ਦਸ ਚਾਰਿ ਚਾਰਿ ਬਿਦਿਆ ਨਿਧਾਨ ॥

This shabad is on page 1135 of Sri Dasam Granth Sahib.

ਅਥ ਅਜ ਰਾਜਾ ਕੋ ਰਾਜ ਕਥਨੰ

Atha Aja Raajaa Ko Raaja Kathanaan ॥

Now begins the description of the rule of king Aj


ਪਾਧੜੀ ਛੰਦ

Paadharhee Chhaand ॥

PAADHARI STANZA


ਫੁਨਿ ਭਏ ਰਾਜ ਅਜਰਾਜ ਬੀਰ

Phuni Bhaee Raaja Ajaraaja Beera ॥

ਬ੍ਰਹਮਾ ਅਵਤਾਰ ਅਜ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਭਾਂਤਿ ਭਾਂਤਿ ਜਿਤੇ ਪ੍ਰਬੀਰ

Jini Bhaanti Bhaanti Jite Parbeera ॥

Then there ruled the great and powerful king Aj, who destroyed several clans after conquering many heroes

ਬ੍ਰਹਮਾ ਅਵਤਾਰ ਅਜ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੇ ਖਰਾਬ ਖਾਨੇ ਖਵਾਸ

Kine Khraaba Khaane Khvaasa ॥

ਬ੍ਰਹਮਾ ਅਵਤਾਰ ਅਜ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਮਹੀਪ ਤੋਰੇ ਮਵਾਸ ॥੧॥

Jite Maheepa Tore Mavaasa ॥1॥

He also conquered the rebellious kings.1.

ਬ੍ਰਹਮਾ ਅਵਤਾਰ ਅਜ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਅਜੀਤ ਮੁੰਡੇ ਅਮੁੰਡ

Jite Ajeet Muaande Amuaanda ॥

ਬ੍ਰਹਮਾ ਅਵਤਾਰ ਅਜ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡੇ ਅਖੰਡ ਕਿਨੇ ਘਮੰਡ

Khaande Akhaanda Kine Ghamaanda ॥

He conquered many invincible kings and shattered the pride of many egoistic kings

ਬ੍ਰਹਮਾ ਅਵਤਾਰ ਅਜ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰਿ ਚਾਰਿ ਬਿਦਿਆ ਨਿਧਾਨ

Dasa Chaari Chaari Bidiaa Nidhaan ॥

ਬ੍ਰਹਮਾ ਅਵਤਾਰ ਅਜ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਜਰਾਜ ਰਾਜ ਰਾਜਾ ਮਹਾਨ ॥੨॥

Ajaraaja Raaja Raajaa Mahaan ॥2॥

The great king Aj was the ocean of fourteen sciences.2.

ਬ੍ਰਹਮਾ ਅਵਤਾਰ ਅਜ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਾ ਸੁਬਾਹ ਜੋਧਾ ਪ੍ਰਚੰਡ

Sooraa Subaaha Jodhaa Parchaanda ॥

ਬ੍ਰਹਮਾ ਅਵਤਾਰ ਅਜ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੁਤਿ ਸਰਬ ਸਾਸਤ੍ਰ ਬਿਦਿਆ ਉਦੰਡ

Saruti Sarab Saastar Bidiaa Audaanda ॥

That king was a powerful warrior and expert in the study of Shrutis (Vedas) and Shastras

ਬ੍ਰਹਮਾ ਅਵਤਾਰ ਅਜ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੀ ਮਹਾਨ ਸੁੰਦਰ ਸਰੂਪ

Maanee Mahaan Suaandar Saroop ॥

ਬ੍ਰਹਮਾ ਅਵਤਾਰ ਅਜ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਿ ਜਾਸੁ ਲਾਜੰਤ ਭੂਪ ॥੩॥

Aviloki Jaasu Laajaanta Bhoop ॥3॥

That great king was full of self-pride and had a very charming face, seeing which all the kings felt shy.3.

