ਅਨ ਆਸ ਗਾਤ ਹਰਿ ਕੋ ਅਧੀਨ ॥

This shabad is on page 1162 of Sri Dasam Granth Sahib.

ਪਾਧਰੀ ਛੰਦ

Paadharee Chhaand ॥

PAADHARI STANZA


ਉਪਜਿਓ ਸੁ ਦਤ ਮੋਨੀ ਮਹਾਨ

Aupajiao Su Data Monee Mahaan ॥

ਰੁਦ੍ਰ ਅਵਤਾਰ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰ ਚਾਰ ਬਿਦਿਆ ਨਿਧਾਨ

Dasa Chaara Chaara Bidiaa Nidhaan ॥

The loving Dutt, the store of eighteen sciences was born

ਰੁਦ੍ਰ ਅਵਤਾਰ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਸਤ੍ਰਗਿ ਸੁਧ ਸੁੰਦਰ ਸਰੂਪ

Saastargi Sudha Suaandar Saroop ॥

ਰੁਦ੍ਰ ਅਵਤਾਰ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਧੂਤ ਰੂਪ ਗਣ ਸਰਬ ਭੂਪ ॥੩੭॥

Avadhoota Roop Gan Sarab Bhoop ॥37॥

He was the knower of Shastras and had a charming figure he was Yogi king of all the ganas.37.

ਰੁਦ੍ਰ ਅਵਤਾਰ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨਿਆਸ ਜੋਗ ਕਿਨੋ ਪ੍ਰਕਾਸ

Saanniaasa Joga Kino Parkaas ॥

ਰੁਦ੍ਰ ਅਵਤਾਰ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵਨ ਪਵਿਤ ਸਰਬਤ੍ਰ ਦਾਸ

Paavan Pavita Sarabtar Daasa ॥

He spread the cults of Sannyas and Yoga and he was totally spotless and servitor of all

ਰੁਦ੍ਰ ਅਵਤਾਰ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਨ ਧਰਿਓ ਆਨਿ ਬਪੁ ਸਰਬ ਜੋਗ

Jan Dhariao Aani Bapu Sarab Joga ॥

ਰੁਦ੍ਰ ਅਵਤਾਰ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਰਾਜ ਸਾਜ ਅਰੁ ਤਿਆਗ ਭੋਗ ॥੩੮॥

Taji Raaja Saaja Aru Tiaaga Bhoga ॥38॥

He was the apparent manifestation of Yoga, who abandoned the path of royal pleasure.38.

ਰੁਦ੍ਰ ਅਵਤਾਰ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਛਿਜ ਰੂਪ ਮਹਿਮਾ ਮਹਾਨ

Aachhija Roop Mahimaa Mahaan ॥

ਰੁਦ੍ਰ ਅਵਤਾਰ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰਵੰਤ ਸੋਭਾ ਨਿਧਾਨ

Dasa Chaaravaanta Sobhaa Nidhaan ॥

He was greatly praiseworthy, had a charming personality and also the store-house of Grace

ਰੁਦ੍ਰ ਅਵਤਾਰ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਵਿ ਅਨਿਲ ਤੇਜ ਜਲ ਸੋ ਸੁਭਾਵ

Ravi Anila Teja Jala So Subhaava ॥

ਰੁਦ੍ਰ ਅਵਤਾਰ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਪਜਿਆ ਜਗਤ ਸੰਨ੍ਯਾਸ ਰਾਵ ॥੩੯॥

Aupajiaa Jagata Saanniaasa Raava ॥39॥

His disposition was radiant like sun and fire and had cool temperament like water he manifested himself as the king of Yogis in the world.39.

ਰੁਦ੍ਰ ਅਵਤਾਰ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨ੍ਯਾਸ ਰਾਜ ਭਏ ਦਤ ਦੇਵ

Saanniaasa Raaja Bhaee Data Dev ॥

ਰੁਦ੍ਰ ਅਵਤਾਰ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਦ੍ਰਾਵਤਾਰ ਸੁੰਦਰ ਅਜੇਵ

Rudaraavataara Suaandar Ajeva ॥

Dutt Dev was superior to all in Sannyas Ashrama (monastic order) and was becoming incarnation of Rudra

ਰੁਦ੍ਰ ਅਵਤਾਰ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵਕ ਸਮਾਨ ਭਯੇ ਤੇਜ ਜਾਸੁ

Paavaka Samaan Bhaye Teja Jaasu ॥

ਰੁਦ੍ਰ ਅਵਤਾਰ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਸੁਧਾ ਸਮਾਨ ਧੀਰਜ ਸੁ ਤਾਸੁ ॥੪੦॥

Basudhaa Samaan Dheeraja Su Taasu ॥40॥

His radiance was like fire and power of Rudra his radiance was like fire and power endurance like earth.40.

