ਕਹੋ ਤਾਸੁ ਕੈਸ ਪਾਵੈ ਬਿਚਾਰ ॥੧੦੭॥

This shabad is on page 1166 of Sri Dasam Granth Sahib.

ਆਕਾਸ ਬਾਨੀ ਬਾਚਿ ਦਤ ਪ੍ਰਤਿ

Aakaas Baanee Baachi Data Parti ॥

Voice from heaven addressed to Dutt :


ਪਾਧੜੀ ਛੰਦ

Paadharhee Chhaand ॥

PAADHARI STANZA


ਗੁਰ ਹੀਣ ਮੁਕਤਿ ਨਹੀ ਹੋਤ ਦਤ

Gur Heena Mukati Nahee Hota Data ॥

ਰੁਦ੍ਰ ਅਵਤਾਰ - ੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹਿ ਕਹੋ ਬਾਤ ਸੁਨਿ ਬਿਮਲ ਮਤ

Tuhi Kaho Baata Suni Bimala Mata ॥

“O Dutt ! Listen to me with pure intellect

ਰੁਦ੍ਰ ਅਵਤਾਰ - ੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰ ਕਰਹਿ ਪ੍ਰਿਥਮ ਤਬ ਹੋਗਿ ਮੁਕਤਿ

Gur Karhi Prithama Taba Hogi Mukati ॥

ਰੁਦ੍ਰ ਅਵਤਾਰ - ੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿ ਦੀਨ ਕਾਲ ਤਿਹ ਜੋਗ ਜੁਗਤ ॥੬੩॥

Kahi Deena Kaal Tih Joga Jugata ॥63॥

I say unto you that there can be no salvation without the Guru first of all, adopt a Guru, then you will be redeemed, in this way, KAL told the method of Yoga to Dutt.63.

ਰੁਦ੍ਰ ਅਵਤਾਰ - ੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਭਾਂਤਿ ਦਤ ਦੰਡਵਤ ਕੀਨ

Bahu Bhaanti Data Daandavata Keena ॥

ਰੁਦ੍ਰ ਅਵਤਾਰ - ੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਾ ਬਿਰਹਤਿ ਹਰਿ ਕੋ ਅਧੀਨ

Aasaa Brihati Hari Ko Adheena ॥

Obedient to the Lord and abiding beyond the desires, Dutt prostrated before the Lord in various ways

ਰੁਦ੍ਰ ਅਵਤਾਰ - ੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਭਾਤ ਜੋਗ ਸਾਧਨਾ ਸਾਧਿ

Bahu Bhaata Joga Saadhanaa Saadhi ॥

ਰੁਦ੍ਰ ਅਵਤਾਰ - ੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਗ ਜੋਗ ਮਹਿਮਾ ਅਗਾਧ ॥੬੪॥

Aadaga Joga Mahimaa Agaadha ॥64॥

He practiced Yoga in different ways and spread the exaltation of Yoga.64.

ਰੁਦ੍ਰ ਅਵਤਾਰ - ੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਨਮਸਕਾਰ ਕਰਿ ਦਤ ਦੇਵ

Taba Namasakaara Kari Data Dev ॥

ਰੁਦ੍ਰ ਅਵਤਾਰ - ੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਚਰੰਤ ਪਰਮ ਉਸਤਤਿ ਅਭੇਵ

Aucharaanta Parma Austati Abheva ॥

Then Dutt, bowing before the Lord, eulogized the Unmanifested Brahman who is the Sovereign of Sovereigns,

ਰੁਦ੍ਰ ਅਵਤਾਰ - ੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗੀਨ ਜੋਗ ਰਾਜਾਨ ਰਾਜ

Jogeena Joga Raajaan Raaja ॥

ਰੁਦ੍ਰ ਅਵਤਾਰ - ੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੂਤ ਅੰਗ ਜਹ ਤਹ ਬਿਰਾਜ ॥੬੫॥

Anbhoota Aanga Jaha Taha Biraaja ॥65॥

The supreme Yogi and with unique limbs pervades everywhere.65

ਰੁਦ੍ਰ ਅਵਤਾਰ - ੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਥਲ ਬਿਯਾਪ ਜਿਹ ਤੇਜ ਏਕ

Jala Thala Biyaapa Jih Teja Eeka ॥

ਰੁਦ੍ਰ ਅਵਤਾਰ - ੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਵੰਤ ਜਾਸੁ ਮੁਨਿ ਗਨ ਅਨੇਕ

Gaavaanta Jaasu Muni Gan Aneka ॥

The splendour of that Lord Pervades in after an on plain and many sages sing His Praises

ਰੁਦ੍ਰ ਅਵਤਾਰ - ੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨੇਤਿ ਨੇਤਿ ਭਾਖੰਤ ਨਿਗਮ

Jih Neti Neti Bhaakhaanta Nigama ॥

ਰੁਦ੍ਰ ਅਵਤਾਰ - ੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਆਦਿ ਅੰਤ ਮਧਹ ਅਗਮ ॥੬੬॥

Te Aadi Aanta Madhaha Agama ॥66॥

He, whom the Vedas etc. call “Neti, neti” (not this, not this), that Lord is eternal and Pervades in beginning, in the middle and at the end.66.

ਰੁਦ੍ਰ ਅਵਤਾਰ - ੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਏਕ ਰੂਪ ਕਿਨੇ ਅਨੇਕ

Jih Eeka Roop Kine Aneka ॥

ਰੁਦ੍ਰ ਅਵਤਾਰ - ੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਮੀ ਅਕਾਸ ਕਿਨੇ ਬਿਬੇਕ

Puhamee Akaas Kine Bibeka ॥

He who created many beings from one and with His Power of wisdom, created the earth and the sky

ਰੁਦ੍ਰ ਅਵਤਾਰ - ੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਬਾ ਥਲੇਸ ਸਬ ਠੌਰ ਜਾਨ

Jala Baa Thalesa Saba Tthour Jaan ॥

ਰੁਦ੍ਰ ਅਵਤਾਰ - ੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੈ ਅਜੋਨਿ ਅਨਿ ਆਸ ਮਾਨ ॥੬੭॥

Anbhai Ajoni Ani Aasa Maan ॥67॥

That fearless, birthless and beyond desires is there at all the places in water and on plain.67.

