ਦੇਵਨ ਇੰਦ੍ਰ ਰੂਪ ਅਵਿਰੇਖਾ ॥੧੩੭॥

This shabad is on page 1128 of Sri Dasam Granth Sahib.

ਅਥ ਰਘੁ ਰਾਜਾ ਕੋ ਰਾਜ ਕਥਨੰ

Atha Raghu Raajaa Ko Raaja Kathanaan ॥

Now begins the description of he rule of the king Raghu


ਚੌਪਈ

Choupaee ॥

CHAUPAI


ਬਹੁਰ ਜੋਤਿ ਸੋ ਜੋਤਿ ਮਿਲਾਨੀ

Bahur Joti So Joti Milaanee ॥

ਬ੍ਰਹਮਾ ਅਵਤਾਰ ਰਘੁ - ੧੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਜਗ ਐਸ ਕ੍ਰਿਆ ਪਹਿਚਾਨੀ

Saba Jaga Aaisa Kriaa Pahichaanee ॥

The light of everyone merged in supreme light, and this activity continued in the world

ਬ੍ਰਹਮਾ ਅਵਤਾਰ ਰਘੁ - ੧੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਰਘੁਰਾਜ ਰਾਜੁ ਜਗਿ ਕੀਨਾ

Sree Raghuraaja Raaju Jagi Keenaa ॥

ਬ੍ਰਹਮਾ ਅਵਤਾਰ ਰਘੁ - ੧੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤ੍ਰਪਤ੍ਰ ਸਿਰਿ ਢਾਰਿ ਨਵੀਨਾ ॥੧੩੫॥

Atarpatar Siri Dhaari Naveenaa ॥135॥

The king Rahghu ruled over the world and wore new arms, weapons and canopies.135.

ਬ੍ਰਹਮਾ ਅਵਤਾਰ ਰਘੁ - ੧੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤੁ ਭਾਂਤਿ ਕਰਿ ਜਗਿ ਪ੍ਰਕਾਰਾ

Bahutu Bhaanti Kari Jagi Parkaaraa ॥

ਬ੍ਰਹਮਾ ਅਵਤਾਰ ਰਘੁ - ੧੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਦੇਸ ਮਹਿ ਧਰਮ ਬਿਥਾਰਾ

Desa Desa Mahi Dharma Bithaaraa ॥

He performed several types of Yajnas and spread the religion in all the countires

ਬ੍ਰਹਮਾ ਅਵਤਾਰ ਰਘੁ - ੧੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪੀ ਕੋਈ ਨਿਕਟਿ ਰਾਖਾ

Paapee Koeee Nikatti Na Raakhaa ॥

ਬ੍ਰਹਮਾ ਅਵਤਾਰ ਰਘੁ - ੧੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਝੂਠ ਬੈਨ ਕਿਹੂੰ ਭੂਲਿ ਭਾਖਾ ॥੧੩੬॥

Jhoottha Bain Kihooaan Bhooli Na Bhaakhaa ॥136॥

He did not allow any sinner to stay with him and never uttered falsehood, even through oversight.136.

ਬ੍ਰਹਮਾ ਅਵਤਾਰ ਰਘੁ - ੧੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਾ ਤਾਸੁ ਨਿਸ ਨਾਥ ਪਛਾਨਾ

Nisaa Taasu Nisa Naatha Pachhaanaa ॥

ਬ੍ਰਹਮਾ ਅਵਤਾਰ ਰਘੁ - ੧੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨਕਰ ਤਾਹਿ ਦਿਵਸ ਅਨੁਮਾਨਾ

Dinkar Taahi Divasa Anumaanaa ॥

The nigh considered him as moon and the day as sun

ਬ੍ਰਹਮਾ ਅਵਤਾਰ ਰਘੁ - ੧੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦਨ ਤਾਹਿ ਬ੍ਰਹਮ ਕਰਿ ਲੇਖਾ

Bedan Taahi Barhama Kari Lekhaa ॥

ਬ੍ਰਹਮਾ ਅਵਤਾਰ ਰਘੁ - ੧੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਨ ਇੰਦ੍ਰ ਰੂਪ ਅਵਿਰੇਖਾ ॥੧੩੭॥

Devan Eiaandar Roop Avirekhaa ॥137॥

The Vedas considered him as “Brahm” and the gods visualized him as Indra.137.

ਬ੍ਰਹਮਾ ਅਵਤਾਰ ਰਘੁ - ੧੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਪਨ ਸਬਨ ਬ੍ਰਹਸਪਤਿ ਦੇਖ੍ਯੋ

Bipan Saban Barhasapati Dekhio ॥

ਬ੍ਰਹਮਾ ਅਵਤਾਰ ਰਘੁ - ੧੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤਨ ਗੁਰੂ ਸੁਕ੍ਰ ਕਰਿ ਪੇਖ੍ਯੋ

Daitan Guroo Sukar Kari Pekhio ॥

All the Brahmins saw in him the god Brihaspati and the demons as Shukracharya

ਬ੍ਰਹਮਾ ਅਵਤਾਰ ਰਘੁ - ੧੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਗਨ ਤਾਹਿ ਅਉਖਧੀ ਮਾਨਾ

Rogan Taahi Aaukhdhee Maanaa ॥

ਬ੍ਰਹਮਾ ਅਵਤਾਰ ਰਘੁ - ੧੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗਿਨ ਪਰਮ ਤਤ ਪਹਿਚਾਨਾ ॥੧੩੮॥

Jogin Parma Tata Pahichaanaa ॥138॥

The ailments looked at him as medicine and the Yogis visulised in him the supreme essence.138.

ਬ੍ਰਹਮਾ ਅਵਤਾਰ ਰਘੁ - ੧੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲਨ ਬਾਲ ਰੂਪ ਅਵਿਰੇਖ੍ਯੋ

Baalan Baala Roop Avirekhio ॥

ਬ੍ਰਹਮਾ ਅਵਤਾਰ ਰਘੁ - ੧੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗਨ ਮਹਾ ਜੋਗ ਕਰਿ ਦੇਖ੍ਯੋ

Jogan Mahaa Joga Kari Dekhio ॥

The children saw him as a child and the Yogis as the supreme Yogi

ਬ੍ਰਹਮਾ ਅਵਤਾਰ ਰਘੁ - ੧੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਤਨ ਮਹਾਦਾਨਿ ਕਰਿ ਮਾਨ੍ਯੋ

Daatan Mahaadaani Kari Maanio ॥

ਬ੍ਰਹਮਾ ਅਵਤਾਰ ਰਘੁ - ੧੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗਨ ਭੋਗ ਰੂਪ ਪਹਚਾਨ੍ਯੋ ॥੧੩੯॥

Bhogan Bhoga Roop Pahachaanio ॥139॥

The donors saw in him the supreme Donor and the pleasure seeking persons considered him as a Supreme Yogi.139.