ਰੁਦ੍ਰ ਅਵਤਾਰ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮੰ ਪਵਿਤ੍ਰ ਭਏ ਦੇਵ ਦਤ

Parmaan Pavitar Bhaee Dev Data ॥

ਰੁਦ੍ਰ ਅਵਤਾਰ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਛਿਜ ਤੇਜ ਅਰੁ ਬਿਮਲ ਮਤਿ

Aachhija Teja Aru Bimala Mati ॥

Dutt was a person of purity, indestructible splendour and pure intellect

ਰੁਦ੍ਰ ਅਵਤਾਰ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਰਣ ਦੇਖਿ ਲਾਜੰਤ ਅੰਗ

Sovarn Dekhi Laajaanta Aanga ॥

ਰੁਦ੍ਰ ਅਵਤਾਰ - ੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭੰਤ ਸੀਸ ਗੰਗਾ ਤਰੰਗ ॥੪੧॥

Sobhaanta Seesa Gaangaa Taraanga ॥41॥

Even the gold feel shy before him and the waves of the Ganges seemed to surge over his head.41.

ਰੁਦ੍ਰ ਅਵਤਾਰ - ੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਜਾਨ ਬਾਹੁ ਅਲਿਪਤ ਰੂਪ

Aajaan Baahu Alipata Roop ॥

ਰੁਦ੍ਰ ਅਵਤਾਰ - ੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਗ ਜੋਗ ਸੁੰਦਰ ਸਰੂਪ

Aadaga Joga Suaandar Saroop ॥

He had long arms and charming body and was a detached supreme Yogi

ਰੁਦ੍ਰ ਅਵਤਾਰ - ੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਭੂਤ ਅੰਗ ਉਜਲ ਸੁ ਬਾਸ

Bibhoota Aanga Aujala Su Baasa ॥

ਰੁਦ੍ਰ ਅਵਤਾਰ - ੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨਿਆਸ ਜੋਗ ਕਿਨੋ ਪ੍ਰਕਾਸ ॥੪੨॥

Saanniaasa Joga Kino Parkaas ॥42॥

When he applied the ashes to his limbs, he fragranced everyone around him and he brought to light Sannyas and Yoga in the world.42.

ਰੁਦ੍ਰ ਅਵਤਾਰ - ੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਿ ਅੰਗ ਮਹਿਮਾ ਅਪਾਰ

Aviloki Aanga Mahimaa Apaara ॥

ਰੁਦ੍ਰ ਅਵਤਾਰ - ੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨਿਆਸ ਰਾਜ ਉਪਜਾ ਉਦਾਰ

Saanniaasa Raaja Aupajaa Audaara ॥

The praise of his limbs seemed boundless and he manifested himself as a generous king of the Yogis

ਰੁਦ੍ਰ ਅਵਤਾਰ - ੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੂਤ ਗਾਤ ਆਭਾ ਅਨੰਤ

Anbhoota Gaata Aabhaa Anaanta ॥

ਰੁਦ੍ਰ ਅਵਤਾਰ - ੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਨੀ ਮਹਾਨ ਸੋਭਾ ਲਸੰਤ ॥੪੩॥

Monee Mahaan Sobhaa Lasaanta ॥43॥

The brilliance of his body was infinite and from his great personality, he appeared to be a silence-observing ascetic and eminently glorious.43.

ਰੁਦ੍ਰ ਅਵਤਾਰ - ੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਭਾ ਅਪਾਰ ਮਹਿਮਾ ਅਨੰਤ

Aabhaa Apaara Mahimaa Anaanta ॥

ਰੁਦ੍ਰ ਅਵਤਾਰ - ੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨ੍ਯਾਸ ਰਾਜ ਕਿਨੋ ਬਿਅੰਤ

Saanniaasa Raaja Kino Biaanta ॥

ਰੁਦ੍ਰ ਅਵਤਾਰ - ੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਂਪਿਆ ਕਪਟੁ ਤਿਹ ਉਦੇ ਹੋਤ

Kaanpiaa Kapattu Tih Aude Hota ॥

ਰੁਦ੍ਰ ਅਵਤਾਰ - ੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਤਛਿਨ ਅਕਪਟ ਕਿਨੋ ਉਦੋਤ ॥੪੪॥

Tatachhin Akapatta Kino Audota ॥44॥

That king of the Yogis spread his infinite greatness and glory and on his manifestation, the fraudulent tendencies trembled and he made them stingless in an instant.44.

