ਦਤ ਸਤਿ ਕਹੋ ਤੁਝੈ ਗੁਰ ਹੀਣ ਮੁਕਤਿ ਨ ਹੋਇ ॥

This shabad is on page 1174 of Sri Dasam Granth Sahib.

ਬ੍ਯੋਮ ਬਾਨੀ ਬਾਚ ਦਤ ਪ੍ਰਤਿ

Baioma Baanee Baacha Data Parti ॥

(Now begins the description of adopting the Immortal Lord as the First Guru) Speech of heavenly voice addressed to Dutt :


ਦਤ ਸਤਿ ਕਹੋ ਤੁਝੈ ਗੁਰ ਹੀਣ ਮੁਕਤਿ ਹੋਇ

Data Sati Kaho Tujhai Gur Heena Mukati Na Hoei ॥

ਰੁਦ੍ਰ ਅਵਤਾਰ - ੧੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵ ਰੰਕ ਪ੍ਰਜਾ ਵਜਾ ਇਮ ਭਾਖਈ ਸਭ ਕੋਇ

Raava Raanka Parjaa Vajaa Eima Bhaakheee Sabha Koei ॥

“O Dutt ! I am telling you the truth that none out of the people, the king, the poor and others, gets salvation without the Guru

ਰੁਦ੍ਰ ਅਵਤਾਰ - ੧੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਿ ਕਸਟ ਕਿਉ ਕਰੋ ਨਹੀ ਐਸ ਦੇਹਿ ਉਧਾਰ

Kotti Kasatta Na Kiau Karo Nahee Aaisa Dehi Audhaara ॥

ਰੁਦ੍ਰ ਅਵਤਾਰ - ੧੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਕੈ ਗੁਰ ਕੀਜੀਐ ਸੁਨਿ ਸਤਿ ਅਤ੍ਰਿ ਕੁਮਾਰ ॥੧੧੦॥

Jaaei Kai Gur Keejeeaai Suni Sati Atri Kumaara ॥110॥

“You may suffer millions of tribulations, but this body will not be redeemed, therefore, O the son of Atri, you may adopt a Guru.”110.

ਰੁਦ੍ਰ ਅਵਤਾਰ - ੧੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