ਬ੍ਰਹਮਾ ਅਵਤਾਰ ਰਘੁ - ੧੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨਿਆਸਨ ਦਤ ਰੂਪ ਕਰਿ ਜਾਨ੍ਯੋ

Saanniaasan Data Roop Kari Jaanio ॥

ਬ੍ਰਹਮਾ ਅਵਤਾਰ ਰਘੁ - ੧੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗਨ ਗੁਰ ਗੋਰਖ ਕਰਿ ਮਾਨ੍ਯੋ

Jogan Gur Gorakh Kari Maanio ॥

The Sannyasis considered him as Dattatreya and the Yogis as Guru Gorakhnath

ਬ੍ਰਹਮਾ ਅਵਤਾਰ ਰਘੁ - ੧੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮਾਨੰਦ ਬੈਰਾਗਿਨ ਜਾਨਾ

Raamaanaanda Bairaagin Jaanaa ॥

ਬ੍ਰਹਮਾ ਅਵਤਾਰ ਰਘੁ - ੧੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਦੀਨ ਤੁਰਕਨ ਪਹਚਾਨਾ ॥੧੪੦॥

Mahaadeena Turkan Pahachaanaa ॥140॥

The Bairagis considered him as Ramanand and the Muslims as Muhammad.140. (This is a period-error).

ਬ੍ਰਹਮਾ ਅਵਤਾਰ ਰਘੁ - ੧੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਨ ਇੰਦ੍ਰ ਰੂਪ ਕਰਿ ਲੇਖਾ

Devan Eiaandar Roop Kari Lekhaa ॥

ਬ੍ਰਹਮਾ ਅਵਤਾਰ ਰਘੁ - ੧੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤਨ ਸੁੰਭ ਰਾਜਾ ਕਰਿ ਪੇਖਾ

Daitan Suaanbha Raajaa Kari Pekhaa ॥

The gods considered him as Indra and the demons as Shmbh

ਬ੍ਰਹਮਾ ਅਵਤਾਰ ਰਘੁ - ੧੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਛਨ ਜਛ ਰਾਜ ਕਰਿ ਮਾਨਾ

Jachhan Jachha Raaja Kari Maanaa ॥

ਬ੍ਰਹਮਾ ਅਵਤਾਰ ਰਘੁ - ੧੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨ੍ਰਨ ਕਿਨ੍ਰਦੇਵ ਪਹਚਾਨਾ ॥੧੪੧॥

Kinran Kinradev Pahachaanaa ॥141॥

The Yakshas and Kinnar thought of him as their king.141.

ਬ੍ਰਹਮਾ ਅਵਤਾਰ ਰਘੁ - ੧੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮਿਨ ਕਾਮ ਰੂਪ ਕਰਿ ਦੇਖ੍ਯੋ

Kaamin Kaam Roop Kari Dekhio ॥

ਬ੍ਰਹਮਾ ਅਵਤਾਰ ਰਘੁ - ੧੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਗਨ ਰੂਪ ਧਨੰਤਰ ਪੇਖ੍ਯੋ

Rogan Roop Dhanaantar Pekhio ॥

The lustful women considered him as the god of love and the diseases thought of him as the incarnation of Dhanvantri

ਬ੍ਰਹਮਾ ਅਵਤਾਰ ਰਘੁ - ੧੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਨ ਲਖ੍ਯੋ ਰਾਜ ਅਧਿਕਾਰੀ

Raajan Lakhio Raaja Adhikaaree ॥

ਬ੍ਰਹਮਾ ਅਵਤਾਰ ਰਘੁ - ੧੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗਨ ਲਖ੍ਯੋ ਜੋਗੀਸਰ ਭਾਰੀ ॥੧੪੨॥

Jogan Lakhio Jogeesar Bhaaree ॥142॥

The kings considered him as the Sovereign and the Yogis thought of him s the Supreme Yogi.142.

ਬ੍ਰਹਮਾ ਅਵਤਾਰ ਰਘੁ - ੧੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰਨ ਬਡੋ ਛਤ੍ਰਪਤਿ ਜਾਨਾ

Chhatarn Bado Chhatarpati Jaanaa ॥

ਬ੍ਰਹਮਾ ਅਵਤਾਰ ਰਘੁ - ੧੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤ੍ਰਿਨ ਮਹਾ ਸਸਤ੍ਰਧਰ ਮਾਨਾ

Atrin Mahaa Sasatardhar Maanaa ॥

The Kshatriyas considered him the great canopied king and the wielders of arms and weapons thought of him as the great and powerful warrior

ਬ੍ਰਹਮਾ ਅਵਤਾਰ ਰਘੁ - ੧੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਜਨੀ ਤਾਸੁ ਚੰਦ੍ਰ ਕਰਿ ਲੇਖਾ

Rajanee Taasu Chaandar Kari Lekhaa ॥

ਬ੍ਰਹਮਾ ਅਵਤਾਰ ਰਘੁ - ੧੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨੀਅਰ ਕਰਿ ਤਿਹ ਦਿਨ ਅਵਿਰੇਖਾ ॥੧੪੩॥

Dineear Kari Tih Din Avirekhaa ॥143॥

The night considered him as moon and the day as sun.143.

ਬ੍ਰਹਮਾ ਅਵਤਾਰ ਰਘੁ - ੧੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਤਨ ਸਾਂਤਿ ਰੂਪ ਕਰਿ ਜਾਨ੍ਯੋ

Saantan Saanti Roop Kari Jaanio ॥

ਬ੍ਰਹਮਾ ਅਵਤਾਰ ਰਘੁ - ੧੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵਕ ਤੇਜ ਰੂਪ ਅਨੁਮਾਨ੍ਯੋ

Paavaka Teja Roop Anumaanio ॥

The saints thought of him as manifestation of peace and the fire thought of him as effulgence

ਬ੍ਰਹਮਾ ਅਵਤਾਰ ਰਘੁ - ੧੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਤੀ ਤਾਸੁ ਧਰਾਧਰ ਜਾਨਾ

Dhartee Taasu Dharaadhar Jaanaa ॥

ਬ੍ਰਹਮਾ ਅਵਤਾਰ ਰਘੁ - ੧੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਣਿ ਏਣਰਾਜ ਪਹਿਚਾਨਾ ॥੧੪੪॥

Harni Eenaraaja Pahichaanaa ॥144॥

The earth considered him as a mountain and the does as the king of deer.144.