ਰੁਦ੍ਰ ਅਵਤਾਰ - ੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਮਾ ਅਛਿਜ ਅਨਭੂਤ ਗਾਤ

Mahimaa Achhija Anbhoota Gaata ॥

ਰੁਦ੍ਰ ਅਵਤਾਰ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਿਲੋਕਿ ਪੁਤ੍ਰ ਚਕਿ ਰਹੀ ਮਾਤ

Aaviloki Putar Chaki Rahee Maata ॥

Seeing his indestructible greatness and unique body, the mother remained wonder-struck

ਰੁਦ੍ਰ ਅਵਤਾਰ - ੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸਨ ਬਿਦੇਸ ਚਕਿ ਰਹੀ ਸਰਬ

Desan Bidesa Chaki Rahee Sarab ॥

ਰੁਦ੍ਰ ਅਵਤਾਰ - ੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਸਰਬ ਰਿਖਿਨ ਤਜਿ ਦੀਨ ਗਰਬ ॥੪੫॥

Suni Sarab Rikhin Taji Deena Garba ॥45॥

All the people in counties far and near also marveled to see him and all of them abandoned their pride on listening to his greatness.45.

ਰੁਦ੍ਰ ਅਵਤਾਰ - ੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬਤ੍ਰ ਪ੍ਯਾਲ ਸਰਬਤ੍ਰ ਅਕਾਸ

Sarbatar Paiaala Sarabtar Akaas ॥

ਰੁਦ੍ਰ ਅਵਤਾਰ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲ ਚਾਲ ਚਿਤੁ ਸੁੰਦਰ ਸੁ ਬਾਸ

Chala Chaala Chitu Suaandar Su Baasa ॥

The whole nether-world and sky had the feeling about his comeliness which made all the creatures full of joy

ਰੁਦ੍ਰ ਅਵਤਾਰ - ੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਪਾਇਮਾਨ ਹਰਖੰਤ ਰੋਮ

Kaanpaaeimaan Harkhaanta Roma ॥

ਰੁਦ੍ਰ ਅਵਤਾਰ - ੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨੰਦਮਾਨ ਸਭ ਭਈ ਭੋਮ ॥੪੬॥

Aanaandamaan Sabha Bhaeee Bhoma ॥46॥

Because of him, the whole earth became blissful.46.

ਰੁਦ੍ਰ ਅਵਤਾਰ - ੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਥਰਹਰਤ ਭੂਮਿ ਆਕਾਸ ਸਰਬ

Tharharta Bhoomi Aakaas Sarab ॥

ਰੁਦ੍ਰ ਅਵਤਾਰ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਰਿਖੀਨ ਤਜਿ ਦੀਨ ਗਰਬ

Jaha Taha Rikheena Taji Deena Garba ॥

The sky and the earth all quivered and the sages here and there abandoned their pride

ਰੁਦ੍ਰ ਅਵਤਾਰ - ੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜੇ ਬਜੰਤ੍ਰ ਅਨੇਕ ਗੈਨ

Baaje Bajaantar Aneka Gain ॥

ਰੁਦ੍ਰ ਅਵਤਾਰ - ੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਦਿਉਸ ਪਾਇ ਦਿਖੀ ਰੈਣ ॥੪੭॥

Dasa Diaus Paaei Dikhee Na Rain ॥47॥

On his manifestation, many instruments (musical) were played in the sky and for ten days, the presence o f night was not felt.47.

