ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਪਤਮੋ ਅਵਤਾਰ ਬ੍ਰਹਮਾ ਕਾਲਿਦਾਸ ਸਮਾਪਤਮ ॥੭॥

This shabad is on page 1154 of Sri Dasam Granth Sahib.

ਅਥ ਬ੍ਰਹਮਾਵਤਾਰ ਕਾਲਿਦਾਸ ਕਥਨੰ

Atha Barhamaavataara Kaalidaasa Kathanaan ॥

Now begins the description of Kalidas Incarnation


ਤੋਮਰ ਛੰਦ

Tomar Chhaand ॥

TOMAR STANZA


ਇਹ ਬ੍ਰਹਮ ਬੇਦ ਨਿਧਾਨ

Eih Barhama Beda Nidhaan ॥

ਬ੍ਰਹਮਾ ਅਵਤਾਰ ਕਾਲਿਦਾਸ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਅਸਟ ਸਾਸਤ੍ਰ ਪ੍ਰਮਾਨ

Dasa Asatta Saastar Parmaan ॥

ਬ੍ਰਹਮਾ ਅਵਤਾਰ ਕਾਲਿਦਾਸ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਲਿ ਜੁਗਿਯ ਲਾਗ ਨਿਹਾਰਿ

Kali Jugiya Laaga Nihaari ॥

ਬ੍ਰਹਮਾ ਅਵਤਾਰ ਕਾਲਿਦਾਸ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਕਾਲਿਦਾਸ ਅਬਿਚਾਰ ॥੧॥

Bhaee Kaalidaasa Abichaara ॥1॥

This Brahma, the ocean of Vedas, who was the authentic knower of eighteen Puranas and Shastras, began to scan the whole world in his incarnation named Kalidas in the Iron Age.1.

ਬ੍ਰਹਮਾ ਅਵਤਾਰ ਕਾਲਿਦਾਸ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਰੀਝ ਬਿਕ੍ਰਮਜੀਤ

Lakhi Reejha Bikarmajeet ॥

ਬ੍ਰਹਮਾ ਅਵਤਾਰ ਕਾਲਿਦਾਸ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਗਰਬਵੰਤ ਅਜੀਤ

Ati Garbavaanta Ajeet ॥

ਬ੍ਰਹਮਾ ਅਵਤਾਰ ਕਾਲਿਦਾਸ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਗਿਆਨ ਮਾਨ ਗੁਨੈਨ

Ati Giaan Maan Gunain ॥

ਬ੍ਰਹਮਾ ਅਵਤਾਰ ਕਾਲਿਦਾਸ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭ ਕ੍ਰਾਂਤਿ ਸੁੰਦਰ ਨੈਨ ॥੨॥

Subha Karaanti Suaandar Nain ॥2॥

The king Vikramaditya, who himself was glorious, unconquerable, scholar, full of virtues with auspicious brightness and charming eyes, remained pleased on seeing kalidas.2.

ਬ੍ਰਹਮਾ ਅਵਤਾਰ ਕਾਲਿਦਾਸ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁ ਕਾਬਿ ਕੀਨ ਸੁਧਾਰਿ

Raghu Kaabi Keena Sudhaari ॥

ਬ੍ਰਹਮਾ ਅਵਤਾਰ ਕਾਲਿਦਾਸ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕਾਲਿਦਾਸ ਵਤਾਰ

Kari Kaalidaasa Vataara ॥

After his manifestation, Kalidas composed in chastened form his poem ‘Raghuvansh’

ਬ੍ਰਹਮਾ ਅਵਤਾਰ ਕਾਲਿਦਾਸ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹ ਲੌ ਬਖਾਨੋ ਤਉਨ

Kaha Lou Bakhaano Tauna ॥

ਬ੍ਰਹਮਾ ਅਵਤਾਰ ਕਾਲਿਦਾਸ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕਾਬਿ ਕੀਨੋ ਜਉਨ ॥੩॥

Jo Kaabi Keeno Jauna ॥3॥

To what extent I should describe the number of poems that he composed?3.

ਬ੍ਰਹਮਾ ਅਵਤਾਰ ਕਾਲਿਦਾਸ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿ ਸਪਤ ਬ੍ਰਹਮ ਵਤਾਰ

Dhari Sapata Barhama Vataara ॥

ਬ੍ਰਹਮਾ ਅਵਤਾਰ ਕਾਲਿਦਾਸ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਭਇਓ ਤਾਸੁ ਉਧਾਰ

Taba Bhaeiao Taasu Audhaara ॥

ਬ੍ਰਹਮਾ ਅਵਤਾਰ ਕਾਲਿਦਾਸ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਧਰਾ ਬ੍ਰਹਮ ਸਰੂਪ

Taba Dharaa Barhama Saroop ॥

ਬ੍ਰਹਮਾ ਅਵਤਾਰ ਕਾਲਿਦਾਸ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖਚਾਰ ਰੂਪ ਅਨੂਪ ॥੪॥

Mukhchaara Roop Anoop ॥4॥

He was the seventh incarnation of Brahma and when he was redeemed, then he assumed the form of fourheaded Brahma i.e. merged himself in Brahma.4.

ਬ੍ਰਹਮਾ ਅਵਤਾਰ ਕਾਲਿਦਾਸ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਪਤਮੋ ਅਵਤਾਰ ਬ੍ਰਹਮਾ ਕਾਲਿਦਾਸ ਸਮਾਪਤਮ ॥੭॥

Eiti Sree Bachitar Naatak Graanthe Sapatamo Avataara Barhamaa Kaalidaasa Samaapatama ॥7॥

End of the description of Kalidas, the seventh incarnation of Brahma in a Bachittar Natak.7.