ਰੁਦ੍ਰ ਅਵਤਾਰ - ੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵਨ ਪ੍ਰਸਿਧ ਪਰਮੰ ਪੁਨੀਤ

Paavan Parsidha Parmaan Puneet ॥

ਰੁਦ੍ਰ ਅਵਤਾਰ - ੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਜਾਨ ਬਾਹ ਅਨਭਉ ਅਜੀਤ

Aajaan Baaha Anbhau Ajeet ॥

He is supremely immaculate, sacred, pure, long-armed, fearless and unconquerable

ਰੁਦ੍ਰ ਅਵਤਾਰ - ੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮੰ ਪ੍ਰਸਿਧ ਪੂਰਣ ਪੁਰਾਣ

Parmaan Parsidha Pooran Puraan ॥

ਰੁਦ੍ਰ ਅਵਤਾਰ - ੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾਨ ਰਾਜ ਭੋਗੀ ਮਹਾਣ ॥੬੮॥

Raajaan Raaja Bhogee Mahaan ॥68॥

He is the supremely eminent Purusha, the Sovereign of Sovereign and the great enjoyer.68.

ਰੁਦ੍ਰ ਅਵਤਾਰ - ੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਛਿਜ ਤੇਜ ਅਨਭੈ ਪ੍ਰਕਾਸ

Anchhija Teja Anbhai Parkaas ॥

ਰੁਦ੍ਰ ਅਵਤਾਰ - ੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੜਗਨ ਸਪੰਨ ਪਰਮੰ ਪ੍ਰਭਾਸ

Khrhagan Sapaann Parmaan Parbhaasa ॥

That Lord has indestructible Lustre, Light-incarnation, Dagger-wielder and is eminent glorious

ਰੁਦ੍ਰ ਅਵਤਾਰ - ੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਭਾ ਅਨੰਤ ਬਰਨੀ ਜਾਇ

Aabhaa Anaanta Barnee Na Jaaei ॥

ਰੁਦ੍ਰ ਅਵਤਾਰ - ੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰ ਫਿਰੇ ਸਰਬ ਮਤਿ ਕੋ ਚਲਾਇ ॥੬੯॥

Phri Phire Sarab Mati Ko Chalaaei ॥69॥

His infinite glory is indescribable He Pervades in all the religions.69.

ਰੁਦ੍ਰ ਅਵਤਾਰ - ੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬਹੂ ਬਖਾਨ ਜਿਹ ਨੇਤਿ ਨੇਤਿ

Sabahoo Bakhaan Jih Neti Neti ॥

ਰੁਦ੍ਰ ਅਵਤਾਰ - ੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਲੰਕ ਰੂਪ ਆਭਾ ਅਮੇਤ

Akalaanka Roop Aabhaa Ameta ॥

Whom all call “Neti, neti” (not this, not this), the powers of all kinds abide at the feet of that Blemishless and Beauty-incarnate Lord

ਰੁਦ੍ਰ ਅਵਤਾਰ - ੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਸਮ੍ਰਿਧ ਜਿਹ ਪਾਨ ਲਾਗ

Sarbaan Samridha Jih Paan Laaga ॥

ਰੁਦ੍ਰ ਅਵਤਾਰ - ੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨਾਮ ਲੇਤ ਸਬ ਪਾਪ ਭਾਗ ॥੭੦॥

Jih Naam Leta Saba Paapa Bhaaga ॥70॥

And all the sins fly away with the remembrance of His Name.70.

ਰੁਦ੍ਰ ਅਵਤਾਰ - ੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨ ਸੀਲ ਸਾਧੁ ਤਾ ਕੇ ਸੁਭਾਇ

Guna Seela Saadhu Taa Ke Subhaaei ॥

ਰੁਦ੍ਰ ਅਵਤਾਰ - ੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਤਾਸ ਸਰਨਿ ਨਹੀ ਕੋਊ ਉਪਾਇ

Binu Taasa Sarni Nahee Koaoo Aupaaei ॥

He has the temperament, qualities and gentleness like the saints and there is no other measure of achieving salvation without going under His shelter

ਰੁਦ੍ਰ ਅਵਤਾਰ - ੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨਨ ਉਧਾਰਣਿ ਜਾਸੁ ਬਾਨ

Deenan Audhaarani Jaasu Baan ॥

ਰੁਦ੍ਰ ਅਵਤਾਰ - ੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਕਹੈ ਕੈਸੇਈ ਲੇਤ ਮਾਨ ॥੭੧॥

Koaoo Kahai Kaiseeee Leta Maan ॥71॥

He acts for the redemption of the lowly and if anyone calls Him with any motive, He accepts his saying.7

ਰੁਦ੍ਰ ਅਵਤਾਰ - ੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਕਲੰਕ ਰੂਪ ਅਨਛਿਜ ਤੇਜ

Akalaanka Roop Anchhija Teja ॥

ਰੁਦ੍ਰ ਅਵਤਾਰ - ੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਅਡੋਲ ਸੁਭ ਸੁਭ੍ਰ ਸੇਜ

Aasan Adola Subha Subhar Seja ॥

The enemies and friends all are allured to see Him, Who is blemishless, Who is eternally glorious, Who is seated on a stable seat and Who has infinite qualities.72.

ਰੁਦ੍ਰ ਅਵਤਾਰ - ੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਗਨ ਜਾਸੁ ਗੁਨ ਮਧਿ ਸੋਭ

Angan Jaasu Guna Madhi Sobha ॥

ਰੁਦ੍ਰ ਅਵਤਾਰ - ੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਸਤ੍ਰ ਮਿਤ੍ਰ ਜਿਹ ਰਹਤ ਲੋਭ ॥੭੨॥

Lakhi Satar Mitar Jih Rahata Lobha ॥72॥

ਰੁਦ੍ਰ ਅਵਤਾਰ - ੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਤ੍ਰ ਮਿਤ੍ਰ ਸਮ ਏਕ ਜਾਨ

Jih Satar Mitar Sama Eeka Jaan ॥

ਰੁਦ੍ਰ ਅਵਤਾਰ - ੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਸਤਤੀ ਨਿੰਦ ਜਿਹ ਏਕ ਮਾਨ

Austatee Niaanda Jih Eeka Maan ॥

He considers enemies and friends alike, and also comprehends the praise and slander alike

ਰੁਦ੍ਰ ਅਵਤਾਰ - ੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਅਡੋਲ ਅਨਛਿਜ ਰੂਪ

Aasan Adola Anchhija Roop ॥

ਰੁਦ੍ਰ ਅਵਤਾਰ - ੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮੰ ਪਵਿਤ੍ਰ ਭੂਪਾਣ ਭੂਪ ॥੭੩॥

Parmaan Pavitar Bhoopaan Bhoop ॥73॥

He is seated on a stable seat He is supremely Beauty-incranate and also immaculate He is the Sovereign of sovereigns.73.