ਰੁਦ੍ਰ ਅਵਤਾਰ - ੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਬਜੰਤ੍ਰ ਬਾਜੇ ਅਨੇਕ

Jaha Taha Bajaantar Baaje Aneka ॥

ਰੁਦ੍ਰ ਅਵਤਾਰ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਗਟਿਆ ਜਾਣੁ ਬਪੁ ਧਰਿ ਬਿਬੇਕ

Pargattiaa Jaanu Bapu Dhari Bibeka ॥

Many musical instruments were played here and there and it appeared that the discriminating intellect had assumed a body itself

ਰੁਦ੍ਰ ਅਵਤਾਰ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭਾ ਅਪਾਰ ਬਰਨੀ ਜਾਇ

Sobhaa Apaara Barnee Na Jaaei ॥

ਰੁਦ੍ਰ ਅਵਤਾਰ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਪਜਿਆ ਆਨ ਸੰਨ੍ਯਾਸ ਰਾਇ ॥੪੮॥

Aupajiaa Aan Saanniaasa Raaei ॥48॥

His glory is indescribable and he manifested himself as the king of ‘Sannyas’.48.

ਰੁਦ੍ਰ ਅਵਤਾਰ - ੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਨਮੰਤ ਲਾਗਿ ਉਠ ਜੋਗ ਕਰਮ

Janaamnta Laagi Auttha Joga Karma ॥

ਰੁਦ੍ਰ ਅਵਤਾਰ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਤਿ ਕੀਓ ਪਾਪ ਪਰਚੁਰਿਓ ਧਰਮ

Hati Keeao Paapa Parchuriao Dharma ॥

Even on taking birth, he absorbed himself in actions of Yogs

ਰੁਦ੍ਰ ਅਵਤਾਰ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾਧਿਰਾਜ ਬਡ ਲਾਗ ਚਰਨ

Raajaadhiraaja Bada Laaga Charn ॥

ਰੁਦ੍ਰ ਅਵਤਾਰ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨਿਆਸ ਜੋਗ ਉਠਿ ਲਾਗ ਕਰਨ ॥੪੯॥

Saanniaasa Joga Autthi Laaga Karn ॥49॥

And he, destroying sins, propagated Dharma the great Sovereign fell at his feet and getting up, they practiced Sannyas and Yoga.49.

ਰੁਦ੍ਰ ਅਵਤਾਰ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿਭੁਤਿ ਅਨੂਪ ਲਖਿ ਦਤ ਰਾਇ

Atibhuti Anoop Lakhi Data Raaei ॥

ਰੁਦ੍ਰ ਅਵਤਾਰ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਲਗੇ ਪਾਇ ਨ੍ਰਿਪ ਸਰਬ ਆਇ

Autthi Lage Paaei Nripa Sarab Aaei ॥

Seeing the unique king Dutt, all the king bowed respectfully at his feet

ਰੁਦ੍ਰ ਅਵਤਾਰ - ੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਿ ਦਤ ਮਹਿਮਾ ਮਹਾਨ

Aviloki Data Mahimaa Mahaan ॥

ਰੁਦ੍ਰ ਅਵਤਾਰ - ੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰ ਚਾਰ ਬਿਦਿਆ ਨਿਧਾਨ ॥੫੦॥

Dasa Chaara Chaara Bidiaa Nidhaan ॥50॥

Seeing the greatness of Dutt, it appeared that he was the store of eighteen sciences.50.

ਰੁਦ੍ਰ ਅਵਤਾਰ - ੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭੰਤ ਸੀਸ ਜਤ ਕੀ ਜਟਾਨ

Sobhaanta Seesa Jata Kee Jattaan ॥

ਰੁਦ੍ਰ ਅਵਤਾਰ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਖ ਨੇਮ ਕੇ ਸੁ ਬਢਏ ਮਹਾਨ

Nakh Nema Ke Su Badhaee Mahaan ॥

On his head, there were the matted locks of his celibacy and on his hands grew the nails of observances

ਰੁਦ੍ਰ ਅਵਤਾਰ - ੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਭ੍ਰਮ ਬਿਭੂਤ ਉਜਲ ਸੋ ਸੋਹ

Bibharma Bibhoota Aujala So Soha ॥

ਰੁਦ੍ਰ ਅਵਤਾਰ - ੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਚਰਜ ਤੁਲਿ ਮ੍ਰਿਗ ਚਰਮ ਅਰੋਹ ॥੫੧॥

Dija Charja Tuli Mriga Charma Aroha ॥51॥

The white ashes on his body were indicative of his state devoid of illusions his character like Brahm (Brahman) was his deer skin.51.