ਬ੍ਰਹਮਾ ਅਵਤਾਰ ਰਘੁ - ੧੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰਿਨ ਤਾ ਸਬੁ ਛਤ੍ਰਿਪਤਿ ਸੂਝਾ

Chhatrin Taa Sabu Chhatripati Soojhaa ॥

ਬ੍ਰਹਮਾ ਅਵਤਾਰ ਰਘੁ - ੧੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗਿਨ ਮਹਾ ਜੋਗ ਕਰ ਬੂਝਾ

Jogin Mahaa Joga Kar Boojhaa ॥

He appeared to the kshatris as Soverign and to the Yogis as Supreme Yogi

ਬ੍ਰਹਮਾ ਅਵਤਾਰ ਰਘੁ - ੧੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਿਮਧਰ ਤਾਹਿ ਹਿਮਾਲਯ ਜਾਨਾ

Himadhar Taahi Himaalaya Jaanaa ॥

ਬ੍ਰਹਮਾ ਅਵਤਾਰ ਰਘੁ - ੧੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨਕਰ ਅੰਧਕਾਰਿ ਅਨੁਮਾਨਾ ॥੧੪੫॥

Dinkar Aandhakaari Anumaanaa ॥145॥

The mountains considered him as Himalaya and the darkness thought of him as the effulgence of the sun.145.

ਬ੍ਰਹਮਾ ਅਵਤਾਰ ਰਘੁ - ੧੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਸਰੂਪ ਜਲ ਤਾਸੁ ਪਛਾਨਾ

Jala Saroop Jala Taasu Pachhaanaa ॥

ਬ੍ਰਹਮਾ ਅਵਤਾਰ ਰਘੁ - ੧੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਘਨ ਇੰਦ੍ਰਦੇਵ ਕਰ ਮਾਨਾ

Meghan Eiaandardev Kar Maanaa ॥

The water thought of him as the sea and the cloud considered him as Indra

ਬ੍ਰਹਮਾ ਅਵਤਾਰ ਰਘੁ - ੧੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦਨ ਬ੍ਰਹਮ ਰੂਪ ਕਰ ਦੇਖਾ

Bedan Barhama Roop Kar Dekhaa ॥

ਬ੍ਰਹਮਾ ਅਵਤਾਰ ਰਘੁ - ੧੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਪਨ ਬ੍ਯਾਸ ਜਾਨਿ ਅਵਿਰੇਖਾ ॥੧੪੬॥

Bipan Baiaasa Jaani Avirekhaa ॥146॥

The Vedas considered him as Brahman and the Brahmins imagined him as the sage Vyas.146.

ਬ੍ਰਹਮਾ ਅਵਤਾਰ ਰਘੁ - ੧੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਖਮੀ ਤਾਹਿ ਬਿਸਨੁ ਕਰਿ ਮਾਨ੍ਯੋ

Lakhmee Taahi Bisanu Kari Maanio ॥

ਬ੍ਰਹਮਾ ਅਵਤਾਰ ਰਘੁ - ੧੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਸਵ ਦੇਵ ਬਾਸਵੀ ਜਾਨ੍ਯੋ

Baasava Dev Baasavee Jaanio ॥

Lakshmi considered him as Vishnu and Indrani as Indra

ਬ੍ਰਹਮਾ ਅਵਤਾਰ ਰਘੁ - ੧੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਤਨ ਸਾਂਤਿ ਰੂਪ ਕਰਿ ਦੇਖਾ

Saantan Saanti Roop Kari Dekhaa ॥

ਬ੍ਰਹਮਾ ਅਵਤਾਰ ਰਘੁ - ੧੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰਨ ਕਲਹ ਸਰੂਪ ਬਿਸੇਖਾ ॥੧੪੭॥

Satarn Kalaha Saroop Bisekhaa ॥147॥

The saints saw him s peace-personified and the enemies as the clash-personified.147.

ਬ੍ਰਹਮਾ ਅਵਤਾਰ ਰਘੁ - ੧੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੋਗਨ ਤਾਹਿ ਅਉਖਧੀ ਸੂਝਾ

Rogan Taahi Aaukhdhee Soojhaa ॥

ਬ੍ਰਹਮਾ ਅਵਤਾਰ ਰਘੁ - ੧੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਮਿਨ ਭੋਗ ਰੂਪ ਕਰਿ ਬੂਝਾ

Bhaamin Bhoga Roop Kari Boojhaa ॥

The ailments saw him as medicine and the women as lust

ਬ੍ਰਹਮਾ ਅਵਤਾਰ ਰਘੁ - ੧੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰਨ ਮਹਾ ਮਿਤ੍ਰ ਕਰਿ ਜਾਨਾ

Mitarn Mahaa Mitar Kari Jaanaa ॥

ਬ੍ਰਹਮਾ ਅਵਤਾਰ ਰਘੁ - ੧੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗਿਨ ਪਰਮ ਤਤੁ ਪਹਚਾਨਾ ॥੧੪੮॥

Jogin Parma Tatu Pahachaanaa ॥148॥

The friends considered him as great friend and the Yogis as Supreme essence.148.

ਬ੍ਰਹਮਾ ਅਵਤਾਰ ਰਘੁ - ੧੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰਨ ਮਹਾ ਮੇਘ ਕਰਿ ਮਾਨਿਆ

Moran Mahaa Megha Kari Maaniaa ॥

ਬ੍ਰਹਮਾ ਅਵਤਾਰ ਰਘੁ - ੧੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨਕਰ ਚਿਤ ਚਕਵੀ ਜਾਨਿਆ

Dinkar Chita Chakavee Jaaniaa ॥

The peacocks thought of him as cloud and the Chakvi (Brahmani duck) as sun

ਬ੍ਰਹਮਾ ਅਵਤਾਰ ਰਘੁ - ੧੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ ਸਰੂਪ ਚਕੋਰਨ ਸੂਝਾ

Chaanda Saroop Chakoran Soojhaa ॥

ਬ੍ਰਹਮਾ ਅਵਤਾਰ ਰਘੁ - ੧੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵਾਂਤਿ ਬੂੰਦ ਸੀਪਨ ਕਰਿ ਬੂਝਾ ॥੧੪੯॥

Savaanti Booaanda Seepan Kari Boojhaa ॥149॥

The female partridge viewed him as moon and the shell as rain-drop.149.