ਰੁਦ੍ਰ ਅਵਤਾਰ - ੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹਬਾ ਸੁਧਾਨ ਖਗ ਉਧ ਸੋਹਿ

Jihbaa Sudhaan Khga Audha Sohi ॥

ਰੁਦ੍ਰ ਅਵਤਾਰ - ੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕ ਦਈਤ ਅਰੁ ਦੇਵ ਮੋਹਿ

Aviloka Daeeet Aru Dev Mohi ॥

His tongue showers ambrosia

ਰੁਦ੍ਰ ਅਵਤਾਰ - ੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਬੈਰ ਰੂਪ ਅਨਭਵ ਪ੍ਰਕਾਸ

Binu Bari Roop Anbhava Parkaas ॥

ਰੁਦ੍ਰ ਅਵਤਾਰ - ੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਛਿਜ ਗਾਤ ਨਿਸਿ ਦਿਨ ਨਿਰਾਸ ॥੭੪॥

Anchhija Gaata Nisi Din Niraasa ॥74॥

All the gods and demons are fascinated by Himp He is devoid of enmity and Light-incarnate His body is indestructible and is impartial all the time.74.

ਰੁਦ੍ਰ ਅਵਤਾਰ - ੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿ ਆਦਿ ਅੰਤਿ ਏਕੈ ਸਮਾਨ

Duti Aadi Aanti Eekai Samaan ॥

ਰੁਦ੍ਰ ਅਵਤਾਰ - ੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੜਗੰਨ ਸਪੰਨਿ ਸਬ ਬਿਧਿ ਨਿਧਾਨ

Khrhagaann Sapaanni Saba Bidhi Nidhaan ॥

His Glory remains the same in the beginning and at the end and is accomplished with all kinds of powers

ਰੁਦ੍ਰ ਅਵਤਾਰ - ੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭਾ ਸੁ ਬਹੁਤ ਤਨ ਜਾਸੁ ਸੋਭ

Sobhaa Su Bahuta Tan Jaasu Sobha ॥

ਰੁਦ੍ਰ ਅਵਤਾਰ - ੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿ ਦੇਖਿ ਜਛ ਗੰਧ੍ਰਬ ਲੋਭ ॥੭੫॥

Duti Dekhi Jachha Gaandharba Lobha ॥75॥

All the beauties are there in his body and seing his comeliness the Yakshas and Gandharvas are allured.75.

ਰੁਦ੍ਰ ਅਵਤਾਰ - ੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੰਗ ਅੰਗ ਅਨਭਵ ਪ੍ਰਕਾਸ

Anbhaanga Aanga Anbhava Parkaas ॥

ਰੁਦ੍ਰ ਅਵਤਾਰ - ੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਸਰੀ ਜਗਤਿ ਜਿਹ ਜੀਵ ਰਾਸਿ

Pasree Jagati Jih Jeeva Raasi ॥

His limbs are indestructible

ਰੁਦ੍ਰ ਅਵਤਾਰ - ੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੇ ਸੁ ਜੀਵ ਜਲਿ ਥਲਿ ਅਨੇਕ

Kine Su Jeeva Jali Thali Aneka ॥

ਰੁਦ੍ਰ ਅਵਤਾਰ - ੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਹਿ ਸਮੇਯ ਫੁਨਿ ਰੂਪ ਏਕ ॥੭੬॥

Aantahi Sameya Phuni Roop Eeka ॥76॥

That Lord is the manifestation of cognition because of His Grave, the beings are scattered over the whole world He had created many beings in water and on plain and He ultimately merges everyone in His Form.76.

ਰੁਦ੍ਰ ਅਵਤਾਰ - ੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਛੂਆ ਨੈਕੁ ਨਹੀ ਕਾਲ ਜਾਲੁ

Jih Chhooaa Naiku Nahee Kaal Jaalu ॥

ਰੁਦ੍ਰ ਅਵਤਾਰ - ੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛ੍ਵੈ ਸਕਾ ਪਾਪ ਨਹੀ ਕਉਨ ਕਾਲ

Chhavai Sakaa Paapa Nahee Kauna Kaal ॥

The death and sin have not been able to touch Him at any time

ਰੁਦ੍ਰ ਅਵਤਾਰ - ੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਛਿਜ ਤੇਜ ਅਨਭੂਤ ਗਾਤ

Aachhija Teja Anbhoota Gaata ॥

ਰੁਦ੍ਰ ਅਵਤਾਰ - ੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕੈ ਸਰੂਪ ਨਿਸ ਦਿਨ ਪ੍ਰਭਾਤ ॥੭੭॥

Eekai Saroop Nisa Din Parbhaata ॥77॥

The Lord of that indestructible Lustre and body remains the same at all times.77.

ਰੁਦ੍ਰ ਅਵਤਾਰ - ੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਦਤ ਅਸਤੋਤ੍ਰ ਪਾਠ

Eih Bhaanti Data Asatotar Paattha ॥

ਰੁਦ੍ਰ ਅਵਤਾਰ - ੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਪੜਤ ਅਛ੍ਰ ਗਯੋ ਪਾਪ ਨਾਠ

Mukh Parhata Achhar Gayo Paapa Naattha ॥

In this way, Dutt recited the eulogy and by this recitation, all the sins fled away

ਰੁਦ੍ਰ ਅਵਤਾਰ - ੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋ ਸਕੈ ਬਰਨ ਮਹਿਮਾ ਅਪਾਰ

Ko Sakai Barn Mahimaa Apaara ॥

ਰੁਦ੍ਰ ਅਵਤਾਰ - ੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਛੇਪ ਕੀਨ ਤਾ ਤੇ ਉਚਾਰ ॥੭੮॥

Saanchhepa Keena Taa Te Auchaara ॥78॥

Who can describe his infinite greatness?, therefore I have said it in brief.78.

ਰੁਦ੍ਰ ਅਵਤਾਰ - ੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਕਰੈ ਪਤ੍ਰ ਕਾਸਿਪੀ ਸਰਬ

Je Kari Patar Kaasipee Sarab ॥

ਰੁਦ੍ਰ ਅਵਤਾਰ - ੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖੇ ਗਣੇਸ ਕਰਿ ਕੈ ਸੁ ਗਰਬ

Likhe Ganesa Kari Kai Su Garba ॥

If the whole earth becomes the paper and Ganesha is the proud writer

ਰੁਦ੍ਰ ਅਵਤਾਰ - ੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਸੁ ਸਰਬ ਸਿੰਧ ਲੇਖਕ ਬਨੇਸਿ

Masu Sarab Siaandha Lekhka Banesi ॥

ਰੁਦ੍ਰ ਅਵਤਾਰ - ੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਤਦਿਪ ਅੰਤਿ ਕਹਿ ਸਕੈ ਸੇਸੁ ॥੭੯॥

Nahee Tadipa Aanti Kahi Sakai Sesu ॥79॥

All the oceans become the ink and all the forests become the pens and Sheshnaga makes a description of the Lord from his thousand mouths, then also he mystery of the Lord cannot be comprehended.79.