ਰੁਦ੍ਰ ਅਵਤਾਰ - ੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਸਿਤ ਬਿਭੂਤ ਲੰਗੋਟ ਬੰਦ

Mukh Sita Bibhoota Laangotta Baanda ॥

ਰੁਦ੍ਰ ਅਵਤਾਰ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨ੍ਯਾਸ ਚਰਜ ਤਜਿ ਛੰਦ ਬੰਦ

Saanniaasa Charja Taji Chhaand Baanda ॥

Having white ashes on his face and wearing loin-cloth, he was the possessor of Sannyas and conduct and relinquisher of deceit

ਰੁਦ੍ਰ ਅਵਤਾਰ - ੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਸੁਨਕ ਸੁੰਨਿ ਅਨਵ੍ਯਕਤ ਅੰਗ

Aasunaka Suaanni Anvaikata Aanga ॥

ਰੁਦ੍ਰ ਅਵਤਾਰ - ੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਛਿਜ ਤੇਜ ਮਹਿਮਾ ਸੁਰੰਗ ॥੫੨॥

Aachhija Teja Mahimaa Suraanga ॥52॥

He remained absorbed in abstract meditation and his limbs were extremely charming his radiance was indestructible.52.

ਰੁਦ੍ਰ ਅਵਤਾਰ - ੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਆਸ ਚਿਤ ਤਜਿ ਸਰਬ ਆਸ

Eika Aasa Chita Taji Sarab Aasa ॥

ਰੁਦ੍ਰ ਅਵਤਾਰ - ੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੂਤ ਗਾਤ ਨਿਸ ਦਿਨ ਉਦਾਸ

Anbhoota Gaata Nisa Din Audaasa ॥

In his mind there was only one desire of Sannyas and Yoga and for this desire he had abandoned all other desires

ਰੁਦ੍ਰ ਅਵਤਾਰ - ੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਚਰਜ ਲੀਨ ਤਜਿ ਸਰਬ ਕਾਮ

Muni Charja Leena Taji Sarab Kaam ॥

ਰੁਦ੍ਰ ਅਵਤਾਰ - ੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਰਕਤਿ ਨੇਤ੍ਰ ਜਨੁ ਧਰਮ ਧਾਮ ॥੫੩॥

Aarakati Netar Janu Dharma Dhaam ॥53॥

His body was unique and during day and night, he remained detached from the deceits of the world leaving the desires of all kinds, he had adopted the character of sages his eyes were red and were the store of Dharma.53.

ਰੁਦ੍ਰ ਅਵਤਾਰ - ੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬਿਕਾਰ ਚਿਤ ਅਣਡੋਲ ਅੰਗ

Abikaara Chita Andola Aanga ॥

ਰੁਦ੍ਰ ਅਵਤਾਰ - ੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਤ ਧਿਆਨ ਨੇਤ੍ਰ ਮਹਿਮਾ ਅਭੰਗ

Juta Dhiaan Netar Mahimaa Abhaanga ॥

He had a pure mind, devoid of vices, and he meditated with his non-mercurial eyes

ਰੁਦ੍ਰ ਅਵਤਾਰ - ੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿ ਏਕ ਆਸ ਅਉਦਾਸ ਚਿਤ

Dhari Eeka Aasa Aaudaasa Chita ॥

ਰੁਦ੍ਰ ਅਵਤਾਰ - ੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨਿਯਾਸ ਦੇਵ ਪਰਮੰ ਪਵਿਤ ॥੫੪॥

Saanniyaasa Dev Parmaan Pavita ॥54॥

His praise was infinite having only one desire in his mind of adopting Sannyas from all sides he was the greatest among the immaculate Sannyasis.54.

ਰੁਦ੍ਰ ਅਵਤਾਰ - ੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਧੂਤ ਗਾਤ ਮਹਿਮਾ ਅਪਾਰ

Avadhoota Gaata Mahimaa Apaara ॥

ਰੁਦ੍ਰ ਅਵਤਾਰ - ੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੁਤਿ ਗਿਆਨ ਸਿੰਧੁ ਬਿਦਿਆ ਉਦਾਰ

Saruti Giaan Siaandhu Bidiaa Audaara ॥

He had a body of Yogis, whose greatness was infinite and he was the store of the knowledge of Shrutis (Vedas) and extremely generous

ਰੁਦ੍ਰ ਅਵਤਾਰ - ੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਮਨਿ ਪ੍ਰਬੀਨ ਗੁਨਿ ਗਨ ਮਹਾਨ

Muni Mani Parbeena Guni Gan Mahaan ॥

ਰੁਦ੍ਰ ਅਵਤਾਰ - ੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਭਯੋ ਪਰਮ ਗਿਆਨੀ ਮਹਾਨ ॥੫੫॥

Janu Bhayo Parma Giaanee Mahaan ॥55॥

Amongst the sages, he was most skilful and great and was supremely learned.55.

