaha Taha Hota Dharma Kee Reetaa ॥

ਬ੍ਰਹਮਾ ਅਵਤਾਰ ਦਲੀਪ - ੧੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪਾਵਤਿ ਹੋਨਿ ਅਨੀਤਾ

Kahooaan Na Paavati Honi Aneetaa ॥

The traditions of Dharma became prevalent in all directions and there was no misconduct anywhere

ਬ੍ਰਹਮਾ ਅਵਤਾਰ ਦਲੀਪ - ੧੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨ ਨਿਸਾਨ ਚਹੂੰ ਚਕ ਬਾਜਾ

Daan Nisaan Chahooaan Chaka Baajaa ॥

ਬ੍ਰਹਮਾ ਅਵਤਾਰ ਦਲੀਪ - ੧੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਨ ਕੁਬੇਰ ਬੇਣੁ ਬਲਿ ਰਾਜਾ ॥੧੩੨॥

Karn Kubera Benu Bali Raajaa ॥132॥

He became famous in bestowing charities like the king Varuna, Kuber, Ben, and Bali.132.

ਬ੍ਰਹਮਾ ਅਵਤਾਰ ਦਲੀਪ - ੧੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਰਾਜ ਕਮਾਈ

Bhaanti Bhaanti Tan Raaja Kamaaeee ॥

ਬ੍ਰਹਮਾ ਅਵਤਾਰ ਦਲੀਪ - ੧੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੁਦ੍ਰ ਲੌ ਫਿਰੀ ਦੁਹਾਈ

Aa Samudar Lou Phiree Duhaaeee ॥

He ruled in various ways and his drum sounded upto the ocean

ਬ੍ਰਹਮਾ ਅਵਤਾਰ ਦਲੀਪ - ੧੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਕਰਮ ਪਾਪ ਭਯੋ ਦੂਰਾ

Jaha Taha Karma Paapa Bhayo Dooraa ॥

ਬ੍ਰਹਮਾ ਅਵਤਾਰ ਦਲੀਪ - ੧੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਕਰਮ ਸਭ ਕਰਤ ਹਜੂਰਾ ॥੧੩੩॥

Dharma Karma Sabha Karta Hajooraa ॥133॥

The voice and fear were nowhere observed and all performed the religious actions in his presence.133.

ਬ੍ਰਹਮਾ ਅਵਤਾਰ ਦਲੀਪ - ੧੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਪਾਪ ਛਪਾ ਸਬ ਦੇਸਾ

Jaha Taha Paapa Chhapaa Saba Desaa ॥

ਬ੍ਰਹਮਾ ਅਵਤਾਰ ਦਲੀਪ - ੧੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਕਰਮ ਉਠਿ ਲਾਗਿ ਨਰੇਸਾ

Dharma Karma Autthi Laagi Naresaa ॥

All the countries became sinless and all the kings observed the religious injunctions

ਬ੍ਰਹਮਾ ਅਵਤਾਰ ਦਲੀਪ - ੧੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੁਦ੍ਰ ਲੌ ਫਿਰੀ ਦੁਹਾਈ

Aa Samudar Lou Phiree Duhaaeee ॥

ਬ੍ਰਹਮਾ ਅਵਤਾਰ ਦਲੀਪ - ੧੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਕਰੀ ਦਿਲੀਪ ਰਜਾਈ ॥੧੩੪॥

Eih Bidhi Karee Dileepa Rajaaeee ॥134॥

The discussion about the rule of Dileep extended upto the ocean.134.

ਬ੍ਰਹਮਾ ਅਵਤਾਰ ਦਲੀਪ - ੧੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਦਲੀਪ ਰਾਜ ਸਮਾਪਤੰ ॥੮॥੫॥

Eiti Daleepa Raaja Samaapataan ॥8॥5॥

End of the description of the rule of Dileep and his departure for heaven.