ਰੁਦ੍ਰ ਅਵਤਾਰ - ੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਉ ਕਰੈ ਬੈਠਿ ਬ੍ਰਹਮਾ ਉਚਾਰ

Jau Kari Baitthi Barhamaa Auchaara ॥

ਰੁਦ੍ਰ ਅਵਤਾਰ - ੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਤਦਿਪ ਤੇਜ ਪਾਯੰਤ ਪਾਰ

Nahee Tadipa Teja Paayaanta Paara ॥

If Brahma also utters His Glory, then also His effulgence cannot be comprehended

ਰੁਦ੍ਰ ਅਵਤਾਰ - ੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਸਹੰਸ ਨਾਮ ਫਣ ਪਤਿ ਰੜੰਤ

Mukh Sahaansa Naam Phan Pati Rarhaanta ॥

ਰੁਦ੍ਰ ਅਵਤਾਰ - ੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਤਦਿਪ ਤਾਸੁ ਪਾਯੰਤ ਅੰਤੁ ॥੮੦॥

Nahee Tadipa Taasu Paayaanta Aantu ॥80॥

If Sheshnaga also utters His Names from his thousand mouths, then also His end cannot be known.80.

ਰੁਦ੍ਰ ਅਵਤਾਰ - ੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸ ਦਿਨ ਜਪੰਤ ਸਨਕੰ ਸਨਾਤ

Nisa Din Japaanta Sankaan Sanaata ॥

ਰੁਦ੍ਰ ਅਵਤਾਰ - ੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਤਦਿਪ ਤਾਸੁ ਸੋਭਾ ਨਿਰਾਤ

Nahee Tadipa Taasu Sobhaa Niraata ॥

If Sanak, Sunandan etc. remember Him continuously night and day, then also Hi Glory cannot be described

ਰੁਦ੍ਰ ਅਵਤਾਰ - ੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਚਾਰ ਬੇਦ ਕਿਨੇ ਉਚਾਰ

Mukh Chaara Beda Kine Auchaara ॥

ਰੁਦ੍ਰ ਅਵਤਾਰ - ੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਗਰਬ ਨੇਤਿ ਨੇਤੈ ਬਿਚਾਰ ॥੮੧॥

Taji Garba Neti Netai Bichaara ॥81॥

Brahma crated all the four Vedas, but on reflecting about Him, he also talks of Him as “Neti, Neti” (no this, not this.)81.

ਰੁਦ੍ਰ ਅਵਤਾਰ - ੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਸਹੰਸ੍ਰ ਬਰਖ ਲੌ ਜੋਗ ਕੀਨ

Siva Sahaansar Barkh Lou Joga Keena ॥

ਰੁਦ੍ਰ ਅਵਤਾਰ - ੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਨੇਹ ਗੇਹ ਬਨ ਬਾਸ ਲੀਨ

Taji Neha Geha Ban Baasa Leena ॥

Shiva practiced Yoga for thousands of years

ਰੁਦ੍ਰ ਅਵਤਾਰ - ੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਕੀਨ ਜੋਗ ਤਹ ਬਹੁ ਪ੍ਰਕਾਰ

Bahu Keena Joga Taha Bahu Parkaara ॥

ਰੁਦ੍ਰ ਅਵਤਾਰ - ੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਤਦਿਪ ਤਾਸੁ ਲਹਿ ਸਕਾ ਪਾਰ ॥੮੨॥

Nahee Tadipa Taasu Lahi Sakaa Paara ॥82॥

He left his home and all attachment and resided in the forest he also practiced Yoga in various ways, but still he could not know His end.82.

ਰੁਦ੍ਰ ਅਵਤਾਰ - ੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਏਕ ਰੂਪ ਅਨਕੰ ਪ੍ਰਕਾਸ

Jih Eeka Roop Ankaan Parkaas ॥

ਰੁਦ੍ਰ ਅਵਤਾਰ - ੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਿਯਕਤ ਤੇਜ ਨਿਸ ਦਿਨ ਉਦਾਸ

Abiyakata Teja Nisa Din Audaasa ॥

Many worlds are manifested from His one form and the Lustre of that Lord, who remains unattached throughout night and day, cannot be described

ਰੁਦ੍ਰ ਅਵਤਾਰ - ੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਅਡੋਲ ਮਹਿਮਾ ਅਭੰਗ

Aasan Adola Mahimaa Abhaanga ॥

ਰੁਦ੍ਰ ਅਵਤਾਰ - ੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭਵ ਪ੍ਰਕਾਸ ਸੋਭਾ ਸੁਰੰਗ ॥੮੩॥

Anbhava Parkaas Sobhaa Suraanga ॥83॥

His seat is permanent and He is praiseworthy, Lustrous and Glorrious.83.

ਰੁਦ੍ਰ ਅਵਤਾਰ - ੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਤ੍ਰੁ ਮਿਤ੍ਰ ਏਕੈ ਸਮਾਨ

Jih Sataru Mitar Eekai Samaan ॥

ਰੁਦ੍ਰ ਅਵਤਾਰ - ੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਿਯਕਤ ਤੇਜ ਮਹਿਮਾ ਮਹਾਨ

Abiyakata Teja Mahimaa Mahaan ॥

The enemies and friends are alike for Him and His invisible Lustre and Praise are Supreme

ਰੁਦ੍ਰ ਅਵਤਾਰ - ੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਆਦਿ ਅੰਤਿ ਏਕੈ ਸਰੂਪ

Jih Aadi Aanti Eekai Saroop ॥

ਰੁਦ੍ਰ ਅਵਤਾਰ - ੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਸੁਰੰਗ ਜਗ ਕਰਿ ਅਰੂਪ ॥੮੪॥

Suaandar Suraanga Jaga Kari Aroop ॥84॥

He has the same form in the beginning and at the end and He is the Creator of this fascinating world.84.

ਰੁਦ੍ਰ ਅਵਤਾਰ - ੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰਾਗ ਰੰਗ ਨਹੀ ਰੂਪ ਰੇਖ

Jih Raaga Raanga Nahee Roop Rekh ॥

ਰੁਦ੍ਰ ਅਵਤਾਰ - ੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਨਾਮ ਠਾਮ ਅਨਭਵ ਅਭੇਖ

Nahee Naam Tthaam Anbhava Abhekh ॥

He has no form or line, no attachment or detachment

ਰੁਦ੍ਰ ਅਵਤਾਰ - ੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਜਾਨ ਬਾਹਿ ਅਨਭਵ ਪ੍ਰਕਾਸ

Aajaan Baahi Anbhava Parkaas ॥

ਰੁਦ੍ਰ ਅਵਤਾਰ - ੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਭਾ ਅਨੰਤ ਮਹਿਮਾ ਸੁ ਬਾਸ ॥੮੫॥

Aabhaa Anaanta Mahimaa Su Baasa ॥85॥

That Guiseless Lord had no special Name or Place that Long-armed and omnipotent Lord is the manifestation of cognition and His Comeliness and Greatness are infinite.85.