ਬ੍ਰਹਮਾ ਅਵਤਾਰ ਰਘੁ - ੧੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਸ ਬਸੰਤ ਕੋਕਿਲਾ ਜਾਨਾ

Maasa Basaanta Kokilaa Jaanaa ॥

ਬ੍ਰਹਮਾ ਅਵਤਾਰ ਰਘੁ - ੧੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵਾਂਤਿ ਬੂੰਦ ਚਾਤ੍ਰਕ ਅਨੁਮਾਨਾ

Savaanti Booaanda Chaatarka Anumaanaa ॥

The nightingale saw him as spring and the rain-bird as the rain-drop

ਬ੍ਰਹਮਾ ਅਵਤਾਰ ਰਘੁ - ੧੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧਨ ਸਿਧਿ ਰੂਪ ਕਰਿ ਦੇਖਾ

Saadhan Sidhi Roop Kari Dekhaa ॥

ਬ੍ਰਹਮਾ ਅਵਤਾਰ ਰਘੁ - ੧੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਨ ਮਹਾਰਾਜ ਅਵਿਰੇਖਾ ॥੧੫੦॥

Raajan Mahaaraaja Avirekhaa ॥150॥

The Sadhus (saints) viewed him s Siddh (an adept) and the kings as Sovereign.150.

ਬ੍ਰਹਮਾ ਅਵਤਾਰ ਰਘੁ - ੧੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨ ਸਰੂਪ ਭਿਛਕਨ ਜਾਨਾ

Daan Saroop Bhichhakan Jaanaa ॥

ਬ੍ਰਹਮਾ ਅਵਤਾਰ ਰਘੁ - ੧੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਸਰੂਪ ਸਤ੍ਰੁ ਅਨੁਮਾਨਾ

Kaal Saroop Sataru Anumaanaa ॥

The beggars saw him as the Donor and the enemies as KAL (death)

ਬ੍ਰਹਮਾ ਅਵਤਾਰ ਰਘੁ - ੧੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਸਤ੍ਰ ਸਰੂਪ ਸਿਮ੍ਰਿਤਨ ਦੇਖਾ

Saastar Saroop Simritan Dekhaa ॥

ਬ੍ਰਹਮਾ ਅਵਤਾਰ ਰਘੁ - ੧੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿ ਸਰੂਪ ਸਾਧ ਅਵਿਰੇਖਾ ॥੧੫੧॥

Sati Saroop Saadha Avirekhaa ॥151॥

The Smritis considered him as the knowledge of Shastras and the saints as Truth.151.

ਬ੍ਰਹਮਾ ਅਵਤਾਰ ਰਘੁ - ੧੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੀਲ ਰੂਪ ਸਾਧਵਿਨ ਚੀਨਾ

Seela Roop Saadhavin Cheenaa ॥

ਬ੍ਰਹਮਾ ਅਵਤਾਰ ਰਘੁ - ੧੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਆਲ ਸਰੂਪ ਦਇਆ ਚਿਤਿ ਕੀਨਾ

Diaala Saroop Daeiaa Chiti Keenaa ॥

The saints viewed him as the personification of good conduct and absorbed his kindness in their mind

ਬ੍ਰਹਮਾ ਅਵਤਾਰ ਰਘੁ - ੧੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰਨ ਮੇਘ ਰੂਪ ਪਹਿਚਾਨਾ

Moran Megha Roop Pahichaanaa ॥

ਬ੍ਰਹਮਾ ਅਵਤਾਰ ਰਘੁ - ੧੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰਨ ਤਾਹਿ ਭੋਰ ਕਰਿ ਜਾਨਾ ॥੧੫੨॥

Choran Taahi Bhora Kari Jaanaa ॥152॥

The peacocks thought of him as cloud and the thieves as day dawn.152.

ਬ੍ਰਹਮਾ ਅਵਤਾਰ ਰਘੁ - ੧੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮਿਨ ਕੇਲ ਰੂਪ ਕਰਿ ਸੂਝਾ

Kaamin Kela Roop Kari Soojhaa ॥

ਬ੍ਰਹਮਾ ਅਵਤਾਰ ਰਘੁ - ੧੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧਨ ਸਿਧਿ ਰੂਪ ਤਿਹ ਬੂਝਾ

Saadhan Sidhi Roop Tih Boojhaa ॥

The women considered him s the incarnation of lust and the saints saw him s adept

ਬ੍ਰਹਮਾ ਅਵਤਾਰ ਰਘੁ - ੧੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਣਪਤੇਸ ਫਣੀਅਰ ਕਰਿ ਜਾਨ੍ਯੋ

Phanpatesa Phaneear Kari Jaanio ॥

ਬ੍ਰਹਮਾ ਅਵਤਾਰ ਰਘੁ - ੧੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਮ੍ਰਿਤ ਰੂਪ ਦੇਵਤਨ ਮਾਨ੍ਯੋ ॥੧੫੩॥

Aanmrita Roop Devatan Maanio ॥153॥

The serpents considered him as Sheshnaga and the gods believed him to be ambrosia.153.

ਬ੍ਰਹਮਾ ਅਵਤਾਰ ਰਘੁ - ੧੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਣਿ ਸਮਾਨ ਫਣੀਅਰ ਕਰਿ ਸੂਝਾ

Mani Samaan Phaneear Kari Soojhaa ॥

ਬ੍ਰਹਮਾ ਅਵਤਾਰ ਰਘੁ - ੧੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਣਿਨ ਪ੍ਰਾਨ ਰੂਪ ਕਰਿ ਬੂਝਾ

Paraanin Paraan Roop Kari Boojhaa ॥

He seemed to be like jewel in the serpent and the creatures saw him as prana (life-force)

ਬ੍ਰਹਮਾ ਅਵਤਾਰ ਰਘੁ - ੧੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁ ਬੰਸੀਅਨ ਰਘੁਰਾਜ ਪ੍ਰਮਾਨ੍ਯੋ

Raghu Baanseean Raghuraaja Parmaanio ॥

ਬ੍ਰਹਮਾ ਅਵਤਾਰ ਰਘੁ - ੧੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਵਲ ਕ੍ਰਿਸਨ ਜਾਦਵਨ ਜਾਨ੍ਯੋ ॥੧੫੪॥

Kevala Krisan Jaadavan Jaanio ॥154॥

In the whole Raghu clan, he was authenticated s raghhu clan, he was authenticated as Raghuraj, the king Raghu and the Yadavas considered him like Krishna.154.

ਬ੍ਰਹਮਾ ਅਵਤਾਰ ਰਘੁ - ੧੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਪਤਿ ਹਰਨ ਬਿਪਤਹਿ ਕਰਿ ਜਾਨਾ

Bipati Harn Bipatahi Kari Jaanaa ॥

ਬ੍ਰਹਮਾ ਅਵਤਾਰ ਰਘੁ - ੧੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਲਿ ਮਹੀਪ ਬਾਵਨ ਪਹਚਾਨਾ

Bali Maheepa Baavan Pahachaanaa ॥

The affliction saw him as the destroyer of suffering and Bali saw him as Vaman

ਬ੍ਰਹਮਾ ਅਵਤਾਰ ਰਘੁ - ੧੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਸਰੂਪ ਸਿਵ ਸੰਤਨ ਪੇਖਾ

Siva Saroop Siva Saantan Pekhaa ॥

ਬ੍ਰਹਮਾ ਅਵਤਾਰ ਰਘੁ - ੧੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਯਾਸ ਪਰਾਸੁਰ ਤੁਲ ਬਸੇਖਾ ॥੧੫੫॥

Baiaasa Paraasur Tula Basekhaa ॥155॥

The devotees of Shiva considered him as Shiva and also as Vyas and Parashar.155.