ਬ੍ਰਹਮਾ ਅਵਤਾਰ ਅਜ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾਨ ਰਾਜ ਰਾਜਾਧਿਰਾਜ

Raajaan Raaja Raajaadhiraaja ॥

ਬ੍ਰਹਮਾ ਅਵਤਾਰ ਅਜ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਭਰੇ ਸਰਬ ਸੰਪਤਿ ਸਮਾਜ

Griha Bhare Sarab Saanpati Samaaja ॥

That Sovereign was king of kings and in his kingdom, all the houses were full of wealth

ਬ੍ਰਹਮਾ ਅਵਤਾਰ ਅਜ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕ ਰੂਪ ਰੀਝੰਤ ਨਾਰਿ

Aviloka Roop Reejhaanta Naari ॥

ਬ੍ਰਹਮਾ ਅਵਤਾਰ ਅਜ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੁਤਿ ਦਾਨ ਸੀਲ ਬਿਦਿਆ ਉਦਾਰ ॥੪॥

Saruti Daan Seela Bidiaa Audaara ॥4॥

The women were allured on seeing his beauty and he was the knower of the mysteries of the Vedas he was a great donor, skilful in sciences and a very gentle king.4.

ਬ੍ਰਹਮਾ ਅਵਤਾਰ ਅਜ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਕਹੋ ਕਥਾ ਬਾਢੰਤ ਗ੍ਰੰਥ

Jou Kaho Kathaa Baadhaanta Graanth ॥

ਬ੍ਰਹਮਾ ਅਵਤਾਰ ਅਜ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣਿ ਲੇਹੁ ਮਿਤ੍ਰ ਸੰਛੇਪ ਕੰਥ

Suni Lehu Mitar Saanchhepa Kaantha ॥

If I relate the whole story, I fear the Granth to become voluminous

ਬ੍ਰਹਮਾ ਅਵਤਾਰ ਅਜ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਦਰਭ ਦੇਸਿ ਰਾਜਾ ਸੁਬਾਹ

Baidarbha Desi Raajaa Subaaha ॥

ਬ੍ਰਹਮਾ ਅਵਤਾਰ ਅਜ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਪਾਵਤੀ ਸੁ ਗ੍ਰਿਹ ਨਾਰਿ ਤਾਹਿ ॥੫॥

Chaanpaavatee Su Griha Naari Taahi ॥5॥

Therefore, O friend ! listen this story only in brief there was a king named Subahu in Vidrabha country, the name of whose queen was Champavati.5.

ਬ੍ਰਹਮਾ ਅਵਤਾਰ ਅਜ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਜਈ ਏਕ ਕੰਨਿਆ ਅਪਾਰ

Tih Jaeee Eeka Kaanniaa Apaara ॥

ਬ੍ਰਹਮਾ ਅਵਤਾਰ ਅਜ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਮਤੀਇੰਦ੍ਰ ਨਾਮਾ ਉਦਾਰ

Tih Mateeeiaandar Naamaa Audaara ॥

She gave birth to a daughter, whose name was Indumati

ਬ੍ਰਹਮਾ ਅਵਤਾਰ ਅਜ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਭਈ ਜੋਗ ਬਰ ਕੇ ਕੁਮਾਰਿ

Jaba Bhaeee Joga Bar Ke Kumaari ॥

ਬ੍ਰਹਮਾ ਅਵਤਾਰ ਅਜ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕੀਨ ਬੈਠਿ ਰਾਜਾ ਬਿਚਾਰਿ ॥੬॥

Taba Keena Baitthi Raajaa Bichaari ॥6॥

When she attained the marriageable age, the king then consulted his ministers.6.

ਬ੍ਰਹਮਾ ਅਵਤਾਰ ਅਜ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਿਨੇ ਬੁਲਾਇ ਨ੍ਰਿਪ ਸਰਬ ਦੇਸ

Line Bulaaei Nripa Sarab Desa ॥

ਬ੍ਰਹਮਾ ਅਵਤਾਰ ਅਜ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਏ ਸੁਬਾਹ ਲੈ ਦਲ ਅਸੇਸ

Dhaaee Subaaha Lai Dala Asesa ॥

The king invited the kings of all the countries, who came to the kingdom of Subahu with their armies