ਰੁਦ੍ਰ ਅਵਤਾਰ - ੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕਲਪ ਜੋਗ ਜਿਨਿ ਕਰਤ ਬੀਤ

Kaeee Kalapa Joga Jini Karta Beet ॥

ਰੁਦ੍ਰ ਅਵਤਾਰ - ੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਤਦਿਪ ਤਉਨ ਧਰਿ ਗਏ ਚੀਤ

Nahee Tadipa Tauna Dhari Gaee Cheet ॥

Even those who practiced Yoga for various Kalpas (ages) ccouldnot please His mind

ਰੁਦ੍ਰ ਅਵਤਾਰ - ੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਮਨ ਅਨੇਕ ਗੁਨਿ ਗਨ ਮਹਾਨ

Muni Man Aneka Guni Gan Mahaan ॥

ਰੁਦ੍ਰ ਅਵਤਾਰ - ੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਕਸਟ ਕਰਤ ਨਹੀ ਧਰਤ ਧਿਆਨ ॥੮੬॥

Bahu Kasatta Karta Nahee Dharta Dhiaan ॥86॥

Many sags and virtuous people remember Him by the performance of many agonizing austerities, but that Lord does not even think of them.86.

ਰੁਦ੍ਰ ਅਵਤਾਰ - ੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਏਕ ਰੂਪ ਕਿਨੇ ਅਨੇਕ

Jih Eeka Roop Kine Aneka ॥

ਰੁਦ੍ਰ ਅਵਤਾਰ - ੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਹਿ ਸਮੇਯ ਫੁਨਿ ਭਏ ਏਕ

Aantahi Sameya Phuni Bhaee Eeka ॥

He is the only One, and creates many and ultimately merges the many created forms in His oneness

ਰੁਦ੍ਰ ਅਵਤਾਰ - ੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕੋਟਿ ਜੰਤ ਜੀਵਨ ਉਪਾਇ

Kaeee Kotti Jaanta Jeevan Aupaaei ॥

ਰੁਦ੍ਰ ਅਵਤਾਰ - ੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਿ ਅੰਤ ਲੇਤ ਆਪਹਿ ਮਿਲਾਇ ॥੮੭॥

Phiri Aanta Leta Aapahi Milaaei ॥87॥

He is the life-force of millions of beings and ultimately He merges all within Him.87.

ਰੁਦ੍ਰ ਅਵਤਾਰ - ੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜਗਤ ਜੀਵ ਸਬ ਪਰੇ ਸਰਨਿ

Jih Jagata Jeeva Saba Pare Sarni ॥

ਰੁਦ੍ਰ ਅਵਤਾਰ - ੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨ ਮਨਿ ਅਨੇਕ ਜਿਹ ਜਪਤ ਚਰਨ

Muna Mani Aneka Jih Japata Charn ॥

All the beings of the world are under His shelter and many sages meditate on His feet

ਰੁਦ੍ਰ ਅਵਤਾਰ - ੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕਲਪ ਤਿਹੰ ਕਰਤ ਧਿਆਨ

Kaeee Kalapa Tihaan Karta Dhiaan ॥

ਰੁਦ੍ਰ ਅਵਤਾਰ - ੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਦੇਖਿ ਤਿਹ ਬਿਦਿਮਾਨ ॥੮੮॥

Kahooaan Na Dekhi Tih Bidimaan ॥88॥

That all-pervading Lord does not even scan those who mediate on Him fore many kalpas (ages).88.

ਰੁਦ੍ਰ ਅਵਤਾਰ - ੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਭਾ ਅਨੰਤ ਮਹਿਮਾ ਅਪਾਰ

Aabhaa Anaanta Mahimaa Apaara ॥

ਰੁਦ੍ਰ ਅਵਤਾਰ - ੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨ ਮਨਿ ਮਹਾਨ ਅਤ ਹੀ ਉਦਾਰ

Muna Mani Mahaan Ata Hee Audaara ॥

His Greatness and Glory are infinite

ਰੁਦ੍ਰ ਅਵਤਾਰ - ੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਛਿਜ ਤੇਜ ਸੂਰਤਿ ਅਪਾਰ

Aachhija Teja Soorati Apaara ॥

ਰੁਦ੍ਰ ਅਵਤਾਰ - ੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਸਕਤ ਬੁਧ ਕਰਿ ਕੈ ਬਿਚਾਰ ॥੮੯॥

Nahee Sakata Budha Kari Kai Bichaara ॥89॥

He is the Greatest amongst the sages and is extremely Generous His effulgence is eternal and form Most Beautiful the human intellect cannot reflect on Him.89.

ਰੁਦ੍ਰ ਅਵਤਾਰ - ੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਆਦਿ ਅੰਤਿ ਏਕਹਿ ਸਰੂਪ

Jih Aadi Aanti Eekahi Saroop ॥

ਰੁਦ੍ਰ ਅਵਤਾਰ - ੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭਾ ਅਭੰਗ ਮਹਿਮਾ ਅਨੂਪ

Sobhaa Abhaanga Mahimaa Anoop ॥

He, the Lord of Unique Greatness and Glory, remains the same in the beginning and at the end

ਰੁਦ੍ਰ ਅਵਤਾਰ - ੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕੀਨ ਜੋਤਿ ਉਦੋਤ ਸਰਬ

Jih Keena Joti Audota Sarab ॥

ਰੁਦ੍ਰ ਅਵਤਾਰ - ੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਹਤ੍ਯੋ ਸਰਬ ਗਰਬੀਨ ਗਰਬ ॥੯੦॥

Jih Hataio Sarab Garbeena Garba ॥90॥

He, who has instilled His Light in all the beings, He has also smashed the pride of the egoists.90.

ਰੁਦ੍ਰ ਅਵਤਾਰ - ੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਗਰਬਵੰਤ ਏਕੈ ਰਾਖ

Jih Garbavaanta Eekai Na Raakh ॥

ਰੁਦ੍ਰ ਅਵਤਾਰ - ੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਿ ਕਹੋ ਬੈਣ ਨਹੀ ਬੈਣ ਭਾਖ

Phiri Kaho Bain Nahee Bain Bhaakh ॥

He, who has not left untouched even one egoist, He cannot be described in words

ਰੁਦ੍ਰ ਅਵਤਾਰ - ੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਬਾਰ ਮਾਰਿ ਮਾਰ੍ਯੋ ਸਤ੍ਰੁ

Eika Baara Maari Maaraio Na Sataru ॥

ਰੁਦ੍ਰ ਅਵਤਾਰ - ੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਬਾਰ ਡਾਰਿ ਡਾਰਿਓ ਅਤ੍ਰ ॥੯੧॥

Eika Baara Daari Daariao Na Atar ॥91॥

He kills the enemy with a single blow.91.