ਰੁਦ੍ਰ ਅਵਤਾਰ - ੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਹੂੰ ਪਾਪ ਜਿਹ ਛੁਹਾ ਅੰਗ

Kabahooaan Na Paapa Jih Chhuhaa Aanga ॥

ਰੁਦ੍ਰ ਅਵਤਾਰ - ੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨਿ ਗਨ ਸੰਪੰਨ ਸੁੰਦਰ ਸੁਰੰਗ

Guni Gan Saanpaann Suaandar Suraanga ॥

The sin had not even touched him and he was elegant in virtues

ਰੁਦ੍ਰ ਅਵਤਾਰ - ੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੰਗੋਟਬੰਦ ਅਵਧੂਤ ਗਾਤ

Laangottabaanda Avadhoota Gaata ॥

ਰੁਦ੍ਰ ਅਵਤਾਰ - ੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਕਿ ਰਹੀ ਚਿਤ ਅਵਲੋਕਿ ਮਾਤ ॥੫੬॥

Chaki Rahee Chita Avaloki Maata ॥56॥

The Yogi Dutt wore loin-cloth and seeing him, mother was wonder-struck.56.

ਰੁਦ੍ਰ ਅਵਤਾਰ - ੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨਿਯਾਸ ਦੇਵ ਅਨਭੂਤ ਅੰਗ

Saanniyaasa Dev Anbhoota Aanga ॥

ਰੁਦ੍ਰ ਅਵਤਾਰ - ੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਜੰਤ ਦੇਖਿ ਜਿਹ ਦੁਤਿ ਅਨੰਗ

Laajaanta Dekhi Jih Duti Anaanga ॥

Seeing the greatest Sannyasi Dutt, having comely limbs, even the god of love felt shy

ਰੁਦ੍ਰ ਅਵਤਾਰ - ੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਦਤ ਦੇਵ ਸੰਨ੍ਯਾਸ ਰਾਜ

Muni Data Dev Saanniaasa Raaja ॥

ਰੁਦ੍ਰ ਅਵਤਾਰ - ੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਧੇ ਸਰਬ ਸੰਨ੍ਯਾਸ ਸਾਜ ॥੫੭॥

Jih Sadhe Sarab Saanniaasa Saaja ॥57॥

The sage Dutt was the king of Sannyasis and he had practiced all kinds of the activities of Sannyas.57.

ਰੁਦ੍ਰ ਅਵਤਾਰ - ੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮੰ ਪਵਿਤ੍ਰ ਜਾ ਕੇ ਸਰੀਰ

Parmaan Pavitar Jaa Ke Sreera ॥

ਰੁਦ੍ਰ ਅਵਤਾਰ - ੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਹੂੰ ਕਾਮ ਕਿਨੋ ਅਧੀਰ

Kabahooaan Na Kaam Kino Adheera ॥

His body was immaculate, which had never been troubled by lust

ਰੁਦ੍ਰ ਅਵਤਾਰ - ੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਟ ਜੋਗ ਜਾਸੁ ਸੋਭੰਤ ਸੀਸ

Jatta Joga Jaasu Sobhaanta Seesa ॥

ਰੁਦ੍ਰ ਅਵਤਾਰ - ੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਧਰਾ ਰੂਪ ਸੰਨਿਯਾਸ ਈਸ ॥੫੮॥

Asa Dharaa Roop Saanniyaasa Eeesa ॥58॥

On his head there was a tuft of matted locks such a form was adopted by Dutt, the incarnation of Rudra.58.

