ਅਕਸਮਾਤ ਭਈ ਤਬੈ ਤਿਹ ਬਿਓਮ ਬਾਨ ਬਨਾਇ ॥੧੦੯॥

This shabad is on page 1174 of Sri Dasam Granth Sahib.

ਰੂਆਲ ਛੰਦ

Rooaala Chhaand ॥

ROOAAL STANZA


ਭਾਂਤਿ ਭਾਂਤਿ ਬਿਅੰਤਿ ਦੇਸ ਭਵੰਤ ਕਿਰਤ ਉਚਾਰ

Bhaanti Bhaanti Biaanti Desa Bhavaanta Krita Auchaara ॥

ਰੁਦ੍ਰ ਅਵਤਾਰ - ੧੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਪਗੋ ਲਗਾ ਤਜਿ ਗਰਬ ਅਤ੍ਰਿ ਕੁਮਾਰ

Bhaanti Bhaanti Pago Lagaa Taji Garba Atri Kumaara ॥

Touching the feet of various sages and forsaking his pride, Dutt, the son of Atri, began to wander in various countries

ਰੁਦ੍ਰ ਅਵਤਾਰ - ੧੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਿ ਬਰਖ ਕਰੀ ਜਬੈ ਹਰਿ ਸੇਵਿ ਵਾ ਚਿਤੁ ਲਾਇ

Kotti Barkh Karee Jabai Hari Sevi Vaa Chitu Laaei ॥

ਰੁਦ੍ਰ ਅਵਤਾਰ - ੧੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਸਮਾਤ ਭਈ ਤਬੈ ਤਿਹ ਬਿਓਮ ਬਾਨ ਬਨਾਇ ॥੧੦੯॥

Akasamaata Bhaeee Tabai Tih Biaoma Baan Banaaei ॥109॥

When, for lakhs of years, he served the Lord single-mindedly, then suddenly, a voice came from heaven.109.

ਰੁਦ੍ਰ ਅਵਤਾਰ - ੧੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