ਰੁਦ੍ਰ ਅਵਤਾਰ - ੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੇਵਕ ਥਾਪਿ ਨਹੀ ਦੂਰ ਕੀਨ

Sevaka Thaapi Nahee Doora Keena ॥

ਰੁਦ੍ਰ ਅਵਤਾਰ - ੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਭਈ ਭੂਲ ਮੁਖਿ ਬਿਹਸ ਦੀਨ

Lakhi Bhaeee Bhoola Mukhi Bihsa Deena ॥

He never keep His devotees away from Him and just smiles even on his erratic doings

ਰੁਦ੍ਰ ਅਵਤਾਰ - ੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਗਹੀ ਬਾਹਿਂ ਕਿਨੋ ਨਿਬਾਹ

Jih Gahee Baahina Kino Nibaaha ॥

ਰੁਦ੍ਰ ਅਵਤਾਰ - ੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰੀਯਾ ਏਕ ਬ੍ਯਾਹਿ ਨਹੀ ਕੀਨ ਬ੍ਯਾਹ ॥੯੨॥

Tareeyaa Eeka Baiaahi Nahee Keena Baiaaha ॥92॥

He, who comes under His Grace, his objectives are fulfilled by Him ultimately through He has not married, even then maya is His spouse.92.

ਰੁਦ੍ਰ ਅਵਤਾਰ - ੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝੰਤ ਕੋਟਿ ਨਹੀ ਕਸਟ ਕੀਨ

Reejhaanta Kotti Nahee Kasatta Keena ॥

ਰੁਦ੍ਰ ਅਵਤਾਰ - ੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਝੰਤ ਏਕ ਹੀ ਨਾਮ ਲੀਨ

Seejhaanta Eeka Hee Naam Leena ॥

Millions are getting pleased with Him and some are getting pleased only by remembering His name

ਰੁਦ੍ਰ ਅਵਤਾਰ - ੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਕਪਟ ਰੂਪ ਅਨਭਉ ਪ੍ਰਕਾਸ

Ankapatta Roop Anbhau Parkaas ॥

ਰੁਦ੍ਰ ਅਵਤਾਰ - ੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖੜਗਨ ਸਪੰਨਿ ਨਿਸ ਦਿਨ ਨਿਰਾਸ ॥੯੩॥

Khrhagan Sapaanni Nisa Din Niraasa ॥93॥

He is devoid of deceit and is the manifestation o of cognition He is Omnipotent and ever remains without desires.93.

ਰੁਦ੍ਰ ਅਵਤਾਰ - ੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮੰ ਪਵਿਤ੍ਰ ਪੂਰਣ ਪੁਰਾਣ

Parmaan Pavitar Pooran Puraan ॥

ਰੁਦ੍ਰ ਅਵਤਾਰ - ੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਮਾ ਅਭੰਗ ਸੋਭਾ ਨਿਧਾਨ

Mahimaa Abhaanga Sobhaa Nidhaan ॥

ਰੁਦ੍ਰ ਅਵਤਾਰ - ੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵਨ ਪ੍ਰਸਿਧ ਪਰਮੰ ਪੁਨੀਤ

Paavan Parsidha Parmaan Puneet ॥

ਰੁਦ੍ਰ ਅਵਤਾਰ - ੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਜਾਨ ਬਾਹੁ ਅਨਭੈ ਅਜੀਤ ॥੯੪॥

Aajaan Baahu Anbhai Ajeet ॥94॥

He is Immaculate, Perfect, Store of Eternal Glory, Indestructible, Praiseworthy, Holy Illustrious, Omnipotent, Fearless and Unconquerable.94.

ਰੁਦ੍ਰ ਅਵਤਾਰ - ੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕੋਟਿ ਇੰਦ੍ਰ ਜਿਹ ਪਾਨਿਹਾਰ

Kaeee Kotti Eiaandar Jih Paanihaara ॥

ਰੁਦ੍ਰ ਅਵਤਾਰ - ੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਚੰਦ ਸੂਰ ਕ੍ਰਿਸਨਾਵਤਾਰ

Kaeee Chaanda Soora Krisanaavataara ॥

Millions of Indras, Chandras, Suryas and Krishans serve Him

ਰੁਦ੍ਰ ਅਵਤਾਰ - ੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਬਿਸਨ ਰੁਦ੍ਰ ਰਾਮਾ ਰਸੂਲ

Kaeee Bisan Rudar Raamaa Rasoola ॥

ਰੁਦ੍ਰ ਅਵਤਾਰ - ੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਭਗਤਿ ਯੌ ਕੋਈ ਕਬੂਲ ॥੯੫॥

Binu Bhagati You Na Koeee Kaboola ॥95॥

Many Vishnus, Rudras, Rams, Muhammadas etc. mediate on Him, but He accepts none without true devotion.95.

ਰੁਦ੍ਰ ਅਵਤਾਰ - ੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਦਤ ਸਤ ਗੋਰਖ ਦੇਵ

Kaeee Data Sata Gorakh Dev ॥

ਰੁਦ੍ਰ ਅਵਤਾਰ - ੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਮਨਿ ਮਛਿੰਦ੍ਰ ਨਹੀ ਲਖਤ ਭੇਵ

Munamani Machhiaandar Nahee Lakhta Bheva ॥

There are many truthful persons like Dutt, many Yogis like Gorakh, Machhindar and other sages, but none has been able to comprehend His mystery

ਰੁਦ੍ਰ ਅਵਤਾਰ - ੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਭਾਂਤਿ ਮੰਤ੍ਰ ਮਤ ਕੈ ਪ੍ਰਕਾਸ

Bahu Bhaanti Maantar Mata Kai Parkaas ॥

ਰੁਦ੍ਰ ਅਵਤਾਰ - ੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਏਕ ਆਸ ਸਭ ਹੀ ਨਿਰਾਸ ॥੯੬॥

Binu Eeka Aasa Sabha Hee Niraasa ॥96॥

Various types of Mantras in various religions the faith of One Lord.96.

ਰੁਦ੍ਰ ਅਵਤਾਰ - ੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨੇਤਿ ਨੇਤਿ ਭਾਖਤ ਨਿਗਮ

Jih Neti Neti Bhaakhta Nigama ॥

ਰੁਦ੍ਰ ਅਵਤਾਰ - ੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤਾਰ ਸਰਬ ਕਾਰਣ ਅਗਮ

Kartaara Sarab Kaaran Agama ॥

Vedas speak of Him as “Neti, Neti” (not this, not this) and that creator is the cause of all cause and unapproachable

ਰੁਦ੍ਰ ਅਵਤਾਰ - ੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਲਖਤ ਕੋਈ ਨਹੀ ਕਉਨ ਜਾਤਿ

Jih Lakhta Koeee Nahee Kauna Jaati ॥

ਰੁਦ੍ਰ ਅਵਤਾਰ - ੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨਾਹਿ ਪਿਤਾ ਭ੍ਰਿਤ ਤਾਤ ਮਾਤ ॥੯੭॥

Jih Naahi Pitaa Bhrita Taata Maata ॥97॥

He is casteless and without father, mother and servents.97.