ਬ੍ਰਹਮਾ ਅਵਤਾਰ ਰਘੁ - ੧੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਪ੍ਰਨ ਬੇਦ ਸਰੂਪ ਬਖਾਨਾ

Biparn Beda Saroop Bakhaanaa ॥

ਬ੍ਰਹਮਾ ਅਵਤਾਰ ਰਘੁ - ੧੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰਿ ਜੁਧ ਰੂਪ ਕਰਿ ਜਾਨਾ

Chhatri Judha Roop Kari Jaanaa ॥

The Brahmins considered him as Veda and Kshatriyas as war

ਬ੍ਰਹਮਾ ਅਵਤਾਰ ਰਘੁ - ੧੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਉਨ ਜਉਨ ਜਿਹ ਭਾਂਤਿ ਬਿਚਾਰਾ

Jauna Jauna Jih Bhaanti Bichaaraa ॥

ਬ੍ਰਹਮਾ ਅਵਤਾਰ ਰਘੁ - ੧੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਉਨੈ ਕਾਛਿ ਕਾਛਿ ਅਨੁਹਾਰਾ ॥੧੫੬॥

Taunai Kaachhi Kaachhi Anuhaaraa ॥156॥

The person who thought of him in any manner, he presented himself in accordance with his desire.156.

ਬ੍ਰਹਮਾ ਅਵਤਾਰ ਰਘੁ - ੧੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਨਿ ਕੀਨੋ ਰਾਜਾ

Bhaanti Bhaanti Tini Keeno Raajaa ॥

ਬ੍ਰਹਮਾ ਅਵਤਾਰ ਰਘੁ - ੧੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਦੇਸ ਕੇ ਜੀਤਿ ਸਮਾਜਾ

Desa Desa Ke Jeeti Samaajaa ॥

He ruled in various ways after conquering various countries far and near

ਬ੍ਰਹਮਾ ਅਵਤਾਰ ਰਘੁ - ੧੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਦੇਸ ਛਿਨਾਏ

Bhaanti Bhaanti Ke Desa Chhinaaee ॥

ਬ੍ਰਹਮਾ ਅਵਤਾਰ ਰਘੁ - ੧੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੈਗ ਪੈਗ ਪਰ ਜਗਿ ਕਰਾਏ ॥੧੫੭॥

Paiga Paiga Par Jagi Karaaee ॥157॥

Seizing various countries, he performed Yajnas after short intervals.157.

ਬ੍ਰਹਮਾ ਅਵਤਾਰ ਰਘੁ - ੧੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਗ ਪਗ ਜਗਿ ਖੰਭ ਕਹੁ ਗਾਡਾ

Paga Paga Jagi Khaanbha Kahu Gaadaa ॥

ਬ੍ਰਹਮਾ ਅਵਤਾਰ ਰਘੁ - ੧੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਗ ਡਗ ਹੋਮ ਮੰਤ੍ਰ ਕਰਿ ਛਾਡਾ

Daga Daga Homa Maantar Kari Chhaadaa ॥

He got planted the columns of Yajnas at short distances and performed heaven at various places by reciting mantras

ਬ੍ਰਹਮਾ ਅਵਤਾਰ ਰਘੁ - ੧੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਧਰਾ ਦਿਖੀਅਤ ਕੋਈ

Aaisee Dharaa Na Dikheeata Koeee ॥

ਬ੍ਰਹਮਾ ਅਵਤਾਰ ਰਘੁ - ੧੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਿ ਖੰਭ ਜਿਹ ਠਉਰ ਹੋਈ ॥੧੫੮॥

Jagi Khaanbha Jih Tthaur Na Hoeee ॥158॥

No part of the earth was visible, where no columns of Yajnas were seen.158.

ਬ੍ਰਹਮਾ ਅਵਤਾਰ ਰਘੁ - ੧੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਵਾਲੰਭ ਬਹੁ ਜਗ ਕਰੇ ਬਰ

Gavaalaanbha Bahu Jaga Kare Bar ॥

ਬ੍ਰਹਮਾ ਅਵਤਾਰ ਰਘੁ - ੧੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮਣ ਬੋਲਿ ਬਿਸੇਖ ਧਰਮਧਰ

Barhaman Boli Bisekh Dharmadhar ॥

Inviting superb Brahmins, he performed many Gomedh Yajnas

ਬ੍ਰਹਮਾ ਅਵਤਾਰ ਰਘੁ - ੧੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜਮੇਧ ਬਹੁ ਬਾਰਨ ਕੀਨੇ

Baajamedha Bahu Baaran Keene ॥

ਬ੍ਰਹਮਾ ਅਵਤਾਰ ਰਘੁ - ੧੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਭੂਯ ਕੇ ਰਸ ਲੀਨੇ ॥੧੫੯॥

Bhaanti Bhaanti Bhooya Ke Rasa Leene ॥159॥

Enjoying various types of the luxuries of the earth, he also performed Ashvamedh Yajnas many times.159.

ਬ੍ਰਹਮਾ ਅਵਤਾਰ ਰਘੁ - ੧੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਜਾ ਮੇਧ ਬਹੁ ਕਰੇ ਜਗਿ ਤਿਹ

Gajaa Medha Bahu Kare Jagi Tih ॥

ਬ੍ਰਹਮਾ ਅਵਤਾਰ ਰਘੁ - ੧੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਜਾ ਮੇਧ ਤੇ ਸਕੈ ਗਨ ਕਿਹ

Ajaa Medha Te Sakai Na Gan Kih ॥

He also performed Gajmedh Yajnas and he performed Ajaamedh Yajnas so many times that they cannot be enumerated

ਬ੍ਰਹਮਾ ਅਵਤਾਰ ਰਘੁ - ੧੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਵਾਲੰਭ ਕਰਿ ਬਿਧਿ ਪ੍ਰਕਾਰੰ

Gavaalaanbha Kari Bidhi Parkaaraan ॥

ਬ੍ਰਹਮਾ ਅਵਤਾਰ ਰਘੁ - ੧੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਸੁ ਅਨੇਕ ਮਾਰੇ ਤਿਹ ਬਾਰੰ ॥੧੬੦॥

Pasu Aneka Maare Tih Baaraan ॥160॥

Performing Gomedh Yajnas in various ways, he sacrificed many animals.160.