ਬ੍ਰਹਮਾ ਅਵਤਾਰ ਅਜ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਭਈ ਆਨਿ ਸਰਸ੍ਵਤੀ ਆਪੁ

Mukh Bhaeee Aani Sarsavatee Aapu ॥

ਬ੍ਰਹਮਾ ਅਵਤਾਰ ਅਜ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹਿ ਜਪਤ ਲੋਗ ਮਿਲਿ ਸਰਬ ਜਾਪੁ ॥੭॥

Jihi Japata Loga Mili Sarab Jaapu ॥7॥

The adorable goddess Sarasvati came to reside in the mouths of all them and all of them with the desire of marrying that girl, offered prayers alongwith

ਬ੍ਰਹਮਾ ਅਵਤਾਰ ਅਜ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਦੇਸ ਦੇਸ ਕੇ ਭੂਪ ਆਨਿ

Taba Desa Desa Ke Bhoop Aani ॥

ਬ੍ਰਹਮਾ ਅਵਤਾਰ ਅਜ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੋ ਪ੍ਰਣਾਮ ਰਾਜਾ ਮਹਾਨਿ

Kino Parnaam Raajaa Mahaani ॥

All the kings of various countries came and bowed before that king Subahu nad sat in the assembly

ਬ੍ਰਹਮਾ ਅਵਤਾਰ ਅਜ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਬੈਠਿ ਰਾਜ ਸੋਭੰਤ ਐਸੁ

Taha Baitthi Raaja Sobhaanta Aaisu ॥

ਬ੍ਰਹਮਾ ਅਵਤਾਰ ਅਜ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨ ਦੇਵ ਮੰਡਲੀ ਸਮ ਤੈਸੁ ॥੮॥

Jan Dev Maandalee Sama Na Taisu ॥8॥

, Where their glory excelled that of the assembly of gods.8.

ਬ੍ਰਹਮਾ ਅਵਤਾਰ ਅਜ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜੰਤ ਢੋਲ ਦੁੰਦਭਿ ਅਪਾਰ

Baajaanta Dhola Duaandabhi Apaara ॥

ਬ੍ਰਹਮਾ ਅਵਤਾਰ ਅਜ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜੰਤ ਤੂਰ ਝਨਕੰਤ ਤਾਰ

Baajaanta Toora Jhankaanta Taara ॥

The small and big drums were resounding

ਬ੍ਰਹਮਾ ਅਵਤਾਰ ਅਜ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭਾ ਅਪਾਰ ਬਰਨੀ ਜਾਇ

Sobhaa Apaara Barnee Na Jaaei ॥

ਬ੍ਰਹਮਾ ਅਵਤਾਰ ਅਜ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਬੈਠਿ ਇੰਦ੍ਰ ਆਭਾ ਬਨਾਇ ॥੯॥

Janu Baitthi Eiaandar Aabhaa Banaaei ॥9॥

The glory of that place is indescribable all of them appeared to be like Indra.9.

ਬ੍ਰਹਮਾ ਅਵਤਾਰ ਅਜ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਰਾਜ ਮੰਡਲੀ ਬੈਠਿ

Eih Bhaanti Raaja Maandalee Baitthi ॥

ਬ੍ਰਹਮਾ ਅਵਤਾਰ ਅਜ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਿ ਇੰਦ੍ਰ ਜਹ ਨਾਕ ਐਠਿ

Aviloki Eiaandar Jaha Naaka Aaitthi ॥

That royal assembly was such that seeing it, Indra shrunk his nose, who should describe its glory?

ਬ੍ਰਹਮਾ ਅਵਤਾਰ ਅਜ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਭਾ ਅਪਾਰ ਬਰਨੇ ਸੁ ਕਉਨ

Aabhaa Apaara Barne Su Kauna ॥

ਬ੍ਰਹਮਾ ਅਵਤਾਰ ਅਜ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈ ਰਹੇ ਜਛ ਗੰਧ੍ਰਬ ਮਉਨ ॥੧੦॥

Havai Rahe Jachha Gaandharba Mauna ॥10॥

The Gandharvas and Yakshas kept silent on seeing it.10.

ਬ੍ਰਹਮਾ ਅਵਤਾਰ ਅਜ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