ਰੁਦ੍ਰ ਅਵਤਾਰ - ੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੀ ਜਾਤ ਜਿਹ ਰੰਗ ਰੂਪ

Jaanee Na Jaata Jih Raanga Roop ॥

His form and colour cannot be known

ਰੁਦ੍ਰ ਅਵਤਾਰ - ੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹਾਨ ਸਾਹਿ ਭੂਪਾਨ ਭੂਪ

Saahaan Saahi Bhoopaan Bhoop ॥

He is the king of kings and Sovereign of sovereigns

ਰੁਦ੍ਰ ਅਵਤਾਰ - ੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਰਣ ਜਾਤਿ ਨਹੀ ਕ੍ਰਿਤ ਅਨੰਤ

Jih Barn Jaati Nahee Krita Anaanta ॥

He is the king of kings and Sovereign of sovereigns

ਰੁਦ੍ਰ ਅਵਤਾਰ - ੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਦੋ ਅਪਾਰ ਨਿਰਬਿਖ ਬਿਅੰਤ ॥੯੮॥

Aado Apaara Nribikh Biaanta ॥98॥

He is the Primal cause of the world and is Infinite.98.

ਰੁਦ੍ਰ ਅਵਤਾਰ - ੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰਣੀ ਜਾਤਿ ਜਿਹ ਰੰਗ ਰੇਖ

Barnee Na Jaati Jih Raanga Rekh ॥

ਰੁਦ੍ਰ ਅਵਤਾਰ - ੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਭੁਤ ਅਨੰਤ ਅਤਿ ਬਲ ਅਭੇਖ

Atabhuta Anaanta Ati Bala Abhekh ॥

His colour and Line are indescribable and the power of that Guiseless Lord is endless

ਰੁਦ੍ਰ ਅਵਤਾਰ - ੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਚਿਤ ਅਬਿਕਾਰ ਰੂਪ

Ankhaanda Chita Abikaara Roop ॥

ਰੁਦ੍ਰ ਅਵਤਾਰ - ੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਾਨ ਦੇਵ ਮਹਿਮਾ ਅਨੂਪ ॥੯੯॥

Devaan Dev Mahimaa Anoop ॥99॥

He is Vice-less, indivisible, God of gods and unique.99.

ਰੁਦ੍ਰ ਅਵਤਾਰ - ੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਸਤਤੀ ਨਿੰਦ ਜਿਹ ਇਕ ਸਮਾਨ

Austatee Niaanda Jih Eika Samaan ॥

ਰੁਦ੍ਰ ਅਵਤਾਰ - ੧੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਭਾ ਅਖੰਡ ਮਹਿਮਾ ਮਹਾਨ

Aabhaa Akhaanda Mahimaa Mahaan ॥

The praise and slander are alike for Him and the beauty of that Great Praiseworthy Lord is perfect

ਰੁਦ੍ਰ ਅਵਤਾਰ - ੧੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਿਕਾਰ ਚਿਤ ਅਨੁਭਵ ਪ੍ਰਕਾਸ

Abikaara Chita Anubhava Parkaas ॥

ਰੁਦ੍ਰ ਅਵਤਾਰ - ੧੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਟਿ ਘਟਿ ਬਿਯਾਪ ਨਿਸ ਦਿਨ ਉਦਾਸ ॥੧੦੦॥

Ghatti Ghatti Biyaapa Nisa Din Audaasa ॥100॥

That Lord, the manifestation of cognition, is vice-less, All-pervading and continuously unattached.100.

ਰੁਦ੍ਰ ਅਵਤਾਰ - ੧੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਦਤ ਉਸਤਤਿ ਉਚਾਰ

Eih Bhaanti Data Austati Auchaara ॥

ਰੁਦ੍ਰ ਅਵਤਾਰ - ੧੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡੰਡਵਤ ਕੀਨ ਅਤ੍ਰਿਜ ਉਦਾਰ

Daandavata Keena Atrija Audaara ॥

In this way, Dutt, the son of Atri eulogised the Lord and prostrated in devotion

ਰੁਦ੍ਰ ਅਵਤਾਰ - ੧੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰੁ ਭਾਂਤਿ ਭਾਂਤਿ ਉਠਿ ਪਰਤ ਚਰਨਿ

Aru Bhaanti Bhaanti Autthi Parta Charni ॥

ਰੁਦ੍ਰ ਅਵਤਾਰ - ੧੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੀ ਜਾਇ ਜਿਹ ਜਾਤਿ ਬਰਨ ॥੧੦੧॥

Jaanee Na Jaaei Jih Jaati Barn ॥101॥

Then he touched the feet of that castless and colorless lord in in various ways.101.

ਰੁਦ੍ਰ ਅਵਤਾਰ - ੧੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਉ ਕਰੈ ਕ੍ਰਿਤ ਕਈ ਜੁਗ ਉਚਾਰ

Jau Kari Krita Kaeee Juga Auchaara ॥

ਰੁਦ੍ਰ ਅਵਤਾਰ - ੧੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਤਦਿਪ ਤਾਸੁ ਲਹਿ ਜਾਤ ਪਾਰ

Nahee Tadipa Taasu Lahi Jaata Paara ॥

If one utter His praises for several ages, even then he cannot understand His mystery

ਰੁਦ੍ਰ ਅਵਤਾਰ - ੧੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਮ ਅਲਪ ਬੁਧਿ ਤਵ ਗੁਨ ਅਨੰਤ

Mama Alapa Budhi Tava Guna Anaanta ॥

ਰੁਦ੍ਰ ਅਵਤਾਰ - ੧੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਨਾ ਜਾਤ ਤੁਮ ਅਤਿ ਬਿਅੰਤ ॥੧੦੨॥

Barnaa Na Jaata Tuma Ati Biaanta ॥102॥

"O Lord ! My intellect is very low and I cannot describe Thy Vastness.102.

ਰੁਦ੍ਰ ਅਵਤਾਰ - ੧੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਗੁਣ ਅਤਿ ਊਚ ਅੰਬਰ ਸਮਾਨ

Tv Guna Ati Aoocha Aanbar Samaan ॥

ਰੁਦ੍ਰ ਅਵਤਾਰ - ੧੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਮ ਅਲਪ ਬੁਧਿ ਬਾਲਕ ਅਜਾਨ

Mama Alapa Budhi Baalaka Ajaan ॥

“Thy attributes are Great like the sky and my wisdom is very low like that of a child

ਰੁਦ੍ਰ ਅਵਤਾਰ - ੧੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਮ ਸਕੌ ਬਰਨ ਤੁਮਰੇ ਪ੍ਰਭਾਵ

Kima Sakou Barn Tumare Parbhaava ॥

ਰੁਦ੍ਰ ਅਵਤਾਰ - ੧੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਪਰਾ ਸਰਣਿ ਤਜਿ ਸਭ ਉਪਾਵ ॥੧੦੩॥

Tv Paraa Sarni Taji Sabha Aupaava ॥103॥

How can I describe the Glory? Therefore leaving all the measures, I have come under Thy Refuge.”103.