ਰੁਦ੍ਰ ਅਵਤਾਰ - ੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਭਾ ਅਪਾਰ ਕਥਿ ਸਕੈ ਕਉਨ

Aabhaa Apaara Kathi Sakai Kauna ॥

ਰੁਦ੍ਰ ਅਵਤਾਰ - ੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਰਹੈ ਜਛ ਗੰਧ੍ਰਬ ਮਉਨ

Suni Rahai Jachha Gaandharba Mauna ॥

Who can describe his fine glory ? And listening to his appreciation, the Yakshas and Gandharvas become silent

ਰੁਦ੍ਰ ਅਵਤਾਰ - ੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਕਿ ਰਹਿਓ ਬ੍ਰਹਮ ਆਭਾ ਬਿਚਾਰਿ

Chaki Rahiao Barhama Aabhaa Bichaari ॥

ਰੁਦ੍ਰ ਅਵਤਾਰ - ੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਜਯੋ ਅਨੰਗ ਆਭਾ ਨਿਹਾਰਿ ॥੫੯॥

Laajayo Anaanga Aabhaa Nihaari ॥59॥

Brahma was also wonder-struck to see his glory and even the god of love felt shy on seeing his beauty.59.

ਰੁਦ੍ਰ ਅਵਤਾਰ - ੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਗਿਆਨਵੰਤ ਕਰਮਨ ਪ੍ਰਬੀਨ

Ati Giaanvaanta Karman Parbeena ॥

ਰੁਦ੍ਰ ਅਵਤਾਰ - ੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨ ਆਸ ਗਾਤ ਹਰਿ ਕੋ ਅਧੀਨ

An Aasa Gaata Hari Ko Adheena ॥

He was extremely learned, expert in actions, beyond the desires and obedient to the Lord

ਰੁਦ੍ਰ ਅਵਤਾਰ - ੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਬਿ ਦਿਪਤ ਕੋਟ ਸੂਰਜ ਪ੍ਰਮਾਨ

Chhabi Dipata Kotta Sooraja Parmaan ॥

ਰੁਦ੍ਰ ਅਵਤਾਰ - ੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ ਰਹਾ ਚੰਦ ਲਖਿ ਆਸਮਾਨ ॥੬੦॥

Chaka Rahaa Chaanda Lakhi Aasamaan ॥60॥

His elegance was like the crores of suns and the moon was also wonder-struck on seeing him.60.

ਰੁਦ੍ਰ ਅਵਤਾਰ - ੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਪਜਿਯਾ ਆਪ ਇਕ ਜੋਗ ਰੂਪ

Aupajiyaa Aapa Eika Joga Roop ॥

ਰੁਦ੍ਰ ਅਵਤਾਰ - ੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਲਗੋ ਜੋਗ ਸਾਧਨ ਅਨੂਪ

Puni Lago Joga Saadhan Anoop ॥

He had manifested as the apparent form of yoga and then had been absorbed in the practice of Yoga

ਰੁਦ੍ਰ ਅਵਤਾਰ - ੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਪ੍ਰਿਥਮ ਛਾਡਿ ਉਠਿ ਚਲਾ ਦਤ

Griha Prithama Chhaadi Autthi Chalaa Data ॥

ਰੁਦ੍ਰ ਅਵਤਾਰ - ੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮੰ ਪਵਿਤ੍ਰ ਨਿਰਮਲੀ ਮਤਿ ॥੬੧॥

Parmaan Pavitar Nrimalee Mati ॥61॥

That immaculate Dutt of pure intellect did the first thing of leaving his home.61.

ਰੁਦ੍ਰ ਅਵਤਾਰ - ੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਕੀਨ ਜੋਗ ਬਹੁ ਦਿਨ ਪ੍ਰਮਾਨ

Jaba Keena Joga Bahu Din Parmaan ॥

ਰੁਦ੍ਰ ਅਵਤਾਰ - ੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕਾਲ ਦੇਵ ਰੀਝੇ ਨਿਦਾਨ

Taba Kaal Dev Reejhe Nidaan ॥

When he practiced Yoga for a long time, Kaldev (the Lord) was pleased with him

ਰੁਦ੍ਰ ਅਵਤਾਰ - ੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਮਿ ਭਈ ਬਿਓਮ ਬਾਨੀ ਬਨਾਇ

Eimi Bhaeee Biaoma Baanee Banaaei ॥

ਰੁਦ੍ਰ ਅਵਤਾਰ - ੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਸੁਣਹੁ ਬੈਨ ਸੰਨ੍ਯਾਸ ਰਾਇ ॥੬੨॥

Tuma Sunahu Bain Saanniaasa Raaei ॥62॥

At that time, there was a heavenly voice “O king of Yogis ! Listen to what I say.”62.

ਰੁਦ੍ਰ ਅਵਤਾਰ - ੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