ਬ੍ਰਹਮਾ ਅਵਤਾਰ ਰਘੁ - ੧੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਸੂਅ ਕਰਿ ਬਿਬਿਧ ਪ੍ਰਕਾਰੰ

Raajasooa Kari Bibidha Parkaaraan ॥

ਬ੍ਰਹਮਾ ਅਵਤਾਰ ਰਘੁ - ੧੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤੀਆ ਇੰਦ੍ਰ ਰਘੁ ਰਾਜ ਅਪਾਰੰ

Duteeaa Eiaandar Raghu Raaja Apaaraan ॥

Performing many Raajsu Yajnas, the king Raghu seemed like a second Indra

ਬ੍ਰਹਮਾ ਅਵਤਾਰ ਰਘੁ - ੧੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਬਿਧਵਤ ਦਾਨਾ

Bhaanti Bhaanti Ke Bidhavata Daanaa ॥

ਬ੍ਰਹਮਾ ਅਵਤਾਰ ਰਘੁ - ੧੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕਰ ਤੀਰਥ ਨਾਨਾ ॥੧੬੧॥

Bhaanti Bhaanti Kar Teeratha Naanaa ॥161॥

After taking baths at different pilgrim-stations, he bestowed various types of charities according to Vedic injunctions.161.

ਬ੍ਰਹਮਾ ਅਵਤਾਰ ਰਘੁ - ੧੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਤੀਰਥ ਪਰਿ ਪਾਵਰ ਬਾਂਧਾ

Sarba Teeratha Pari Paavar Baandhaa ॥

ਬ੍ਰਹਮਾ ਅਵਤਾਰ ਰਘੁ - ੧੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਨ ਛੇਤ੍ਰ ਘਰਿ ਘਰਿ ਮੈ ਸਾਂਧਾ

Aann Chhetar Ghari Ghari Mai Saandhaa ॥

He got built places for drinking water at all the pilgrim-stations and stores of corn in every home,

ਬ੍ਰਹਮਾ ਅਵਤਾਰ ਰਘੁ - ੧੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਾਵੰਤ ਕਹੂੰ ਕੋਈ ਆਵੈ

Aasaavaanta Kahooaan Koeee Aavai ॥

ਬ੍ਰਹਮਾ ਅਵਤਾਰ ਰਘੁ - ੧੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਤਛਿਨ ਮੁਖ ਮੰਗੈ ਸੋ ਪਾਵੈ ॥੧੬੨॥

Tatachhin Mukh Maangai So Paavai ॥162॥

So that if anyone comes with any desire, he may be able to obtain the desired thing.162.

ਬ੍ਰਹਮਾ ਅਵਤਾਰ ਰਘੁ - ੧੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖ ਨਾਂਗ ਕੋਈ ਰਹਨ ਪਾਵੈ

Bhookh Naanga Koeee Rahan Na Paavai ॥

ਬ੍ਰਹਮਾ ਅਵਤਾਰ ਰਘੁ - ੧੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤਿ ਹੁਐ ਕਰਿ ਰੰਕ ਸਿਧਾਵੈ

Bhoopti Huaai Kari Raanka Sidhaavai ॥

Nobody should remain hungry or naked and any beggar who came, may return like a king

ਬ੍ਰਹਮਾ ਅਵਤਾਰ ਰਘੁ - ੧੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰ ਦਾਨ ਕਹ ਕਰ ਪਸਾਰਾ

Bahur Daan Kaha Kar Na Pasaaraa ॥

ਬ੍ਰਹਮਾ ਅਵਤਾਰ ਰਘੁ - ੧੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਰਿ ਰਘੁ ਰਾਜ ਨਿਹਾਰਾ ॥੧੬੩॥

Eeka Baari Raghu Raaja Nihaaraa ॥163॥

The king Raghu had such administration that anyone, who would see him once, he would become able to bestow charities himself on others.163.

ਬ੍ਰਹਮਾ ਅਵਤਾਰ ਰਘੁ - ੧੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵਰਣ ਦਾਨ ਦੇ ਬਿਬਿਧ ਪ੍ਰਕਾਰਾ

Savarn Daan De Bibidha Parkaaraa ॥

ਬ੍ਰਹਮਾ ਅਵਤਾਰ ਰਘੁ - ੧੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਕਮ ਦਾਨ ਨਹੀ ਪਾਯਤ ਪਾਰਾ

Rukama Daan Nahee Paayata Paaraa ॥

He gave gifts of gold and silver in various ways

ਬ੍ਰਹਮਾ ਅਵਤਾਰ ਰਘੁ - ੧੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਜਿ ਸਾਜਿ ਬਹੁ ਦੀਨੇ ਬਾਜਾ

Saaji Saaji Bahu Deene Baajaa ॥

ਬ੍ਰਹਮਾ ਅਵਤਾਰ ਰਘੁ - ੧੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨ ਸਭ ਕਰੇ ਰੰਕ ਰਘੁ ਰਾਜਾ ॥੧੬੪॥

Jan Sabha Kare Raanka Raghu Raajaa ॥164॥

He gave so much to everyone that the recipient became like a king form the status of poor.164.

ਬ੍ਰਹਮਾ ਅਵਤਾਰ ਰਘੁ - ੧੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਸਤ ਦਾਨ ਅਰ ਉਸਟਨ ਦਾਨਾ

Hasata Daan Ar Austtan Daanaa ॥

ਬ੍ਰਹਮਾ ਅਵਤਾਰ ਰਘੁ - ੧੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਊ ਦਾਨ ਬਿਧਿਵਤ ਇਸਨਾਨਾ

Gaoo Daan Bidhivata Eisanaanaa ॥

He would take bath according to Shastric injunctions and then give gifts of elephants, camels and cows

ਬ੍ਰਹਮਾ ਅਵਤਾਰ ਰਘੁ - ੧੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੀਰ ਚੀਰ ਦੇ ਦਾਨ ਅਪਾਰਾ

Heera Cheera De Daan Apaaraa ॥

ਬ੍ਰਹਮਾ ਅਵਤਾਰ ਰਘੁ - ੧੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹ ਸਬੈ ਮਹਿ ਮੰਡਲ ਡਾਰਾ ॥੧੬੫॥

Moha Sabai Mahi Maandala Daaraa ॥165॥

By bestowing gifts of various types of garments, he had fascinated the whole earth.165.

ਬ੍ਰਹਮਾ ਅਵਤਾਰ ਰਘੁ - ੧੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜੀ ਦੇਤ ਗਜਨ ਕੇ ਦਾਨਾ

Baajee Deta Gajan Ke Daanaa ॥

ਬ੍ਰਹਮਾ ਅਵਤਾਰ ਰਘੁ - ੧੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਦੀਨਨ ਸਨਮਾਨਾ

Bhaanti Bhaanti Deenan Sanmaanaa ॥

By honouring various types of the lowly, he gave horses and elephants in charity

ਬ੍ਰਹਮਾ ਅਵਤਾਰ ਰਘੁ - ੧੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਖ ਭੂਖ ਕਾਹੂੰ ਸੰਤਾਵੈ

Dookh Bhookh Kaahooaan Na Saantaavai ॥

ਬ੍ਰਹਮਾ ਅਵਤਾਰ ਰਘੁ - ੧੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮੁਖ ਮਾਂਗੈ ਵਹ ਬਰੁ ਪਾਵੈ ॥੧੬੬॥

Jo Mukh Maangai Vaha Baru Paavai ॥166॥

None was afflicted with suffering and hunger and whosoever asked with suffering and hunger and whosoever asked for anything, he obtained the same.166.

ਬ੍ਰਹਮਾ ਅਵਤਾਰ ਰਘੁ - ੧੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨ ਸੀਲ ਕੋ ਜਾਨ ਪਹਾਰਾ

Daan Seela Ko Jaan Pahaaraa ॥

ਬ੍ਰਹਮਾ ਅਵਤਾਰ ਰਘੁ - ੧੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਇਆ ਸਿੰਧ ਰਘੁ ਰਾਜ ਭੁਆਰਾ

Daeiaa Siaandha Raghu Raaja Bhuaaraa ॥

The king Raghu was the abode of charity and gentleness and an ocean of mercy on this earth

ਬ੍ਰਹਮਾ ਅਵਤਾਰ ਰਘੁ - ੧੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਮਹਾ ਧਨੁਖ ਧਰ ਆਛਾ

Suaandar Mahaa Dhanukh Dhar Aachhaa ॥

ਬ੍ਰਹਮਾ ਅਵਤਾਰ ਰਘੁ - ੧੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਅਲਿਪਨਚ ਕਾਛ ਤਨ ਕਾਛਾ ॥੧੬੭॥

Janu Alipancha Kaachha Tan Kaachhaa ॥167॥

He was a great and expert archer and a glorious king, always remaining detached.167.

ਬ੍ਰਹਮਾ ਅਵਤਾਰ ਰਘੁ - ੧੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਿ ਉਠਿ ਕਰਤ ਦੇਵ ਕੀ ਪੂਜਾ

Niti Autthi Karta Dev Kee Poojaa ॥

ਬ੍ਰਹਮਾ ਅਵਤਾਰ ਰਘੁ - ੧੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲ ਗੁਲਾਬ ਕੇਵੜਾ ਕੂਜਾ

Phoola Gulaaba Kevarhaa Koojaa ॥

He always worshipped the goddess with roses, pandanus and sugar-candyy

ਬ੍ਰਹਮਾ ਅਵਤਾਰ ਰਘੁ - ੧੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਰਨ ਕਮਲ ਨਿਤਿ ਸੀਸ ਲਗਾਵੈ

Charn Kamala Niti Seesa Lagaavai ॥

ਬ੍ਰਹਮਾ ਅਵਤਾਰ ਰਘੁ - ੧੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਜਨ ਨਿਤ ਚੰਡਿਕਾ ਆਵੈ ॥੧੬੮॥

Poojan Nita Chaandikaa Aavai ॥168॥

And while worshipping, he touched her lotus-feet with his head.168.

ਬ੍ਰਹਮਾ ਅਵਤਾਰ ਰਘੁ - ੧੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਰੀਤਿ ਸਬ ਠੌਰ ਚਲਾਈ

Dharma Reeti Saba Tthour Chalaaeee ॥

ਬ੍ਰਹਮਾ ਅਵਤਾਰ ਰਘੁ - ੧੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਤ੍ਰ ਤਤ੍ਰ ਸੁਖ ਬਸੀ ਲੁਗਾਈ

Jatar Tatar Sukh Basee Lugaaeee ॥

He introduced the religious traditions at all places and all the people lived peacefully everywhere

ਬ੍ਰਹਮਾ ਅਵਤਾਰ ਰਘੁ - ੧੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖ ਨਾਂਗ ਕੋਈ ਕਹੂੰ ਦੇਖਾ

Bhookh Naanga Koeee Kahooaan Na Dekhaa ॥

ਬ੍ਰਹਮਾ ਅਵਤਾਰ ਰਘੁ - ੧੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਸਬ ਧਨੀ ਬਿਸੇਖਾ ॥੧੬੯॥

Aoocha Neecha Saba Dhanee Bisekhaa ॥169॥

There did not seem to be any hungry and naked, high and low and everyone seemed to be a self-sufficient person.169.

ਬ੍ਰਹਮਾ ਅਵਤਾਰ ਰਘੁ - ੧੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਧਰਮ ਧੁਜਾ ਫਹਰਾਈ

Jaha Taha Dharma Dhujaa Phaharaaeee ॥

ਬ੍ਰਹਮਾ ਅਵਤਾਰ ਰਘੁ - ੧੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਜਾਰ ਨਹ ਦੇਤ ਦਿਖਾਈ

Chora Jaara Naha Deta Dikhaaeee ॥

The religious banners fluttered everywhere and there seemed to be no thief or Thug anywhere

ਬ੍ਰਹਮਾ ਅਵਤਾਰ ਰਘੁ - ੧੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਯਾਰ ਚੋਰ ਚੁਨਿ ਮਾਰਾ

Jaha Taha Yaara Chora Chuni Maaraa ॥

ਬ੍ਰਹਮਾ ਅਵਤਾਰ ਰਘੁ - ੧੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦੇਸਿ ਕਹੂੰ ਰਹੈ ਪਾਰਾ ॥੧੭੦॥

Eeka Desi Kahooaan Rahai Na Paaraa ॥170॥

He had picked up and killed all the thieves and Thugs and had established one-canopy kingdom.170.

ਬ੍ਰਹਮਾ ਅਵਤਾਰ ਰਘੁ - ੧੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧ ਓਰਿ ਕੋਈ ਦਿਸਟਿ ਪੇਖਾ

Saadha Aori Koeee Disatti Na Pekhaa ॥

ਬ੍ਰਹਮਾ ਅਵਤਾਰ ਰਘੁ - ੧੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਸ ਰਾਜ ਰਘੁ ਰਾਜ ਬਿਸੇਖਵਾ

Aaisa Raaja Raghu Raaja Bisekhvaa ॥

The kingdom of king Raghu was such that the differentiation of a saint and a thief did not exist there and all were saits

ਬ੍ਰਹਮਾ ਅਵਤਾਰ ਰਘੁ - ੧੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰੋ ਦਿਸਾ ਚਕ੍ਰ ਫਹਰਾਵੈ

Chaaro Disaa Chakar Phaharaavai ॥

ਬ੍ਰਹਮਾ ਅਵਤਾਰ ਰਘੁ - ੧੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪਿਨ ਕਾਟਿ ਮੂੰਡ ਫਿਰਿ ਆਵੈ ॥੧੭੧॥

Paapin Kaatti Mooaanda Phiri Aavai ॥171॥

His discus fluttered in all the four directions, which returned only on cutting the heads of the sinners.171.