ਰੁਦ੍ਰ ਅਵਤਾਰ - ੧੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਲਖਤ ਚਤ੍ਰ ਨਹਿ ਭੇਦ ਬੇਦ

Jih Lakhta Chatar Nahi Bheda Beda ॥

ਰੁਦ੍ਰ ਅਵਤਾਰ - ੧੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਭਾ ਅਨੰਤ ਮਹਿਮਾ ਅਛੇਦ

Aabhaa Anaanta Mahimaa Achheda ॥

His mystery cannot be known to all the four Vedas His Glory is infinite and supreme

ਰੁਦ੍ਰ ਅਵਤਾਰ - ੧੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨ ਗਨਤ ਚਤ੍ਰਮੁਖ ਪਰਾ ਹਾਰ

Guna Ganta Chatarmukh Paraa Haara ॥

ਰੁਦ੍ਰ ਅਵਤਾਰ - ੧੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਨੇਤਿ ਨੇਤਿ ਕਿਨੋ ਉਚਾਰ ॥੧੦੪॥

Taba Neti Neti Kino Auchaara ॥104॥

Brahma also got tired in praising Him and is uttering Him Greatness only by the words “Neti, Neti” (not this, not this).104.

ਰੁਦ੍ਰ ਅਵਤਾਰ - ੧੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਥਕਿ ਗਿਰਿਓ ਬ੍ਰਿਧ ਸਿਰ ਲਿਖਤ ਕਿਤ

Thaki Giriao Bridha Sri Likhta Kita ॥

ਰੁਦ੍ਰ ਅਵਤਾਰ - ੧੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਕਿ ਰਹੇ ਬਾਲਿਖਿਲਾਦਿ ਚਿਤ

Chaki Rahe Baalikhilaadi Chita ॥

Ganesha also gets tired in writing His Praises and all of them, feeling His Omnipresence, get wonder-struck

ਰੁਦ੍ਰ ਅਵਤਾਰ - ੧੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨ ਗਨਤ ਚਤ੍ਰਮੁਖ ਹਾਰ ਮਾਨਿ

Guna Ganta Chatarmukh Haara Maani ॥

ਰੁਦ੍ਰ ਅਵਤਾਰ - ੧੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਠਿ ਤਜਿ ਬਿਅੰਤਿ ਕਿਨੋ ਬਖਾਨ ॥੧੦੫॥

Hatthi Taji Biaanti Kino Bakhaan ॥105॥

Brahma also accepted defet, while singing His Praises and forsaking his persistence by describing Him only as infinite.105.

ਰੁਦ੍ਰ ਅਵਤਾਰ - ੧੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਜਪਤ ਰੁਦ੍ਰ ਜੁਗ ਕੋਟਿ ਭੀਤ

Taha Japata Rudar Juga Kotti Bheet ॥

ਰੁਦ੍ਰ ਅਵਤਾਰ - ੧੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹਿ ਗਈ ਗੰਗ ਸਿਰ ਮੁਰਿ ਚੀਤ

Bahi Gaeee Gaanga Sri Muri Na Cheet ॥

Rudra is remembering Him for millions of ages the Ganges is flowing from the head of that Rudra

ਰੁਦ੍ਰ ਅਵਤਾਰ - ੧੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕਲਪ ਬੀਤ ਜਿਹ ਧਰਤਿ ਧਿਆਨ

Kaeee Kalapa Beet Jih Dharti Dhiaan ॥

ਰੁਦ੍ਰ ਅਵਤਾਰ - ੧੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਤਦਿਪ ਧਿਆਨ ਆਏ ਸੁਜਾਨ ॥੧੦੬॥

Nahee Tadipa Dhiaan Aaee Sujaan ॥106॥

He is not bound down within the meditation of sagacious individuals, even on meditating Him for many Kalpas (ages).106.

ਰੁਦ੍ਰ ਅਵਤਾਰ - ੧੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਕੀਨ ਨਾਲਿ ਬ੍ਰਹਮਾ ਪ੍ਰਵੇਸ

Jaba Keena Naali Barhamaa Parvesa ॥

ਰੁਦ੍ਰ ਅਵਤਾਰ - ੧੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨ ਮਨਿ ਮਹਾਨ ਦਿਜਬਰ ਦਿਜੇਸ

Muna Mani Mahaan Dijabar Dijesa ॥

ਰੁਦ੍ਰ ਅਵਤਾਰ - ੧੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਕਮਲ ਨਾਲ ਕੋ ਲਖਾ ਪਾਰ

Nahee Kamala Naala Ko Lakhaa Paara ॥

ਰੁਦ੍ਰ ਅਵਤਾਰ - ੧੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੋ ਤਾਸੁ ਕੈਸ ਪਾਵੈ ਬਿਚਾਰ ॥੧੦੭॥

Kaho Taasu Kaisa Paavai Bichaara ॥107॥

When Brahma, who is superb amongst the great sages, entered the lotus-stalk, he could not even know the end of that lotus-stalk, then how can our power of reflection and wisdom realise Him?107.

ਰੁਦ੍ਰ ਅਵਤਾਰ - ੧੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰਨੀ ਜਾਤਿ ਜਿਹ ਛਬਿ ਸੁਰੰਗ

Barnee Na Jaati Jih Chhabi Suraanga ॥

ਰੁਦ੍ਰ ਅਵਤਾਰ - ੧੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਭਾ ਆਪਾਰ ਮਹਿਮਾ ਅਭੰਗ

Aabhaa Aapaara Mahimaa Abhaanga ॥

He, whose elegant comeliness cannot be described, His Greatness and Glory is infinite

ਰੁਦ੍ਰ ਅਵਤਾਰ - ੧੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਏਕ ਰੂਪ ਕਿਨੋ ਅਨੇਕ

Jih Eeka Roop Kino Aneka ॥

ਰੁਦ੍ਰ ਅਵਤਾਰ - ੧੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਗ ਛੋਰਿ ਆਨ ਤਿਹ ਧਰੋ ਟੇਕ ॥੧੦੮॥

Paga Chhori Aan Tih Dharo Tteka ॥108॥

He, was has manifested Himself in more than one forms meditate only on His Feet.108.

ਰੁਦ੍ਰ ਅਵਤਾਰ - ੧੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