ਬ੍ਰਹਮਾ ਅਵਤਾਰ ਰਘੁ - ੧੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਇ ਸਿੰਘ ਕਹੁ ਦੂਧ ਪਿਲਾਵੈ

Gaaei Siaangha Kahu Doodha Pilaavai ॥

ਬ੍ਰਹਮਾ ਅਵਤਾਰ ਰਘੁ - ੧੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਗਊ ਕਹ ਘਾਸੁ ਚੁਗਾਵੈ

Siaangha Gaoo Kaha Ghaasu Chugaavai ॥

The cow caused the lion to drink milk and the lion supervised the cow while grazing

ਬ੍ਰਹਮਾ ਅਵਤਾਰ ਰਘੁ - ੧੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਕਰਤ ਧਨ ਕੀ ਰਖਵਾਰਾ

Chora Karta Dhan Kee Rakhvaaraa ॥

ਬ੍ਰਹਮਾ ਅਵਤਾਰ ਰਘੁ - ੧੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਾਸ ਮਾਰਿ ਕੋਈ ਹਾਥੁ ਡਾਰਾ ॥੧੭੨॥

Taraasa Maari Koeee Haathu Na Daaraa ॥172॥

The persons considered to be thieves now protected the wealth and none committed any wrong act because of the fear of punishment.172.

ਬ੍ਰਹਮਾ ਅਵਤਾਰ ਰਘੁ - ੧੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਪੁਰਖ ਸੋਵਤ ਇਕ ਸੇਜਾ

Naari Purkh Sovata Eika Sejaa ॥

ਬ੍ਰਹਮਾ ਅਵਤਾਰ ਰਘੁ - ੧੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥ ਪਸਾਰ ਸਾਕਤ ਰੇਜਾ

Haatha Pasaara Na Saakata Rejaa ॥

The men and women slept peacefully in their beds and none begged for anything from others

ਬ੍ਰਹਮਾ ਅਵਤਾਰ ਰਘੁ - ੧੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵਕ ਘ੍ਰਿਤ ਇਕ ਠਉਰ ਰਖਾਏ

Paavaka Ghrita Eika Tthaur Rakhaaee ॥

ਬ੍ਰਹਮਾ ਅਵਤਾਰ ਰਘੁ - ੧੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਤ੍ਰਾਸ ਤੇ ਢਰੈ ਪਾਏ ॥੧੭੩॥

Raaja Taraasa Te Dhari Na Paaee ॥173॥

The ghee and fire lived at the same places, and did not damage each other because of the fear of the king.173.

ਬ੍ਰਹਮਾ ਅਵਤਾਰ ਰਘੁ - ੧੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਸਾਧ ਮਗ ਏਕ ਸਿਧਾਰੈ

Chora Saadha Maga Eeka Sidhaarai ॥

ਬ੍ਰਹਮਾ ਅਵਤਾਰ ਰਘੁ - ੧੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਾਸ ਤ੍ਰਸਤ ਕਰੁ ਕੋਈ ਡਾਰੈ

Taraasa Tarsata Karu Koeee Na Daarai ॥

The thief and saints moved together and none frightened any fear because of the fear of the administration

ਬ੍ਰਹਮਾ ਅਵਤਾਰ ਰਘੁ - ੧੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਇ ਸਿੰਘ ਇਕ ਖੇਤ ਫਿਰਾਹੀ

Gaaei Siaangha Eika Kheta Phiraahee ॥

ਬ੍ਰਹਮਾ ਅਵਤਾਰ ਰਘੁ - ੧੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥ ਚਲਾਇ ਸਕਤ ਕੋਈ ਨਾਹੀ ॥੧੭੪॥

Haatha Chalaaei Sakata Koeee Naahee ॥174॥

The cow and the lion moved freely in the same field and no power could harm them.174.

ਬ੍ਰਹਮਾ ਅਵਤਾਰ ਰਘੁ - ੧੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਰਾਜੁ ਕਰ੍ਯੋ ਰਘੁ ਰਾਜਾ

Eih Bidhi Raaju Kario Raghu Raajaa ॥

ਬ੍ਰਹਮਾ ਅਵਤਾਰ ਰਘੁ - ੧੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨ ਨਿਸਾਨ ਚਹੂੰ ਦਿਸ ਬਾਜਾ

Daan Nisaan Chahooaan Disa Baajaa ॥

The king Raghu ruled in this way and the fame of his charity spread in all the four directions

ਬ੍ਰਹਮਾ ਅਵਤਾਰ ਰਘੁ - ੧੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰੋ ਦਿਸਾ ਬੈਠ ਰਖਵਾਰੇ

Chaaro Disaa Baittha Rakhvaare ॥

ਬ੍ਰਹਮਾ ਅਵਤਾਰ ਰਘੁ - ੧੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਬੀਰ ਅਰੁ ਰੂਪ ਉਜਿਆਰੇ ॥੧੭੫॥

Mahaabeera Aru Roop Aujiaare ॥175॥

The mighty and elegant warriors protected him in all the four directions.175.

ਬ੍ਰਹਮਾ ਅਵਤਾਰ ਰਘੁ - ੧੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸ ਸਹੰਸ੍ਰ ਬਰਖ ਪਰਮਾਨਾ

Beesa Sahaansar Barkh Parmaanaa ॥

ਬ੍ਰਹਮਾ ਅਵਤਾਰ ਰਘੁ - ੧੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜੁ ਕਰਾ ਦਸ ਚਾਰ ਨਿਧਾਨਾ

Raaju Karaa Dasa Chaara Nidhaanaa ॥

That king, skilful in fourteen sciences, ruled for twenty thousand years

ਬ੍ਰਹਮਾ ਅਵਤਾਰ ਰਘੁ - ੧੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਅਨੇਕ ਕਰੇ ਨਿਤਿ ਧਰਮਾ

Bhaanti Aneka Kare Niti Dharmaa ॥

ਬ੍ਰਹਮਾ ਅਵਤਾਰ ਰਘੁ - ੧੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਸਕੈ ਐਸ ਕਰ ਕਰਮਾ ॥੧੭੬॥

Aour Na Sakai Aaisa Kar Karmaa ॥176॥

He always performed the religious acts of this kind, which none other could perform.176.

ਬ੍ਰਹਮਾ ਅਵਤਾਰ ਰਘੁ - ੧੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